This option will reset the home page of Nava Panga Online restoring closed widgets and categories.

Reset Nava Panga Online homepage

Sports

Page 18 of 34« First...10161718192030...Last »

ਪਲੇਆਫ ਜਿੱਤਣ ਦੇ ਬਾਅਦ ਭਾਰਤ ਗਰੁੱਪ ਇੱਕ ਵਿੱਚ

ਸਾਨੀਆ ਮਿਰਜ਼ਾ ਅਤੇ ਰਸ਼ਮੀ ਚੱਕਰ ਨੇ ਸਿੰਗਲ ਮੁਕਾਬਲਾ ਜਿੱਤ ਕੇ ਭਾਰਤ ਨੂੰ ਕਿਰਗਿਸਤਾਨ ਦੇ ਖਿਲਾਫ ਪਲੇਆਫ ਮੁਕਾਬਲੇ ਵਿੱਚ 3-0 ਨਾਲ ਜਿੱਤ ਦੁਆ ਕੇ ਫੇਡਰੇਸ਼ਨ ਕੱਪ ਟੈਨਿਸ ਟੂਰਨਾਮੈਂਟ ਦੇ ਏਸ਼ਿਆ ਓਸ਼ੀਯਾਨਾ ਗਰੁੱਪ ਇੱਕ ਵਿੱਚ ਆ ਗਿਆ। ਪਿੱਛਲੇ ਸਾਲ ਚੀਨੀ ਤਾਈਪੈਅ ਤੋਂ... (Continue reading)

ਪਾਕਿਸਤਾਨ ਨੂੰ ਹਾਕੀ ਵਿਸ਼ਵ ਕੱਪ ਖੇਡਣਾ ਚਾਹੀਦਾ: ਸ਼ਹਿਬਾਜ

ਪਾਕਿਸਤਾਨ ਦੇ ਸਾਬਕਾ ਸਟਾਰ ਫਾਰਵਰਡ ਸ਼ਾਹਬਾਜ ਨੇ ਅੱਜ ਕਿਹਾ ਕਿ ਆਈਪੀਐਲ ਵਿੱਚ ਪਾਕਿਸਤਾਨੀ ਕ੍ਰਿਕੇਟਰਾਂ ਦੀ ਅਣਦੇਖੀ ਭਾਰਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਰਾਸ਼ਟਰੀ ਟੀਮ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ। ਪਾਕਿਸਤਾਨ ਦੇ ਸਾਬਕਾ ਕ੍ਰਿਕੇਟ ਕਪਤਾਨ ਜਹੀਰ ਅੱਬਾਸ ਨੇ ਹਾਲ... (Continue reading)

Tendulkar zooms to ICC ODI third spot after historic innings

Sachin Tendulkar on Thursday jumped three places to third in the ICC ODI batsmen rankings after is record-breaking double-century against South Africa while India are almost assured of $75,000 for ending the calendar year at number two position in the... (Continue reading)

ਐਲੀਨ ਨੇ ਨਹੀਂ ਖਿਚਵਾਈ ਵੁੱਡਸ ਨਾਲ ਫੋਟੋ

ਦੁਨੀਆ ਦੇ ਮੋਹਰੀ ਗੋਲਫਰ ਟਾਈਗਰ ਵੁੱਡਸ ਭਾਂਵੇਂ ਟੀਵੀ ਉੱਪਰ ਆਮ ਰੂਪ ਨਾਲ ਮੁਆਫੀ ਮੰਗ ਚੁੱਕੇ ਹਨ ਪਰ ਜਾਪਦਾ ਹੈ ਕਿ ਉਹਨਾਂ ਦੀ ਪਤਨੀ ਐਲੀਨ ਨੇ ਉਹਨਾਂ ਨੂੰ ਅਜੇ ਤੱਕ ਮੁਆਫ ਨਹੀਂ ਕੀਤਾ ਹੈ।ਐਲੀਨ ਨੇ ਵੁੱਡਸ ਨਾਲ ਇੱਕ ਪ੍ਰੋਗਰਾਮ ਦੌਰਾਨ ਫੋਟੋ... (Continue reading)

ਵਿਜੇ ਹਜ਼ਾਰੇ ਟ੍ਰਾਫੀ, ਤਮਿਲਨਾਡੂ ਨਾਲ ਭਿੜੇਗੀ ਮੁੰਬਈ

ਮੁੰਬਈ ਦੀ ਟੀਮ ਭਲਕੇ ਇੱਥੇ ਮਾਧਵ ਰਾਓ ਸਿੰਧੀਆ ਸਟੇਡੀਅਮ ਵਿਚ ਵਿਜੇ ਹਜ਼ਾਰੇ ਟ੍ਰਾਫੀ ਦੇ ਕੁਆਰਟਰ ਫਾਈਨਲ ਵਿਚ ਤਮਿਲਨਾਡੂ ਖਿਲਾਫ ਨਿੱਤਰੇਗੀ। ਮੁੰਬਈ ਦੇ ਕਪਤਾਨ ਵਸੀਮ ਜ਼ਾਫਰ ਨੇ ਕਿਹਾ ਕਿ ਤਮਿਲਨਾਡੂ ਇੱਕ ਮਜ਼ਬੂਤ ਟੀਮ ਹੈ ਅਤੇ ਉਸ ਨੂੰ ਹਰਾਉਣਾ ਕਾਫੀ ਮੁਸ਼ਕਲ ਕੰਮ... (Continue reading)

ਧੋਨੀ ਦੇਸ਼ ਦੇ ਤੀਜੇ ਸੱਭ ਤੋਂ ਸਫਲ ਕਪਤਾਨ

ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੱਖਣੀ ਅਫ੍ਰੀਕਾ ਖਿਲਾਫ ਐਤਵਾਰ ਰਾਤ ਜੈਪੁਰ ਵਿਚ ਪਹਿਲੇ ਇੱਕ ਰੋਜ਼ਾ ਮੈਚ ਵਿਚ ਇੱਕ ਦੌੜ ਦੀ ਰੋਮਾਂਚਕ ਜਿੱਤ ਹਾਸਲ ਕਰਨ ਦੇ ਨਾਲ ਹੀ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿਚ ਦੇਸ਼ ਦੇ ਤੀਜੇ ਸੱਭ ਤੋਂ ਸਫਲ ਕਪਤਾਨ ਬਣ... (Continue reading)

ਆ ਗਿਆ ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ

ਪਿਛਲੇ ਸਾਲ ਹੋਏ ਪੁਰੇਵਾਲ ਖੇਡ ਮੇਲੇ ਦੀਆਂ ਕੁਝ ਝਲਕੀਆਂ ਹਕੀਮਪੁਰ ਦੇ ਪੁਰੇਵਾਲ ਖੇਡ-ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਐਤਕੀਂ ਦਾ ਵੀਹਵਾਂ ਖੇਡ-ਮੇਲਾ ਪਿਛਲੇ ਸਾਲ ਦੀਆਂ ਤਾਰੀਕਾਂ ਉਤੇ ਹੀ 21 ਤੇ 22 ਫਰਵਰੀ ਨੂੰ ਭਰੇਗਾ। ਇਸ ਅੰਤਰਰਾਸ਼ਟਰੀ ਖੇਡ-ਮੇਲੇ ਵਿਚ ਦੇਸ਼-ਵਿਦੇਸ਼ ਦੇ... (Continue reading)

ਵਿਸ਼ਵ ਹਾਕੀ ਤੇ ਰਿਵਰਸ ਸਵੀਪ ਅਸੀਂ ਕਿੱਥੇ, ‘ਦੁਨੀਆ ਦੀ ਹਾਕੀ ਕਿੱਥੇ

’? ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਨਵੀਂ ਦਿੱਲੀ ਮੇਜ਼ਬਾਨੀ ਕਰ ਰਹੀ ਹੈ। ਪੂਰਾ ਭਾਰਤ ਅਰਦਾਸ ਕਰ ਰਿਹਾ ਹੈ ਕਿ ਭਾਰਤ 35 ਸਾਲ ਬਾਅਦ ਵਿਸ਼ਵ ਚੈਂਪੀਅਨ ਬਣੇ। ਹੀਰੋ ਹਾਂਡਾ ਕੰਪਨੀ ਵੱਲੋਂ ਵੱਡੇ ਰੂਪ ਵਿਚ ਸਪਾਂਸਰਸ਼ਿਪ ਦਿੱਤੀ ਜਾ ਰਹੀ ਹੈ। ਫਿਲਮੀ ਸਿਤਾਰੇ... (Continue reading)

ਭਾਰਤ ਵਿਚ ਹੀ ਹੋਵੇਗਾ ਆਈਪੀਐਲ-3

ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੇ ਜਾਣ ਦੇ ਬਾਵਜੂਦ ਆਈਪੀਐਲ ਦੇ ਚੇਅਰਮੈਨ ਲਲਿਤ ਮੋਦੀ ਨੇ ਕਿਹਾ ਕਿ ਟੂਰਨਾਮੈਂਟ ਦਾ ਤੀਜਾ ਸੰਸਕਰਣ ਹਰ ਹਾਲਤ ਵਿਚ ਭਾਰਤ ਵਿਚ ਹੀ ਆਯੋਜਿਤ ਕੀਤਾ ਜਾਵੇਗਾ।ਮੋਦੀ ਨੇ ਕਿਹਾ ਕਿ ਮੈਨੂੰ ਇਸ ਦਾ ਕੋਈ... (Continue reading)

ਜਿੰਬਾਵੇ ਖਿਲਾਫ ਵਿੰਡੀਜ਼ ਦੀ ਕਪਤਾਨੀ ਰਾਮਦੀਨ ਨੂੰ

ਜਿੰਬਾਵੇ ਨਾਲ 28 ਫਰਵਰੀ ਨੂੰ ਤ੍ਰਿਨੀਦਾਦ ਦੀ ਰਾਜਧਾਨੀ ਵਿਚ ਖੇਡੇ ਜਾਣ ਵਾਲੇ ਇੱਕ ਮਾਤਰ ਟੀ-20 ਕ੍ਰਿਕਟ ਮੈਚ ਲਈ ਵੈਸਟ ਇੰਡੀਜ਼ ਕ੍ਰਿਕਟ ਟੀਮ ਦੇ ਕਪਤਾਨ ਕ੍ਰਿਸ ਗੇਲ ਨੂੰ ਆਰਾਮ ਦਿੱਤਾ ਗਿਆ ਹੈ। ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਰਾਮਦੀਨ ਨੂੰ ਇਸ ਮੈਚ ਲਈ... (Continue reading)

Page 18 of 34« First...10161718192030...Last »