This option will reset the home page of Nava Panga Online restoring closed widgets and categories.

Reset Nava Panga Online homepage

Punjabi

ਕਿਸਾਨ ਦੇ ਘਰ ਰੋਟੀ ਖਾਧੀ ਤੇ ਛੱਤ ‘ਤੇ ਸੁੱਤੇ

ਰਾਮਪੁਰ ਬਦਲੀ, 6 ਜੁਲਾਈ (ਇੰਟ.)-  ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਮੰਗਲਵਾਰ ਦੀ ਰਾਤ ਪਿੰਡ ਰਾਏਪੁਰ ਬਾਂਗੜ ਵਿਖੇ ਬਿਤਾਈ, ਜਦੋਂ ਉਹ ਇਸ ਪਿੰਡ ਵਿਚ ਪੁੱਜੇ ਤਾਂ ਪੇਂਡੂਆਂ ਦਾ ਉਤਸ਼ਾਹ ਵੇਖਣ ਵਾਲਾ ਸੀ। ਉਨ੍ਹਾਂ ਵੱਧ-ਚੜ੍ਹ ਕੇ ਸਵਾਗਤ ਕੀਤਾ। ਉਨ੍ਹਾਂ ਦੇ... (Continue reading)

ਕੈਪਟਨ ਨੇ ਬਾਦਲ ਤੇ ਤਵਾ ਲਾਇਆ- ਕੀਮਤੀ ਸਮ੍ਹਾਂ ਬਰਬਾਦ ਨਾ ਕਰੋ

ਕਿਹਾ, ਹਾਂਸੀ ਬੁਟਾਣਾ ਨਹਿਰ ਨੇੜੇ ਕੰਧ ਦੀ ਉਸਾਰੀ ਰੁਕਵਾਉਣ ਲਈ ਬਾਦਲ ਹਾਈ ਕੋਰਟ ਤੋਂ ਸਟੇਅ ਲੈਣ ਚੰਡੀਗੜ੍ਹ, ( ਜੁਲਾਈ ,ਪੀ.ਐਸ.ਐਨ) :ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਿਆਣਾ ਪਾਸੋਂ ਘੱਗਰ ਦਰਿਆ ‘ਤੇ ਬਣ ਰਹੀ ਪੱਕੀ ਕੰਧ ਨੂੰ ਰੋਕਣ ਖਾਤਿਰ ਕੀਮਤੀ ਸਮੇਂ... (Continue reading)

ਸਿਆਸਤ ਖੇਡਣ ਵਾਲੇ ਸੰਤਾਂ ਖਿਲਾਫ਼ ਸਿਆਸੀ ਹਮਲੇ ਹੋਣਗੇ : ਕਾਂਗਰਸ

ਭੋਪਾਲ, ਜੁਲਾਈ :ਅਧਿਆਤਮਿਕ ਸੰਤ ਬਾਪੂ ਆਸਾ ਰਾਮ ਦੇ ਬਿਆਨ ‘ਤੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਾਂਗਰਸ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਮਾਮਲਿਆਂ ਬਾਰੇ ਮੁਖੀ ਵੀ. ਅਨੁਮੰਤ ਰਾਏ ਨੇ ਕਿਹਾ ਹੈ ਕਿ ਇਕ ਸੰਤ ਵਲੋਂ ਸਤਿਸੰਗ ਵਰਗੇ ਕੰਮ ਛੱਡ ਕੇ ਸਿਆਸੀ ਗੱਲਾਂ... (Continue reading)

ਘੁਣਤਰਾਂ : ਇਹਨਾਂ ਏ.ਸੀ. ਸਰਾਵਾਂ ’ਚ ਗਰੀਬ ਸਿੱਖਾਂ ਲਈ ਕਮਰੇ ਨਈਂ ਬਣਾਏ ਜਾਂਦੇ

‘‘ਓ ਪਰਮੀ! ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੱਕੜ ਸਾਬ• ਤੇ ਦੂਜੇ ਆਹ ਸਾਰੇ ਜਥੇਦਾਰ ਹੀ ਕਹੀਆਂ ਚੱਕੀ ਖੜ•ੀ ਖੜੇ ਨੇ, ਲੱਗਦੈ ਜਿਵੇਂ ਕੋਈ ਕਬਜ਼ਾ ਲੈਣ ਲੱਗੇ ਹੁੰਦੇ ਨੇ’’ ਬਿੱਕਰ ਨੇ ਬੁੱਢੇ ਕੇ ਪਰਮੀ ਦੇ ਹੱਥ ’ਚ ਫੜੇ ਅਖ਼ਬਾਰ... (Continue reading)

ਤਿਹਾੜ ਜੇਲ੍ਹ ਵਿੱਚ ਕਲਮਾਡੀ ਨੂੰ ਸੇਵਾ ਕਰਨ ਵਾਲੇ ਅਧਿਕਾਰੀ ਦੀ ਕਾਲੇ ਪਾਣੀ ਦੀ ਬਦਲੀ

ਭਾਰਤੀ ਉਲੰਪਿਕ ਐਸੋਸਿਏਸ਼ਨ ਦੇ ਸਾਬਕਾ ਮੁਖੀ ਸੁ਼ਰੇਸ਼ ਕਲਮਾਡੀ ਤਿਹਾੜ ਦੀ ਜੇਲ੍ਹ ਨੰ: 4 ਵਿੱਚ ਸੁਪਰਡੈਂਟ ਐਸ ਸੀ ਭਾਰਦਵਾਜ ਨਾਲ ਚਾਹ ਅਤੇ ਨਮਕੀਨ ਛਕ ਰਹੇ ਸਨ , ਇਸ ਮਾਮਲੇ ਦੀ ਜਾਂਚ ਦੇ ਹੁਕਮ ਕਰ ਦਿੱਤੇ ਹਨ । ਭਾਰਦਵਾਜ ਦਾ ਤਬਾਦਲਾ ਵੀ... (Continue reading)

ਮਨਪ੍ਰੀਤ ਬਾਦਲ ਦੀ ਟੋਰਾਂਟੋ ਆਮਦ ਲਈ ਸਮਰਥਕ ਪੱਬਾਂ ਭਾਰ

ਪ੍ਰਤੀਕ ਸਿੰਘ ਟੋਰਾਂਟੋ, ਪੰਜਾਬ ਦੇ ਤੀਜੇ ਸਿਆਸੀ ਬਦਲ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸਮਰਥਕਾਂ ਵਿਚ ਆਪਣੇ ਆਗੂ ਦਾ ਟੋਰਾਂਟੋ ਵਿਚ ਸਵਾਗਤ ਕਰਨ ਲਈ ਭਾਰੀ ਉਤਸ਼ਾਹ ਹੈ ਅਤੇ ਇਸਦੇ ਆਗੂ ਮਨਪ੍ਰੀਤ ਬਾਦਲ ਦੀ ਇਸ ਫੇਰੀ ਨੂੰ ਲੈ ਕੇ ਫ੍ਰੈਂਡਜ਼ ਆਫ਼ ਪੀਪਲਜ਼... (Continue reading)

ਮਨਪ੍ਰੀਤ ਬਾਦਲ 29 ਜੁਲਾਈ ਨੂੰ ਸੈਕਰਾਮੈਟੋਂ ਤੋਂ ਨਾਰਥ ਅਮਰੀਕਾ ਦੇ ਟੂਰ ਦੀ ਸ਼ੁਰੂਆਤ ਕਰਨਗੇ

ਕੈਲੀਫੋਰਨੀਆਂ -ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਅਤੇ ਪੰਜਾਬ ਦੇ ਉਜਲੇ ਭਵਿੱਖ ਲਈ ਜੱਦੋ ਜਹਿਦ ਸ਼ੁਰੂ ਕੀਤੀ ਹੋਈ ਹੈ। ਪੰਜਾਬ ਵਿੱਚ ਜਾਗੋ ਯਾਤਰਾ ਅਤੇ 27 ਮਾਰਚ ਨੂੰ ਸ਼ਹੀਦ ਭਗਤ ਸਿੰਘ... (Continue reading)

ਮੌਤ ਨੂੰ ਝਕਾਨੀ ਦੇ ਕੇ ਪਰਤਿਆ ਯੁੱਧਵੀਰ ਮਾਣਕ

ਬੀਤੀ 30 ਮਾਰਚ ਦੀ ਰਾਤ ਨੂੰ ਜਦ ਸਾਰੇ ਭਾਰਤੀ ਵਿਸ਼ਵ ਕੱਪ ਕ੍ਰਿਕਟ ਵਿੱਚ ਪਾਕਿਸਤਾਨ ਉੱਪਰ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ ਤਾਂ ਐਨ ਉਸੇ ਵੇਲੇ ਇੱਕ ਦੁੱਖਦਾਈ ਖ਼ਬਰ ਸੁਣਨ ਨੂੰ ਮਿਲੀ ਕਿ ਗਾਇਕ ਯੁੱਧਵੀਰ ਮਾਣਕ ਦੇ... (Continue reading)

ਮੈਨੂੰ ਤੁਹਾਡੇ ਪੈਸੇ ਨਹੀਂ ਪਿਆਰ ਤੇ ਦੁਆਵਾਂ ਚਾਹੀਦੀਆਂ ਹਨ-ਕੁਲਦੀਪ ਮਾਣਕ

ਫ਼ਿਰੋਜ਼ਪੁਰ 30 ਜੂਨ (ਹਰਿੰਦਰ ਭੁੱਲਰ) ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਜੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਸਿਆਟਲ (ਅਮਰੀਕਾ) ਦੇ ਕੁਝ ਇੱਕ ਹੋਰ ਵਿਦੇਸ਼ੀ ਪੰਜਾਬੀ ਅਖ਼ਬਾਰਾਂ ਵਿੱਚ ਇੱਕ ਖ਼ਬਰ ਲੱਗੀ ਹੈ ਜਿਸ ਵਿੱਚ... (Continue reading)

ਮੈਂ ਵਿਸ਼ਵਾਸ਼ ਨਹੀਂ ਰੱਖਦਾ ਜੋੜ ਤੋੜ-ਵਾਲੀ ਰਾਜਨੀਤੀ ‘ਚ : ਮਨਪ੍ਰੀਤ ਬਾਦਲ

ਸਮਾਣਾ, 30 ਜੂਨ (ਦਰਦ)- ਇਸ ਵਾਰ ਦੀਆਂ ਚੋਣਾਂ ਵਿਚ ਪੰਜਾਬ ਦੇ ਦੁਖੀ ਲੋਕ ਇਕ ਨਵਾਂ ਇਤਿਹਾਸ ਰਚਣ ਦੀ ਰੌਂਅ ਵਿਚ ਹਨ ਕਿਉਂਕਿ ਜਨਤਾ ਇੱਜ਼ਤ, ਇਨਸਾਫ ਅਤੇ ਰੁਜ਼ਗਾਰ ਚਾਹੁੰਦੀ ਹੈ ਪਰ ਇਹ ਤਿੰਨੋ ਚੀਜ਼ਾਂ ਇਸ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ... (Continue reading)