ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਮੁਹਾਲੀ ਵਿਖੇ ਬੀਤੇ ਦਿਨ ਮੁਲਾਜ਼ਮਾਂ ਦੇ ਇਕ ਰੋਸ ਵਿਖਾਵੇ ਦੌਰਾਨ ਇਕ ਮੁਜ਼ਾਹਰਾਕਾਰੀ ਦੀ ਦਸਤਾਰ ਲਾਹੁਣ ਦੇ ਦੋਸ਼ ਹੇਠ ਜ਼ਿਲ੍ਹਾ ਪੁਲਿਸ ਦੇ ਇਕ ਐਸ ਪੀ ਪ੍ਰੀਤਮ ਸਿੰਘ ਅਤੇ ਐਸ ਐਚ ਓ ਕੁਲਭੂਸ਼ਨ ਨੂੰ ਮੁਅੱਤਲ ਕਰਨ ਦੇ... (Continue reading)
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰੀਬ 15 ਵਰ੍ਹੇ ਪਹਿਲਾਂ ਲਗਭਗ ਇੱਕੋ ਸਮੇਂ ਭਾਰਤੀ ਸਿਆਸਤ ਵਿੱਚ ਪੈਰ ਧਰਿਆ। ਮਨਮੋਹਨ ਸਿੰਘ ਨੇ ਭਾਰਤ ਦੀ ਅਰਥ ਵਿਵਸਥਾ ਨੂੰ 3.5 ਫੀਸਦ ਤੋਂ ਲਗਭਗ 8 ਫੀਸਦ ਤਕ ਪਹੁੰਚਾ ਕੇ ਜਿੱਥੇ... (Continue reading)
*ਯੂਨੀਵਰਸਿਟੀ ਬਣਾਉਣ ਦੇ ਨਾਮ ‘ਤੇ ਖ਼ਾਲਸਾ ਕਾਲਜ ਦੀ ਕੌਮੀ ਜਾਇਦਾਦ ਨੂੰ ਨਿਜੀ ਹੱਥਾਂ ਵਿੱਚ ਲੈਣ ਲਈ ਇਹ ਇੱਕ ਸਾਜਿਸ਼ ਹੈ: ਭਾਗ ਸਿੰਘ ਅਣਖੀ *ਨਿਜੀ ਟ੍ਰਸਟ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਹੜੱਪਣ ਤੋਂ ਬਾਅਦ ਬਾਦਲ ਪਰਵਾਰ ਨੇ ਖ਼ਾਲਸਾ ਕਾਲਜ ਸਮੇਤ... (Continue reading)
ਢੇਕੁਆਖਾਨਾ, ਅਪ੍ਰੈਲ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਉਲਫ਼ਾ ਆਗੂਆਂ ਨਾਲ ਸਕਾਰਾਤਮਕ ਗੱਲਬਾਤ ਤੋਂ ਬਾਅਦ ਇਸ ਮੁੱਦੇ ਦੇ ਹੱਲ ਦੀ ਸੰਭਾਵਨਾ ਪ੍ਰਬਲ ਹੈ। ਅਸਾਮ ਦੇ ਅਖੀਮਪੁਰ ਜ਼ਿਲ੍ਹੇ ਵਿਚ ਚੋਣ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਆਸਾਮ ਦੇ... (Continue reading)
ਮੁੰਬਈ,02ਮਾਰਚ(ਪੰਜਾਬ ਹੈੱਡਲਾਈਨ):-ਗੋਆ ਦੇ ਸਿੱਖਿਆ ਮੰਤਰੀ ਏਟਨਾਸਿA ਮਾਂਸਰੇਂਟ ਨੂੰ ਮੁੰਬਈ ਹਵਾਈ ਅੱਡੇ ਤੇ ਇੱਕ ਕਰੋੜ ਡਾਲਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਉਕਤ ਸਿੱਖਿਆ ਮੰਤਰੀ ਆਪਣੇ ਅਟੈਚੀ ਵਿੱਚ ਇੱਕ ਕਰੋੜ ਡਾਲਰ ਰੱਖ ਕੇ ਮੁੰਬਈ ਲਜਾ ਰਿਹਾ ਸੀ,ਪਰ ਸੁਰੱਖਿਆ ਕਰਮੀਆਂ ਵੱਲੋਂ ਇਸ ਨੂੰ ਇਸ... (Continue reading)
ਭਾਰਤ ਦੀ ਵਿਸ਼ਵ ਕੱਪ ‘ਚ ਖਿਤਾਬੀ ਜਿੱਤ ਦੇ ਹੀਰੋ ਬਣੇ ਯੁਵਰਾਜ ਸਿੰਘ ਨੂੰ 18 ਫਰਵਰੀ ਤੋਂ 2 ਅਪ੍ਰੈਲ ਤੱਕ ਚੱਲੇ ਕ੍ਰਿਕਟ ਮਹਾਕੁੰਭ ਦਾ ਅੱਜ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ। ਯੁਵਰਾਜ ਨੇ ਇਸ ਟੂਰਨਾਮੈਂਟ ਨਾਲ ਸ਼ਾਨਦਾਰ ਵਾਪਸੀ ਕੀਤੀ। ਉਸਨੇ ਬੱਲੇ... (Continue reading)
• ਬਾਕੀ ਦੇ ਪੰਥਕ ਮਸਲਿਆਂ’ਤੇ ਵੀ ਇਸੇ ਤਰ੍ਹਾਂ ਦਲੇਰੀ ਭਰਿਆ ਸਟੈਂਦ ਲੈਣ ਤਾਂ ਉਨ੍ਹਾਂ ਦੇ ਮੱਥੇ ਤੋਂ ਵੀ ਬਾਦਲ ਦੀ ਗੁਲਾਮੀ ਦਾ ਲੱਗਿਆ ਕਲੰਕ ਲਹਿ ਸਕਦਾ ਹੈ: ਭਾਈ ਸਿਰਸਾ • ਆਪ ਹੀ ਪੱਗਾਂ ਉਤਾਰ ਕੇ ਸਰਕਾਰ ਨੂੰ ਦੇਣ ਦਾ ਬਿਆਨ... (Continue reading)
ਸੁਖਬੀਰ ਦੇ ਜ਼ੁਲਮ ਲੋਕ ਲਹਿਰ ਦਬਾ ਨਹੀਂ ਸਕਦੇ : ਪੀ.ਪੀ.ਪੀ. ਚੰਡੀਗੜ•, (2 ਅਪ੍ਰੈਲ,ਪੀ.ਐਸ.ਐਨ)ਜਾਗੋ ਪੰਜਾਬ ਮੁਹਿੰਮ ਨੂੰ ਚਲਾਉਣ ਵਾਲੇ ਪ੍ਰਮੁੱਖ ਸਮਰਥਕਾਂ ਅਤੇ ਉਨ੍ਹਾਂਦੇ ਸਾਰੇ ਪਰਿਵਾਰਾਂ ਨੂੰ ਭਾਵੇਂ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੇਲਾਂ ਵਿਚ ਬੰਦ ਕਰ ਦੇਵੇ ਤਾਂ ਵੀ ਹੁਣ... (Continue reading)
ਪਟਿਆਲਾ(2 ਅਪ੍ਰੈਲ,ਪੀ.ਐਸ.ਐਨ)ਅਕਾਲੀ ਹਲਕਿਆਂ ‘ਚ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਬਜ਼ੁਰਗ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਭਾਵੇਂ ਹੁਣ ਸਿਹਤ ਕਾਰਣਾਂ ਕਰਕੇ, ਸਰਗਰਮ ਰਾਜਨੀਤੀ ਤੋਂ ਥੋੜਾ ਪਾਸੇ ਹਨ, ਪ੍ਰੰਤੂ... (Continue reading)
28 ਸਾਲ ਦਾ ਸੋਕਾ ਹੋਇਆ ਦੂਰ, ਸਚਿਨ ਨਹੀਂ ਬਣਾ ਸਕਿਆ ਸੈਂਕੜਿਆਂ ਦਾ ਸੈਕੜਾ ਧੋਨੀ ਨੇ ਖੇਡੀ ਕਪਤਾਨੀ ਪਾਰੀ ਸਾਰਾ ਦੇਸ਼ ਜਸ਼ਨ ‘ਚ ਡੁੱਬਿਆ, ਲੋਕਾਂ ਨੇ ਮਨਾਈ ਕ੍ਰਿਕਟ ਦੀਵਾਲੀ ਮੁੰਬਈ, (2 ਅਪ੍ਰੈਲ,ਪੀ.ਐਸ.ਐਨ)ਭਾਵੇਂ ਸਚਿਨ ਤੇਂਦੂਕਲਰ ਦਾ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੈਚ... (Continue reading)