This option will reset the home page of Nava Panga Online restoring closed widgets and categories.

Reset Nava Panga Online homepage

Punjabi

ਕਨੀਮੋਝੀ ਤੇ ਸ਼ਰਦ ਗ੍ਰਿਫਤਾਰ

ਨਵੀਂ ਦਿੱਲੀ, ਮਈ (ਏਜੰਸੀਆਂ, ਚੈ.)-ਦਿੱਲੀ ਦੀ ਇਕ ਅਦਾਲਤ ਨੇ ਸੰਸਦ ਮੈਂਬਰ ਕਨੀਮੋਝੀ ਅਤੇ ਕਲੈਗਨਰ ਟੀ. ਵੀ. ਦੇ ਪ੍ਰਬੰਧ ਨਿਰਦੇਸ਼ਕ ਸ਼ਰਦ ਕੁਮਾਰ ਦੀ 2-ਜੀ ਸਪੈਕਟ੍ਰਮ ਮਾਮਲੇ ‘ਚ ਜ਼ਮਾਨਤ ਦੀ ਅਰਜ਼ੀ ਸ਼ੁੱਕਰਵਾਰ ਰੱਦ ਕਰ ਦਿੱਤੀ ਜਿਸ ਪਿੱਛੋਂ ਦੋਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ... (Continue reading)

ਮਾਮਲਾ ਗੁਰਦੁਆਰਾ ਆਫ਼ ਰਾਚੈਸਟਰ

ਮਾਮਲਾ ਗੁਰਦੁਆਰਾ ਆਫ਼ ਰਾਚੈਸਟਰ

ਸੰਤੋਖ ਬਦੇਸ਼ਾ ‘ਤੇ ਟਰਸਟੀਆਂ ਵਲੋਂ ਅਦਾਲਤੀ ਕਾਰਰਵਾਈ ਗੁਪਤ ਰਖਣ ਦੀਮੰਗ ਆਪਣੀ ਸਾਜ਼ਸ਼ ਨੂੰ ਅੰਜਾਮ ਦੇਣ ਲਈ ਸਿਖਾਂ ਦੇ ਅਕਸ ਉਤੇ ਹਮਲਾ ਅੰਮ੍ਰਿਤਧਾਰੀ ਸਿੰਘਾਂ ਦੇ ਦਾਖ਼ਲੇ ਉਤੇ ਪਾਬੰਦੀ ਕਾਰਨ ਸੁਰਖੀਆਂ ਵਿਚ ਰਹੇ ਗੁਰਦੁਆਰਾ ਆਫ਼ ਰਾਚੈਸਟਰ ਦੇ ਮਾਮਲੇ ਨੇ ਉਸ ਵੇਲੇ ਨਵਾਂ... (Continue reading)

ਕਬੱਡੀ ’ਚ ਪੈਲਾਂ ਪਾਉਣ ਵਾਲਾ ਗੁਲਜ਼ਾਰੀ ਮੂਨਕ

ਗੁਰਵਿੰਦਰ ਸਿੰਘ ਚਹਿਲ ਜਿਵੇਂ ਕਿ ਫਿਲਮਾਂ ਦੇ ਮੈਦਾਨ ’ਚ ਅਦਾਕਾਰੀ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਪੰਜਾਬੀਆਂ ਦੀ ਹੀ ਮਾਂ ਖੇਡ ਕਬੱਡੀ ਲਈ ਜ਼ੋਰ ਦੇ ਨਾਲ ਚੁਸਤੀ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਹੀ ਕਲਾ ਦਾ ਸੁਮੇਲ ਹੈ ਨਰਮ ਤਾਸੀਰ ਦਾ... (Continue reading)

ਪਾਕਿ ਨੂੰ ਮਦਦ ‘ਤੇ ਰੋਕ ਲਗਾਉਣ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਪੇਸ਼ ਕੀਤਾ ਬਿੱਲ

Email to a FriendPrint ThisTweet ThisShare on Facebook ਵਾਸ਼ਿੰਗਟਨ, 11 ਮਈ (ਭਾਸ਼ਾ)¸ ਇਕ ਮਹੱਤਵਪੂਰਨ ਸੰਸਦ ਮੈਂਬਰ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਮਦਦ ਫੌਰੀ ਬੰਦ ਕਰਨ ਲਈ ਪ੍ਰਤੀਨਿਧੀ ਸਭਾ ‘ਚ ਇਕ ਬਿੱਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਨਾਲ ਹੀ... (Continue reading)

ਕੁਝ ਅਮਰੀਕੀ ਸੰਸਦ ਮੈਂਬਰ ਦੇਖ ਸਕਣਗੇ ਮਾਰੇ ਗਏ ਲਾਦੇਨ ਦੀ ਤਸਵੀਰ

Email to a FriendPrint ThisTweet ThisShare on Facebook ਵਾਸ਼ਿੰਗਟਨ, 11 ਮਈ (ਭਾਸ਼ਾ)  -  ਅਮਰੀਕੀ ਫੌਜੀ ਮੁਹਿੰਮ ‘ਚ ਮਾਰੇ ਗਏ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਲਾਸ਼ ਦੀਆਂ ਤਸਵੀਰਾਂ ਨੂੰ ਕੁਝ ਅਮਰੀਕੀ ਸੰਸਦ ਮੈਂਬਰਾਂ ਨੂੰ ਵਿਖਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ... (Continue reading)

‘ਇਲੀਆਸ ਕਸ਼ਮੀਰੀ ਸੰਭਾਲ ਸਕਦੈ ਅਲਕਾਇਦਾ ਦੀ ਕਮਾਂਡ’

Email to a FriendPrint ThisTweet ThisShare on Facebook ਵਾਸ਼ਿੰਗਟਨ, 11 ਮਈ (ਅਨਸ)¸ ਅਮਰੀਕੀ ਅਧਿਕਾਰੀਆਂ ਮੁਤਾਬਕ ਸਾਬਕਾ ਪਾਕਿਸਤਾਨੀ ਕਮਾਂਡੋ ਇਲੀਆਸ ਕਸ਼ਮੀਰੀ ਓਸਾਮਾ ਬਿਨ ਲਾਦੇਨ ਦੀ ਜਗ੍ਹਾ ਅਲਕਾਇਦਾ ਦੀ ਕਮਾਂਡ ਸੰਭਾਲ ਸਕਦਾ ਹੈ। ਕਸ਼ਮੀਰੀ ਪਿਛਲੀਆਂ ਗਰਮੀਆਂ ‘ਚ ਯੂਰਪੀ ਸ਼ਹਿਰਾਂ ਵਿਚ ਮੁੰਬਈ ਵਰਗੇ... (Continue reading)

ਅਮਰੀਕੀਆਂ ਨੂੰ ਲਾਦੇਨ ਦੀ ਮੌਤ ਦੀ ਕੀਮਤ ਚੁਕਾਉਣੀ ਪਵੇਗੀ : ਅਲ ਕਾਇਦਾ

Email to a FriendPrint ThisTweet ThisShare on Facebook ਨਿਕੋਸੀਆ, 11 ਮਈ (ਏ. ਐੱਫ. ਪੀ.)-  ਅੱਤਵਾਦੀ ਜਥੇਬੰਦੀ ਅਲਕਾਇਦਾ ਨੇ ਮੁਸਲਮਾਨਾਂ ਕੋਲੋਂ ਲਾਦੇਨ ਦੀ ਮੌਤ ਦਾ ਬਦਲਾ ਲੈਣ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਅਮਰੀਕੀਆਂ ਨੂੰ ਅਲਕਾਇਦਾ ਮੁਖੀ ਮਾਰਨ ਦੇ ਰਾਸ਼ਟਰਪਤੀ... (Continue reading)

ਆਈ. ਐੱਸ. ਆਈ. ਤੇ ਫੌਜ ਨੇ ਓਸਾਮਾ ਦੀ ਮਦਦ ਕੀਤੀ ਹੋਵੇਗੀ : ਮੁਸ਼ੱਰਫ

Email to a FriendPrint ThisTweet ThisShare on Facebook ਵਾਸ਼ਿੰਗਟਨ, 11 ਮਈ (ਭਾਸ਼ਾ)¸ ਐਬਟਾਬਾਦ ਵਿਚ ਓਸਾਮਾ ਬਿਨ ਲਾਦੇਨ ਦੀ  ਹਾਜ਼ਰੀ ਦਾ ਪਤਾ ਲਗਾਉਣ ਵਿਚ ਅਸਫਲ ਰਹਿਣ ਨੂੰ ਪਾਕਿਸਤਾਨ ਦੀ  ਅਸਫਲਤਾ ਦੱਸਦੇ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਹੈ... (Continue reading)

ਲਾਦੇਨ ਦਾ ਛੋਟਾ ਬੇਟਾ ਲਾਪਤਾ

Email to a FriendPrint ThisTweet ThisShare on Facebook ਲੰਦਨ, 11 ਮਈ (ਅਨਸ)-  ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਸਭ ਤੋਂ ਛੋਟਾ ਬੇਟਾ ਹਮਜਾ ਬਿਨ ਲਾਦੇਨ ਪਾਕਿਸਤਾਨ ਦੇ ਐਬਟਾਬਾਦ ਸਥਿਤ ਕੰਪਲੈਕਸ ਵਿਚੋਂ ਲਾਪਤਾ ਹੋ ਗਿਆ ਹੈ, ਜਿਥੇ ਅਮਰੀਕੀ ਸਮੁੰਦਰੀ ਫੌਜ ਦੇ... (Continue reading)

ਅਸਾਂਜੇ ਨੂੰ ਸਿਡਨੀ ਦਾ ਚੋਟੀ ਦਾ ਸ਼ਾਂਤੀ ਪੁਰਸਕਾਰ

Email to a FriendPrint ThisTweet ThisShare on Facebook ਮੈਲਬੋਰਨ, 11 ਮਈ (ਭਾਸ਼ਾ) -  ਵਿਕੀਲੀਕਸ ਦੇ ਸੰਸਥਾਪਕ ਅਸਾਂਜੇ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿਚ ਬੇਮਿਸਾਲ ਹਿੰਮਤ ਵਿਖਾਉਣ ਲਈ ਸਿਡਨੀ ਦਾ ਚੋਟੀ ਦਾ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ‘ਸਿਡਨੀ... (Continue reading)