ਫਤਿਹਗੜ ਸਾਹਿਬ, (ਹਰਪ੍ਰੀਤ ਕੋਰ ਟਿਵਾਣਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਬੱਡੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਉਣ ਲਈ ਮਿਹਨਤੀ ਕਬੱਡੀ ਖਿਡਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਇਸ ਭਰਤੀ ਪ੍ਰਕ੍ਰਿਆ ਵਿਚ ਕਿਸੇ ਪ੍ਰਕਾਰ ਦੀ ਕੋਈ ਸ਼ਿਫਾਰਸ਼ ਨਾ ਮੰਨ ਕੇ... (Continue reading)
ਫ਼ਤਿਹਗੜ੍ਹ ਸਾਹਿਬ: (ਹਰਪ੍ਰੀਤ ਕੋਰ ਟਿਵਾਣਾ ) : ਸ਼ਹਿਦ ਖਾ ਕੇ ਅਤੇ ਨਿੰਬੂ ਪਾਣੀ ਪੀ ਕੇ ‘ਮਰਨ-ਵਰਤ’ ਨਹੀਂ ਰੱਖੇ ਜਾਂਦੇ। ਇਸ ਤਰ੍ਹਾਂ ਕਰਕੇ ਰਾਮਦੇਵ ਲੋਕਾਂ ਨੂੰ ਤੀਜੀ ਵਾਰ ਧੋਖਾ ਦੇ ਰਿਹੈ। ਪਹਿਲਾ ਧੋਖਾ ਸਰਕਾਰ ਨਾਲ ਹੋਏ ਸਮਝੌਤੇ ਬਾਰੇ ਲੋਕਾਂ ਨੂੰ ਬੇਖਬਰ... (Continue reading)
ਲੌਂਗੋਵਾਲ, ਮਈ-ਨੇੜਲੇ ਪਿੰਡ ਤਕੀਪੁਰ ਦੇ ਇਕ ਨੌਜਵਾਨ ਸਮੇਤ ਦੋ ਪੰਜਾਬੀ ਨੌਜਵਾਨਾਂ ਨੂੰ ਫਰਾਂਸ ਦੇ ਜ਼ਿਲਾ ਬੀਬਾਨੋ ਵਿਖੇ ਕਤਲ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਵਿੱਚ ਜਸਪਾਲ ਸਿੰਘ ਸੰਗਰੂਰ ਜ਼ਿਲੇ ਦੇ ਪਿੰਡ ਤਕੀਪੁਰ ਨਾਲ ਸੰਬੰਧਤ ਹੈ, ਜਦ ਕਿ... (Continue reading)
ਨਵੀਂ ਦਿੱਲੀ, ਮਈ- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨੂੰ ਦਹਿਸ਼ਤਗਰਦ ਕਰਾਰ ਦਿੱਤੇ ਜਾਣ ਦੇ ਕੇਸ ਵਿੱਚ ਤੀਜੀ ਧਿਰ ਬਣਨ ਲਈ ਭਾਰਤ ਵੀ ਨਿਊਯਾਰਕ ਅਦਾਲਤ ‘ਚ ਪਹੁੰਚ ਕਰ ਸਕਦਾ ਹੈ। 26/11 ਦੇ ਦਹਿਸ਼ਤੀ ਹਮਲੇ ਦੇ ਪੀੜਤ ਰੋਬੀ ਗੈਵਰੀਅਲ ਨੋਹ... (Continue reading)
ਇਸਲਾਮਾਬਾਦ, ਮਈ- ਪਾਕਿਸਤਾਨ ਦੇ ਐਟਮੀ ਵਿਗਿਆਨੀ ਏ ਕਿਊ ਖਾਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਮੁਲਕ ਦਾ ਪ੍ਰਮਾਣੂ ਪ੍ਰੋਗਰਾਮ ਪਿਛਲੇ 10 ਸਾਲ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਿਹਾ ਹੈ ਅਤੇ ਭਰਪੂਰ ਯੂਰੇਨੀਅਮ ਤਿਆਰ ਕਰਨ ਦੀ... (Continue reading)
May , 2011 by: ਕੌਮੀ ਏਕਤਾ ਨਿਊਜ਼ ਬੀਊਰੋ ਅੰਮ੍ਰਿਤਸਰ – ਤਿਹਾੜ ਜੇਲ੍ਹ ‘ਚ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਵੱਲੋਂ ਰੱਦ ਕਰ ਦਿੱਤੇ ਜਾਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ... (Continue reading)
ਚੰਡੀਗੜ੍ਹ, ਮਈ-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਹੋਰ ਸਿਆਸੀ ਪਾਰਟੀਆਂ ਵਾਂਗ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਮਿਲੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜ਼ਿਕਰ ਯੋਗ... (Continue reading)
ਮੇਰਠ, ਮਈ (ਭਾਸ਼ਾ)¸ ਮੁੰਬਈ ਹਮਲਿਆਂ ਦੇ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ‘ਤੇ ਚੜ੍ਹਾਉਣ ਦੀ ਹਾਲ ਹੀ ਵਿਚ ਇੱਛਾ ਜ਼ਾਹਰ ਕਰਨ ਵਾਲੇ ਮੰਮੂ ਜਲਾਦ ਦੀ ਅੱਜ ਸ਼ਾਮ ਇਥੇ ਮੌਤ ਹੋ ਗਈ। ਉਹ 61 ਸਾਲਾਂ ਦਾ ਸੀ। ਪਿਛਲੇ ਲਗÎਭਗ 47 ਸਾਲਾਂ ਤੋਂ... (Continue reading)
ਨਵੀਂ ਦਿੱਲੀ, ਮਈ (ਭਾਸ਼ਾ)¸ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਮਰੀਕੀ ਡਿਪਲੋਮੈਟਾਂ ਨੂੰ ਕਿਹਾ ਸੀ ਕਿ ਮੁੰਬਈ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਇਸੇ ਤਰ੍ਹਾਂ ਦੇ ਹੋਰ ਹਮਲਿਆਂ ਦੀਆਂ ਧਮਕੀਆਂ ਕਾਰਨ ਉਹ ਕਈ ਰਾਤਾਂ ਤੱਕ ਠੀਕ ਢੰਗ ਨਾਲ ਸੌਂ ਨਹੀਂ ਸਕੇ ਸਨ। ਇਸ... (Continue reading)
ਲਾਹੌਰ, 20 ਮਈ (ਭਾਸ਼ਾ)¸ਪਾਕਿਸਤਾਨ ਵਿਚ ਖੁਫੀਆ ਏਜੰਸੀਆਂ ਨੇ ਇਕ ਸਿੱਖ ਨਾਗਰਿਕ ਨੂੰ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਅਤੇ ਉਸਨੂੰ ਉਦੋਂ ਤੱਕ ਆਪਣੇ ਕਬਜ਼ੇ ਵਿਚ ਰੱਖਿਆ, ਜਦੋਂ ਤੱਕ ਉਸਦੀ ਬੇਗੁਨਾਹੀ ਸਾਬਿਤ ਨਹੀਂ ਹੋ ਗਈ। ਪੁਲਸ... (Continue reading)