This option will reset the home page of Nava Panga Online restoring closed widgets and categories.

Reset Nava Panga Online homepage

Sports

Page 21 of 34« First...10192021222330...Last »

ਮੁਕੇਸ਼ ਅੰਬਾਨੀ ਉੱਤਰਣਗੇ ਫੁੱਟਬਾਲ ਮੈਦਾਨ ‘ਚ

ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਿਕ ਮੁਕੇਸ਼ ਅੰਬਾਨੀ ਅਤੇ ਸਹਾਰਾ ਸਮੂਹ ਦੇ ਸੁਬ੍ਰਤ ਰਾਏ ਕਰਜ ਵਿੱਚ ਡੁੱਬੇ ਇੰਗਲੈਂਡ ਦੇ ਫੁੱਟਬਾਲ ਕਲੱਬ ਲਿਵਰਪੂਲ ਦੀ ਅੱਧੀ ਤੋਂ ਜਿਆਦਾ ਹਿੱਸੇਦਾਰੀ ਖਰੀਦਣਾ ਚਾਹੁੰਦੇ ਹਨ। ਦੋਵਾਂ ਨੇ ਆਪਣੇ-ਆਪਣੇ ਪੱਧਰ ਤੇ ਕਲੱਬ ਦੇ ਮੌਜੂਦਾ ਮਾਲਿਕ ਟਾਮ ਹਿਕਸ ਅਤੇ... (Continue reading)

ਆਕਿਬ ਹੋ ਸਕਦੇ ਹਨ ਪਾਕਿਸਤਾਨੀ ਕ੍ਰਿਕਟ ਕੋਚ

ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ।ਪੀਸੀਬੀ ਸੂਤਰਾਂ ਮੁਤਾਬਕ ਆਕਿਬ ਦੇ ਨਾਂ ਦਾ ਪ੍ਰਸਤਾਵ ਟੀਮ ਦੇ ਇੱਕ ਸੀਨੀਅਰ ਖਿਡਾਰੀ ਨੇ ਰੱਖਿਆ ਹੈ। ਆਕਿਬ ਇਸ ਵੇਲ੍ਹੇ ਟੀਮ ਦੇ ਸਹਾਇਕ ਕੋਚ ਵਜੋਂ... (Continue reading)

ਹਾਲੈਂਡ ਟੂਰਨਾਮੈਂਟ ‘ਚ ਬਿੰਦਰਾ ਨੂੰ ਦੂਜਾ ਸੋਨੇ ਦਾ ਤਮਗਾ

ਅਭਿਨਵ ਬਿੰਦਰਾ ਨੇ ਹਾਲੈਂਡ ਦੇ ਹਾਗਵੇ ਵਿਖੇ ਸ਼ਨੀਵਾਰ ਨੂੰ ਕੁਆਲੀਫਾਇੰਗ ਦੌਰ ਵਿਚ ਆਪਣਾ ਦੂਜਾ ਸੋਨੇ ਦਾ ਤਮਗਾ ਜਿੱਤਿਆ।33ਵੇਂ ਇੰਟਰਸ਼ੂਟ ਚੈਂਪੀਅਨਸ਼ਿਪ ਵਿਚ ਬਿੰਦਰਾ ਨੇ ਕੁਆਲੀਫਾਇੰਗ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਹਾਸਲ ਕੀਤਾ। ਬਿੰਦਰਾ ਨੇ ਪਹਿਲੇ ਦੌਰ ਵਿਚ... (Continue reading)

ਅਫ੍ਰੀਕੀ ਖਿਡਾਰੀ ਵੀ ਸੁਰੱਖਿਆ ਨੂੰ ਲੈ ਕੇ ਚਿੰਤਤ

ਆਈਪੀਐਲ ਕ੍ਰਿਕਟ ਟੂਰਨਾਮੈਂਟ ਵਿਚ ਸੁਰੱਖਿਆ ਦਾ ਮੁੱਦਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।ਇਸ ਵਿਚ ਖੇਡਣ ਵਾਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਗਰੋਂ ਦੱਖਣੀ ਅਫ੍ਰੀਕਾ ਦੇ ਕ੍ਰਿਕਟਰਾਂ ਨੂੰ ਵੀ ਹੁਣ ਸੁਰੱਖਿਆ ਦੀ ਚਿੰਤਾ ਤੰਗ ਕਰ ਰਹੀ ਹੈ ।ਅਫ੍ਰੀਕੀ ਕ੍ਰਿਕਟਰ ਸੰਘ ਦੇ ਮੁੱਖ ਕਾਰਜਕਾਰੀ... (Continue reading)

ਮਲਹੋਤਰਾ ਵੱਲੋਂ ਗਿੱਲ ਦੀ ਆਲੋਚਨਾ

ਭਾਰਤੀ ਓਲੰਪਿਕ ਸੰਘ ਦੇ ਸੀਨੀਅਰ ਉਪ ਪ੍ਰਧਾਨ ਵਿਜੇ ਕੁਮਾਰ ਮਲਹੋਤਰਾ ਨੇ ਖੇਡ ਮੰਤਰੀ ਐਮਐਸ ਗਿਲ ਦੀ ਆਲੋਚਨਾ ਕਰਦਿਆਂ ਇੱਥੇ ਕਿਹਾ ਕਿ ਗਿੱਲ ਦਾ ਕੰਮ ਸਿਰਫ ਸਟੇਡੀਅਮ ਦਾ ਉਦਘਾਟਨ ਕਰਕੇ ਸਿਹਰਾ ਲੁੱਟਣਾ ਹੀ ਰਹਿ ਗਿਆ ਹੈ। ਮਲਹੋਤਰਾ ਨੇ ਇੱਥੇ ਪੱਤਰਕਾਰਾਂ ਨੂੰ... (Continue reading)

ਵੱਖਰੀਆਂ ਪੈੜਾਂ ਪਾ ਗਿਆ ਲਸਾੜੇ ਦਾ ਖੇਡ ਮੇਲਾ

ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਸ਼ਹੀਦ ਬਾਬੂ ਲਾਭ ਸਿੰਘ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਸਮੂਹ ਨਗਰ ਤੇ ਪਿੰਡ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਚਾਰ ਰੋਜ਼ਾ 51ਵਾਂ ਸ਼ਹੀਦ-ਏ-ਆਜ਼ਮ ਬਾਬੂ ਲਾਭ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ ਲਸਾੜਾ ਵਿਖੇ ਕਰਵਾਇਆ ਗਿਆ। ਫਾਈਨਲ ਮੈਚਾਂ... (Continue reading)

ਈਸੇਵਾਲ ਕਬੱਡੀ ਕੱਪ ਤਿਆਰੀਆਂ ਮੁਕੰਮਲ

ਦਸਮੇਸ਼ ਸਪੋਰਟਸ ਕਲੱਬ ਪਿੰਡ ਈਸੇਵਾਲ ਦੇ ਪ੍ਰਧਾਨ ਗੁਰਿੰਦਰ ਸਿੰਘ ਈਸੇਵਾਲ, ਮੁੱਖ ਪ੍ਰਬੰਧਕ ਜੱਗਾ ਜਗਵੰਤ ਸਿੰਘ, ਬਲਜਿੰਦਰ ਸਿੰਘ, ਈਸੇਵਾਲ ਹਰਿੰਦਰ ਸਿੰਘ ਵੱਲੋਂ ਕਬੱਡੀ ਟੂਰਨਾਮੈਂਟ 7, 8, 9 ਫਰਵਰੀ ਨੂੰ ਖੇਡ ਗਰਾਊਂਡ ਈਸੇਵਾਲ ਅੰਦਰ ਕਰਵਾਇਆ ਜਾ ਰਿਹਾ ਹੈ। ਕਬੱਡੀ ਵਜ਼ਨੀ 42, 52,... (Continue reading)

ਕਬੱਡੀ ਕੱਪ ਪਟਿਆਲਾ ‘ਚ ਹੋਣਗੇ ਲੜਕੀਆਂ ਦੇ ਖੁੱਲ੍ਹੇ ਮੁਕਾਬਲੇ

ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਪਟਿਆਲਾ ਵੱਲੋਂ ਡੀ. ਸੀ. ਡਬਲਿਊ. ਸਟੇਡੀਅਮ ਵਿਖੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਤੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਬਿੱਲਾ ਘਲੋਟੀ ਦੀ ਅਗਵਾਈ ‘ਚ ਕਰਵਾਇਆ ਜਾਣ ਵਾਲਾ ਕਬੱਡੀ ਕੱਪ ਪਟਿਆਲਾ 6 ਤੇ 7 ਫਰਵਰੀ ਨੂੰ ਕਰਵਾਇਆ ਜਾ ਰਿਹਾ... (Continue reading)

ਪਾਕਿ ਖਿਡਾਰੀਆਂ ਦੇ ਪੁਤਲੇ ਫੂਕੇ

ਆਸਟ੍ਰੇਲੀਆ ਦੇ ਮੌਜੂਦਾ ਦੌਰੇ ਉੱਪਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਨਿਰਾਸ਼ ਪ੍ਰਸ਼ੰਸਕਾਂ ਨੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਅਤੇ ਖਿਡਾਰੀਆਂ ਅਤੇ ਪੀਸੀਬੀ ਪ੍ਰਧਾਨ ਐਜ਼ਾਜ਼ ਬੱਟ ਦੇ ਪੁਤਲੇ ਫੂਕੇ। ਕਲੱਬ ਖਿਡਾਰੀਆਂ ਅਤੇ ਅਧਿਕਾਰੀਆਂ ਸਮੇਤ ਲਗਭੱਗ 300 ਪ੍ਰਦਰਸ਼ਨ ਕਾਰੀ ਸ਼ੁੱਕਰਵਾਰ ਨੂੰ... (Continue reading)

ਪੈਸਿਆਂ ਦੀ ਬਾਰਿਸ਼ ਨੇ ਖਿੱਚੇ ਹਨ ਪਾਕਿ ਕ੍ਰਿਕਟਰ

ਪਾਕਿਸਤਾਨੀ ਕ੍ਰਿਕਟਰ ਆਈਪੀਐਲ ਦੀ ਨਿਲਾਮੀ ਵਿਚ ਨਾ ਚੁਣੇ ਜਾਣ ਦੇ ਬਾਅਦ ਵੀ ਜੇਕਰ ਇਸ ਟੀ 20 ਟੂਰਨਾਮੈਂਟ ਵਿਚ ਖੇਡਣ ਲਈ ਬੇਤਾਬ ਹਨ ਤਾਂ ਉਸ ਦਾ ਕਾਰਣ ਭਾਰਤੀ ਲੀਗ ਵਿਚ ਹੋਣ ਵਾਲੀ ਪੈਸਿਆਂ ਦੀ ਬਾਰਿਸ਼ ਹੈ ਜਿੱਥੇ ਸਰਹੱਦ ਪਾਰ ਦੇ ਕ੍ਰਿਕਟਰਾਂ... (Continue reading)

Page 21 of 34« First...10192021222330...Last »