ਛੇ ਹੋਰ ਸੋਨ ਤਮਗ਼ਿਆਂ ਨਾਲ ਸੁਨਹਿਰੀ ਅੰਕੜਾ 20 ‘ਤੇ ਪੁੱਜਾ ਨਵੀਂ ਦਿੱਲੀ, 8 ਅਕਤੂਬਰ : ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਭਾਰਤ ਨੂੰ ਚਾਰ ਹੋਰ ਸੋਨ ਤਮਗੇ ਪ੍ਰਾਪਤ ਹੋਏ । ਭਾਰਤ ਦੀਅਲਕਾ ਤੋਮਰ ਨੇ 59 ਕਿਲੋਗ੍ਰਾਮ ਵਜ਼ਨ ਵਰਗ ਵਿਚ ਕੁਸ਼ਤੀ ਵਿਚ ਸੋਨ ਤਮਗਾ ਜਿੱਤਿਆ। ਇਸੇ ਤਰ੍ਹਾਂ 67 ਕਿਲੋਗ੍ਰਾਮ ਵਰਗ ਵਿਚ ਕੈਨੇਡਾ ਦੀ ਮੇਗਾਨ ਬੁੰਡੇਸ ਨੂੰਹਰਾ ਕੇ ਭਾਰਤ ਦੀ ਅਨੀਤਾ ਨੇ ਫਰੀਸਟਾਇਲ ਕੁਸ਼ਤੀ ਦਾ ਸੋਨ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿਚ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਵਿਜੇ ਕੁਮਾਰਨੂੰ ਗੋਲਡ ਮੈਡਲ ਅਤੇ ਗੁਰਪ੍ਰੀਤ ਸਿੰਘ ਨੂੰ ਕਾਂਸੀ ਦਾ ਮੈਡਲ ਹਾਸਲ ਹੋਇਆ। ਇਸ ਤੋਂ ਪਹਿਲਾਂ ਅੱਜ ਸਵੇਰੇ ਇਮਰਾਨ ਖਾਨ ਅਤੇ ਗਗਨ ਨਾਰੰਗ ਨੇ 50 ਮੀਟਰਰਾਈਫਲ-3 ਪੁਜੀਸ਼ਨ ਡਬਲ ਵਿਚ ਗੋਲਡ ਮੈਡਲ ਜਿੱਤਿਆ। ਇਹ ਗਗਨ ਨਾਰੰਗ ਦਾ ਤੀਜਾ ਸੋਨ ਤਮਗਾ ਸੀ। ਇਸੇ ਤਰ੍ਹਾਂ ਓਂਕਾਰ ਸਿੰਘ ਨੇ ਵੀ ਆਪਣੀ ਸ਼ਾਨਦਾਰਫਾਰਮ ਨੂ ੰਜਾਰੀ ਰਖਦਿਆਂ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ 681.8 ਅੰਕ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਮਰਦਾਂ ਦੇ ਡਬਲਜ਼ ਟਰੈਪਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚ ਭਾਰਤ ਦੇ ਮਾਨਵਜੀਤ ਸੰਧੂ ਅਤੇ ਮਨਸ਼ੇਰ ਸਿੰਘ ਦੀ ਜੋੜੀ ਸੋਨ ਤਮਗੇ ਤੋਂ ਖੁੰਝ ਗਈ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰਕਰਨਾ ਪਿਆ। ਤੀਰਅੰਦਾਜ਼ੀ ਵਿਚ ਰਿਕਰਵ ਮੁਕਾਬਲੇ ਵਿਚ ਔਰਤਾਂ ਦੀ ਟੀਮ ਨੇ ਵੀ ਗੋਲਡ ਮੈਡਲ ਜਿੱਤਿਆ। ਟੀਮ ਵਿਚ ਡੋਲਾ ਬੈਨਰਜੀ, ਬੋਂਬਲਾ ਦੇਵੀ ਅਤੇਦੀਪਿਕਾ ਕੁਮਾਰੀ ਸ਼ਾਮਲ ਹਨ। ਦੂਜੇ ਪਾਸੇ ਮਰਦਾਂ ਦੀ ਤੀਰਅੰਦਾਜ਼ੀ ਦੇ ਇਸੇ ਵਰਗ ਵਿਚ ਭਾਰਤ ਨੂੰ ਕਾਂਸੀ ਦਾ ਤਮਗਾ ਮਿਲਿਆ ਹੈ, ਜੋ ਕਿ ਇਸ ਨੇ ਇੰਗਲੈਂਡ ਦੀਟੀਮ ਨੂੰ ਹਰਾ ਕੇ ਜਿੱਤਿਆ। ਉਧਰ ਟੈਨਿਸ ਦੇ ਮਰਦਾਂ ਦੇ ਸਿੰਗਲ ਸੈਮੀਫਾਈਨਲ ਵਿਚ ਸੋਮਦੇਵ ਦੇਵ ਵਰਮਨ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਫਾਈਨਲ ਥਾਂ ਬਣਾਲਈ, ਹੁਣ ਉਹ ਗੋਲਡ ਮੈਡਲ ਤੋਂ ਸਿਰਫ਼ ਇਕ ਕਦਮ ਦੀ ਦੂਰੀ ’ਤੇ ਹੈ। ਮਹਿਲਾ ਟੈਨਿਸ ਸਿੰਗਲ ਮੁਕਾਬਲੇ ਵਿਚ ਸਾਨੀਆ ਮਿਰਜ਼ਾ ਵੀ ਸਖ਼ਤ ਮੁਕਾਬਲੇ ਵਿਚਆਸਟਰੇਲੀਆਈ ਵਿਰੋਧੀ ਓਲਿਵੀਆ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ ਕੁੱਲ 20 ਸੋਨ ਤਮਗੇ ਜਿੱਤ ਲਏ ਹਨ ਅਤੇਆਸਟਰੇਲੀਆ ਤੋਂ ਬਾਅਦ ਭਾਰਤ ਲਗਾਤਾਰ ਦੂਜੇ ਸਥਾਨ ’ਤੇ ਚਲ ਰਿਹਾ ਹੈ।... (Continue reading)
New Delhi, October 9: Racism slur has become the latest controversy to hit the already-troubled Commonwealth Games with at least three such incidents since the mega-event got underway last Sunday. South African swimmer Roland Schoeman had yesterday condemned crowd antics... (Continue reading)
NEW DELHI: While turning into a highly successful event, the CWG is also ushering in a new security culture which is bound to leave many so-called VIPs squirming. On Thursday afternoon, Priyanka Gandhi’s two children watched swimming events at the... (Continue reading)
New Delhi, Oct 9: There was total chaos at the Indira Gandhi Sports Complex after wrestler Yogeshwar Dutt was literally jostled and dragged by a group of men led by Haryana CM Bhupinder Singh Hooda and taken to Congress MP... (Continue reading)
A gritty Sania Mirza saved four match points in a heart-stopping women’s singles final before settling for a silver medal as she lost the action-packed match 3-6 6-2 6-7 (3) to top seed Anastasia Rodionova in the tennis event of... (Continue reading)
New Delhi, Oct 8 : Kavita Raut today created history by becoming the first Indian woman to win an individual medal in track events of the Commonwealth Games as she bagged the bronze in 10,000m race on the third day... (Continue reading)
New Delhi, Oct 8: Women grapplers Alka Tomar and Anita grabbed gold medals to steal some of the limelight away from the all-conquering shooters as India bagged 12 medals, including six gold, on the fifth day of competitions in the... (Continue reading)
ਨਵੀਂ ਦਿੱਲੀ, ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੀ ਚੜ੍ਹਤ ਬਰਕਰਾਰ ਹੈ। ਖੇਡਾਂ ਦੇ ਤੀਜੇ ਦਿਨਭਾਰਤ ਨੇ ਪੰਜ ਸੋਨ ਤਮਗੇ ਜਿੱਤੇ। ਇਨ੍ਹਾਂ ਵਿਚੋਂ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਤਿੰਨ, ਵੇਟ ਲਿਫਟਿੰਗ ਵਿਚ ਇਕ ਅਤੇ ਕੁਸ਼ਤੀ ਵਿਚ ਵੀ ਇਕ ਸੋਨ ਤਮਗਾਮਿਲਿਆ। ਰੇਨੂੰ ਬਾਲਾ ਨੇ ਵੇਟ ਲਿਫਟਿੰਗ ਵਿਚ 58 ਕਿਲੋਗ੍ਰਾਮ ਵਜ਼ਨ ਵਰਗ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ ਅਤੇ ਉਨ੍ਹਾਂ ਨੇ ਰਾਸ਼ਟਰਮੰਡਲਖੇਡਾਂ ਵਿਚ ਨਵਾਂ ਰਿਕਾਰਡ ਵੀ ਕਾਇਮ ਕੀਤਾ। ਉਧਰ ਨਿਸ਼ਾਨੇਬਾਜ਼ੀ ਵਿਚ ਭਾਰਤੀ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰਖਦਿਆਂ ਅੱਜ ਤਿੰਨ ਸੋਨੇਦੇ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ। 50 ਮੀਟਰ ਪਿਸਟਲ ਵਰਗ ਵਿਚ ਓਂਕਾਰ ਸਿੰਘ ਨੇ ਭਾਰਤ ਲਈ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ 25 ਮੀਟਰ ਪਿਸਟਲਮਹਿਲਾ ਵਰਗ ਵਿਚ ਭਾਰਤ ਦੀ ਅਨੀਸਾ ਸਈਦ ਨੇ ਆਪਣੀ ਸਾਥਣ ਰਾਹੀ ਸਰਨੋਬਤ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਰਾਹੀ ਨੂੰ ਚਾਂਦੀ ਦੇ ਤਮਗੇ ਨਾਲ ਸਬਰਕਰਨਾ ਪਿਆ। ਇਸਤੋਂ ਪਹਿਲਾਂ ਅੱਜ ਸਵੇਰੇ ਗਗਨ ਨਾਰੰਗ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਮੁਕਾਬਲੇਵਿਚ ਉਨ੍ਹਾਂ ਦੀ ਆਪਣੇ ਹੀ ਦੇਸ਼ ਦੇ ਅਭਿਨਵ ਬਿੰਦਰਾ ਨਾਲ ਟੱਕਰ ਸੀ। ਬਿੰਦਰਾ ਨੂੰ ਚਾਂਦੀ ਦਾ ਮੈਡਲ ਮਿਲਿਆ। ਗਗਨ ਨਾਰੰਗ ਦੀ ਜ਼ਬਰਦਸਤ ਫਾਰਮਲਗਾਤਾਰ ਉਨ੍ਹਾਂ ਦਾ ਸਾਥ ਦੇ ਰਹੀ ਹੈ। ਇਹ ਗਗਨ ਦਾ ਦੂਜਾ ਸੋਨ ਤਮਗਾ ਹੈ। ਇਸੇ ਤਰ੍ਹਾਂ ਕੁਸ਼ਤੀ ਵਿਚ ਵੀ ਭਾਰਤੀ ਪਹਿਲਵਾਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀਰਿਹਾ। ਭਾਰਤ ਦੇ ਪਹਿਲਵਾਨ ਰਜਿੰਦਰ ਕੁਮਾਰ ਨੇ ਗਰੀਕੋਰੋਮਨ ਸਟਾਇਲ ਦੀ ਕੁਸ਼ਤੀ ਵਿਚ ਆਪਣੇ ਪਾਕਿਸਤਾਨੀ ਵਿਰੋਧੀ ਅਜ਼ਹਰ ਹੁਸੈਨ ਨੂੰ ਫਾਈਨਲ ਮੈਚਵਿਚ 11-0 ਦੀ ਵੱਡੀ ਹਾਰ ਦੇ ਕੇ ਸੋਨ ਤਮਗਾ ਜਿੱਤਿਆ। ਅੱਜ ਨਿਸ਼ਾਨੇਬਾਜ਼ੀ ਵਿਚ ਮਰਦਾਂ ਦੇ ਡਬਲ ਟਰੈਪ ਮੁਕਾਬਲੇ ਵਿਚ ਭਾਰਤ ਦੇ ਰੰਜਨ ਸੋਢੀ ਅਤੇ ਅਸ਼ਰਨੌਰੀਆ ਦੀ ਜੋੜੀ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ਦਾ ਸੋਨ ਤਮਗਾ ਇੰਗਲੈਂਡ ਦੀ ਟੀਮ ਨੇ ਜਿੱਤਿਆ। ਹਾਕੀ ਵਿਚ ਭਾਰਤ ਲਈ ਨਿਰਾਸ਼ਾਜਨਕਦਿਨ ਰਿਹਾ, ਕਿਉਂਕਿ ਇਸਦੀ ਮਹਿਲਾ ਹਾਕੀ ਟੀਮ ਆਸਟਰੇਲੀਆ ਤੋਂ 2-1 ਨਾਲ ਹਾਰ ਗਈ... (Continue reading)
ਖੇਡਾਂ ਦਾ ਸਫ਼ਲ ਆਯੋਜਨ ਯਕੀਨੀ ਬਣਾਇਆ ਜਾਵੇ : ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨਾਲ ਜੁੜੇ ਸਾਰੇਲੋਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਸਮਾਗਮ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਸਾਰੇ ਸੰਭਵ ਕਦਮ ਚੁੱਕੇ ਜਾਣ। ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀਪ੍ਰਿਥਵੀ ਰਾਜ ਚਵਾਨ ਨੇ ਇਹ ਗੱਲ ਕਹੀ। ਡਾ. ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀਆਂ ਅਤੇ ਖੇਡਾਂ ਦੀਆਂ ਤਿਆਰੀਆਂ ਨਾਲ ਜੁੜੇ ਹੋਰ ਲੋਕਾਂ ਨਾਲ ਵੀਰਵਾਰ ਨੂੰਤਿਆਰੀਆਂ ਦਾ ਜਾਇਜ਼ਾ ਲਿਆ ਸੀ। ਇਸ ਤੋਂ ਇਕ ਦਿਨ ਬਾਅਦ ਚਵਾਨ ਨੇ ਕਿਹਾ ਕਿ ਖੇਡਾਂ ਤੋਂ ਹਟਣ ਦੀਆਂ ਵੱਖ ਵੱਖ ਦੇਸ਼ਾਂ ਦੀਆਂ ਧਮਕੀਆਂ ਚਿੰਤਾ ਦਾ ਵਿਸ਼ਾਹਨ । ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਸਾਰੀਆਂ ਚੀਜ਼ਾਂ ਨੂੰ ਬਾਖੂਬੀ ਅੰਜਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਜੋ ਹੁਣ ਖੇਡਾਂ ਵਿਚ ਕੁੱਝ ਹੀ ਦਿਨ ਬਾਕੀ ਬਚੇਹਨ, ਪ੍ਰਧਾਨ ਮੰਤਰੀ ਨੇ ਇਸ ਨੂੰ ਇਕ ਨਿੱਜੀ ਪਹਿਲ ਵਜੋਂ ਲਿਆ ਹੈ ਅਤੇ ਕਿਹਾ ਹੈ ਕਿ ਖੇਡਾਂ ਦੇ ਸਫ਼ਲ ਆਯੋਜਨ ਲਈ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ।ਪ੍ਰਧਾਨ ਮੰਤਰੀ ਨੇ ਕੱਲ੍ਹ ਸ਼ਹਿਰੀ ਵਿਕਾਸ ਮੰਤਰੀ ਜੈਪਾਲ ਰੈਡੀ, ਖੇਡ ਮੰਤਰੀ ਮਨੋਹਰ ਸਿੰਘ ਗਿੱਲ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਉਪ ਰਾਜਪਾਲਤਜਿੰਦਰ ਖੰਨਾ ਦੇ ਨਾਲ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਹਾਲਾਂਕਿ ਰਾਸ਼ਟਰਮੰਡਲ ਖੇਡ ਆਯੋਜਨ ਕਮੇਟੀ ਦੇ ਮੁਖੀ ਸੁਰੇਸ਼ਕਲਮਾਡੀ ਨੂੰ ਇਸ ਮੀਟਿੰਗ ਤੋਂ ਦੂਰ ਰਖਿਆ ਗਿਆ। ਇਸ ਨਾਲ ਕਲਮਾਡੀ ਨੂੰ ਖੁੱਡੇ ਲਾਇਨ ਲਾਏ ਜਾਣ ਦੀਆਂ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੋ ਗਿਆਹੈ। ਚਵਾਨ ਨੇ ਇਸ ਮੁੱਦੇ ਨੂੰ ਤਵੱਜੋ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਬੁਲਾਇਆ ਸੀ ਅਤੇ ਆਯੋਜਨ ਕਮੇਟੀ ਇਸਸ਼੍ਰੇਣੀ ਵਿਚ ਨਹੀਂ ਆਉਂਦੀ। ਖੇਡਾਂ ਵਿਚ ਭਾਗ ਨਾ ਲੈਣ ਦੀਆਂ ਧਮਕੀਆਂ ਅਤੇ ਖੇਡ ਆਯੋਜਨ ਵਾਲੀਆਂ ਥਾਵਾਂ ’ਤੇ ਹਾਦਸਿਆਂ ਬਾਰੇ ਪੁੱਛੇ ਜਾਣ ’ਤੇ ਚਵਾਨ ਨੇ ਕਿਹਾਕਿ ਅਸੀਂ ਸਾਰੇ ਚਿੰਤਤ ਹਾਂ ਕਿਉਂਕਿ ਇਹ ਦੇਸ਼ ਲਈ ਬਹੁਤ ਹੀ ਵੱਕਾਰੀ ਕੰਮ ਹੈ, ਪਰ ਸਾਨੂੰ ਯਕੀਨ ਹੈ ਕਿ ਸਭ ਕੁੱਝ ਠੀਕ ਠਾਕ ਨੇਪਰੇ ਚੜ੍ਹ ਜਾਵੇਗਾ।... (Continue reading)
New Delhi, Sep 27: The first batch of Australian athletes for the Commonwealth Games arrived here early this morning hoping to remain unaffected by the troubled build-up to the event. Australia’s lawn bowls team landed in the Indian capital in... (Continue reading)