This option will reset the home page of Nava Panga Online restoring closed widgets and categories.

Reset Nava Panga Online homepage

Punjabi

Page 7 of 229« First...56789102030...Last »

ਬਾਦਲ , ਸੁਖਬੀਰ, ਮਨਪ੍ਰੀਤ , ਅਮਰਿੰਦਰ ਦੇ ਹਲਕੇ ਸਮੇਤ ਕੁਝ ਹਲਕੇ ਸੰਵੇਦਨਸ਼ੀਲ ਐਲਾਨੇ

    ਚੋਣ ਕਮਿਸ਼ਨ ਨੇ ਪੰਜਾਬ  ਦੇ ਕੁਝ ਵਿਧਾਨ ਸਭਾ ਹਲਕਿਆਂ ਨੂੰ  ਹਰ ਪੱਖੋ ਸੰਵੇਦਨਸ਼ੀਲ ਕਰਾਰ ਦਿੱਤਾ ਹੈ ਜਿਸ ਵਿੱਚ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ  ਹਲਕਾ ਲੰਬੀ , ਮਨਪ੍ਰੀਤ ਸਿੰਘ ਬਾਦਲ ਦਾ ਹਲਕਾ  ਗਿੱਦੜਬਹਾ , ਸੁਖਬੀਰ ਸਿੰਘ ਬਾਦਲ  ਦਾ... (Continue reading)

ਚੋਣ ਜ਼ਾਬਤੇ ਦੀ ਉਲੰਘਣਾ : ਕੀਤੂ ਨੇ ਰਾਤ ਨੂੰ ਰੱਖਿਆ ਨੀਂਹ ਪੱਥਰ

  ਖ਼ਬਰਾਂ ਮਿਲੀਆਂ ਹਨ ਕਿ ਅਕਾਲੀ ਉਮੀਦਵਾਰ ਮਲਕੀਤ ਸਿੰਘ ਕੀਤੂ ਨੂੰ ਚੋਣ ਜ਼ਾਬਤੇ ਦੀ ਕੋਈ ਪ੍ਰਵਾਹ ਨਹੀਂ ।  ਬਰਨਾਲਾ ਤੋਂ ਇਸ ਉਮੀਦਵਾਰ ਨੇ  ਬਾਜਾਖਾਨਾ ਰੋਡ  ਤੇ ਰਾਤੋਂ ਰਾਤ ਰਸਤਾ ਪੱਕਾ ਕਰਨ ਲਈ ਨੀਂਹ ਪੱਥਰ ਰੱਖ ਦਿੱਤਾ ।  ਜਿਸਨੂੰ ਲੈ ਕੇ... (Continue reading)

ਵਿਧਾਇਕ ਸੰਤ ਅਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ

  ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ, ਦਸੰਬਰ ਵਿਧਾਇਕ ਸੰਤ ਅਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ  ਬਗ਼ਾਵਤੀ ਸੁਰ ਅਪਣਾ ਲਈ ਹੈ। ਵਿਧਾਇਕ ਨੇ ਵਿਧਾਨ ਸਭਾ ਦੀ ਚੋਣ ਨਾ ਲੜਣ ਅਤੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ... (Continue reading)

ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿਚ ਹਰਨਾਮ ਸਿੰਘ ਧੁੰਮਾਂ ਗੈਰ ਹਾਜਰ ਰਹੇ ,ਬਾਦਲ ਦੇ ਬੋਲਣ ਸਮੇਂ ਲੋਕ ਉਠ ਕੇ ਜਾਣ ਲੱਗੇ,

ਪੰਜਾਬ ਦੇ ਜਿਆਦਾਤਰ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਲੀਡਰਸ਼ਿਪ ਗੈਰ ਹਾਜਰ ਰਹੀ ; ਕਾਨਫਰੰਸ ਵਿਚ ਕਈ ਲੋਕ ਸੁੱਤੇ ਪਏ ਰਹੇ ; ਬਾਦਲ ਦੇ ਬੋਲਣ ਸਮੇਂ ਲੋਕ ਉਠ ਕੇ ਜਾਣ ਲੱਗੇ ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਅਕਾਲੀ ਦਲ ਵੱਲੋ... (Continue reading)

ਬਾਦਲ ਨੂੰ ਝਟਕਾ- ਟਿਕਟ ਨਾ ਮਿਲਣ ਤੇ ਹਜ਼ਾਰਾ ਸਾਥੀਆਂ ਸਮੇਤ ਵਿਧਾਇਕ ਭੱਟੀ ਨੇ ਕਿਹਾ ਅਲਵਿਦਾ

ਫਤਿਹਗੜ੍ਹ ਸਾਹਿਬ (27 ਦਸੰਬਰ, ਬਲਜਿੰਦਰ ਸਿੰਘ):- ਅੱਜ ਅਕਾਲੀ ਦਲ ਬਾਦਲ ਨੂੰ ਉਦੋਂ ਪਹਿਲਾ ਸਿਆਸੀ ਝਟਕਾ ਲੱਗਿਆ ਜਦੋਂ ਮੁਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਸਮਝੇ ਜਾਦੇ ਵਿਧਾਇਕ ਸ੍ਰ: ਦੀਦਾਰ ਸਿੰਘ ਭੱਟੀ ਨੇ ਆਪਣੇ ਫਾਰਮ ਹਾਊਸ ਤੇ ਹਜ਼ਾਰਾਂ ਵਰਕਰਾਂ... (Continue reading)

ਪਤਿਤ ਦਰਬਾਰਾ ਸਿੰਘ ਨੂੰ ਅਰਦਾਸੀਏ ਨੇ ਪ੍ਰਸ਼ਾਦ ਦੇਣ ਤੋਂ ਕੀਤਾ ਅੱਖੋਂ ਪਰੋਖੇ

ਅੰਮ੍ਰਿਤਸਰ  ਦਸੰਬਰ (ਜਸਬੀਰ ਸਿੰਘ ਪੱਟੀ) ਪੰਜਾਬ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਤੇ ਪੰਜਾਬ ਪੁਲੀਸ ਦੇ ਸਾਬਕਾ ਡੀ.ਜੀ.ਪੀ ਪਰਮਜੀਤ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਿਧਾਨ ਸਭਾ ਦੀਆ ਟਿਕਟਾਂ ਮਿਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਸਰਕਾਰੀ... (Continue reading)

“ਸਿੱਖਾਂ ਨੂੰ ਪੰਜਾਬ ਸਰਕਾਰ ਵਲੋਂ ਨਵੇਂ ਸਾਲ ਦਾ ਤੋਹਫਾ?”

ਸੁਮੇਧ ਸੈਣੀ ਸਣੇ ਚਾਰ ਅਫਸਰਾਂ ਨੂੰ ਡੀ.ਜੀ.ਪੀ. ਦਾ ਰੈਂਕ ਚੰਡੀਗੜ੍ਹ, (23 ਦਸੰਬਰ,ਪੀ.ਐਸ.ਐਨ):ਪੰਜਾਬ ਸਰਕਾਰ ਨੇ 1982 ਬੈਚ ਦੇ ਚਾਰ ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਜੀ.ਪੀ. ਰੈਂਕ ਦੇਣ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਸੰਜੀਵ ਕੁਮਾਰ ਗੁਪਤਾ, ਸੁਰੇਸ਼ ਕੁਮਾਰ ਅਰੋੜਾ, ਸੁਮੇਧ ਸਿੰਘ... (Continue reading)

30 ਜਨਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ

    ਭਾਰਤ ਦੇ ਮੁੱਖ ਚੋਣ  ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ   ਪੰਜ ਰਾਜਾਂ  ਉੱਤਰ ਪ੍ਰਦੇਸ਼ , ਪੰਜਾਬ, ਉਤਰਾਖੰਢ , ਮਨੀਪੁਰ ਅਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਦੀਆਂ  ਤਾਰੀਖਾਂ ਐਲਾਨ  ਦਿੱਤੀਆਂ ਹਨ । ਤਾਰੀਖ ਦਾ ਐਲਾਨ ਹੁੰਦੇ ਹੀ  ਇਹਨਾਂ ਰਾਜਾਂ... (Continue reading)

ਸੁਖਬੀਰ ਦੀ ਛਤਰੀ ਤੋਂ ਉਡ ਕੇ ਕਾਂਗਰਸ ਦੇ ਜ਼ਹਾਜ ਵਿਚ ਲਾਉਣ ਲੱਗੇ ਉਡਾਰੀਆਂ

ਸੁਖਬੀਰ ਦੀ ਤਾਨਾਸ਼ਾਹੀ ਦਾ ਖੋਰਾ ਅਕਾਲੀ ਦਲ ਨੂੰ ਲੱਗਣਾ ਸ਼ੁਰੂ ਪੁਰਾਣੇ ਆਗੂਆਂ ਨੇ ਅਕਾਲੀ ਦਲ ਦੇ ਛਤਰੀ ਤੋਂ ਛਾਲਾਂ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਬਠਿੰਡੇ ਦਾ ਚਿਰੰਜੀ ਲਾਲ ਗਰਗ ਕਾਂਗਰਸ ‘ਚ ਸ਼ਾਮਲ ਹੋਇਆ ਅਪਮਾਨਿਤ ਹੋਣ ‘ਤੇ ਕਾਂਗਰਸ ਪਾਰਟੀ ਦਾ ਖੜਕਾਇਆ ਬੂਹਾ... (Continue reading)

ਸਾਹਿਬਜ਼ਾਦਿਆਂ ਦੀ ਯਾਦਗਾਰ ਨੂੰ ਕਿਉਂ ਭੁੱਲੀ ਸਰਕਾਰ?

ਚਮਕੌਰ ਸਾਹਿਬ ‘ਚ ਬਣਨ ਵਾਲਾ ਥੀਮ ਪਾਰਕ ਬਣਿਆ ਖੰਡਰ ਲੁਧਿਆਣਾ  ਦਸੰਬਰ (ਆਰ. ਐਸ. ਖਾਲਸਾ): ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਾਸਾਨੀ... (Continue reading)

Page 7 of 229« First...56789102030...Last »