Punjabi

January 25, 2012No Comments

ਮਲੋਟ/ਬਠਿੰਡਾ, (25 ਜਨਵਰੀ,ਪੀ.ਐਸ.ਐਨ)ਇਨਕਮ ਟੈਕਸ ਵਾਲਿਆਂ ਨੇ ਅੱਜ ਜੋ ਛਾਪਾ ਜਥੇਦਾਰ ਦਿਆਲ ਸਿੰਘ ਦੇ ਘਰ ਮਾਰਿਆ ਹੈ ਇਹ ਸੂਬੇ ਦੀ ਕਾਂਗਰਸ ਅਮਰਿੰਦਰ ਸਿੰਘ ਅਤੇ ਕੇਦਰ ਦੀ ਮਿਲੀਭੁਗਤ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਲੋਟ ਵਿਖੇ ਪਰੈਸ ਕਾਨਫਰੰਸ ਦੌਰਾਨ ਅੱਜ ਲੰਬੀ ਹਲਕੇ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਇਨਕਮਟੈਕਸ ਵੱਲੋਂ [...]

  • Share/Bookmark
Continue reading

January 25, 2012No Comments

ਬਠਿੰਡਾ, (25 ਜਨਵਰੀ,ਪੀ.ਐਸ.ਐਨ) ਸ਼੍ਰੋਮਣੀ ਕਮੇਟੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਅੱਜ ਇਨਕਮਟੈਕਸ ਵਿਭਾਗ ਅਤੇ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਅਚਾਨਕ ਛਾਪੇਮਾਰੀ ਨੇ ਪੂਰੇ ਪੰਜਾਬ ਦੀ ਸਿਆਸਤ ਵਿਚ ਹੜਕੰਮ ਮਚਾ ਦਿੱਤਾ ਹੈ ਭਾਵੇਂ ਕਿ ਅਧਿਕਾਰੀਆਂ ਵੱਲੋਂ ਇਸ ਛਾਪੇਮਾਰੀ ਦੌਰਾਨ ਕਿਸੇ ਵੱਡੀ ਬਰਾਮਦਗੀ ਦਾ ਖੁਲਾਸਾ ਨਹੀ ਕੀਤਾ ਗਿਆ ਹੈ ਪਰ ਇਲਾਕੇ ਵਿਚ ਚਰਚਾ ਹੈ ਕਿ ਨੋਟਾਂ [...]

  • Share/Bookmark
Continue reading

January 25, 2012No Comments

  ਜਦੋਂ ਕੋਈ  ਦੋ ਵਖਤ ਦੀ ਰੋਟੀ ਖਾਂਦਾ ਹੈ ਤਾਂ ਇੱਕ ਰੋਟੀ ਪੰਜਾਬ ਵਿੱਚੋਂ  ਹੀ ਆਈ  ਹੁੰਦੀ ਕਾਂਗਰਸ ਦੇ  ਜਨਰਲ ਸਕੱਤਰ ਅਤੇ  ਸੋਨੀਆ ਪੁੱਤਰ  ਰਾਹੁਲ ਗਾਂਧੀ  ਨੇ  ਕੈਪਟਨ ਅਮਰਿੰਦਰ ਸਿੰਘ ਨੂੰ  ਪੰਜਾਬ  ਦਾ ਸੰਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨ ਦਿੱਤਾ ਹੈ।  ਬੁੱਧਵਾਰ ਨੂੰ ਜਲੰਧਰ  ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ  ਰਾਹੁਲ [...]

  • Share/Bookmark
Continue reading

January 25, 2012No Comments

ਜੇਅ ਲਿਨੋ ਕੈਲੀਫੋਰਨੀਆ ਰਹਿੰਦੇ ਇਕ ਭਾਰਤੀ-ਅਮਰੀਕੀ ਨੇ ਹਰਿਮੰਦਰ ਸਾਹਿਬ ਵਿਰੁੱਧ ‘ਨਸਲੀ’ ਟਿੱਪਣੀਆਂ ਕਰਕੇ ਸਾਰੇ ਸਿੱਖ ਭਾਈਚਾਰੇ ਦਾ ਮਖੌਲ ਉਡਾਉਣ ਲਈ ਅਮਰੀਕੀ ਟਾਕ ਸ਼ੋਅ ਦੇ ਮੇਜ਼ਬਾਨ ਵਿਰੁੱਧ ਮੁਕੱਦਮਾ ਠੋਕਿਆ ਹੈ। ਉਸ ਨੇ ਸ੍ਰੀ ਦਰਬਾਰ ਸਾਹਿਬ ਨੂੰ ਛੁੱਟੀਆਂ ਬਿਤਾਉਣ ਵਾਲੀ ਐਸ਼ਗਾਹ ਕਿਹਾ ਸੀ। ਲਾਸ ਏਂਜਲਸ ਸੁਪੀਰੀਅਰ ਕੋਰਟ ’ਚ ਦਾਇਰ ਦਸਤਾਵੇਜ਼ਾਂ ਅਨੁਸਾਰ ਰਣਦੀਪ ਢਿੱਲੋਂ ਨਾਮ ਦੇ ਭਾਰਤੀ-ਅਮਰੀਕੀ ਨੇ [...]

  • Share/Bookmark
Continue reading

January 25, 2012No Comments

ਮੁਕਤਸਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਖਾਸ ਮੰਨੇ ਜਾਣ ਵਾਲੇ ਐੱਸ.ਜੀ.ਪੀ.ਸੀ. ਦੇ ਸਾਬਕਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ‘ਤੇ ਚੋਣ ਕਮਿਸ਼ਨ ਅਤੇ ਅਮਦਨ ਕਰ ਵਿਭਾਗ ਨੇ ਮਿਲਕੇ ਛਾਪਾ ਮਾਰਿਆ ਹੈ। ਇਹ ਖਬਰ ਸੀ.ਐੱਨ.ਐੱਨ./ਆਈ.ਬੀ.ਐੱਨ.-7 ਨਿਊਜ਼ ਚੈਨਲ ਦੇ ਹਵਾਲੇ ਨਾਲ ਲਿਖੀ ਜਾ ਰਹੀ ਹੈ। ਦਿਆਲ ਸਿੰਘ ਦਾ ਘਰ ਪੰਜਾਬ ਦੇ ਮੁਕਤਸਰ [...]

  • Share/Bookmark
Continue reading

January 25, 2012No Comments

ਜਨਵਰੀ— ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਹਰ ਦਿਨ ਪਾਰਟੀਆਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੇ ਸਿਲਸਿਲੇ ‘ਚ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਭੌਤਿਕ ਮਾਮਲਿਆਂ ਦੇ ਚੇਅਰਮੈਨ ਹਨ, ਨੇ ਹਲਕਾ ਮਜੀਠੀਆ ‘ਚ ਵੱਡੀ ਮਾਤਰਾ ‘ਚ ਸ਼ਰਾਬ ਦੀਆਂ ਪੇਟੀਆਂ [...]

  • Share/Bookmark
Continue reading

January 24, 2012No Comments

ਚੰਡੀਗੜ, 24 ਜਨਵਰੀ (ਗੁਰਪ੍ਰੀਤ ਮਹਿਕ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਬਾਅਦ ‘ਚ ਰਿਟਾਇਅਰਮੇਂਟ ਯੋਜਨਾਵਾਂ ਦਾ ਸਵਾਗਤ ਕੀਤਾ ਹੈ। ਉਨਾਂ ਨੇ ਕਿਹਾ ਕਿ ਚੰਗਾ ਹੈ ਕਿ ਤੁਹਾਨੂੰ ਪੰਜ ਸਾਲਾਂ ਤੱਕ ਹੋਰ ਇੰਤਜਾਰ ਨਹੀਂ ਕਰਨਾ ਪਏਗਾ, ਕਿਉਂਕਿ 6 ਮਾਰਚ ਨੂੰ ਪੰਜਾਬ ਦੇ ਲੋਕਾਂ ਵੱਲੋਂ ਫੈਸਲਾ ਸੁਣਾਉਣ [...]

  • Share/Bookmark
Continue reading

January 24, 2012No Comments

‘ ਗੁਰਦਾਸਪੁਰ,  ਜਨਵਰੀ (ਯੂ. ਐਨ. ਆਈ.)- ਕਾਂਗਰਸ ਦੀ ਪ੍ਰਧਾਨ ਅਤੇ  ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਪੰਜਾਬ ਦੀ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੂੰ ਘੋਟਾਲਿਆਂ ਅਤੇ ਘਪਲਿਆਂ ਦੀ ਸਰਕਾਰ ਦੱਸਿਆ ਹੈ। ਸ਼੍ਰੀਮਤੀ ਗਾਂਧੀ ਨੇ ਅੱਜ ਇਥੇ ਮਾਝਾ ਖੇਤਰ ‘ਚ ਪਾਰਟੀ ਉਮੀਦਵਾਰਾਂ ਦੇ ਸਮਰਥਨ ‘ਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ [...]

  • Share/Bookmark
Continue reading

January 24, 2012No Comments

  ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਗੁਰਦਾਸਪੁਰ ’ਚ ਚੋਣ ਰੈਲੀ ਦੌਰਾਨ ਸਨਮਾਨ ਹੋਣ ਮੌਕੇ ਮੁਸਕਰਾਉਂਦੀ ਹੋਈ (ਫੋਟੋ:ਪੀ.ਟੀ.ਆਈ.) ਜਤਿੰਦਰ ਸਿੰਘ ਬੈਂਸ/ਦਰਸ਼ਪ੍ਰੀਤ ਸਿੰਘ ਬਤਰਾ ਗੁਰਦਾਸਪੁਰ/ਸਮਰਾਲਾ, 24 ਜਨਵਰੀ ਗੁਰਦਾਸਪੁਰ ਅਤੇ ਪਠਾਨਕੋਟ ਤੋਂ ਵਿਧਾਨ ਸਭਾ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਨ ’ਚ ਅੱਜ ਇੱਥੇ ਸਾਂਝੀ ਚੋਣ ਰੈਲੀ ਮੌਕੇ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵਿਸ਼ੇਸ਼ ਤੌਰ ’ਤੇ [...]

  • Share/Bookmark
Continue reading

January 24, 2012No Comments

  ਗੁਰਦਾਸਪੁਰ ਵਿੱਚ ਯੂਪੀਏ ਦੀ ਚੇਅਰਪ੍ਰਸਨ ਅਤੇ  ਕਾਂਗਰਸ ਪ੍ਰਧਾਨ  ਸੋਨੀਆਂ ਨੇ  ਸ਼ਰੋਮਣੀ ਅਕਾਲੀ ਦਲ – ਬੀਜੇਪੀ  ਨੇ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ  ਕੇਂਦਰੀ  ਫੰਡਾਂ ਦੀ ਵਰਤੋਂ  ਰਾਜ ਦੀ ਤਰੱਕੀ ਲਈ  ਨਹੀਂ ਕੀਤੀ ਬਲਕਿ   ਰਾਜ ਸਰਕਾਰ ਨੇ ਆਪਣੇ ਫਾਇਦੇ ਲਈ ਕੀਤੀ ਹੈ। ਸੋਨੀਆ ਨੇ ਦੋਸ਼ ਲਾਇਆ ਕਿ ਅਕਾਲੀ – ਬੀਜੇਪੀ ਦੇ  ਰਾਜ [...]

  • Share/Bookmark
Continue reading