Punjabi
January 25, 2011No Comments
ਅਮਨਪ੍ਰੀਤ ਕੌਰ ਦੀ ਇਕ ਫਾਈਲ ਫੋਟੋ ਟੋਰਾਂਟੋ, 25 ਜਨਵਰੀ ਇਕ ਭਾਰਤੀ-ਕੈਨੇਡੀਆਈ ਨੂੰ ਦੋ ਹੋਰਾਂ ਨਾਲ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਵੈਨਕੂਵਰ ਦੇ ਸਰੀ ਸ਼ਹਿਰ ‘ਚ ਇਹ ਵਾਕਿਆ 2007 ‘ਚ ਹੋਇਆ ਸੀ। 33 ਸਾਲਾ ਅਮਨਪ੍ਰੀਤ ਕੌਰ ਬਾਹੀਆ ਨੂੰ ਫਰਵਰੀ 2007 ਨੂੰ ਉਹਦੇ ਘਰ ‘ਚ ਹੀ ਮਾਰ ਦਿੱਤਾ ਗਿਆ ਸੀ। ਤਿੰਨ [...]
Continue readingJanuary 25, 2011No Comments
ਸੈਨਫਰਾਂਸਿਸਕੋ-ਅਮਰੀਕਾ ਦੇ ਸਿਲੀਕਾਨ ਵੈਲੀ ਸਥਿਤ ਇੱਕ ਵਿਸ਼ਵ ਵਿਦਿਆਲਿਆ ਵਿੱਚ ਵੱਡੇ ਪੱਧਰ ਤੇ ਜਾਲਸਾਜੀ ਦੇ ਅਰੋਪਾਂ ਕਰਕੇ ਛਾਪੇ ਮਾਰਨ ਅਤੇ ਇਸ ਸੰਸਥਾ ਨੂੰ ਬੰਦ ਕਰ ਦਿੱਤੇ ਜਾਣ ਕਰਕੇ ਸੈਂਕੜੇ ਵਿਦਿਆਰਥੀਆਂ ਉਪਰ ਵਾਪਿਸ ਭਾਰਤ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ। ਜਿਆਦਾਤਰ ਵਿਦਿਆਰਥੀ ਆਂਧਰਾਪ੍ਰਦੇਸ ਦੇ ਹਨ। ਬੇਏਰੀਏ ਦੇ ਸ਼ਹਿਰ ਪਲੈਜੰਟਨ ਵਿੱਚ ਸਥਿਤ ਟਰਾਈ ਵੈਲੀ ਯੂਨੀਵਰਿਸਟੀ ਤੇ ਸੰਘੀ [...]
Continue readingJanuary 24, 2011No Comments
ਰਾਮਪੁਰਾ ਫੂਲ, : ਪੰਜਾਬ ‘ਚ ਸੱਤਾਧਾਰੀ ਬਾਦਲ ਪਰਿਵਾਰ ਦੀ ਬੱਸ ਵਜੋਂ ਜਾਣੀ ਜਾਂਦੀ ‘ਆਰਬਿਟ’ ਬੱਸ ਨੂੰ ਫਾਟਕ ‘ਤੇ ਰੋਕਣਾ ਟਰੈਫਿਕ ਦੇ ਪੁਲੀਸ ਮੁਲਾਜ਼ਮਾਂ ਨੂੰ ਮਹਿੰਗਾ ਪਿਆ ਹੈ। ਇਸ ‘ਜੁਰੱਅਤ’ ਬਦਲੇ ਰਾਮਪੁਰਾ ਥਾਣੇ ਦੇ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਸਬਕ ਸਿਖਾਉਣ ਲਈ ਡਿਊਟੀ ‘ਤੇ ਤਾਇਨਾਤ ਤੀਸਰੇ ਮੁਲਾਜ਼ਮ ਦਾ ਡਾਕਟਰੀ ਮੁਲਾਹਜਾ ਕਰਵਾਇਆ [...]
Continue readingJanuary 24, 2011No Comments
ਲੁਧਿਆਣਾ, ਜਨਵਰੀ (ਹਿਤੇਸ਼)- ਵਿਧਾਨ ਸਭਾ ਵਿਚ ਆਪੋਜ਼ੀਸ਼ਨ ਦੀ ਨੇਤਾ ਰਾਜਿੰਦਰ ਕੌਰ ਭੱਠਲ ਨੇ ਅੱਜ ਅਕਾਲੀ-ਭਾਜਪਾ ਸਰਕਾਰ ਦੇ ਇਲਾਵਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਨਿਸ਼ਾਨਾ ਬਣਾਇਆ। ਪੱਤਰਕਾਰਾਂ ਸੰਮੇਲਨ ਦੌਰਾਨ ਇਕ ਸਵਾਲਾ ਦੇ ਜਵਾਬ ਵਿਚ ਭੱਠਲ ਨੇ ਕਿਹਾ ਕਿ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਭਤੀਜਾ ਮਨਪ੍ਰੀਤ ਇਕ ਹੀ ਥੈਲੀ ਦੇ ਚੱਟੇ-ਵੱਟੇ ਹਨ [...]
Continue readingJanuary 24, 2011No Comments
ਜ਼ਿਆਦਾ ਖਾਣ ਦੇ ਮੁਕਾਬਲੇ ਸੰਤੁਲਿਤ ਭੋਜਨ ਲੈਣ ਵਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਭੋਜਨ ਵਿਚ ਰੇਸ਼ੇਦਾਰ ਚੀਜ਼ਾਂ ਜਿਵੇਂ ਸਲਾਦ, ਮੌਸਮੀ ਫਲ, ਸੂਪ ਆਦਿ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ। ਭੋਜਨ ਕਰਨ ਵੇਲੇ ਇਸਦੀ ਮਾਤਰਾ ਵਲ ਧਿਆਨ ਦਿਓ। ਇਕ ਵਾਰ ਤੁੰਨ-ਤੁੰਨ ਕੇ ਖਾਣ ਨਾਲੋਂ ਚੰਗਾ ਹੈ ਕਿ ਥੋੜ੍ਹਾ-ਥੋੜ੍ਹਾ ਕਈ ਵਾਰ ਖਾ ਲਿਆ ਜਾਵੇ। ਜਿਹੜਾ ਵੀ ਭੋਜਨ [...]
Continue readingJanuary 24, 2011No Comments
ਲੰਡਨ (ਭਾਸ਼ਾ) : ਕੀ ਤੁਹਾਨੂੰ ਕਦੇ ਇੰਝ ਲੱਗਦਾ ਹੈ ਕਿ ਤੁਹਾਡਾ ਜੀਵਨਸਾਥੀ ਤੁਹਾਨੂੰ ਸਮਝਦਾ ਨਹੀਂ? ਅਜਿਹਾ ਇਸ ਲਈ ਹੈ ਕਿਉਂਕਿ ਤੁਸੀਂ ਕਦੇ-ਕਦੇ ਇਕ-ਦੂਜੇ ਦੇ ਲੋੜ ਤੋਂ ਜ਼ਿਆਦਾ ਨੇੜੇ ਹੁੰਦੇ ਹੋ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋੜ ਤੋਂ ਜ਼ਿਆਦਾ ਨੇੜੇ ਰਹਿਣਾ ਵੀ ਕਈ ਵਾਰ ਸੰਬੰਧਾਂ ਦਾ ਗਲਾ ਘੁੱਟ ਦਿੰਦਾ ਹੈ। ਇਸ ਲਈ ਜੀਵਨਸਾਥੀ ਦੇ ਜ਼ਿਆਦਾ ਨੇੜੇ [...]
Continue readingJanuary 24, 2011No Comments
ਮੋਗਾ, ਜਨਵਰੀ – ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੀਆਂ ਤੈਹਾਂ ਉਖੇੜਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜੋ ਰੈਲੀ ਹੋ ਰਹੀ ਹੈ, ਉਸ ਰੈਲੀ ਨੂੰ ਲੈ ਕੇ ਮੋਗਾ ਦੇ ਕਾਂਗਰਸੀਆਂ ਵਿੱਚ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਸ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਮੋਗੇ ਦੇ ਲੋਕ [...]
Continue readingJanuary 24, 2011No Comments
ਨਾਭਾ, ਜਨਵਰੀ (ਜੈਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸੂਬਾ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਸ਼੍ਰੀ ਰਮੇਸ਼ ਸਿੰਗਲਾ ਨੇ ਅੱਜ ਇਥੇ ਦੋਸ਼ ਲਾਇਆ ਕਿ ਬਾਦਲ ਸਰਕਾਰ ਦੇ 47 ਮਹੀਨਿਆਂ ਦੇ ਸ਼ਾਸ਼ਨ ਵਿਚ ਭ੍ਰਿਸ਼ਟਾਚਾਰ ਦੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਗਏ ਹਨ। ਬਾਦਲ ਸਰਕਾਰ ਦਾ ਇਸ ਸਮੇਂ ਵਿਕਾਸ ਕੰਮਾਂ ਵਲ ਕੋਈ ਧਿਆਨ ਨਹੀਂ। ਪਿਛਲੇ ਇਕ ਸਾਲ ਤੋਂ ਮੁੱਖ [...]
Continue readingJanuary 24, 2011No Comments
ਬਾਦਲ ਨਾਲੋਂ ਵੱਧ ਕੰਮ ਕੀਤੇ ਵਿਧਾਨ ਸਭਾ ਹਲਕਾ ਕਿਲਾ ਰਾਏਪੁਰ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ 2007 ਦੀਆਂ ਵਿਧਾਨ ਸਭਾ ਚੋਣਾਂ ਨੂੰ ਛੱਡ ਕੇ ਇਸ ਸੀਟ ਤੋਂ ਕਦੇ ਵੀ ਕਾਂਗਰਸੀ ਉਮੀਦਵਾਰ ਸਫਲ ਨਹੀਂ ਹੋਇਆ। 1992 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ’ਤੇ ਵੀ ਇਹ ਸੀਟ ਕਾਂਗਰਸ ਪਾਰਟੀ ਨੂੰ ਮਿਲਣ ਦੀ [...]
Continue readingJanuary 24, 2011No Comments
ਤਲਵਿੰਦਰ ਬੇਬੀ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਰੱਖਕੇ ਗੁਰੂ ਸੇਵਾ ਬਦਲੇ ਪਰਿਵਾਰ ਸਮੇਤ ਲਾਸਾਨੀ ਸ਼ਹਾਦਤ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਦੇ 307 ਸਾਲ ਬੀਤ ਜਾਣ ਦੇ ਬਾਅਦ ਵੀ ਹੁਣ ਤੱਕ ਉਨ੍ਹਾਂ ਦੇ ਸਥਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਕਦੇ ਵੀ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਨਹੀ ਮਨਾਇਆ ਗਿਆ ਕਿੰਨੀ ਹੈਰਾਨੀਜਨਕ [...]
Continue reading