ਚੰਡੀਗੜ• (ਗੁਰਪ੍ਰੀਤ ਮਹਿਕ ) : ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋ ਅੱਜ ਅਖਬਾਰਾਂ ਵਿਚ ‘ਸੰਤ ਮਹਾ ਪੁਰਖਾਂ’ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਇਸ਼ਤਿਹਾਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ... (Continue reading)
ਬਲਜਿੰਦਰ ਕੋਟਭਾਰਾ ”ਕੀ ਪੰਜਾਬੀ ਲੋਕ ਅਜੇ ਵੀ ਪੁਲਿਸ ਦੇ ਕੀਤੇ ਕਾਰਨਾਮਿਆਂ ਨੂੰ ਭੁੱਲ ਕੇ ਪੁਲਿਸ ਅਫ਼ਸਰਾਂ ਜਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣਗੇ?” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਕਰਦਿਆ ਪੰਜਾਬ ਹਿਊਮਨ ਰਾਇਟਸ... (Continue reading)
Date: Jan 28, 7:11 AM | Views (94) 1 Text size ਪਟਿਆਲਾ, 27 ਜਨਵਰੀ (ਰਾਜੇਸ਼)-ਪੰਜਾਬ ਕਾਂਗਰਸ ਦੇ ਨੰਬਰ ਇਕ ਮੀਤ ਪ੍ਰਧਾਨ, ਸਾਬਕਾ ਖਜ਼ਾਨਾ ਮੰਤਰੀ ਤੇ ਹਲਕਾ ਸਨੌਰ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਸ. ਲਾਲ ਸਿੰਘ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ... (Continue reading)
1 Text size ਨਵੀਂ ਦਿੱਲੀ, 27 ਜਨਵਰੀ (ਵਿਸ਼ੇਸ਼)¸ ਕਾਂਗਰਸ ਪਾਰਟੀ ਦੇ ਇਥੇ ਸਥਿਤ ਹੈੱਡਕੁਆਰਟਰ ਵਿਚ ਇਸ ਮੁੱਦੇ ‘ਤੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਨੇ ਪੰਜਾਬ ਵਿਚ ਇਹ ਨਾਟਕੀ ਐਲਾਨ ਕਿਉਂ ਕੀਤਾ ਕਿ ਸੂਬੇ ਦੇ ਅਗਲੇ ਮੁਖ... (Continue reading)
ਤਪਾ ਮੰਡੀ, 27 ਜਨਵਰੀ ਤਪਾ ਵਿਖੇ ਮੁਹੰਮਦ ਸਦੀਕ ਦੇ ਹੱਕ ’ਚ ਕੀਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਪੁਰਾਣੀ ਦਾਣਾ ਮੰਡੀ ਵਿੱਚ... (Continue reading)
Date: Jan 27, 10:37 PM | Views (57) Text size ਬਰਨਾਲਾ, 27 ਜਨਵਰੀ (ਸਿੰਧਵਾਨੀ)¸ ਹਲਕਾ ਬਰਨਾਲਾ ਨੂੰ ਇਕ ਵਧੀਆ ਐੱਮ. ਐੱਲ. ਏ. ਚਾਹੀਦਾ ਹੈ ਅਤੇ ਮੈਨੂੰ ਆਪਣੀ ਵਜ਼ਾਰਤ ਲਈ ਇਕ ਵਜ਼ੀਰ ਚਾਹੀਦਾ ਹੈ, ਇਸ ਲਈ ਕੇਵਲ ਸਿੰਘ ਢਿੱਲੋਂ ਨੂੰ ਜਿਤਾਓ।... (Continue reading)
ਸੁਖਨੈਬ ਸਿੰਘ ਸਿੱਧੂ ਡੇਰਾ ਸਿਰਸਾ ਦਾ ਵੋਟ ਬੈਂਕ ਸਿੱਧੇ ਤੌਰ ਤੇ ਮਾਲਵੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ। ਬੀਤੀਆਂ ਵਿਧਾਨ ਸਭਾ ਵਿੱਚ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਨੇ ਇੱਥੋਂ ਅਕਾਲੀ ਦਲ ਦਾ ਬੋਰੀਆਂ ਬਿਸਤਰਾ ਗੋਲ ਕਰਕੇ ਕਾਂਗਰਸ ਦਾ... (Continue reading)
ਚੰਡੀਗੜ•, ਜਨਵਰੀ (ਗੁਰਪ੍ਰੀਤ ਮਹਿਕ) : ਚੰਡੀਗੜ ਦੇ ਇਕ ਸੀਨੀਅਰ ਵਕੀਲ ਸ: ਹਿੰਮਤ ਸਿੰਘ ਸ਼ੇਰਗਿੱਲ ਨੇ ਸੀ ਬੀ ਆਈ ਕੋਲ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ... (Continue reading)
ਸੌਦਾ ਸਾਧ ਨੇ ਆਖਿਆ ਬਾਦਲ ਦਲ ਨੇ ਡੇਰੇ ਤੋਂ ਪਿਛਲੀ ਗਲਤੀ ਦੀ ਮੁਆਫ਼ੀ ਅਤੇ ਅੱਗੇ ਲਈ ਹਰ ਮਦਦ ਦਾ ਲਿਖਤੀ ਭਰੋਸਾ ਦਿੱਤਾ ਬਠਿੰਡਾ (23 ਜਨਵਰੀ,ਅਨਿਲ ਵਰਮਾ)ਵਿਧਾਨ ਸਭਾ ਚੋਣਾਂ 2012 ਲਈ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਪਿਛਲੀਆਂ ਵਿਧਾਨ ਸਭਾ... (Continue reading)
ਸ਼੍ਰੋਮਣੀ ਅਕਾਲੀ ਦਲ ਨੇ ਮੀਡੀਆ ਵਿਰੁੱਧ ਮੋਰਚਾ ਖੋਲਿਆ ; ਸੁਖਬੀਰ ਬਾਦਲ ਨੇ ਉਘੇ ਪੱਤਰਕਾਰ ਕੰਵਰ ਸੰਧੂ ਤੇ ਕਾਂਗਰਸ ਨਾਲ ਰਲੇ ਹੋਣ ਦੇ ਦੋਸ਼ ਲਗਾਏ ; ਟ੍ਰਿਬਿਊਨ ਦੀ ਚੌਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਚੰਡੀਗੜ, ਜਨਵਰੀ (ਗੁਰਪ੍ਰੀਤ ਮਹਿਕ ) : ਪੰਜਾਬ... (Continue reading)