ਵਾਸ਼ਿੰਗਟਨ, 7 ਜਨਵਰੀ : ਅਮਰੀਕਾ ਮੈਰੀਲੈਂਡ ਸੂਬੇ ਵਿਚ ਵੀਰਵਾਰ ਦੋ ਵੱਖ ਵੱਖ ਇਮਾਰਤਾਂ ਵਿਚ ਹੋਏ ਬੰਬ ਧਮਾਕਿਆਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਪਾਰਸਲ ਬੰਬ ਸਨ ਅਤੇ ਇਨ੍ਹਾਂ ਨਾਲ ਕਈ ਲੋਕ ਜਖਮੀ ਵੀ... (Continue reading)
ਲਖਨਊ, 7 ਜਨਵਰੀ (ਏਜੰਸੀ)-ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਸਨਸਨੀਖੇਜ਼ ਕਾਂਡ ਵਿਚ 12ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਸਹੇਲੀ ਨੂੰ ਬੇਹੋਸ਼ ਕਰ ਕੇ ਜ਼ਿੰਦਾ ਜਲਾ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਦੇ... (Continue reading)
ਇਸਲਾਮਾਬਾਦ, 7 ਜਨਵਰੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਸਲਮਾਨ ਤਾਸੀਰ ਦੇ ਹਤਿਆਰੇ ਦਾ ਇਕ ਅਜਿਹਾ ਵੀਡੀਓ ਕਈ ਵੈਬਸਾਈਟਾਂ ‘ਤੇ ਮੌਜੂਦ ਹੈ ਜਿਸ ਵਿਚ ਉਹ ਪੁਲਿਸ ਹਿਰਾਸਤ ਵਿਚ ਇਕ ਉਸਤਤ ਦਾ ਗੀਤ ਗਾਉਂਦਾ ਨਜ਼ਰ ਆਉਂਦਾ ਹੈ। ਪਾਕਿਸਤਾਨੀ ਖੁਫ਼ੀਆ ਏਜੰਸੀਆਂ ਨੇ... (Continue reading)
ਕਈ ਕਤਲਾਂ, ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਕੋਈ ਸੁਰਾਗ ਨਹੀਂ ਚੰਡੀਗੜ੍ਹ 7 ਜਨਵਰੀ (ਕੁਲਵੰਤ ਗਿੱਲ) ਚੰਡੀਗੜ੍ਹ ੱਚ ਪਿਛਲੇ ਤਿੰਨ-ਚਾਰ ਮਹੀਨਿਆਂ ਦੌਰਾਨ ਅਪਰਾਧਾਂ ੱਚ ਬੇਤਹਾਸ਼ਾ ਵਾਧਾ ਹੋਇਆ ਹੈ। ਇਕੱਤਰ ਅੰਕੜਿਆਂ ਮੁਤਾਬਕ 14 ਸਤੰਬਰ ਤੋਂ ਹੁਣ ਤੱਕ ਤਿੰਨ ਕਤਲ, 50 ਤੋਂ ਵੱਧ ਲੁੱਟਾਂ-ਖੋਹਾਂ... (Continue reading)
ਚੰਡੀਗੜ੍ਹ, ਪਿੰਡ ਬੁੜੈਲ ਤੋਂ ਅਗਵਾ ਕਰਨ ਉਪਰੰਤ ਕਤਲ ਕੀਤੇ 5 ਸਾਲਾ ਖੁਸ਼ਪ੍ਰੀਤ ਸਿੰਘ ਖੁਸ਼ੀ ਦੇ ਪਰਿਵਾਰ ਵੱਲੋਂ ਚੰਡੀਗੜ੍ਹ ਪੁਲੀਸ ਦੀਆਂ ਅਣਗਹਿਲੀਆਂ ਤੋਂ ਦੁਖੀ ਹੋ ਕੇ ਆਪਣੇ ਪੁੱਤਰ ਦੀ ਦੇਹ ਲੈਣ ਤੋਂ ਇਨਕਾਰ ਕਰਨ ਕਾਰਨ ਅੱਜ ਸ਼ਹਿਰ ਵਿਚ ਤਣਾਅ ਦੀ ਸਥਿਤੀ... (Continue reading)
ਵਾਸ਼ਿੰਗਟਨ, ਜਨਵਰੀ :- ਅਮਰੀਕਾ ਦੇ ਮਿਸ਼ੀਗਨ ਦੇ ਇਕ ਸਕੂਲ ਵਿਚ ਸਿੱਖ ਬੱਚਿਆਂ ਦੇ ਧਾਰਮਿਕ ਚਿੰਨ੍ਹ ਕ੍ਰਿਪਾਨ ਲਿਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਨਿਰਾਸ਼ਾ ਫੈਲ ਗਈ ਹੈ। ਇਹ ਸਕੂਲ ਕੈਂਟਲ ਇਲਾਕੇ ਵਿਚ ਹੈ... (Continue reading)
Thursday, 06 January 2011 00:48 ਗਵਰਨਰ ਸਲਮਾਨ ਤਾਸੀਰ ਦੀ ਮ੍ਰਿਤਕ ਦੇਹ ਨੂੰ ਇਥੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਪੁਰਦ-ਏ-ਖਾਕ ਕਰ ਦਿੱਤਾ ਇਸਲਾਮਾਬਾਦ, 5 ਜਨਵਰੀ (ਏਜੰਸੀ)-ਬੀਤੇ ਦਿਨ ਪਾਕਿਸਤਾਨੀ ਪੰਜਾਬ ਦੇ ਮਾਰੇ ਗਏ ਗਵਰਨਰ ਸਲਮਾਨ ਤਾਸੀਰ ਦੇ ਮਾਮਲੇ ‘ਚ ਪੁਲਿਸ ਨੇ 40 ਵਿਅਕਤੀਆਂ... (Continue reading)
Email to a Friend Print This Tweet This Share on Facebook ਹੋਨੋਲੂਲੂ, 4 ਜਨਵਰੀ (ਭਾਸ਼ਾ)¸ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਹਵਾਈ ਵਿਚ ਦੋ ਹਫਤੇ ਦੀ ਛੁੱਟੀ ਬਿਤਾਉਣ ਤੋਂ ਬਾਅਦ ਧੀਆਂ ਮਾਲੀਆ ਅਤੇ ਸ਼ਾਸਾ ਨਾਲ ਆਪਣੇ ਨਾਨੇ ਸਟੇਨਲੇ ਡੈਨਹਮ ਦੀ ਕਬਰ ‘ਤੇ... (Continue reading)
Email to a Friend Print This Tweet This Share on Facebook ਸੈਕਰਾਮੈਂਟੋ, 4 ਜਨਵਰੀ (ਰਾਇਟਰ)¸ ਡੈਮੋਕਰੇਟਿਕ ਉਮੀਦਵਾਰ ਜੈਰੀ ਬਰਾਊਨ ਨੇ ਕੈਲੇਫੋਰਨੀਆ ਦੇ ਗਵਰਨਰ ਦੇ ਅਹੁਦੇ ‘ਤੇ ਕਬਜ਼ਾ ਕਰ ਲਿਆ ਹੈ। ਹੁਣ ਤਕ ਇਹ ਅਹੁਦਾ ਰਿਪਬਲੀਕਨ ਪਾਰਟੀ ਦੇ ਆਰਨੋਲਡ ਸ਼ਵਰਾਜਨੇਗਰ ਕੋਲ... (Continue reading)
ਨਕੋਦਰ, ਜਨਵਰੀ (ਪਾਲੀ)-ਵਿਆਹ ਸਮਾਗਮ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਦੀਆਂ ਖੁਸ਼ੀਆਂ ‘ਤੇ ਉਸ ਵੇਲੇ ਪਾਣੀ ਫਿਰ ਗਿਆ ਜਦ ਲੜਕੇ ਵਾਲੇ ਬਾਰਾਤ ਲੈ ਕੇ ਨਹੀਂ ਆਏ। ਜਾਣਕਾਰੀ ਅਨੁਸਾਰ ਪੂਨਮ ਕੁਮਾਰੀ (ਕਾਲਪਨਿਕ ਨਾਂ) ਜੋ ਕਿ ਅਧਿਆਪਿਕਾ ਹੈ, ਨੇ ਦੱਸਿਆ ਕਿ ਰਿਟਾਇਰਡ ਮਾਸਟਰ... (Continue reading)