This option will reset the home page of Nava Panga Online restoring closed widgets and categories.

Reset Nava Panga Online homepage

Sports

Page 29 of 34« First...10202728293031...Last »

ਪੰਡਾਂ ਦੀ ਬਦਲ ਰਹੀ ਨੁਹਾਰ : ਪ੍ਰਿੰਸੀਪਲ ਸਰਵਣ ਸਿੰਘ

ਪਿਛਲੇ ਪੰਜਾਹ ਸੱਠ ਸਾਲਾਂ ‘ਚ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਹੁਤ ਬਦਲ ਗਈ ਹੈ। ਮੈਂ ਬਚਪਨ ਵਿਚ ਕੱਚੇ ਕੋਠਿਆਂ, ਛੱਪਰਾਂ ਤੇ ਛਤੜਿਆਂ ਵਾਲੇ ਪਿੰਡ ਵੇਖੇ ਹਨ। ਬਹੁਤੇ ਘਰਾਂ ਦੁਆਲੇ ਮੋੜ੍ਹੀਆਂ ਗੱਡੀਆਂ ਹੁੰਦੀਆਂ ਸਨ। ਲਟੈਣਾਂ, ਸ਼ਤੀਰਾਂ ਤੇ ਸਿਰਕੀ ਬਾਲਿਆਂ ਦੀ ਛੱਤ... (Continue reading)

ਹੱਛਾ! ਬਾਹਰ ਵੀ ਹੈਗੇ ਠੱਗ ਬਾਬੇ? : ਪ੍ਰਿੰਸੀਪਲ ਸਰਵਣ ਸਿੰਘ

ਪੰਜਾਬ ਦੇ ਆਮ ਲੋਕ ਬਾਹਰਲੇ ਮੁਲਕਾਂ ‘ਚ ਰਹਿੰਦੇ ਪੰਜਾਬੀਆਂ ਬਾਰੇ ਬੜੀਆਂ ਗ਼ਲਤ ਫਹਿਮੀਆਂ ਦਾ ਸਿ਼ਕਾਰ ਨੇ। ਉਨ੍ਹਾਂ ਦੇ ਭਾਅ ਦਾ ਜਿਹੜਾ ਬੰਦਾ ਬਾਹਰ ਚਲਾ ਜਾਵੇ ਉਹਦੀ ਜੂੰਨ ਸੁਧਰ ਜਾਂਦੀ ਐ। ਨਰਕ ‘ਚੋਂ ਨਿਕਲ ਜਾਂਦੈ। ਪਰਵਾਸੀਆਂ ਨੂੰ ਉਹ ਸੁਰਗਾਂ ਦੇ ਝੂਟੇ... (Continue reading)

ਵਿਦੇਸ਼ੀ ਲਾੜੇ ਵਿਆਹਾਂ ਦੇ ਪੁਆੜੇ : ਪ੍ਰਿੰ: ਸਰਵਣ ਸਿੰਘ

ਪੰਜਾਬ ਵਿਚ ਪਰਵਾਸੀ ਲਾੜਿਆਂ ਲਈ ਵਿਆਹਾਂ ਦੇ ਇਸ਼ਤਿਹਾਰ ਵੀ ਛਪੀ ਜਾਂਦੇ ਹਨ ਤੇ ਪਾਏ ਪੁਆੜਿਆਂ ਦੀਆਂ ਖ਼ਬਰਾਂ ਵੀ ਲੱਗੀ ਜਾਂਦੀਆਂ ਹਨ। ਸੱਥਾਂ ਵਿਚ ਉਨ੍ਹਾਂ ਦੀ ਖੁੰਢ ਚਰਚਾ ਵੀ ਹੁੰਦੀ ਰਹਿੰਦੀ ਹੈ। ਇਸ ਮਾਮਲੇ ਵਿਚ ਬਲਵੰਤ ਸਿੰਘ ਰਾਮੂਵਾਲੀਏ ਦੇ ਬਿਆਨ ਸਭ... (Continue reading)

ਨਚਾਰਾਂ ਵਰਗੇ ਨਵੇਂ ਚੋਬਰ : ਪ੍ਰਿੰ. ਸਰਵਣ ਸਿੰਘ

ਪੰਜਾਬ ਵਿਚ ਮੈਂ ਬਹੁਤ ਸਾਰੇ ਨੌਜੁਆਨਾਂ ਦੇ ਮੂੰਹ ਸਿਰ ਨਚਾਰਾਂ ਵਰਗੇ ਬਣਾਏ ਹੋਏ ਵੇਖੇ। ਉਹਨਾਂ ਦਾ ਤੋਰਾ ਫੇਰਾ ਵੀ ਨਚਾਰਾਂ ਵਰਗਾ ਈ ਲੱਗਾ। ਕਈਆਂ ਦੇ ਕੰਨ ਵਿੰਨ੍ਹੇ ਹੋਏ, ਤਵੀਤੀਆਂ ਪਾਈਆਂ ਹੋਈਆਂ ਤੇ ਅੰਗ ਖੁਦਵਾਏ ਹੋਏ ਸਨ। ਸਿਰ ਇਸ ਤਰ੍ਹਾਂ ਮੁੰਨੇ... (Continue reading)

ਤੁਰ ਪਰਦੇਸ ਗਿਓਂ ਬੂਹਾ ਵੱਜਿਆ : ਪ੍ਰਿੰਸੀਪਲ ਸਰਵਣ ਸਿੰਘ

ਮੈਂ ਜਦੋਂ ਵੀ ਪੰਜਾਬ ਜਾਂਦਾ ਹਾਂ ਤਾਂ ਹਰੇਕ ਸਾਲ ਪਹਿਲਾਂ ਨਾਲੋਂ ਵਧੇਰੇ ਘਰਾਂ ਦੇ ਬੂਹੇ ਵੱਜੇ ਵੇਖਦਾ ਹਾਂ। ਦਰਾਂ ਉਤੇ ਜਿੰਦਰੇ ਲਟਕਦੇ ਦਿਸਦੇ ਹਨ। ਬੂਹੇ ਬਾਰੀਆਂ ਉਤੇ ਮਿੱਟੀ ਘੱਟਾ ਜੰਮਿਆਂ ਹੁੰਦੈ। ਘਰ ਬਾਰ ਬੜੇ ਸੋਹਣੇ ਬਣੇ ਹੁੰਦੇ ਹਨ ਪਰ ਉਨ੍ਹਾਂ... (Continue reading)

ਮੇਰਾ ਤੁਰਨ ਦਾ ਤਜਰਬਾ : ਪ੍ਰਿੰਸੀਪਲ ਸਰਵਣ ਸਿੰਘ

ਅੱਜ ਇਕ ਇਸ਼ਤਿਹਾਰ ਪੜ੍ਹਿਐ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ ਨੇ ਮੈਨੂੰ ਵੀਹ ਸਾਲ ਪਹਿਲਾਂ ਦੀ ਹੱਡਬੀਤੀ ਯਾਦ ਕਰਾ ਦਿੱਤੀ ਹੈ। ਉਦੋਂ ਮੈਂ ਲੇਖ ਲਿਖਿਆ ਸੀ-ਪੈਰੀਂ ਤੁਰਨ ਦਾ ਅਨੰਦ। ਲੇਖ ਪੜ੍ਹ ਕੇ ਵੈਨਕੂਵਰ ਤੋਂ ਗੁਰਚਰਨ ਰਾਮਪੁਰੀ ਨੇ ਚਿੱਠੀ... (Continue reading)

ਅਖਾੜਿਆਂ ਤੇ ਮੱਲਾਂ ਦੀਆਂ ਗੱਲਾਂ : ਪ੍ਰਿੰਸੀਪਲ ਸਰਵਣ ਸਿੰਘ

ਅਖਾੜਿਆਂ ਤੇ ਮੱਲਾਂ ਦੀਆਂ ਗੱਲਾਂ ਦਾ ਆਪਣਾ ਰੁਮਾਂਸ ਹੈ। ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀ ਗੱਲ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਅਖਾੜਿਆਂ ‘ਚ... (Continue reading)

ਲੰਘ ਆ ਜਾ ਪੱਤਣ ਝਨਾਂ ਦਾ : ਪ੍ਰਿੰ. ਸਰਵਣ ਸਿੰਘ

ਸਾਨੂੰ ਪਰਵਾਸੀਆਂ ਨੂੰ ਪੰਜਾਬ ਦੀ ਯਾਦ ਕੁਝ ਵਧੇਰੇ ਈ ਸਤਾਉਂਦੀ ਹੈ। ਪਤਾ ਨਹੀਂ ਇਹ ਕਿਹੋ ਜਿਹਾ ਮੋਹ ਹੈ? ਏਸੇ ਮੋਹ ਵੱਸ ਹਰ ਸਾਲ ਪੰਜਾਬ ਨੂੰ ਤੁਰ ਪਈਦੈ। ਤੁਰ ਤਾਂ ਪਈਦੈ ਪਰ ਚਿੱਤ ਫਿਰ ਵੀ ਖ਼ੁਸ਼ ਨਹੀਂ ਹੁੰਦਾ। ਨੇੜੇ ਦੇ ਲੋਕ... (Continue reading)

ਮਹਿਲਾਂ ਮਾੜੀਆਂ ਦੀ ਅੰਨ੍ਹੀ ਦੌੜ : ਪ੍ਰਿੰ. ਸਰਵਣ ਸਿੰਘ

ਸਾਡਾ ਦੇਸ਼ ਉਨਾ ਗ਼ਰੀਬ ਨਹੀਂ ਜਿੰਨਾ ਗ਼ਰੀਬ ਬਣਾ ਦਿੱਤਾ ਗਿਐ। ਜੇ ਕਿਤੇ ਦੌਲਤ ਦੀ ਵੰਡ ਸਾਵੀਂ ਹੋਵੇ ਤਾਂ ਕੋਈ ਵੀ ਗ਼ਰੀਬ ਨਾ ਰਹੇ। ਅੰਕੜੇ ਦੱਸਦੇ ਨੇ ਕਿ ਭਾਰਤ ਵਿਚ ਅੱਸੀ ਲੱਖ ਬੰਦੇ ਕਰੋੜਪਤੀ ਹਨ। ਇਨ੍ਹਾਂ ਅੱਸੀ ਲੱਖ ਬੰਦਿਆਂ ਕੋਲ ਕੁਝ... (Continue reading)

ਪਿੰਸੀਪਲ ਸਰਵਣ ਸਿੰਘ ਦਿਲਚਸਪ ਸ਼ੈਲੀ ਵਾਲਾ ਬਹੁਪੱਖੀ ਲੇਖਕ ਹੈ।

ਪਲ ਸਰਵਣ ਸਿੰਘ ਦਿਲਚਸਪ ਸ਼ੈਲੀ ਵਾਲਾ ਬਹੁਪੱਖੀ ਲੇਖਕ ਹੈਪਿੰਸੀ। ਉਸ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਦਰਜਨ ਕੁ ਪੁਸਤਕਾਂ ਲਿਖਣ ਦੇ ਨਾਲ ਸਫ਼ਰਨਾਮਾ, ਕਹਾਣੀਆਂ, ਨਿਬੰਧ ਤੇ ਹਾਸ ਵਿਅੰਗ ਵੀ ਲਿਖੇ ਹਨ। ਉਹ ਸਦਾਬਹਾਰ ਕਾਲਮਨਵੀਸ ਹੈ। ਉਸ ਦਾ ਅਮਰੀਕਾ-ਕੈਨੇਡਾ ਬਾਰੇ ਲਿਖਿਆ ਸਫ਼ਰਨਾਮਾ... (Continue reading)

Page 29 of 34« First...10202728293031...Last »