Punjabi
October 27, 2010No Comments
ਖਾਲਸਾ ਪੰਥ ਦੇ ਵਿਲੱਖਣ ਸਿਧਾਂਤ ਮੀਰੀ-ਪੀਰੀ ਨੂੰ ਪਰਣਾਏ ਗਹਿਰ-ਗੰਭੀਰ ਸੂਰਮੇ, ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਸਰੀਰ ਦੇ ਸਾਰੇ ਅੰਗ ਮਨੁਖੱਤਾ ਲਈ ਭੇਂਟ ਕਰ ਦਿਤੇ ! ਪਟਿਆਲਾ ਵਿਖੇ ਬਲਵੰਤ ਸਿੰਘ ਦੀ ਭੈਣ ਕਮਲਦੀਪ ਕੌਰ ਪ੍ਰੈਸ ਮਿਲਣੀ ਦੌਰਾਨ। ਪਟਿਆਲਾ - ਪੰਜਾਬ ਦੇ ਸਾਬਕਾ ਦੁਸ਼ਟ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸੋਧਣ ਵਾਲੇ ਤੇ ਆਪ ਮੰਗ [...]
Continue readingOctober 27, 2010No Comments
ਪਟਿਆਲਾ ਅਕਤੂਬਰ (ਹਰਵਿੰਦਰ ਸਿੰਘ ਕੁਕੂ, ਪਰਮਿੰਦਰ ਸਿੰਘ)ਪੰਜਾਬ ਕਾਂਗਰਸ ਦੇ ਪ੍ਰਧਾਨ ਆਖਿਰ ਕੇਂਦਰੀ ਹਾਈਕਮਾਡ ਨੇ ਕੈਪ ਅਮਰਿੰਦਰ ਸਿੰਘ ਨੂੰ ਬਣਾ ਹੀ ਦਿਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਰਾਜਾਂ ਦੇ ਪ੍ਰਧਾਨਾਂ ਦਾ ਕੇਂਦਰੀ ਕਾਂਗਰਸੀ ਹਾਈਕਮਾਂਡ ਨੇ ਅੇਲਾਨ ਕੀਤਾ ਹੈ ਅਤੇ ਚੰਡੀਗੜ੍ਹ ਦਾ ਕਾਂਗਰਸ ਪ੍ਰਧਾਨ ਬੀ ਬੀ ਬਾਹਲ ਨੂੰ ਬਣਾਇਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਵਿਚ [...]
Continue readingOctober 27, 2010No Comments
ਅਰੁੰਧਤੀ ‘ਤੇ ਦੇਸ਼ਧ੍ਰੋਹ ਦੇ 3 ਕੇਸ਼ਾਂ ਦੀ ਤਲਵਾਰ ਲਟਕੀਨਵੀਂ ਦਿੱਲੀ, 27 ਅਕਤੂਬਰ : ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਕਸ਼ਮੀਰ ਬਾਰੇ ਲੇਖਿਕਾ ਅਰੁੰਧਤੀ ਰਾਏ ਦੀ ਟਿੱਪਣੀ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਦੇਸ਼ ਦੇ ਲੋਕ ਹੀ ਦੇਸ਼ ਦਾ ਬੇੜਾ ਗਰਕ ਕਰ ਦੇਣਗੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਦੇਸ਼ [...]
Continue readingOctober 27, 2010No Comments
ਅੰਮ੍ਰਿਤਸਰ, 15 ਅਕਤੂਬਰ (ਗੁਰਦਿਆਲ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਾਰੇ ਜਲਦਬਾਜ਼ੀ ਵਿਚ ਕੀਤੇ ਫੈਸਲੇ ਕਾਰਨ ਪਾਰਟੀ ਵਿਚ ਤਰੇੜਾਂ ਵਧ ਗਈਆਂ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਅਕਾਲੀ ਦਲ ਦੇ ਤਕਰੀਬਨ 5 ਵਿਧਾਇਕ ਅਗਲੇ ਕੁੱਝ ਦਿਨਾਂ ਵਿਚ ਮਨਪ੍ਰੀਤ ਬਾਦਲ ਦੇ ਖੇਮੇ ਵਿਚ ਜਾ ਸਕਦੇ ਹਨ। ਮਨਪ੍ਰੀਤ ਸਿੰਘ ਬਾਦਲ ਅਤੇ ਫੂਡ [...]
Continue readingOctober 27, 2010No Comments
ਚੰਡੀਗੜ੍ਹ, ਅਕਤੂਬਰ : ਅੱਜ ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਮਹਿੰਦਰ ਸਿੰਘ ਕੇ.ਪੀ. ਦੀ ਥਾਂ ਲੈਣਗੇ। ਇਸਤੋਂ ਪਹਿਲਾਂ 1998 ਤੋਂ 2002 ਵਿਚਾਲੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਵਾਗਡੋਰ ਬਾਖੂਬੀ ਸੰਭਾਲੀ ਸੀ ਅਤੇ ਕਾਂਗਰਸ [...]
Continue readingOctober 27, 2010No Comments
ਹੁਣ ਹੋਵੇਗਾ ਗਹਿਗੱਚ ਮੁਕਾਬਲਾ ਦਰਸ਼ਨ ਸਿੰਘ ‘ਦਰਸ਼ਕ’ =============================== ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਂਜ ਤਾਂ ਇਸ ਅਹੁਦੇ ਦੀ ਦੌੜ ਵਿਚ ਬੀਬੀ ਰਾਜਿੰਦਰ ਕੌਰ ਭੱਠਲ, ਮੌਜੂਦਾ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ.ਪੀ., ਸ. ਪ੍ਰਤਾਪ ਸਿੰਘ ਬਾਜਵਾ, ਸ. ਜਗਮੀਤ ਸਿੰਘ ਬਰਾੜ ਅਤੇ ਸ੍ਰੀਮਤੀ ਅੰਬਿਕਾ ਸੋਨੀ ਵੀ ਸ਼ਾਮਲ [...]
Continue readingOctober 27, 2010No Comments
ਨਵੀਂ ਦਿੱਲੀ, ਅਕਤੂਬਰ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ 8 ਨਵੰਬਰ ਦੀ ਸ਼ਾਮ ਨੂੰ ਸੰਸਦ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਦੌਰਾਨ ਵਿਸ਼ੇਸ਼ ਮਹਿਮਾਨਾਂ ਅਤੇ ਸਾਬਕਾ ਸਾਂਸਦਾਂ ਨੂੰ ਛੱਡ ਕੇ ਕਿਸੇ ਵੀ ਹੋਰ ਬਾਹਰੀ ਵਿਅਕਤੀ ਨੂੰ ਸੰਸਦ ਵਿਚ ਦਾਖ਼ਲੇ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਉਪਾਅ ਅਮਰੀਕੀ ਆਗੂ ਦੇ ਸੰਸਦ ਭਵਨ ਦੌਰੇ ਲਈ ਕੀਤੇ ਗਏ ਸੁਰੱਖਿਆ [...]
Continue readingOctober 27, 2010No Comments
ਹਰਿੰਦਰ ਮੱਲ੍ਹੀ ਤੇ ਵਿੱਕੀ ਢਿੱਲੋਂ ਪੱਤਰ ਪ੍ਰੇਰਕ ਟਰਾਂਟੋ, 26 ਅਕਤੂਬਰ ਅੱਜ ਸੂਬਾਈ ਨਗਰਪਾਲਿਕਾ ਚੋਣਾਂ ਸੁਖੀਂ-ਸਾਂਦੀ ਨਿਬੜ ਗਈਆਂ ਅਤੇ ਸ਼ਾਮ ਨੂੰ ਆਏ ਇਸ ਦੇ ਨਤੀਜੇ ਪੰਜਾਬੀਆਂ ਦੇ ਵੱਕਾਰ ਨੂੰ ਹੋਰ ਵੀ ਬੁਲੰਦ ਕਰ ਗਏ ਹਨ। ਬਰੈਂਪਟਨ ਸ਼ਹਿਰ ਵਿਚ ਬਠਿੰਡੇ ਦਾ ਵਿੱਕੀ ਢਿੱਲੋਂ ਜਿੱਥੇ ਦੁਬਾਰਾ ਆਪਣੀ ਸੀਟ ਬਚਾਉਣ ’ਚ ਕਾਮਯਾਬ ਹੋਇਆ ਹੈ ਉਥੇ ਪਹਿਲੀ ਵਾਰ ਸਿਆਸੀ ਮੈਦਾਨ [...]
Continue readingOctober 27, 2010No Comments
ਜਗਮੀਤ ਦੀਆਂ ਆਸਾਂ ਨੂੰ ਬੂਰ ਨਾ ਪਿਆ ਪੰਜਾਬ ਕਾਂਗਰਸ ਮੇਰਾ ਪਰਿਵਾਰ ਹੈ,ਹਰ ਵੱਡੇ ਛੋਟੇ ਆਗੂ ਨੂੰ ਨਾਲ ਲੈ ਕੇ ਚੱਲਾਂਗਾ ਦਵਿੰਦਰ ਪਾਲ/ ਚੰਡੀਗੜ੍ਹ, 26 ਅਕਤੂਬਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਸੌਂਪ ਦਿੱਤੀ ਗਈ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੈਪਟਨ ਦੀ ਪ੍ਰਦੇਸ਼ ਪ੍ਰਧਾਨ [...]
Continue readingOctober 19, 2010No Comments
Posted On October – 20 – 2010 ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿਚ ਭ੍ਰਿਸ਼ਟਾਚਾਰ, ਹੇਰਾਫੇਰੀ ਅਤੇ ਲੇਟ-ਲਤੀਫੀ ਕਾਰਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਖਤ ਗੁੱਸੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਖੇਡਾਂ ਦੀ ਇੰਤਜ਼ਾਮੀਆ ਕਮੇਟੀ ਦੇ ਮੁਖੀ ਸੁਰੇਸ਼ ਕਲਮਾਡੀ ਅੜੀ ਛੱਡਣ ਲਈ ਤਿਆਰ ਨਹੀਂ ਹਨ। ਗੌਰਤਲਬ ਹੈ ਕਿ ਰਾਸ਼ਟਰਮੰਡਲ ਖੇਡਾਂ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਵੱਲੋਂ [...]
Continue reading