ਨਵੀਂ ਦਿੱਲੀ, ਰਾਸ਼ਟਰ ਮੰਡਲ ਖੇਡ ਆਯੋਜਨ ਕਮੇਟੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਸਰਕਾਰ ਦੇ ਭਾਰੀ ਦਬਾਅ ਦੇ ਚਲਦਿਆਂਬਰਤਾਨੀਆ ਸਥਿਤ ਅਣਜਾਣ ਕੰਪਨੀ ਦੇ ਨਾਲ ਵਿੱਤੀ ਲੈਣ ਦੇਣ ਸਬੰਧੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਪੈਨਲ ਗਠਤ ਕੀਤਾ। ਆਯੋਜਨਕਮੇਟੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਦੀ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨਾਲ ਮੁਲਾਕਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕਿਆਸ ਲਗਾਏ ਜਾ ਰਹੇਹਨ ਕਿ ਭਾਰਤੀ ਹਾਈ ਕਮਿਸ਼ਨ ਨੇ ਉਨ੍ਹਾਂ ਪੱਤਰਾਂ ਵਿਚ ਛੇੜਛਾੜ ਕੀਤੀ, ਜੋ ਬਰਤਾਨੀਆ ਸਥਿਤ ਕੰਪਨੀ ਏ.ਐਮ. ਕਾਰਜ਼ ਐਂਡ ਵੈਨਜ਼ ਦੀਆਂ ਸੇਵਾਵਾਂ ਲੈਣ ਨਾਲਸਬੰਧਤ ਸਨ। ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਇਨ੍ਹਾਂ ਮੇਲਾਂ ਦੀ ਪ੍ਰਮਾਣਕਤਾ ’ਤੇ ਸਵਾਲ ਚੁੱਕੇ ਹਨ। ਆਯੋਜਨ ਕਮੇਟੀ ਦੇ ਜਨਰਲ ਸਕੱਤਰ ਲਲਿਤ ਭਨੋਟ ਨੇਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰ ਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਪੈਨਲ ਗਠਤ ਕੀਤਾ ਹੈ ਜਿਸ ਵਿਚ ਆਯੋਜਨ ਕਮੇਟੀ ਦੇਮੁੱਖ ਕਾਰਜਕਾਰੀ ਅਧਿਕਾਰੀ ਜਰਨੈਲ ਸਿੰਘ, ਵਿਸ਼ੇਸ਼ ਡਾਇਰੈਕਟਰ ਜਨਰਲ ਵਿੱਤ ਜੀ.ਸੀ. ਚਤੁਰਵੇਦੀ ਅਤੇ ਮੁੱਖ ਚੌਕਸੀ ਅਧਿਕਾਰੀ ਗੁਰਜੋਤ ਕੌਰ ਸ਼ਾਮਲਸਨ... (Continue reading)
Indian batsman Yuvraj Singh, who was left out of the playing eleven, on Tuesday lost his cool and showed his middle finger at the Sri Lankan fans who jeered him with “water boy” chants during the third cricket Test in... (Continue reading)
Colombo- Sachin Tendulkar cracked his 48th Test century to lead a spirited fightback as India recovered from three quick jolts to keep themselves afloat in the second cricket Test against Sri Lanka on Wednesday. Tendulkar (108 not out) showed... (Continue reading)
New Delhi: With just 67 days to go for the Commonwealth Games, anxiety levels soared on Tuesday — the day when the showpiece Jawaharlal Nehru Stadium was inaugurated in the backdrop of a worrying accident in which a young swimmer... (Continue reading)
Leeds, Pakistan beat Australia in a test for the first time since 1995 after winning by three wickets in an excruciatingly tense finish today to level the two-match series at 1-1. Imran Farhat was Pakistan’s top scorer with 67 while... (Continue reading)
Lankan’s magical spinner Muthiah Muralitharan’s wife Madhimalar is Indian, daughter of Dr S Ramamurthy of Malar Hospitals in Chennai, but on Thursday she was a more fervent Sri Lankan fan than many at the Galle cricket ground. “Yes, there’s no... (Continue reading)
Former Indian skipper Mohammad Azharuddin today sought to scotch speculation of his romantic relationship with Jwala Gutta, saying the ace badminton doubles player is just a “good friend.” According to media reports, Azharuddin has been dating 26-year-old Jwala and... (Continue reading)
ਜਲੰਧਰ-ਪਹਿਲਾ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਪੰਜਾਬ ਸਰਕਾਰ ਨੇ ਕੈਮਰੇ ਅੱਗੇ ਸਫਲਤਾਪੂਰਵਕ ਕਰਵਾ ਕੇ ਵਾਹ-ਵਾਹ ਖੱਟ ਲਈ ਹੈ, ਹਰ ਪਾਸੇ ਪੰਜਾਬ ਸਰਕਾਰ ਅਤੇ ਇਸ ਦੇ ਅਲੰਬਰਦਾਰਾਂ ਨੇ ਆਪਣੇ ਆਪ ਨੂੰ ਕਬੱਡੀ ਹਿਤੈਸ਼ੀ ਪ੍ਰਚਾਰ ਕੇ ਬੱਲੇ-ਬੱਲੇ ਕਰਵਾ ਲਈ। ਪਰ ਕੈਮਰੇ ਅੱਗੇ ਜੋ... (Continue reading)
New Delhi, July (PTI) The government and Hockey India headed for a showdown over interim president Vidya Stokes’ eligibility to contest the upcoming elections with the Sports Ministry saying that she was overage while the veteran administrator insisting that such... (Continue reading)
The publishers of Sachin Tendulkar’s autobiography ‘Tendulkar Opus’ has decided to come out with a special edition of the book which will have the iconic batsman’s blood on the signature page. The “blood edition” of Tendulkar’s autobiography, which will... (Continue reading)