This option will reset the home page of Nava Panga Online restoring closed widgets and categories.

Reset Nava Panga Online homepage

Punjabi

ਅਮਰੀਕਾ : ਭਾਰਤੀ ਮੂਲ ਦੀ ਡਾਕਟਰ ਜੋੜੀ ਜਹਾਜ਼ ਹਾਦਸੇ ‘ਚ ਹਲਾਕ

ਫਰੇਂਕਲਿਨ ਲੇਕਸ (ਨਿਊ ਜਰਸੀ / ਜਸਵਿੰਦਰ ਸਿੰਘ ) ਇੱਥੇ ਵਿੱਚ ਰਹਿੰਦੇ ਭਾਰਤੀ ਮੂਲ ਦਾ ਡਾਕਟਰ ਜੋੜਾ ਐਤਵਾਰ ਨੂੰ ਓਹਾਈਓ ਸਟੇਟ ‘ਚ ਕਿ ਹਵਾਈ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਡਾਕਟਰਾਂ ਦਾ ਪਿਛੋਕੜ ਤਾਮਿਲਨਾਡੂ ਨਾਲ ਸਬੰਧਤ ਹੈ ਜਿੱਥੋ ਇਹ ਪਹਿਲਾਂ ਸਕਾਟਲੈਂਡ... (Continue reading)

ਬਾਬਾ ਰਾਮਦੇਵ ਨੇ ਮਰਨ ਵਰਤ ਤੋੜਿਆ

ਦੇਹਰਾਦੂਨ, ਜੂਨ (ਚੜ੍ਹਦੀਕਲਾ ਨਿਊਜ਼ ਸਰਵਿਸ) : ਯੋਗ ਗੁਰੂ ਬਾਬਾ ਰਾਮਦੇਵ ਨੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ਼ 9 ਦਿਨ ਤੱਕ ਚੱਲਿਆ ਆਪਣਾ ਮਰਨ ਵਰਤ ਸੰਤ ਸਮਾਜ ਅਤੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਸ਼ਾਮਲ ਵੱਖ ਵੱਖ ਲੋਕਾਂ ਦੀ ਅਪੀਲ ਮਗਰੋਂ ਅੱਜ ਸਵੇਰੇ... (Continue reading)

ਕਾਲੇ ਧਨ ਖਿਲਾਫ਼ ‘ਲੜਾਈ’ ਪੁੱਠੀ ਪੈਣ ਲੱਗੀ

ਨਵੀਂ ਦਿੱਲੀ, ਜੂਨ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਮਾਮਲੇ ‘ਤੇ ਭੁੱਖ ਹੜਤਾਲ ‘ਤੇ ਬੈਠੇ ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਅਚਾਰੀਆ ਬਾਲਕ੍ਰਿਸ਼ਨ ਤੋਂ ਪੁੱਛ-ਪੜਤਾਲ ਕੀਤੇ ਜਾਣ ਤੋਂ ਬਾਅਦ ਹੁਣ ਆਸਥਾ ਚੈਨਲ ਦੇ ਵਿੱਤੀ ਸਲਾਹਕਾਰ ਤੋਂ ਇਲਾਵਾ ਚੈਨਲ ਦੇ ਸਾਬਕਾ ਤੇ... (Continue reading)

16 ਕਰੋੜ ਦਾ ਤੋਹਫਾ ਦੇਣ ਵਾਲਾ ਐੱਨ. ਆਰ. ਆਈ. ਰਾਮਦੇਵ ਦੀਆਂ ਕੰਪਨੀਆਂ ‘ਚ ਵੱਡਾ ਭਾਈਵਾਲ

ਨਵੀਂ ਦਿੱਲੀ, ਜੂਨ (ਇੰਟ.)- ਬਾਬਾ ਰਾਮਦੇਵ ਨੂੰ ਸਟਾਕਲੈਂਡ ‘ਚ 16 ਕਰੋੜ ਦਾ ਟਾਪੂ ਭੇਟ ਕਰਨ ਵਾਲਾ ਐੱਨ. ਆਰ. ਆਈ. ਬਾਬਾ ਦੇ ਕਈ ਕਰੋੜ ਦੇ ਕਾਰੋਬਾਰ ਵਿਚ ਅਹਿਮ ਭਾਈਵਾਲ ਹੈ। ਉਹ ਪਤੰਜਲੀ ਆਯੁਰਵੇਦ ਲਿਮਟਿਡ ਵਿਚ ਅਚਾਰੀਆ ਬਾਲ ਕ੍ਰਿਸ਼ਨ ਤੋਂ ਬਾਅਦ ਸਭ... (Continue reading)

ਗੈਰਕਾਨੂੰਨੀ ਗ੍ਰਿਫ਼ਤਾਰੀ ’ਤੇ ਅਮਰੀਕਾ ਵਿੱਚ ਭਾਰਤੀ ਲੜਕੀ ਨੇ ਮੰਗਿਆ ਮੁਆਵਾਜ਼ਾ

ਨਿਊਯਾਰਕ, -ਅਮਰੀਕਾ ਵਿੱਚ ਇੱਕ ਇੰਡੀਅਨ ਡਿਪਲੋਮੈਟ ਦੀ ਲੜਕੀ ਨੇ ਆਪਣੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਲਈ ਨਿਊਯਾਰਕ ਪ੍ਰਸ਼ਾਸ਼ਨ ਤੋਂ 15 ਲੱਖ ਡਾਲਰ (6.80 ਕਰੋੜ ਰੁਪਏ) ਦਾ ਮੁਆਵਾਜ਼ਾ ਮੰਗਿਆ ਹੈ। ਉਸ ਨੂੰ ਇੱਕ ਹਾਈ ਸਕੂਲ ਵਿੱਚ ਆਪਣੇ ਟੀਚਰ ਨੂੰ ਅਸ਼ਲੀਲ ਈਮੇਲ ਭੇਜਣ ਦੇ... (Continue reading)

ਕੈਲੀਫੋਰਨੀਆ ਵਿੱਚ ਸਿੱਖ ਕੈਦੀਆਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ

ਵਾਸ਼ਿੰਗਟਨ, ਜੂਨ-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਕੈਦੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਿਕ ਦਾੜ੍ਹੀ ਰੱਖਣ ਦੀ ਆਗਿਆ ਦੇ ਦਿੱਤੀ ਗਈ ਹੈ। ਇੱਕ ਸਿੱਖ ਜੱਥੇਬੰਦੀ ‘ਸਿੱਖ ਕੁਲੀਸ਼ਨ’ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੱਥੇਬੰਦੀ ਵੱਲੋਂ ਇੱਕ ਸਿੱਖ ਕੈਦੀ ਸੁਖਵਿੰਦਰ ਸਿੰਘ ਬਸਰਾ ਦੀ... (Continue reading)

ਸੰਤ ਭਿੰਡਰਾਂਵਾਲਿਆਂ ਖਿਲਾਫ਼ ਬਿਆਨਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਤਲਵੰਡੀ ਸਾਬੋ(ਜੂਨ ,ਪੀ.ਐਸ.ਐਨ): । ਭਾਰਤੀ ਕਮਿਊਨਸਟ ਪਾਰਟੀ ਦੇ ਆਗੂ ਡਾ. ਜੋਗਿੰਦਰ ਦਿਆਲ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਅਤੇ ਕਾਤਲ ਕਹਿਣ ‘ਤੇ ਸਿੱਖ ਜਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਧਰਮ ਦੇ ਉਘੇ ਪ੍ਰਚਾਰਕ ਸੰਤ ਬਾਬਾ ਬਲਜੀਤ... (Continue reading)

ਰਾਮਦੇਵ ਨੂੰ ਮੁਫ਼ਤ ਦਿਤੀ ਜ਼ਮੀਨ ਵਾਪਸ ਲੈਣ ਲਈ ਕੈਪਟਨ ਨੇ ਧੂਮਲ ਵੱਲ੍ਹ ਲਿਖ ਚਿੱਠੀਆਂ ਪਾਈਆਂ

ਰਾਮਦੇਵ ਨੂੰ ਮੁਫ਼ਤ ਦਿਤੀ ਜ਼ਮੀਨ ਵਾਪਸ ਲੈਣ ਲਈ ਕੈਪਟਨ ਨੇ ਧੂਮਲ ਵੱਲ੍ਹ ਲਿਖ ਚਿੱਠੀਆਂ ਪਾਈਆਂ

ਲੁਧਿਆਣਾ, ,( 9 ਜੂਨ ,ਪੀ.ਐਸ.ਐਨ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਸ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਵੱਲੋਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੇ ਸਾਹਮਣੇ ਮਾਮਲਾ ਚੁੱਕੇ ਜਾਣ ਤੋਂ ਬਾਅਦ ਪੀ.ਸੀ.ਸੀ. ‘ਚ ਕੁਝ ਹੋਰ... (Continue reading)

ਬੇਨਜ਼ੀਰ ਹੱਤਿਆ ਕਾਂਡ, ਪਾਕਿ ਅਦਾਲਤ ਨੇ ਜਾਰੀ ਕੀਤਾ ਮੁਸ਼ੱਰਫ਼ ਦੀ ਗ੍ਰਿਫ਼ਤਾਰੀ ਦਾ ਸਥਾਈ ਵਾਰੰਟ

Saturday, June 2011 20:19 ਇਸਲਾਮਾਬਾਦ, (11 ਜੂਨ ,ਪੀ.ਐਸ.ਐਨ): ਪਾਕਿਸਤਾਨ ਤੋਂ ਬਾਹਰ ਸਵੈ ਜਲਾਵਤਨੀ ਜੀਵਨ ਬਿਤਾ ਰਹੇ ਮੁਸ਼ੱਰਫ਼ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। ਬੇਨਜ਼ੀਰ ਭੁੱਟੋ ਹੱਤਿਆ ਕਾਂਡ ਵਿਚ ਪੰਜ ਲੋਕਾਂ ‘ਤੇ ਮੁਕੱਦਮਾ ਚੱਲ ਰਿਹਾ ਹੈ। ਮੁਸ਼ੱਰਫ਼ ਵਲੋਂ ਜਾਂਚ ਵਿਚ ਸਹਿਯੋਗ ਨਾ... (Continue reading)

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੋ. ਭੁੱਲਰ ਦੀ ਸਜ਼ਾ-ਮੁਆਫ਼ੀ, ਰਿਹਾਈ ਲਈ ਅਰਦਾਸ ਸਮਾਗਮ

ਫਾਂਸੀ ਦੀ ਸਜ਼ਾ ਖ਼ਤਮ ਕਰਨ ਦੇ ਹੱਕ ਵਿਚ 6886 ਲੋਕਾਂ ਨੇ ਕੀਤੇ ਦਸਤਖ਼ਤ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਮੁਆਫ਼ੀ ਲਈ ਪੰਜਾਬ ਭਰ ਦੇ ਗੁਰਦਵਾਰਿਆਂ ਵਿਚ ਅਰਦਾਸ ਪੰਜਾਬ ਵਿਧਾਨ ਸਭਾ ਪ੍ਰੋ ਭੁੱਲਰ ਦੀ ਰਿਹਾਈ ਲਈ ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜੇ-... (Continue reading)