ਕ੍ਰਿਕਟਰ ਅਤੇ ਕ੍ਰਿਕਟ ਪ੍ਰੇਮੀ ਜੋ ਸ਼ਾਇਦ ਸਪਨੇ ਵਿੱਚ ਹੀ ਸੋਚਦੇ ਹੋਣ, ਪ੍ਰੰਤੂ ਉਹ ਸਚਿਨ ਤੈਂਦੁਲਕਰ ਨੇ ਹਕੀਕਤ ਵਿੱਚ ਕਰ ਵਿਖਾਇਆ। ਰਿਕਾਰਡਾਂ ਦੇ ਬਾਦਸ਼ਾਹ ਤੈਂਦੁਲਕਰ ਨੇ ਗਵਾਲੀਅਰ ਵਿੱਚ ਇਤਿਹਾਸ ਲਿਖਦੇ ਹੋਏ ਵਨਡੇ ਦਾ ਪਹਿਲਾ ਦੂਜਾ ਸੈਂਕੜਾ ਪੂਰਾ ਕੀਤਾ। ਇਸਦੇ ਨਾਲ ਹੀ... (Continue reading)
ਪਿਸਟਲ ਕਿੰਗ ਸਮਰੇਸ਼ ਜੰਗ ਰਾਣਾ ਨੇ ਸੁਨਹਿਰੀ ਸ਼ੁਰੂਆਤ ਕਰਦੇ ਹੋਏ ਸੋਨੇ ‘ਤੇ ਨਿਸ਼ਾਨਾ ਵਿੰਨ ਲਿਆ ਅਤੇ ਭਾਰਤ ਨੇ 8ਵੀਂ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਤੀਜੇ ਦਿਨ ਆਪਣਾ ਦਬਦਬਾ ਜ਼ਾਰੀ ਰੱਖਦੇ ਹੋਏ ਐਤਵਾਰ ਨੂੰ ਦਾਅ ਉੱਪਰ ਲੱਗੇ ਚਾਰ ਵਿਚੋਂ ਤਿੰਨ ਸੋਨੇ ਦੇ... (Continue reading)
ਟੀਮ ਇੰਡੀਆ ਦੇ ਸਟਰ ਬੱਲੇਬਾਜ ਸਚਿਨ ਤੇਂਦੁਲਕਰ ਨੂੰ ਗਵਾਲੀਅਰ ਡਿਵੀਜ਼ਨ ਕ੍ਰਿਕਟ ਐਸੋਸੀਏਸ਼ਨ ਸਨਮਾਣਤ ਕਰੇਗਾ। ਜੀਡੀਸੀਏ ਭਾਰਤ ਅਤੇ ਦੱਖਣੀ ਅਫ੍ਰੀਕਾ ਵਿਚਕਾਰ ਹੋਣ ਵਾਲੇ ਦੂਜੇ ਇੱਕ ਰੋਜ਼ਾ ਮੈਚ ਵਿਚ ਸਚਿਨ ਨੂੰ ਕ੍ਰਿਕਿਅਟ ਵਿਚ 20 ਸਾਲ ਪੂਰੇ ਕਰਨ ਲਈ ਚਾਂਦੀ ਨਾਲ ਬਣਿਆ ਬੱਲਾ... (Continue reading)
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਵਿਜੇਤਾ ਇੰਗਲੈਂਡ ਖਿਲਾਫ ਆਪਣਾ ਅਜੇਤੂ ਰਿਕਾਰਡ ਬਰਕਰਾਰ ਰੱਖਦੇ ਹੋਏ ਉਸ ਨੂੰ ਪੰਜ ਇੱਕ ਰੋਜ਼ਾ ਮੈਚਾਂ ਦੀ ਲੜ੍ਹੀ ਦੇ ਪਹਿਲੇ ਮੈਚ ਵਿਚ ਬੀਤੇ ਕੱਲ੍ਹ 35 ਦੌੜਾਂ ਨਾਲ ਹਰਾ ਕੇ ਲੜ੍ਹੀ ਵਿਚ 1-0 ਦਾ ਵਾਧਾ ਬਣਾ... (Continue reading)
ਸਾਬਕਾ ਚੈਂਪੀਅਨ ਭਾਰਤ ਨੂੰ ਏਐਫਸੀ ਚੈਲੇਂਜ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਹਾਰ ਦੇ ਨਾਲ ਹੀ ਬਾਹਰ ਦਾ ਰਾਹ ਵੇਖਣਾ ਪਿਆ ਹੈ।ਭਾਰਤ ਦੀ ਅੰਡਰ-23 ਟੀਮ ਨੂੰ ਸ਼ੁੱਕਰਵਾਰ ਨੂੰ ਇੱਥੇ ਗਰੁੱਪ ਬੀ ਦੇ ਉਸ ਦੇ ਦੂਜੇ ਲੀਗ ਮੁਕਾਬਲੇ ਵਿਚ ਤੁਰਕਮੇਨਿਸਤਾਨ ਨੇ... (Continue reading)
PTI ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਯੂਨਿਸ ਖਾਨ ਨੂੰ ਇੱਕ ਸਥਾਨੀਅ ਟਵੰਟੀ-20 ਮੈਚ ਦੇ ਦੌਰਾਨ ਉਸ ਸਮੇਂ ਮੈਚ ਛੱਡ ਕੇ ਜਾਣਾ ਪਿਆ ਜਦੋਂ ਕ੍ਰਿਕੇਟ ਪ੍ਰੇਮੀਆਂ ਨੇ ਉਸ ਨੂੰ ਘੇਰਣ ਦਾ ਜਤਨ ਕੀਤਾ ਜਿਸ ਤੇ ਉਸ ਨੂੰ ਗੁੱਸਾ ਆ ਗਿਆ... (Continue reading)
... (Continue reading)
ਸਾਬਕਾ ਆਈਪੀਐਲ ਚੈਂਪੀਅਨ ਡੇੱਕਨ ਚਾਰਜ਼ਰਸ ਹੈਦਰਾਬਾਦ ਦੇ ਆਈਪੀਐਲ 3 ਦਾ ਬਾਈਕਾਟ ਕਰਨ ਦਾ ਮੁੱਦਾ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਸੀ ਕਿ ਆਈਪੀਐਲ ਨੇ ਐਲਾਣ ਕਰ ਦਿੱਤਾ ਹੈ ਕਿ ਡੇੱਕਨ ਚਾਰਜ਼ਰਸ ਦੇ ਕੈਚਮੈਂਟ ਖੇਤਰ ਕਟਕ ਵਿਚ ਵੀ ਉਸ ਦੇ ਦੋ ਮੈਚ... (Continue reading)
ਟੀਮ ਇੰਡੀਆ ਦੇ ਸਟਾਇਲਿਸ਼ ਬੱਲੇਬਾਜ ਵੀਵੀਐਸ ਲੱਛਮਣ ਨੇ ਆਪਣੇ ਸੱਭ ਤੋਂ ਭਾਗਸ਼ਾਲੀ ਮੈਦਾਨ ਈਡਨ ਗਾਰਡਨਰ ਵਿਚ 1000 ਦੌੜਾਂ ਨੂੰ ਪੂਰਾ ਕਰ ਲਿਆ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ ਹਨ। ਈਡਨ ਵਿਚ ਹਮੇਸ਼ਾ ਸਰਬ ਸ਼੍ਰੇਸ਼ਠ ਪ੍ਰਦਰਸ਼ਨ... (Continue reading)
ਮਡਗਾਂਵ-ਮੁੰਬਈ ਦੀ ਟੀਮ ਏਅਰ ਇੰਡੀਆ ਨੇ ਆਈ ਲੀਗ ਫੁੱਟਬਾਲ ਟੂਰਨਾਮੇਂਟ ਦੇ ਪਹਿਲੇ ਚਰਨ ਵਿੱਚ ਸਪੋਰਟਿੰਗ ਕੱਲਬ ਡੀ ਗੋਆ ਨੂੰ 2-1 ਨਾਲ ਹਰਾਇਆ। ਪਹਿਲੇ ਹਾਫ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਦੇ ਬਾਅਦ ਏਅਰ ਇੰਡੀਆ ਵੱਲੋਂ ਮੁਹੰਮਦ ਦਾਦਾ... (Continue reading)