Punjabi

October 18, 2011No Comments

ਨਿਊਯਾਰਕ,(17 ਅਕਤੂਬਰ,ਪੀ.ਐਸ.ਐਨ): 20ਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇ ਮੁੱਖੀ ਸੰਤ ਜਰਨੈਲ ਸਿੰਘ ਜੀ ਖਾਲਸਾ “ਭਿੰਡਰਾਂਵਾਲਿਆਂ” ਨੇ ਜਿਥੇ ਸਿੱਖ ਕੌਮ ਨੂੰ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਲਈ ਕੌਮੀਂ ਸੰਘਰਸ਼ ਆਰੰਭਿਆ ਉਥੇ ਹਰਨਾਮ ਸਿੰਘ ਧੁੰਮਾ ਨੇ ਟਕਸਾਲ ਦੇ ਮੁੱਖੀ ਦਾ ਅਹੁੱਦਾ ਸੰਭਾਲਦਿਆ ਹੀ ਪੰਥ ਵਿਰੋਧੀ ਕੰਮ ਕਰਨੇ ਸ਼ੁਰੂ ਕਰ ਦਿਤੇ ਸਨ।ਸਿੱਖ ਸੰਘਰਸ਼ ਉਤੇ ਗਲਤ [...]

  • Share/Bookmark
Continue reading

October 3, 2011No Comments

  ਚੰਡੀਗੜ 3 ਅਕਤੁਬਰ : (ਜਗਦੇਵ ਸਿੰਘ) ਆਖਿਰਕਾਰ ਇਹ ਅਧਿਕਾਰਿਕ ਤੌਰ ‘ਤੇ ਸਾਹਮਣੇ ਆ ਗਿਆ ਹੈ ਕਿ ਪੀਟੀਸੀ ਨਿਊਜ ਅਤੇ ਹੋਰ ਟੈਲੀਵਿਜਨ ਚੈਨਲ ਬਦਲ ਪਰਿਵਾਰ ਦੀ ਮਲਕੀਅਤ ਹੇਠ ਹਨ। ਪ੍ਰਮਾਣਿਤ ਸਬੂਤਾਂ ਨਾਲ ਅੱਜ ਇਸ ਸਬੰਧੀ ਖੁਲਾਸਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਹ ਸਮਝਿਆ ਜਾ [...]

  • Share/Bookmark
Continue reading

September 24, 2011No Comments

  ਪ੍ਰਸਿੱਧ ਗ਼ਜ਼ਲ ਗਾਇਕ ਜਗਜੀਤ ਸਿੰਘ  ਨੂੰ ਬਰੇਨ ਹੈਮਰੇਜ ਹੋਣ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ੁੱਕਰਵਾਰ ਦੀ ਸ਼ਾਮ ਨੂੰ ਉਹਨਾ  ਗ਼ਜ਼ਲ ਗਾਇਕ ਗੁਲਾਮੀ ਨਾਲ  ਇੱਕ ਸਾਂਝਾ ਪ੍ਰੋਗਰਾਮ ਹੋਣਾ ਸੀ । ਪਹਿਲਾਂ ਜਗਜੀਤ ਸਿੰਘ ਨੂੰ 1998 ਵਿੱਚ ਦਿਲ  ਦਾ ਦੌਰਾ ਪਿਆ ਸੀ   [...]

  • Share/Bookmark
Continue reading

September 21, 2011No Comments

ਗੁਰਭੇਜ ਸਿੰਘ ਚੌਹਾਨ 98143 06545 ਸ਼੍ਰੋਮਣੀ ਕਮੇਟੀ ਚੋਣਾਂ ਚ ਅਕਾਲੀ ਦਲ ਬਾਦਲ ਵੱਡੀ ਜਿੱਤ ਪ੍ਰਾਪਤ ਕਰਕੇ  ਇਸ ਫਤਵੇ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਨਾਲ ਜੋੜ ਕੇ ਵੇਖ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਜਿੱਤ ਕਿਸ ਤਰਾਂ ਹੋਈ ਇਹ ਸਭ ਨੂੰ ਪਤਾ ਹੈ ਕਿ ਕਿਵੇਂ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਗਿਆ,ਘੋਨਿਆਂ ਮੋਨਿਆਂ ਦੀਆਂ ਨਜ਼ਾਇਜ਼ ਵੋਟਾਂ [...]

  • Share/Bookmark
Continue reading

September 20, 2011No Comments

  ਜਲੰਧਰ, 20 ਸਤੰਬਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਰ ਵੀ ਪ੍ਰੇਸ਼ਾਨ ਹੋ ਗਏ ਹਨ, ਜਿਹੜੀਆਂ ਸਿਰਫ 5 ਮਹੀਨਿਆਂ ਬਾਅਦ ਹੋਣੀਆਂ ਹਨ। ਸੁਖਬੀਰ [...]

  • Share/Bookmark
Continue reading

September 20, 2011No Comments

ਮਾਨਸਾ/ਬੁਢਲਾਡਾ/ਸਰਦੂਲ ਗੜ੍ਹ (20 ਸਤੰਬਰ,ਪੀ.ਐਸ.ਐਨ) ਅੰਗਰੇਜ਼ੀ ਹਕੂਮਤ ਦੇ ਗੁਲਾਮ ਭਾਰਤ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਉਣ ਲਈ ਭਗਤ ਸਿੰਘ ਵਰਗੇ ਸ਼ਹੀਦਾਂ ਨੇ ਫਾਂਸੀ ਦੇ ਤਖ਼ਤਿਆਂ ‘ਤੇ ਲਟਕ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਸਾਡੇ ਦੇਸ਼ ਦੇ ਹਾਕਮਾਂ ਨੇ ਆਪਣੀਆਂ ਤਿਜ਼ੋਰੀਆਂ ਭਰਨ ਲਈ ਭ੍ਰਿਸ਼ਟਾਚਾਰ ਫੈਲਾ ਕੇ ਦੇਸ਼ ਦੀ ਜਨਤਾ ਨੂੰ ਬੇਰੋਜ਼ਗਾਰੀ ਦੇ ਰਾਹ ਤੋਰਿਆ ਹੈ। ਪੰਜਾਬ ‘ਚ ਪੀਪਲਜ਼ [...]

  • Share/Bookmark
Continue reading

September 20, 2011No Comments

ਅੰਮ੍ਰਿਤਸਰ,20ਸਤੰਬਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 157 ਦੇ ਕਰੀਬ ਉਮੀਦਵਾਰ ਜਿੱਤੇ ਹਨ। ਪਰ ਅਧਿਕਾਰਤ ਤੌਰ ’ਤੇ ਇਸ ਦੇ ਨਤੀਜੇ 22 ਸਤੰਬਰ ਨੂੰ ਆਉਣਗੇ। ਉਸ ਤੋਂ ਬਾਅਦ ਵਿਧਾਨ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਬੰਦਕ ਢਾਂਚਾ ਵੀ ਉਲੀਕਿਆ ਜਾਵੇਗਾ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਅਵਤਾਰ ਸਿੰਘ ਮੱਕੜ ਦੀ [...]

  • Share/Bookmark
Continue reading

September 20, 2011No Comments

ਮਲਹੋਤਰਾ ਦੇ ਵਿਰੋਧੀ ਉਨ੍ਹਾਂ ਨੂੰ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਤੋ ਲਾਹੁਣ ਵਿੱਚ ਜੁਟੇ ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਅਕਾਲੀ ਦੱਲ ਬਾਦਲ ਦੇ ਜਿਲ੍ਹਾ ਪ੍ਰਧਾਨ ਸ: ਜਗਦੀਪ ਸਿੰਘ ਚੀਮਾ ਵੱਲੋ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੋ ਸੀਨੀਅਰ ਅਕਾਲੀ ਆਗੂਆਂ ਰਾਜੇਸ਼ਪਾਲ ਸਿੰਘ ਲਾਲੀ ਅਤੇ ਕੁਲਭੂਸ਼ਨ ਮਲਹੋਤਰਾ ਵਿਰੁੱਧ ਕੀਤੀ ਸਖਤ ‘ਅਨੁਸ਼ਾਸ਼ਨੀ’ ਕਾਰਵਾਈ ਚਰਚਾ ਦਾ ਵਿਸ਼ਾ [...]

  • Share/Bookmark
Continue reading

September 20, 2011No Comments

ਗੁਰਪ੍ਰੀਤ ਸਿੰਘ ਮਹਿਕ ਹਾਲ ਹੀ ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਮੋਰਚਾ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਅਸਫਲ ਰਿਹਾ। ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦੱਲ ਸੰਤ ਸਮਾਜ ਗਠਜੋੜ ਦੀ ਮੁੱਖ ਲੜਾਈ ਪੰਥਕ ਮੋਰਚਾ ਅਤੇ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨਾਲ ਸੀ।  ਸ਼੍ਰੋਮਣੀ ਅਕਾਲੀ ਦਲ ਸੰਤ ਸਮਾਜ [...]

  • Share/Bookmark
Continue reading

September 19, 2011No Comments

ਮੋਦੀ ਨੇ ਮੁਸਲਿਮ ਟੋਪੀ ਪਾਉਣ ਤੋਂ ਕੀਤਾ ਇਨਕਾਰ ਜਦਕਿ ਅਖੌਤੀ ਪੰਥਕ ਬਾਦਲ ਨੇ ਤਾਂ ਆਪਣੀ ਅਤੇ ਕੌਮ ਦੀ ਦਸਤਾਰ ਦੂਸਰਿਆਂ ਨੂੰ  ਸੌੰਪ ਦਿੱਤੀ ਅਤੇ ਉਨ੍ਹਾਂ ਦਾ ਮੁਕਟ ਪਹਿਨ ਲਿਆ ਮੋਦੀ ਨੇ ਤੀਜੇ ਦਿਨ ਹੀ ਆਪਣਾ “ਸਦਭਾਵਨਾ ਵਰਤ” ਜੋ ਕਿ ਮੋਦੀ ਦੇ ਚਰਿੱਤਰ ਦੇ ਉਲਟ ਹੈ ਉਹ  ਵਰਤ ਡਰਾਮਾ ਖਤਮ ਕੀਤਾ ਅਹਿਮਦਾਬਾਦ,( 19 ਸਤੰਬਰ,ਪੀ.ਐਸ.ਐਨ):- ਨਰਿੰਦਰ ਮੋਦੀ [...]

  • Share/Bookmark
Continue reading