This option will reset the home page of Nava Panga Online restoring closed widgets and categories.

Reset Nava Panga Online homepage

Punjabi

Page 20 of 229« First...101819202122304050...Last »

ਗੋਲਕ ਚੋਰਾਂ ਤੋਂ ਗੁਰਧਾਮ ਅਜ਼ਾਦ ਕਰਵਾਉਣੇ ਸਮੇਂ ਦੀ ਮੁੱਖ ਲੋੜ : ਭਗਵੰਤ ਮਾਨ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਸਾਫ਼ ਸੁਥਰੇ ਅਕਸ ਵਾਲੇ ਇਨਸਾਨ ਅੱਗੇ ਲਿਆਂਦੇ ਜਾਣ : ਮਨਪ੍ਰੀਤ ਬਾਦਲ ਸ੍ਰੀ ਮੁਕਤਸਰ ਸਾਹਿਬ/ਦੋਦਾ 16 ਸਤੰਬਰ (ਕੁਲਦੀਪ ਰਿਣੀ/ਜਸਪਾਲ ਜੀਰਵੀ/ਵਕੀਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹਲਕਾ ਦੋਦਾ ਤੋਂ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਜਥੇਦਾਰ ਰੂਪ... (Continue reading)

ਆਈ ਜੀ ਲੋਕਪਾਲ ਵੱਲੋਂ ਬਾਦਲਾਂ ਦੀਆਂ ਬੱਸਾਂ ਦੀ ਜਾਂਚ ਸ਼ੁਰੂ

ਪੰਜਾਬ ਦੇ ਲੋਕਪਾਲ  ਜਸਟਿਸ ( ਸੇਵਾ ਮੁਕਤ )  ਦਲਜੀਤ ਸਿੰਘ ਧਾਲੀਵਾਲ ਨੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਅਤੇ ਉਹਨਾਂ ਦੇ ਪਰਿਵਾਰ ਖਿਲਾਫ਼  ਰਸੂਖ ਵਰਤ ਕੇ  ਮੋਟਰ ਵਹੀਕਲ ਐਕਟ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਦੀ ਸਿ਼ਕਾਇਤ ਦੀ ਜਾਂਚ  ਆਈਜੀ ਲੋਕਪਾਲ... (Continue reading)

ਬਾਦਲ ਦੇ ਪੇਂਡੂੰ ਹਿੰਦੂਆਂ ਨੂੰ ਐਸਜੀਪੀਸੀ ਵੋਟਾਂ ਪਾਉਣ ਦਾ ਅਧਿਕਾਰ ਮਿਲਿਆ

ਕਮਲਦੀਪ ਸਿੰਘ ਬਰਾੜ / ਬਠਿੰਡਾ ਸ਼ਰੋਮਣੀ  ਗੁਰੁਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ  ਪਹਿਲਾਂ ਸਿਰਫ  ਸਿੱਖ ਹੀ ਵੋਟਰ ਹੋ ਸਕਦੇ ਸਨ ਪਰ ਹੁਣ  ਨਿਰੋਲ ਹਿੰਦੂ ਪਰਿਵਾਰ ਵੀ ਇਸਦਾ ਹਿੱਸਾ ਹਨ ਇਹ ਹੋਰ ਕਿਤੇ ਨਹੀਂ  ਬਲਕਿ  ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ... (Continue reading)

ਫ਼ਤਹਿਗੜ੍ਹ ਸਾਹਿਬ ਪੁਲਿਸ ਬੁਰੀ ਫਸੀ ;ਦੂਜੇ ਧੜੇ ਨੇ ਵੀ ਅੱਜ ਧਰਨਾ ਦਿੱਤਾ

ਫ਼ਤਹਿਗੜ੍ਹ ਸਾਹਿਬ,ਸਤੰਬਰ(ਗੁਰਪ੍ਰੀਤ ਮਹਿਕ):-ਪੰਜਾਬ ਪੁਲਿਸ ਤੇ ਸਿਆਸਤ ਭਾਰੂ ਰਹੀ। ਇਹ ਚਰਚਾ ਅੱਜ ਉਸ ਸਮੇਂ ਸ਼ੁਰੂ ਹੋਈ ਜਦੋ ਫ਼ਤਹਿਗੜ੍ਹ ਸਾਹਿਬ ਦੇ ਐਸ ਐਸ ਪੀ ਰਣਵੀਰ ਸਿੰਘ ਖੱਟੜਾ ਜਿਲਾ ਪੁਲਿਸ ਮੁੱਖੀ ਵਿਰੁੱਧ ਐਸ ਐਸ ਪੀ ਦਫਤਰ ਦੇ ਬਾਹਰ ਧਰਨਾ ਦੇ ਰਹੇ ਸ਼੍ਰੋਮਣੀ ਅਕਾਲੀ... (Continue reading)

ਅਕਾਲੀ ਦਲ ਦਾ ਕੰਮ ਚਲਾਉਣ ਲਈ ਹੋਰ ਨੌਕਰ ਭੇਜਣ ਲਈ ਤਿਆਰ, ਤਾਇਆ ਜੀ ਬੋਲਦੇ ਕੁਝ ਹੋਰ ਹਨ ਅਤੇ ਅੰਦਰੋਂ ਕੁਝ ਹੋਰ ਹਨ, : ਮਨਪ੍ਰੀਤ ਬਾਦਲ

ਬਠਿੰਡਾ,(ਪੰਜਾਬ ਹੈੱਡਲਾਈਨ)ਲਾਂਗਰੀਆਂ, ਮਾਲੀਆਂ ਤੇ ਡਰਾਈਵਰਾਂ ਤੋਂ ਬਿਨਾ ਜੇਕਰ ਹਾਕਮ ਅਕਾਲੀ ਦਲ ਦਾ ਚੱਲਣਾ ਅਸੰਭਵ ਹੈ ਤਾਂ ਉਪ ਮੁੱਖ ਮੰਤਰੀ ਵਾਸਤੇ ਉਹ ਆਪਣੇ ਹੋਰ ਨੌਕਰੀ ਵੀ ਭੇਜਣ ਲਈ ਤਿਆਰ ਹਾਂ। ਇਸ ਪੇਸ਼ਕਸ਼ ਨਾਲ ਸੌ ਦਿਨਾਂ ਦੀ ਮਿਆਦ ਤੈਅ ਕਰਦਿਆਂ ਪੀਪਲਜ਼ ਪਾਰਟੀ... (Continue reading)

ਸਰਨੇ ਨੇ ਖੋਲ੍ਹੇ ਬਾਦਲ ਦੇ ਸਿਆਸੀ ਭੇਦ,ਬਾਦਲ ਨੇ ਹਮੇਸ਼ਾ ਪੰਥ ਨੂੰ ਢਾਹ ਲਾਉਣ ਵਾਲੇ ਕੰਮ ਕੀਤੇ

ਅੰਮ੍ਰਿਤਸਰ,ਸਤੰਬਰ(ਸਰਵਨ ਸਿੰਘ ਰੰਧਾਵਾ):-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਝੂਠਾ, ਫਰੇਬੀ ਤੇ ਬੇਗੁਣਾ ਗਰਦਾਨਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਫੰਡ ਦੇਣ ਲਈ... (Continue reading)

ਲੋਕਪਾਲ ਵੱਲੋਂ ਬਾਦਲ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਦੇ ਹੁਕਮ

  ਚੰਡੀਗੜ੍ਹ, 15 ਸਤੰਬਰ ਪੰਜਾਬ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਦਲਜੀਤ ਸਿੰਘ ਧਾਲੀਵਾਲ ਨੇ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਆਈ ਇਕ ਸ਼ਿਕਾਇਤ ‘ਤੇ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਮੁੱਖ ਮੰਤਰੀ ‘ਤੇ... (Continue reading)

ਬਸੀ ਪਠਾਣਾਂ ਦੇ ਵਾਰਡ ਨੰ:12,13,4 ਦੇ ਵੋਟਰਾਂ ਨੇ ਮਾਨ ਨੂੰ ਲੱਡੂਆਂ ਨਾਲ ਤੋਲਕੇ ਚੋਣ ਪ੍ਰਚਾਰ ਨੂੰ ਸਿੱਖਰਾਂ ਤੇ ਲਿਆਦਾਂ

ਫਤਹਿਗੜ੍ਹ ਸਾਹਿਬ: ਬਸੀ ਪਠਾਣਾ ਚੋਣ ਹਲਕੇ ਦੇ ਅਧੀਨ ਆਉਦੇ ਪਿੰਡਾਂ ਦਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਰਿਜਰਵ ਤੋ ਉਮੀਦਵਾਰ ਸ. ਧਰਮ ਸਿੰਘ ਕਲੌੜ ਅਤੇ ਸ. ਮਾਨ ਦੇ ਸਪੁੱਤਰ ਸ. ਇਮਾਨ ਸਿੰਘ ਮਾਨ ਵਲੋ ਆਪਣੀਆ ਚੋਣ... (Continue reading)

ਭਾਰਤ ਵਿੱਚ ਹਿੰਦੂ ਅੱਤਵਾਦ ਵੱਧ ਰਿਹਾ ਹੈ-ਅਮਰੀਕਾ

ਵਾਸਿੰਗਟਨ- ਅਮਰੀਕਾ ਦੀ ਸੰਸਦ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਿੰਦੂ ਅੱਤਵਾਦ ਵੱਧਦਾ ਹੀ ਜਾ ਰਿਹਾ ਹੈ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿੰਦੂ ਅੱਤਵਾਦ ਇੱਕ ਨਵਾਂ ਅਤੇ ਵਿਵਾਦਗ੍ਰਸਤ ਮੁੱਦਾ ਬਣ ਗਿਆ ਹੈ। ਸੀਆਰਐਸ... (Continue reading)

ਮੱਕੜ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਂਵਲੀ

ਪ੍ਰਧਾਨ ਦੀ ਬੁਖਲਾਹਟ ਜਾਂ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ ਬਰਨਾਲਾ, 14 ਸਤੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਬਧੀ... (Continue reading)

Page 20 of 229« First...101819202122304050...Last »