This option will reset the home page of Nava Panga Online restoring closed widgets and categories.

Reset Nava Panga Online homepage

Sports

Page 2 of 3412345102030...Last »

ਗਵਾਲੀਅਰ ਵਿਚ ਸਚਿਨ ਦੇ ਨਾਂ ‘ਤੇ ਬਣੀ ਸੜਕ

ਗਵਾਲੀਅਰ,  ਜਨਵਰੀ  : ਮਹਾਨ ਕ੍ਰਿਕਟ ਖਿਡਾਰੀ ਸਚਿਨ ਤੰਦੂਲਕਰ ਦੇ ਨਾਂ ‘ਤੇ  ਗਵਾਲੀਅਰ ਵਿਚ 2.85 ਲੱਖ ਦੀ ਲਾਗਤ ਨਾਲ ਸਾਢੇ ਤਿੰਨ ਕਿਲੋਮੀਟਰ ਲੰਬੀ ਸੜਕ ਬਣਾਈ ਗਈ ਹੈ। ਇਸ ਸੜਕ ਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਉਦਘਾਟਨ ਕੀਤਾ। ਬੀਤੇ... (Continue reading)

6 Terrorists To Be Sentenced For Plotting To Kidnap Sachin

6 Terrorists To Be Sentenced For Plotting To Kidnap Sachin

New Delhi, Jan 14 : A Delhi court is likely to pronounce tomorrow the quantum of sentence against six HuJI militants, including 3 Pakistanis, convicted for plotting to kidnap cricketers Sachin Tendulkar and Sourav Ganguly in 2002 to secure the... (Continue reading)

Indian Boxer Made To Polish Shoes By Army Officer

Indian Boxer Made To Polish Shoes By Army Officer

Chandigarh, Dec 31:  Balkar Singh’s dream of becoming a boxer of repute is dying a slow death -at just 20 years of age. Thanks to the officer-in-charge for boxing at the Army Sports Institute (ASI) in Pune, Lt Colonel RS... (Continue reading)

ਕਬੱਡੀ ਦਾ ਮ੍ਰਿਗ ਰੇਡਰ

ਕਬੱਡੀ ਖਿਡਾਰੀ ਅੱਜ ਕੱਖਾਂ ਤੋਂ ਲੱਖਾਂ ਦੇ ਹੋ ਗਏ ਹਨ ਅਤੇ ਘਰ-ਘਰ ਉਨ੍ਹਾਂ ਦੀ ਚਰਚਾ ਹੁੰਦੀ ਹੈ। ਮਾਂ ਖੇਡ ਕਬੱਡੀ ਦਾ ਅਜਿਹਾ ਹੀ ਹੋਣਹਾਰ ਰੇਡਰ ਹੈ ਬੀਹਲਾ ਗੁੱਜਰਵਾਲ। ਬੀਹਲਾ ਦਾ ਜਨਮ ਪਿਤਾ ਨਛੱਤਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਗੁਰਮੇਲ ਕੌਰ... (Continue reading)

Hair Transplant Turns Jacques Kallis’ Fortune

Hair Transplant Turns Jacques Kallis' Fortune

Jacques Kallis seems to be looking 20 years younger now, feels his young teammate Morne Morkel. And the reason being hair transplant therapy for his receding hairline. Kallis is not the first in cricketing fraternity to have gone for a... (Continue reading)

ਸਿੰਗਲ ਮੁਕਾਬਲੇ ਦਾ ਸੋਨ ਤਮਗਾ ਜਿੱਤ ਸੋਮਦੇਵ ਨੇ ਰਚਿਆ ਇਤਿਹਾਸ

ਸਿੰਗਲ ਮੁਕਾਬਲੇ ਦਾ ਸੋਨ ਤਮਗਾ ਜਿੱਤ ਸੋਮਦੇਵ ਨੇ ਰਚਿਆ ਇਤਿਹਾਸ

ਗੁਆਂਗਜ਼ੋ, 23 ਨਵੰਬਰ  ਭਾਰਤ ਦੇ ਨੰਬਰ ਇਕ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਨੇ 16ਵੀਆਂ ਏਸ਼ੀਆਈ ਖੇਡਾਂ ਦੇਸਿੰਗਲਜ਼ ਟੈਨਿਸ ਮੁਕਾਬਲੇ ਦਾ ਸੋਨ ਤਮਗਾ ਜਿੱਤ ਲਿਆ ਹੈ। ਸੋਮਵਾਰ ਨੂੰ ਸਨਮ ਸਿੰਘ ਨਾਲ ਮਿਲ ਕੇ ਮਰਦਾਂ ਦੇ ਡਬਲਜ਼ ਮੁਕਾਬਲੇ ਦਾ ਸੋਨ ਤਮਗਾ ਜਿੱਤਣਵਾਲੇ ਸੋਮਦੇਵ ਨੇ ਅੱਜ ਖੇਡੇ ਗਏ ਸਿੰਗਲਜ਼ ਮੁਕਾਬਲੇ ਦੇ ਸੈਮੀਫਾਈਨਲ ਵਿਚ ਉਜ਼ਬੇਕਿਸਤਾਨ ਦੇ ਖਿਡਾਰੀ ਡੈਨਿਸ ਇਸਤੋਮਿਨ ਨੂੰ 6-1, 6-2 ਨਾਲ ਹਰਾ ਕੇਭਾਰਤ ਨੂੰ 7ਵਾਂ ਸੋਨ ਤਮਗਾ ਦਿਵਾਇਆ। ਭਾਰਤ ਦਾ ਟੈਨਿਸ ਵਿਚ ਇਹ ਦੂਜਾ ਸੋਨ ਤਮਗਾ ਹੈ। ਇਸ ਤੋਂ ਇਲਾਵਾ ਭਾਰਤ ਨੂੰ ਟੈਨਿਸ ਵਿਚ ਇਕ ਚਾਂਦੀ ਦਾ ਅਤੇ ਦੋਕਾਂਸੀ ਦੇ ਤਮਗੇ ਵੀ ਹਾਸਲ ਹੋਏ ਹਨ। ਸਾਨੀਆ ਮਿਰਜ਼ਾ ਨੇ ਸਿੰਗਲਜ਼ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ, ਜਦੋਂ ਕਿ ਡਬਲਜ਼ ਮੁਕਾਬਲੇ ਵਿਚ ਸੋਮਦੇਵਅਤੇ ਸਨਮ ਸਿੰਘ ਦੀ ਜੋੜੀ ਨੇ ਸੋਨ ਤਮਗਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਸਾਨੀਆ ਅਤੇ ਵਿਸ਼ਨੂੰ ਵਰਧਨ ਦੀ ਜੋੜੀ ਨੇ ਸੋਮਵਾਰ ਨੂੰ ਮਿਸ਼ਰਤ ਡਬਲਜ਼ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਅੱਜ ਦਾ ਫਾਈਨਲ ਮੁਕਾਬਲਾ ਬਿਲਕੁਲ ਇਕਪਾਸੜ ਰਿਹਾ ਅਤੇ ਮੈਚ ਦੌਰਾਨ ਸੋਮਦੇਵ ਨੇ ਕਿਸੇ ਵੀ ਸਮੇਂ ਆਪਣੀਪਕੜ ਢਿੱਲੀ ਨਹੀਂ ਪੈਣ ਦਿੱਤੀ।... (Continue reading)

India Win By An Innings And 198 Runs To Clinch Series

India Win By An Innings And 198 Runs To Clinch Series

Nagpur, November 23 : Spinners Harbhajan Singh and Pragyan Ojha wreaked havoc on a turning track as India recorded one of their most convincing Test wins in recent times by thrashing New Zealand by an innings and 198 runs in... (Continue reading)

India Continue To Lead ICC Test Rankings

India Continue To Lead ICC Test Rankings

Dubai, Nov 23: India maintained their supremacy at the top of ICC rankings for Test teams after winning the three-Test series against New Zealand 1-0, while South Africa and Sri Lanka remained static on second and third position respectively. However,... (Continue reading)

Harbhajan Sizzles With The Bat As India Reach 436 For Nine

COMMENTS EMAIL | PRINT FONT SIZE Hyderabad, Nov 14 (PTI) Harbhajan Singh extended his fairytale run with bat to help India take a significant lead over New Zealand and provide the platform for the hosts to push for victory in... (Continue reading)

ਨਵੇਂ ਰੰਗ ’ਚ ਨਜ਼ਰ ਆਵੇਗਾ ਯੁਵਰਾਜ: ਧੋਨੀ

ਵਿਸ਼ਾਖਾਪਟਨਮ, 19 ਅਕਤੂਬਰ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਇਥੇ ਕਿਹਾ ਕਿ ਆਸਟਰੇਲੀਆ ਖਿਲਾਫ ਇਕ ਰੋਜ਼ਾ ਲੜੀ ਦੌਰਾਨ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਬਦਲੀ ਹੋਈ ਭੂਮਿਕਾ ਵਿਚ ਨਜ਼ਰ ਆਵੇਗਾ। ਖਰਾਬ ਫਾਰਮ ਅਤੇ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੇ ਯੁਵਰਾਜ ਨੂੰ... (Continue reading)

Page 2 of 3412345102030...Last »