Punjabi

June 15, 2009No Comments

ਨਿਊਯਾਰਕ, 15 ਜੂਨ (ਪੀ. ਟੀ. ਆਈ.)-ਇੱਥੇ ਇਕ ਛੋਟੇ ਘਰੇਲੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ 11 ਸਾਲਾ ਲੜਕੇ ਸਣੇ 3 ਪ੍ਰਵਾਸੀ ਭਾਰਤੀਆਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਕੇਰਲਾ ਤੋਂ ਆ ਕੇ ਇੱਥੇ ਐਲਬਨੀ ‘ਚ ਵੱਸੇ ਹੋਟਲਾਂ ਦਾ ਮਾਲਕ ਜਾਰਜ ਕੋਲਾਥ ਆਪਣੇ ਲੜਕੇ ਤੇ ਦੋਸਤ ਡਾਕਟਰ ਨਾਲ ਹਵਾਈ ਸੈਰ ਕਰ ਰਹੇ ਸਨ ਕਿ ਜਹਾਜ਼ ਮੋਹਾਵਕ [...]

  • Share/Bookmark
Continue reading

June 15, 2009No Comments

ਢਾਡੀ ਜਗਤ ਵਿਚ ਪੋਟਿਆਂ ‘ਤੇ ਗਿਣੇ ਜਾ ਸਕਣ ਵਾਲੇ ਢਾਡੀਆਂ ਵਿਚੋਂ ਗਿਆਨੀ ਜਸਵੰਤ ਸਿੰਘ ਤਾਨ ਦਾ ਨਾਂਅ ਇਕ ਹੈ ਜਿਨ੍ਹਾਂ ਨੇ ¦ਮਾ ਸਮਾਂ ਆਪਣੇ ਜਥੇ ਸਮੇਤ ਸਿੱਖ ਪੰਥ ਦੀ ਢਾਡੀ ਕੀਰਤਨ ਰਾਹੀਂ ਵਡਮੁੱਲੀ ਸੇਵਾ ਕੀਤੀ ਹੈ ਅਤੇ ਵਿਰਸੇ ਵਿਚ ਮਿਲੀ ਕੀਰਤਨ ਦਾਤ ਨੂੰ ਆਪਣੇ ਪੁੱਤਰ ਜਸਪਾਲ ਸਿੰਘ ਤਾਨ ਅਤੇ ਪੋਤਰੇ ਸ਼ਮਨਦੀਪ ਸਿੰਘ ਤਾਨ ਦੇ ਰੂਪ [...]

  • Share/Bookmark
Continue reading

June 15, 2009No Comments

23 ਨਵੰਬਰ 2007 ਸਵੇਰ 4 ਕੁ ਵਜੇ ਦਾ ਸਮਾਂ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੀਆਂ ਸੰਗਤਾਂ ਦੀ ਆਵਾਜ਼ ਨੇੜੇ ਨੂੰ ਆਉਂਦੀ ਸੁਣਾਈ ਦਿੱਤੀ। ਮੈਂ ਆਪਣੀ ਘਰਵਾਲੀ ਚਰਨਜੀਤ ਕੌਰ ਦੇ ਨਾਲ ਉਤਰ-ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਮੇਘਾਲਿਆ ਸਟੇਟ ਦੇ ਇੰਜੀਨੀਅਰਜ ਸਾਥੀਆਂ ਵੱਲੋਂ ਇੰਤਜ਼ਾਮ ਕੀਤੇ ਹੋਟਲ ਵਿਚ ਬਾਕੀ ਸੂਬਿਆਂ ਦੇ ਸਾਥੀਆਂ ਨਾਲ [...]

  • Share/Bookmark
Continue reading

June 15, 2009No Comments

ਸੱਭਿਅਤਾ ਦੇ ਆਦਿ ਵੱਲ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਸੱਭਿਅਤਾ ਦੇ ਵਿਗਸਣ ਮੌਲਣ ਦੀ ਪ੍ਰਕਿਰਿਆ ਥਾਣੀ ¦ਘਦੀਆਂ ਪ੍ਰਵਿਰਤੀਆਂ/ਕਲਾਵਾਂ ਨਿਰੰਤਰ ਸਫ਼ਰ ਤੈਅ ਕਰਦੀਆਂ ਰਹੀਆਂ ਹਨ। ਸਫ਼ਰ ਦੇ ਉਕਤ ਸੰਦਰਭ ਵਿਚ ਕਲਾ ਵਿਸ਼ੇਸ਼ ਕਰਕੇ ਸੰਗੀਤ ਕਲਾ ਅਤੇ ਸੰਗੀਤ ਕਲਾ ਦੀ ਅਤਿ ਵਿਸ਼ੇਸ਼ ਵੰਨਗੀ ਕੀਰਤਨ ਕਲਾ ਦੀ ਜਦੋਂ ਗੱਲ ਤੁਰਦੀ ਹੈ ਤਾਂ ਸਿਮਰਤੀਆਂ ‘ਚ ਉ¤ਭਰਦੇ ਹਨ [...]

  • Share/Bookmark
Continue reading

June 15, 2009No Comments

ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ। ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਉਹ ਇਕ ਪਹੁੰਚੇ ਹੋਏ ਦਰਵੇਸ਼ ਸਨ। ਇਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇਕ ਉ¤ਚਕੋਟੀ ਦੇ ਇਨਸਾਨੀਅਤਪ੍ਰਸਤ ਵੀ ਸਨ। ਉਹ ਰੱਬੀ ਸ਼ਕਤੀਆਂ ਨਾਲ ਵਰੋਸਾਏ ਹੋਏ ਇਨਸਾਨੀਅਤ ਦੇ [...]

  • Share/Bookmark
Continue reading

June 15, 2009No Comments

ਬੀਤੇ ਦਿਨੀਂ ਸੰਯੁਕਤ ਰਾਸ਼ਟਰ ਦੇ ਜਨੇਵਾ ਸਥਿਤ ਹੈਡਕੁਆਰਟਰ ਵਿਖੇ ‘ਇੰਟਰਫੇਥ’ ਦੇ ਇਜਲਾਸ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਡਾ. ਹਰਸ਼ਿੰਦਰ ਕੌਰ (ਪਟਿਆਲਾ) ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਮਾਂ ਬੋਲੀ ਪੰਜਾਬੀ ਵਿਚ ਕਰਕੇ ਸੰਯੁਕਤ ਰਾਸ਼ਟਰ ਦੇ ਇਤਿਹਾਸ ‘ਚ ਨਵਾਂ ਅਧਿਆਇ ਜੋੜਿਆ ਹੈ। ਉਨ੍ਹਾਂ ਦੇ ਇਸ ਭਾਸ਼ਣ ਦੇ ਥਾਂ-ਥਾਂ ਚਰਚੇ ਹੋ ਰਹੇ ਹਨ। ਇਹ ਪਹਿਲਾ ਮੌਕਾ [...]

  • Share/Bookmark
Continue reading

June 15, 2009No Comments

ਪਾਕਿਸਤਾਨ ਦੇ ਇਲਾਕੇ ਸਵਾਤ ਘਾਟੀ ਵਿਚ ਵੱਸਦੇ ਸਿੱਖਾਂ ਅਤੇ ਹੋਰ ਫਿਰਕਿਆਂ ਦੇ ਲੋਕਾਂ ‘ਤੇ ਜੋ ਤਾਲਿਬਾਨ ਨੇ ਕਹਿਰ ਢਾਹਿਆ ਹੈ ਅਤੇ 20 ਲੱਖ ਤੋਂ ਵੱਧ ਲੋਕਾਂ ਨੂੰ ਘਰ ਛੱਡ ਕੇ ਕੈਂਪਾਂ ਵਿਚ ਜਾਣ ਲਈ ਮਜਬੂਰ ਕੀਤਾ ਹੈ, ਇਹ ਬਹੁਤ ਹੀ ਦੁਖਦਾਈ ਹੈ। ਇਹ ਵਿਚਾਰ ਹਲਕਾ ਸ਼ੇਰਵੁਡ ਪਾਰਕ ਤੋਂ ਮੈਂਬਰ ਪਾਰਲੀਮੈਂਟ ਸ. ਟਿੰਮ ਉ¤ਪਲ ਨੇ ਪਾਕਿਸਤਾਨ [...]

  • Share/Bookmark
Continue reading

June 15, 2009No Comments

ਡਾ. ਮਨੋਹਰ ਸਿੰਘ ਗਿੱਲ, ਯੁਵਕ ਸੇਵਾਵਾਂ ਤੇ ਖੇਡ ਮੰਤਰੀ ਭਾਰਤ ਸਰਕਾਰ ਮੰਤਰੀ ਬਣਨ ਉਪਰੰਤ ਅੱਜ ਆਪਣੇ ਪਹਿਲੇ ਪੰਜਾਬ ਦੌਰੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਹਜ਼ੂਰੀ ਰਾਗੀਆਂ ਦੇ ਮਨੋਹਰ ਕੀਰਤਨ ਦਾ ਲਗਪਗ 45 ਮਿੰਟ ਆਨੰਦ ਮਾਣਿਆ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੱਥਾ [...]

  • Share/Bookmark
Continue reading

June 15, 2009No Comments

ਦੁਬਈ, 14 ਜੂਨ (ਯੂ. ਐਨ. ਆਈ.)-ਤਿੰਨ ਭਾਰਤੀਆਂ ਦੀ ਦੁਬਈ ਵਿਖੇ ਇਕ ਭਿਆਨਕ ਸੜਕੇ ਹਾਦਸੇ ‘ਚ ਮੌਤ ਹੋ ਗਈ ਜਦਕਿ ਪੁਲਿਸ ਨੇ ਇਸ ਘਟਨਾ ਦੇ ਦੋਸ਼ੀ ਸੀਰੀਆ ਦੇ 29 ਸਾਲਾ ਨੌਜਵਾਨ ਜੋ ਸ਼ਰਾਬੀ ਹਾਲਤ ‘ਚ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਢਲੀ ਜਾਂਚ ਪੜਤਾਲ ਅਨੁਸਾਰ ਮੌਤ ਦਾ ਸ਼ਿਕਾਰ ਹੋਇਆ ਇਕ ਵਿਅਕਤੀ ਕ¤ਲ੍ਹ ਆਪਣੀ ਕਾਰ ਦਾ ਟਾਇਰ [...]

  • Share/Bookmark
Continue reading

June 15, 2009No Comments

ਦੋਗਾਣਾ ਗਾਇਕੀ ‘ਚ ਕਰੀਬ ਇਕ ਦਹਾਕੇ ਤੋਂ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਦੋਗਾਣਾ ਜੋੜੀ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਦੀ ਜੋੜੀ, ਭੁਪਿੰਦਰ ਗਿੱਲ ਵੱਲੋਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣ ਨਾਲ ਟੁੱਟ ਗਈ ਹੈ। ਬੀਤੀ ਰਾਤ ਭੁਪਿੰਦਰ ਗਿੱਲ ਦੀ ਸਵਾਗਤੀ ਪਾਰਟੀ ਦੌਰਾਨ ਭੁਪਿੰਦਰ ਗਿੱਲ ਨੇ ਖੁਦ ਜਸ਼ਨ ਸਮਾਪਤੀ ਦੌਰਾਨ ਐਲਾਨ ਕੀਤਾ ਕਿ ਉਹ [...]

  • Share/Bookmark
Continue reading