Punjabi
April 21, 2011No Comments
ਬਠਿੰਡਾ ’ਚ ਪੁੱਤਾਂ ਦੀ ਰਿਹਾਈ ਲਈ ਮੋਰਚੇ ’ਤੇ ਡਟੇ ਕਿਸਾਨ ਚਰਨਜੀਤ ਭੁੱਲਰ ਬਠਿੰਡਾ, ਅਪਰੈਲ ਜਿਨ੍ਹਾਂ ਕਿਸਾਨਾਂ ਦੇ ਪੁੱਤ ਜੇਲ੍ਹਾਂ ’ਚ ਰੁਲ ਰਹੇ ਹਨ, ਉਨ੍ਹਾਂ ਦੀ ਫਸਲ ਵੀ ਖੇਤਾਂ ਵਿੱਚ ਰੁਲ ਰਹੀ ਹੈ। ਇਹ ਕਿਸਾਨ ਇੱਕੋ ਵੇਲੇ ਦੋਹਰੀ ਮਾਰ ਝੱਲ ਰਹੇ ਹਨ। ਫਸਲਾਂ ਸਾਂਭਣ ਦੇ ਦਿਨਾਂ ਵਿੱਚ ਇਹ ਆਪਣੇ ਪੁੱਤਾਂ ਦੇ ਦੁੱਖ ਸਾਂਭ ਰਹੇ ਹਨ। ਇਨ੍ਹਾਂ [...]
Continue readingApril 21, 2011No Comments
ਚੇਨਈ : ਅਪ੍ਰੈਲ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪੀਐਸਐਲਵੀ ਰਾਕਟ ਨੇ ਬੁੱਧਵਾਰ ਨੂੰ ਸਫ਼ਲ ਉਡਾਨ ਭਰੀ ਤੇ ਤਿੰਨ ਉਪ ਗ੍ਰਹਿਆਂ ਨੂੰ ਉਨ੍ਹਾਂ ਦੀ ਨਿਰਧਾਰਤ ਮੰਜ਼ਿਲ ‘ਤੇ ਭੇਜ ਦਿੱਤਾ। ਪਿਛਲੇ ਸਾਲ ਦਸੰਬਰ ‘ਚ ਜੀਐਸਐਲਵੀ ਦੀ ਨਾਕਾਮ ਉਡਾਨ ਤੋਂ ਬਾਅਦ ਇਸਰੋ ਦੀ ਇਹ ਪਹਿਲੀ ਕਾਮਯਾਬੀ ਹੈ। ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਨੇ ਇਸ ਕਾਮਯਾਬੀ ਲਈ ਇਸਰੋ ਦੇ [...]
Continue readingApril 21, 2011No Comments
ਜਲੰਧਰ, 21 ਅਪਰੈਲ/ਨਿੱਜੀ ਪੱਤਰ ਪ੍ਰੇਰਕ ਸ਼੍ਰੋਮਣੀ ਅਕਾਲੀ ਦਲ ਦੇ ਆਦਮਪੁਰ ਤੋਂ ਵਿਧਾਇਕ ਸਰਬਜੀਤ ਸਿੰਘ ਮੱਕੜ ਦਾ ਵਿਵਾਦਾਂ ਨੇ ਲਗਭਗ ਪੰਜ ਸਾਲ ਪਿੱਛਾ ਨਹੀਂ ਛੱਡਿਆ। ਵਿਧਾਇਕ ਸਰਬਜੀਤ ਮੱਕੜ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਹਮੇਸ਼ਾਂ ਚਰਚਾ ਵਿੱਚ ਰਹੇ ਹਨ। ਟਕਸਾਲੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਜਵਾਈ ਅਰਵਿੰਦਰ ਸਿੰਘ ਬੈਂਸ, ਜੋ ਪੁੱਡਾ ’ਚ ਮੁੱਖ [...]
Continue readingApril 21, 2011No Comments
ਪਠਾਨਕੋਟ, ਅਪ੍ਰੈਲ (ਸ਼ਾਰਦਾ)-ਦੁਲਹਨ ਨੂੰ ਪੂਰੀ ਸ਼ਾਨ-ਸ਼ੌਕਤ ਅਤੇ ਰੀਤੀ-ਰਿਵਾਜਾਂ ਨਾਲ ਵਿਆਹੁਣ ਆਏ ਬਰਾਤੀਆਂ ਤੇ ਲਾੜੇ ਦੇ ਸਕੇ-ਸੰਬੰਧੀਆਂ ਦਾ ਚਾਹ- ਪਾਣੀ ਦਾ ਮਜ਼ਾ ਉਸ ਵੇਲੇ ਕਿਰਕਰਾ ਹੋ ਗਿਆ ਜਦੋਂ ਜੈ-ਮਾਲਾ ਦੇ ਸਮੇਂ ਦੁਲਹਨ ਲਾੜੇ ਨੂੰ ਵਰਮਾਲਾ ਨਾ ਪਾਉਣ ਦੀ ਜ਼ਿੱਦ ‘ਤੇ ਅੜ ਗਈ ਤੇ ਬਿਨਾਂ ਵਰਮਾਲਾ ਦੀ ਰਸਮ ਪੂਰੀ ਕੀਤੇ ਸਟੇਜ ਤੋਂ ਉਠ ਕੇ ਚਲੀ ਗਈ। ਘਟਨਾ [...]
Continue readingApril 21, 2011No Comments
ਵਾਸ਼ਿੰਗਟਨ, 19 ਅਪ੍ਰੈਲ (ਅਨਸ)¸ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਬੀਤੇ ਸਾਲ 17.20 ਲੱਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਅਤੇ ਲਗਭਗ 453,000 ਡਾਲਰ ਟੈਕਸ ਅਦਾ ਕੀਤਾ। ਇਹ ਜਾਣਕਾਰੀ ਵ੍ਹਾਈਟ ਹਾਊਸ ਵਲੋਂ ਮੰਗਲਵਾਰ ਦਿੱਤੀ ਗਈ। ਖਬਰਾਂ ਮੁਤਾਬਕ ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਦੀ 2010 ਦੀ ਫੈਡਰਲ ਆਮਦਨ ਅਤੇ ਗਿਫਟ ਟੈਕਸ [...]
Continue readingApril 21, 2011No Comments
ਨਿਊਯਾਰਕ, ਅਪ੍ਰੈਲ (ਅਜਮੇਰ ਚਾਨਾ) – ਬੀਤੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਇਕ ਸੰਖੇਪ ਜਿਹੇ ਦੌਰੇ ਤੇ ਅਮਰੀਕਾ ਪਹੁੰਚੇ ਇਸ ਦੌਰੇ ਦਾ ਇਕ ਅਹਿਮ ਪੜਾਅ ਸ਼ਿਕਾਗੋ ਵਿਖੇ ਹੋਮਲੈਂਡ ਸਕਿਓਰਿਟੀ ਅਤੇ ਏਅਰਪੋਰਟ ਅਥਾਰਿਟੀ ਦੇ ਉੱਚ ਅਧਿਕਾਰੀਆਂ ਨਾਲ ਅਮਰੀਕਾ ਵਿਚ ਪੱਗ ਦੀ ਤਲਾਸ਼ੀ ਦੇ ਮਸਲੇ ਵਿਚ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ [...]
Continue readingApril 21, 2011No Comments
ਵਾਸ਼ਿੰਗਟਨ, 20 ਅਪ੍ਰੈਲ (ਭਾਸ਼ਾ)-ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਵਿਚ ਸਸਤੇ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਮਰੀਕੀਆਂ ਨੂੰ ਸਸਤੇ ਇਲਾਜ ਲਈ ਭਾਰਤ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿਚ ਜਾਣ ਦੀ ਲੋੜ ਨਹੀਂ ਰਹੇਗੀ। ਅਮਰੀਕਾ ਵਿਚ ਸਿਹਤ ਦੇਖਭਾਲ ‘ਤੇ ਵੱਧਦੇ ਖਰਚੇ ਨੂੰ ਲੈ ਕੇ ਫਿਕਰ ਦੌਰਾਨ ਉਨ੍ਹਾਂ ਇਹ ਗੱਲ ਕਹੀ। ਵਰਜੀਨੀਆ ਵਿਚ ਕਮਿਊਨਿਟੀ ਕਾਲਜ ਵਿਚ ਲੋਕਾਂ ਨੂੰ ਸੰਬੋਧਨ [...]
Continue readingApril 21, 2011No Comments
ਵਾਸ਼ਿੰਗਟਨ, 20 ਅਪ੍ਰੈਲ- ਅਮੇਰੀਕਾ ਦੀ ਪਹਿਲੀ ਮਿਸ਼ੇਲ ਓਬਾਮਾ ਨੂੰ ਲੈ ਕੇ ਜਾ ਰਿਹਾ ਵਿਮਾਨ ਐਂਡ੍ਰਯੂਜ਼ ਵਾਯੂ ਸੇਨਾ ਠਿਕਾਣੇ ਦੇ ਹਵਾਈ ਅੱਡੇ ਤੇ ਨਹੀਂ ਉਤਰ ਸਕਿਆ ਕਿਉਂਕਿ ਉਹ ਇਕ ਸੈਨ ਵਿਮਾਨ ਦੇ ਨੇੜੇ ਆ ਗਿਆ ਸੀ। ਇਹ ਘਟਨਾ ਸੋਮਵਾਰ ਸ਼ਾਮ ਦੀ ਹੈ। ਵਿਮਾਨ ਨੂੰ ਕੋਈ ਖਤਰਾ ਨਹੀਂ ਸੀ। ਐਪਏਏ ਦੇ ਵਿਮਾਨ ‘ਚ ਮਹਿਲਾ ਦੇ ਸਵਾਰ ਹੋਣ [...]
Continue readingApril 21, 2011No Comments
ਟਿੱਪਣੀ-ਪ੍ਰੇਮੀ ਜੋੜਿਆਂ ਦੀ ਚੋਣਾਂ ਤੇ ਖੜ੍ਹੇ ਹੋਣ ਦੀ ਤਿਆਰੀ ਅਤੇ ਲਾਲ ਬੱਤੀਆਂ ਲੈਣ ਦੀ ਵਾਰੀ, ਹੁਣ ਸਿਆਸਤਦਾਨਾਂ ਨਾਲ ਲੈਣਗੇ ਆਡ੍ਹਾ? ਸ੍ਰੀ ਮੁਕਤਸਰ ਸਾਹਿਬ , 20 ਅਪ੍ਰੈਲ (ਕੁਲਦੀਪ ਰਿਣੀ / ਜਸਪਾਲ ਜੱਸੀ) – ਅੰਤਰਜਾਤੀ ਵਿਆਹ ਕਰਵਾਉਣ ਉਪਰੰਤ ਅੱਜ ਸਰੁੱਖਿਆ ਸਬੰਧੀ ਕੇ ਇੱਕ ਪ੍ਰੇਮੀ ਜੋੜਾ ਸਥਾਨਕ ਸੈਸਨ ਕੋਰਟ ‘ਚ ਹਾਜਿਰ ਹੋਇਆ । ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ [...]
Continue readingApril 21, 2011No Comments
ਸਿੱਖ ਆਗੂਆਂ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ‘ਚ ਧਰਨਾ ਚੰਡੀਗੜ੍ਹ : (20 ਅਪ੍ਰੈਲ,ਪੀ.ਐਸ.ਐਨ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਨੇੜੇ ਆ ਰਹੀਆਂ ਚੋਣਾਂ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਪ੍ਰਕਿਰਿਆ ‘ਚੋਂ ਤਰੁੱਟੀਆਂ ਦੂਰ ਕਰਨ ਤੇ ਸਾਰੇ ਸਿੱਖ ਵੋਟਰਾਂ ਦੇ ਫੋਟੋ ਪਹਿਚਾਣ ਪੱਤਰ ਬਣਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 1920, ਖਾਲਸਾ [...]
Continue reading