ਮੁਕਤਸਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਖਾਸ ਮੰਨੇ ਜਾਣ ਵਾਲੇ ਐੱਸ.ਜੀ.ਪੀ.ਸੀ. ਦੇ ਸਾਬਕਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ‘ਤੇ ਚੋਣ ਕਮਿਸ਼ਨ ਅਤੇ ਅਮਦਨ ਕਰ ਵਿਭਾਗ ਨੇ ਮਿਲਕੇ ਛਾਪਾ ਮਾਰਿਆ ਹੈ। ਇਹ ਖਬਰ ਸੀ.ਐੱਨ.ਐੱਨ./ਆਈ.ਬੀ.ਐੱਨ.-7 ਨਿਊਜ਼... (Continue reading)
ਜਨਵਰੀ— ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਹਰ ਦਿਨ ਪਾਰਟੀਆਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੇ ਸਿਲਸਿਲੇ ‘ਚ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ... (Continue reading)
ਚੰਡੀਗੜ, 24 ਜਨਵਰੀ (ਗੁਰਪ੍ਰੀਤ ਮਹਿਕ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਬਾਅਦ ‘ਚ ਰਿਟਾਇਅਰਮੇਂਟ ਯੋਜਨਾਵਾਂ ਦਾ ਸਵਾਗਤ ਕੀਤਾ ਹੈ। ਉਨਾਂ ਨੇ ਕਿਹਾ ਕਿ ਚੰਗਾ ਹੈ ਕਿ ਤੁਹਾਨੂੰ ਪੰਜ ਸਾਲਾਂ ਤੱਕ... (Continue reading)
‘ ਗੁਰਦਾਸਪੁਰ, ਜਨਵਰੀ (ਯੂ. ਐਨ. ਆਈ.)- ਕਾਂਗਰਸ ਦੀ ਪ੍ਰਧਾਨ ਅਤੇ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਪੰਜਾਬ ਦੀ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੂੰ ਘੋਟਾਲਿਆਂ ਅਤੇ ਘਪਲਿਆਂ ਦੀ ਸਰਕਾਰ ਦੱਸਿਆ ਹੈ। ਸ਼੍ਰੀਮਤੀ ਗਾਂਧੀ ਨੇ ਅੱਜ ਇਥੇ ਮਾਝਾ ਖੇਤਰ ‘ਚ ਪਾਰਟੀ... (Continue reading)
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਗੁਰਦਾਸਪੁਰ ’ਚ ਚੋਣ ਰੈਲੀ ਦੌਰਾਨ ਸਨਮਾਨ ਹੋਣ ਮੌਕੇ ਮੁਸਕਰਾਉਂਦੀ ਹੋਈ (ਫੋਟੋ:ਪੀ.ਟੀ.ਆਈ.) ਜਤਿੰਦਰ ਸਿੰਘ ਬੈਂਸ/ਦਰਸ਼ਪ੍ਰੀਤ ਸਿੰਘ ਬਤਰਾ ਗੁਰਦਾਸਪੁਰ/ਸਮਰਾਲਾ, 24 ਜਨਵਰੀ ਗੁਰਦਾਸਪੁਰ ਅਤੇ ਪਠਾਨਕੋਟ ਤੋਂ ਵਿਧਾਨ ਸਭਾ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਨ ’ਚ ਅੱਜ... (Continue reading)
ਗੁਰਦਾਸਪੁਰ ਵਿੱਚ ਯੂਪੀਏ ਦੀ ਚੇਅਰਪ੍ਰਸਨ ਅਤੇ ਕਾਂਗਰਸ ਪ੍ਰਧਾਨ ਸੋਨੀਆਂ ਨੇ ਸ਼ਰੋਮਣੀ ਅਕਾਲੀ ਦਲ – ਬੀਜੇਪੀ ਨੇ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰੀ ਫੰਡਾਂ ਦੀ ਵਰਤੋਂ ਰਾਜ ਦੀ ਤਰੱਕੀ ਲਈ ਨਹੀਂ ਕੀਤੀ ਬਲਕਿ ਰਾਜ ਸਰਕਾਰ ਨੇ... (Continue reading)
ਕਤਲਾਂ ਤੇ ਕੁਕਰਮਾਂ ਵਿਚ ਘਿਰਿਆ ਡੇਰਾ ਸਿਰਸਾ ਮੁਖੀ ਅੱਜਕੱਲ੍ਹ ਸਿਆਸੀ ਲੀਡਰਾਂ ਨੂੰ ਰਾਜਸੱਤਾ ਦਾ ਲਾਲੀਪੌਪ ਦਿਖਾ ਕੇ ਆਪਣੇ ਆਪ ਨੂੰ ਮਹਾਨ ਸਾਬਤ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ । ਸੀ ਬੀ ਆਈ ਦੀ ਜਾਂਚ ਨੇ ਸਿੱਧ ਕਰ ਦਿੱਤਾ... (Continue reading)
Text size ਪੱਖੋਵਾਲ/ਮੁੱਲਾਂਪੁਰ ਦਾਖਾ, 8 ਜਨਵਰੀ (ਦਿਓਲ, ਪ੍ਰਿਤਪਾਲ)- ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਹਲਕਾ ਦਾਖਾ ਤੋਂ ਐਲਾਨੇ ਗਏ ਉਮੀਦਵਾਰ ਜਸਬੀਰ ਸਿੰਘ ਜੱਸੀ ਖੰਗੂੜਾ ਵਿਧਾਇਕ ਕਿਲਾ ਰਾਏਪੁਰ ਵਲੋਂ ਅੱਜ ਚੌਕੀਮਾਨ, ਭੂੰਦੜੀ ਤੇ ਸਿੱਧਵਾਂ ਬੇਟ ਦੇ ਜ਼ੋਨ ਦਫ਼ਤਰਾਂ ਦਾ... (Continue reading)
ਜਗਰਾਓ, 9 ਜਨਵਰੀ- ਪੰਜਾਬ ਪੁਲਸ ਦੀ ਟੀਮ ਨੇ ਜਗਰਾਓ ਗੇ ਪਿੰਡ ਰਾਮਗੜ੍ਹ ਭੁੱਲਰ ਦੀ ਅਕਾਲੀ ਸਰਪੰਚ ਮਹਿੰਦਰਪਾਲ ਕੌਰ ਦੇ ਘਰ ਛਾਪਾ ਮਾਰ ਕੇ ਲਗਭਗ 80 ਪੇਟੀਆਂ ਸ਼ਰਾਬ ਅਤੇ 5 ਕਿਲੋ ਚੂਰਾ ਪੋਸਤ ਬਰਾਮਦ ਕੀਤੀ ਹੈ। ਇਹ ਸ਼ਰਾਬ ਮਹਿਲਾ ਸਰਪੰਚ... (Continue reading)
ਕੈਪਟਨ ਅਮਰਿੰਦਰ ਸਿੰਘ ਨਾਲ ਪਾਰਟੀ ਛੱਡਣ ਤੋ ਬਾਅਦ ਵਿਚ ਪਿਆਰ ਕਾਇਮ ਚੰਡੀਗੜ੍ਹ, 8 ਜਨਵਰੀ (ਗੁਰਪ੍ਰੀਤ ਮਹਿਕ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਜੋਕਿ ਕਲ੍ਹ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ,... (Continue reading)