Punjabi
March 5, 2011No Comments
ਜਲੰਧਰ, ਮਾਰਚ (ਧਵਨ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਵਲੋਂ ਕੱਲ ਜਲੰਧਰ ਵਿਚ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਕਾਂਗਰਸੀ ਤੇ ਸਰਕਾਰ ਆਹਮਣੇ-ਸਾਹਮਣੇ ਆ ਗਈ ਹੈ। ਕਾਂਗਰਸੀ ਵਿਧਾਇਕ ਅਮਰਜੀਤ ਸਿੰਘ ਸਮਰਾ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਅੱਜ ਅੰਤਿਮ ਸਮੇਂ ਅਧਿਕਾਰੀਆਂ ਨੇ ਟਰਾਂਸਪੋਰਟਰਾਂ ‘ਤੇ ਦਬਾਅ ਪਾ ਦਿੱਤਾ, [...]
Continue readingMarch 5, 2011No Comments
ਭਾਜਪਾ ਵਾਲਿਆਂ ਨੂੰ ਛਿੱਤਰ ਖਾਣ ਦੀ ਆਦਤ : ਬੀਬੀ ਭੱਠਲ ਮਾਨਸਾ : ਜਸਪਾਲ ਜੱਸੀ : ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਇੱਥੇ ਦੇਸ਼ ਦੇ ਲੋਕਾਂ ਨਾਲ ਧੱਕੇਸ਼ਾਹੀਆਂ ਅਤੇ ਜ਼ੁਲਮ ਕਰਨ ਵਾਲਿਆਂ ਲਈ ਕੋਈ ਥਾਂ ਨਹੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਜੋ ਮਹਿਜ ਇੱਕ ਖੇਤਰੀ ਪਾਰਟੀ ਹੈ, ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਆਮ ਲੋਕਾਂ [...]
Continue readingFebruary 26, 2011No Comments
ਨਸ਼ਿਆਂ ਸਬੰਧੀ ਬਹੁਤ ਕੁਝ ਮੀਡੀਆ ਦਾ ਹਿੱਸਾ ਬਣ ਰਿਹਾ ਹੈ । ਪ੍ਰੰਤੂ ਇੱਕ ਸੀਨੀਅਰ ਪੁਲੀਸ ਅਧਿਕਾਰੀ ਦਾ ਕਿਵੇਂ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਲੋਕਾਂ ਨਾਲ ਵਾਹ-ਵਾਸਤਾ ਪੈਂਦਾ ਹੈ ਅਤੇ ਉਹਨਾ ਦੀ ਮਨੋਦਿਸ਼ਾ ਕੀ ਬਿਆਨਦੀ ਹੈ ਇਹ ਦੱਸ ਰਹੇ ਹਨ ਸ: ਗੁਰਪ੍ਰੀਤ ਸਿੰਘ ਤੂਰ ਜੋ ਬਤੌਰ ਐਸ ਐਸ ਪੀ ਬਰਨਾਲਾ ਵਿਖੇ ਤਾਇਨਾਤ ਹਨ । ਸੰਪਾਦਕ [...]
Continue readingFebruary 26, 2011No Comments
ਪਟਿਆਲਾ : ਇੱਕ ਸਾਬਕਾ ਡੀਐਸਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਲੜਕੀਆਂ ਦੇ ਅਸ਼ਲੀਲ ਐਮਐਮਐਸ ਬਣਾਉਣ ਦੀ ਸਿ਼ਕਾਇਤ ਦਰਜ਼ ਕੀਤੀ ਗਈ ਹੈ । ਕੁਝ ਦਿਨ ਪਹਿਲਾਂ ਹੀ ਪੁਲੀਸ ਨੂੰ ਇੱਕ ਵਿਅਕਤੀ ਦੁਆਰਾ ਲੜਕੀ ਦਾ ਸੋ਼ਸਣ ਕਰਨ ਦੀ ਸਿ਼ਕਾਇਤ ਮਿਲੀ ਸੀ । ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਡੀਐਸਪੀ ਦੇ ਅਹੁਦੇ ਤੋਂ ਕਈ [...]
Continue readingFebruary 25, 2011No Comments
ਪਟਿਆਲਾ 24 ਫ਼ਰਵਰੀ (ਮਨਜਿੰਦਰ)-ਰੁਲਦਾ ਸਿੰਘ ਕਤਲ ਕੇਸ ਵਿਚ ਲਗਾਤਾਰ ਆ ਰਹੇ ਉਤਰਾਅ ਚੜ੍ਹਾਅ ਕਾਰਨ ਇਹ ਕੇਸ ਰੁਲਦਾ ਹੋਇਆ ਨਜ਼ਰ ਆ ਰਿਹਾ ਹੈ। ਪਹਿਲਾਂ ਇੰਗਲੈਂਡ ਦੀ ਮਿੱਡਲੈਂਡ ਪੁਲਸ ਵਲੋਂ ਮੁਕੱਦਮੇ ਵਿਚ ਲੋੜੀਂਦੇ ਚਾਰ ਅੱਤਵਾਦੀਆਂ ਨੂੰ ਕਲੀਨ ਚਿੱਟ ਦੇ ਦੇਣਾ ਅਤੇ ਇਸ ਉਪਰੰਤ ਗ੍ਰਿਫ਼ਤਾਰ ਸ਼ਾਰਪ ਸ਼ੂਟਰਾਂ ‘ਚੋਂ ਦਰਸ਼ਨ ਸਿੰਘ ਨੇ ਬਰੀ ਹੋ ਕੇ ਪਟਿਆਲਾ ਪੁਲਸ ਦੀਆਂ ਉਮੀਦਾਂ [...]
Continue readingFebruary 25, 2011No Comments
ਅਗਲੀ ਪੇਸ਼ੀ 2 ਅਪ੍ਰੈਲ ਫ਼ਤਿਹਗੜਸਾਹਿਬ, : ਬੁੜੈਲ ਜੇਲ ਬਰੇਕ ਕਾਂਡ ਦੀ ਤਰੀਖ ਦੇ ਸਬੰਧ ਵਿਚ ਅੱਜ ਦਿੱਲੀ ਤੇ ਚੰਡੀਗੜ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨੂੰ ਚੀਫ ਜ਼ੁਡੀਸ਼ੀਆਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ੀ ‘ਤੇ ਲੈ ਕੇ ਆਈ ਜਿੱਥੇ ਮਾਨਯੋਗ ਅਦਾਲਤ ਨੇ ਉਨਾਂ ਦੀ ਅਗਲੀ ਪੇਸ਼ੀ 2 ਅਪ੍ਰੈਲ ਰੱਖ ਦਿੱਤੀ ਹੈ। ਇਨਾਂ ਦੀ [...]
Continue readingFebruary 24, 2011No Comments
ਈਪਰ, ੨੧ ਫਰਵਰੀ [ਪ੍ਰਗਟ ਸਿੰਘ ਜੋਧਪੁਰੀ] : ਅਕਾਲੀ ਆਗੂ ਕੰਵਰ ਰਾਜੇਸ਼ਪਾਲ ਸਿੰਘ ਲਾਲੀ ਦੇ ਪਿਤਾ ਕੰਵਰ ਭੁਪਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੰਵਰ ਰਾਜੇਸ਼ਵਰ ਸਿੰਘ ਦਾ ਪਰਿਵਾਰ ਰਾਜਨੀਤਿਕ ਖੇਤਰ ਵਿਚ ਬਿਨਾਂ ਕਿਸੇ ਆਹੁਦੇ ਦੇ ਲਾਲਚ ਤੇ ਨਿਜੱਪ੍ਰਸਤੀ [...]
Continue readingFebruary 24, 2011No Comments
ਬਠਿੰਡਾ ਵਿੱਚ ਲੈਂਡਿੰਗ ਕਰ ਰਹੇ ਹੈਲੀਕਾਪਟਰ ਦੀ ਇਕ ਫਾਈਲ ਫੋਟੋ ਚਰਨਜੀਤ ਭੁੱਲਰ ਬਠਿੰਡਾ, 19 ਫਰਵਰੀ ਬਠਿੰਡਾ ’ਚ ਬਾਦਲਾਂ ਦੇ ਗੇੜਿਆਂ ਨੇ ‘ਸਮੋਕ ਕੈਂਡਲ’ ਦੇ ਭੰਡਾਰ ਮੁਕਾ ਦਿੱਤੇ ਹਨ। ਬਠਿੰਡਾ ਪੁਲੀਸ ਕੋਲ ਹੁਣ ਹੈਲੀਕਾਪਟਰ ਨੂੰ ਦਿਸ਼ਾ ਦੱਸਣ ਲਈ ‘ਸਮੋਕ ਕੈਂਡਲ’ ਹੀ ਨਹੀਂ। ਹੈਲੀਕਾਪਟਰ ਉਤਰਨ ਸਮੇਂ ‘ਸਮੋਕ ਕੈਂਡਲ’ ਵਰਤੀ ਜਾਂਦੀ ਹੈ ਤਾਂ ਜੋ ਧੂੰਏ ਨਾਲ ਪਾਇਲਟ ਨੂੰ [...]
Continue readingFebruary 24, 2011No Comments
ਚਰਨਜੀਤ ਭੁੱਲਰ ਬਠਿੰਡਾ, ਫਰਵਰੀ ਉਪ ਮੁੱਖ ਮੰਤਰੀ ਦੇ ਪੀ.ਏ. ਲਈ ‘ਕਚਰਾ ਫੈਕਟਰੀ’ ਘਾਟੇ ਦਾ ਸੌਦਾ ਨਹੀਂ। ਜ਼ਿਲ੍ਹਾ ਬਠਿੰਡਾ ‘ਚ ਲੱਗੀ ‘ਕਚਰਾ ਫੈਕਟਰੀ’ ਵਿਚ ਇਹ ਪੀ.ਏ. ਭਾਈਵਾਲ ਹੈ, ਪਰ ਬਿਨਾਂ ਕੋਈ ਰਕਮ ਖਰਚ ਕੀਤਿਆਂ। ਉਹ ਇਸ ਫੈਕਟਰੀ ਤੋਂ ਮੁਨਾਫਾ ਤਾਂ ਲਏਗਾ, ਘਾਟਾ ਨਹੀਂ ਝੱਲੇਗਾ। ਪਿੰਡ ਲਹਿਰਾ ਮੁਹੱਬਤ ‘ਚ ਲੱਗੀ ਇਸ ਕਚਰਾ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਕਾਫੀ [...]
Continue readingFebruary 24, 2011No Comments
ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਣ ਦੇ ਐਲਾਨ ਤੋਂ ਸਿਆਸਤ ਗਰਮਾਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਉਨ੍ਹਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਨੇ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਹੈ ਕਿ ‘ਮੇਰਾ ਪਿਤਾ ਗੁਰਦਾਸ ਸਿੰਘ ਬਾਦਲ ਖ਼ੁਦ ਬਾਦਲ ਪਿੰਡ ਵਿਚ ਰਹਿਣ ਕਰਕੇ ਲੰਬੀ ਹਲਕੇ ਦੇ ਲੋਕਾਂ ਦੀਆਂ [...]
Continue reading