Punjabi
November 16, 2011No Comments
ਔਟਵਾ(ਕੈਨੇਡਾ),ਨਵੰਬਰ:-ਡੇਬਿਟ ਅਤੇ ਕ੍ਰੈਡਿਟ ਕਾਰਡ ਭਾਵੇਂ ਕਿੰਨੇ ਵੀ ਪ੍ਰਚਲਿਤ ਕਿਉਂ ਨਾ ਹੋ ਜਾਣ; ਕੈਨੇਡਾ ’ਚ ਨਕਦ ਰਕਮ ਦੀ ਕੀਮਤ ਸ਼ਾਇਦ ਹਾਲ਼ੇ ਛੇਤੀ ਕਿਤੇ ਘਟਣ ਵਾਲ਼ੀ ਨਹੀਂ ਹੈ। ਇਸੇ ਲਈ ਕੈਨੇਡਾ ਸਰਕਾਰ ਨੇ ਹੁਣ ਇੱਕ ਨਵੀਂ ਕਿਸਮ ਦਾ 100 ਡਾਲਰ ਦਾ ਇੱਕ ਨਵਾਂ ਨੋਟ ਜਾਰੀ ਕੀਤਾ ਹੈ, ਜੋ ਕਿ ਕਾਗਜ਼ ਦਾ ਨਹੀਂ ਸਗੋਂ ਕਾਗਜ਼ ਵਾਲ਼ੇ ਨੋਟ ਦੀ ਸ਼ਕਲ [...]
Continue readingNovember 16, 2011No Comments
ਚੰਡੀਗੜ੍ਹ, (14 ਨਵੰਬਰ,ਪੀ.ਐਸ.ਐਨ):-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ ਬਣ ਗਏ ਹਨ। ਲੋਕਪਾਲ ਪੰਜਾਬ ਨੇ ਬਾਦਲ ਅਤੇ ਉਨ੍ਹਾਂ ਦੇ ਇਕ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਵਿਰੁੱਧ ਦਾਇਰ ਕਥਿਤ ਜ਼ਮੀਨ ਘੁਟਾਲੇ ਦੀ ਸ਼ਿਕਾਇਤ ‘ਤੇ ਅੱਜ ਜਾਂਚ ਦੇ ਆਦੇਸ਼ ਦਿੱਤੇ ਹਨ। ਇਕ ਐਨ.ਜੀ.ਓ. ਵੱਲੋਂ ਕੀਤੀ ਗਈ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਦੇ [...]
Continue readingNovember 16, 2011No Comments
ਚੰਡੀਗੜ੍ਹ, 16 ਨਵੰਬਰ (ਗੁਰਪ੍ਰੀਤ ਮਹਿਕ) : ‘‘ਅਬਦਾਲੀ, ਮਰਹੂਮ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੀ ਤਰਾਂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਜਾਲਮ ਹੈ ਅਤੇ ਸਿੱਖ ਕੌਮ ਦਾ ਨੰਬਰ ਇਕ ਦੁਸ਼ਮਣ ਹੈ, ਜਿਸ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਇਫ ਵਿਚ ਇਹ ਪ੍ਰਵਾਨ ਕੀਤਾ ਹੈ ਕਿ ਬਲਿਊ ਸਟਾਰ ਦੀ ਕਾਰਵਾਈ ਉਸ ਨੇ ਕਰਵਾਈ ਅਤੇ ਇੰਦਰਾ ਗਾਂਧੀ ਨੂੰ [...]
Continue readingNovember 16, 2011No Comments
ਮਕੜ੍ਹ ਨੇ ਰਾਗੀ ਸਿੰਘਾਂ ਨੂੰ ਕਬੂਤਰ ਬਾਜ਼ੀ ਵਿਚ ਵਿਦੇਸ਼ ਭੇਜਣਾ, ਮੰਨਿਆ- ਭਾਈ ਰਣਜੀਤ ਸਿੰਘ ਅੰਮ੍ਰਿਤਸਰ ੧੬ ਨਵੰਬਰ (ਰਾਜਿੰਦਰ ਬਾਠ)- ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਤੋਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਚੋਰੀ ਸਿਰੋਪਾ ਦੇ ਕੇ, ਸਿੱਖ ਕੌਮ ਨੂੰ ਹਨੇਰੇ ਵਿਚ ਰੱਖ ਕੇ, ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੂਚਨਾ ਕੇਂਦਰ ਦੇ ਮੁਲਾਜ਼ਮਾਂ [...]
Continue readingNovember 15, 2011No Comments
ਅਰਦਾਸੀਏ ਸਿੰਘ ਨੇ ਕੀਤਾ ਸਿਰੋਪਾ ਦੇਣ ਤੋਂ ਇਨਕਾਰ, ਮਾਨ ਦਲ ਦੇ ਵਰਕਰਾਂ ਨੇ ਪਰਕਰਮਾ ‘ਚ ਕੀਤਾ ਅਡਵਾਨੀ ਦਾ ਵਿਰੋਧ, ਕੀਤੀ ਨਾਅਰੇਬਾਜ਼ੀ ਸ਼੍ਰੋਮਣੀ ਕਮੇਟੀ ਨੇ ਦਿੱਤਾ ਚੋਰੀ-ਚੋਰੀ ਸਿਰੋਪਾ ਅਡਵਾਨੀ ਨੂੰ ਸਿਰੋਪਾ ਦੇਵਾਂ, ਮੇਰੀ ਜਮੀਰ ਨੇ ਇਜਾਜਿਤ ਨਹੀਂ ਦਿੱਤੀ- ਸ੍ਰੀ ਅੰਮ੍ਰਿਤਸਰ ਸਾਹਿਬ, 15 ਨਵੰਬਰ (ਰਜਿੰਦਰ ਬਾਠ): ਭਾਜਪਾ ਆਗੂ ਐਲ ਕੇ ਅਡਵਾਨੀ ਦੀ ਅੱਜ ਦਰਬਾਰ ਸਾਹਿਬ ਯਾਤਰਾ ਬੇਹੱਦ [...]
Continue readingNovember 15, 2011No Comments
1 Text size ਅੰਮ੍ਰਿਤਸਰ, 15 ਨਵੰਬਰ (ਬਿਊਰੋ)-ਭਾਜਪਾ ਆਗੂ ਸ਼੍ਰੀ ਐੱਲ. ਕੇ. ਅਡਵਾਨੀ ਅੱਜ ਜਦੋਂ ਮਿੱਥੇ ਪ੍ਰੋਗਰਾਮ ਤੋਂ ਲਗਭਗ 5 ਘੰਟੇ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਇਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਮਰਥਕਾਂ ਨੇ ਉਨ੍ਹਾਂ ਵਿਰੁੱਧ ਤੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟਾਇਆ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ [...]
Continue readingNovember 15, 2011No Comments
ਆਓ ਹੁਣ ਦੁਨੀਆਂ ਦੀ ਮਹਾਂ ਸ਼ਕਤੀ ਦੇ ਰਾਸ਼ਟਰਪਤੀ ਬਾਰਾਕ ਓਬਾਮਾਂ ਦੇ ਧੰਨ ਗੁਰੂ ਨਾਨਕ ਦੇ ਜੀ ਬਾਬਤ ਕਹੇ ਵਿਚਾਰਾਂ ਨੂੰ ਹਰਫ ਹਰਫ ਪੜ੍ਹੀਏ, ਉਹ ਲਿਖਦੇ ਹਨ- ਵਾਸ਼ਿੰਗਟਨ-ਵੀਰਵਾਰ ਦਸ ਨਵੰਬਰ 2011ਦੇ ਦਿਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪਣੀਆਂ ਸ਼ੁਭ ਇਛਾਵਾਂ ਭੇਜਦੇ ਹੋਏ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾਂ ਨੇ ਕਿਹਾ ਕਿ ਅੱਜ ਲੋਕਾਈ ਨੂੰ ਗੁਰੂ [...]
Continue readingNovember 15, 2011No Comments
ਜੰਜੀਰੀਂ ਜਕੜੇ ਸਿੰਘ ਤੋਂ ਥੱਪੜ ਖਾ ਕੇ ਜਿਹਨਾਂ ਗੀਦੀ ਪੁਣੇ ਦਾ ਸਬੂਤ ਦਿੱਤਾ ਪੰਜਾਬ ਦੇ ਪਾਣੀਆਂ ਨੂੰ ਅੱਗ ਲਾਉਣ ਦੀ ਮੁੜ ਸਾਜਿਸ਼ ਤੇ ਇਹ ਸਭ ਬਾਦਲ ਦੇ ਰਾਜ ਵਿਚ ਹੋ ਰਿਹੈ ਬਿਅੰਤ ਸਿੰਹੁ ਦੇ ਕਤਲ ਕੇਸ ਵਿਚ ਉਮਰ ਭੋਗ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਜਗਤਾਰ ਸਿੰਘ ਹਵਾਰਾ ਉਪਰ ਹਿੰਦੂ ਸੁਰੱਖਿਆ ਸੰਮਤੀ ਦੇ ਨਿਸ਼ਾਂਤ ਸ਼ਰਮਾਂ [...]
Continue readingNovember 15, 2011No Comments
ਲੇਖਕ-ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ kulwantsinghdhesi@hotmail.com ਭਾਰਤ ਵਿਚ ਆਪਣੇ ਭਗਵੇਂ ਏਜੰਡੇ ਅਧੀਨ ਘੱਟ ਗਿਣਤੀ ਸਿੱਖਾਂ, ਇਸਾਈਆਂ ਅਤੇ ਮੁਸਲਮਾਨਾਂ ਨੂੰ ਸ਼ਰੇਆਮ ਆਪਣਾਂ ਨਿਸ਼ਾਂਨਾਂ ਬਣਾਉਣ ਵਾਲੀ ਜਮਾਤ ਬੀ ਜੇ ਪੀ ਵਲੋਂ ਹੁਣ ਪੰਜਾਬ ਵਿਚ ਰੱਥ ਯਾਤਰਾ ਕਰਕੇ ਪ੍ਰਾਂਤ ਵਿਚ ਫਿਰਕੂ ਨਫਰਤ ਦੇ ਲਾਂਬੂ ਲਾਏ ਜਾ ਰਹੇ ਹਨ। ਅਡਵਾਨੀ ਨੇ ਆਪਣੀ ਜੀਵਨ ਕਥਾ ‘ਮਾਈ ਕੰਟਰੀ ਮਾਈ [...]
Continue readingNovember 15, 2011No Comments
ਚੰਡੀਗਡ਼੍ਹ, ਲੋਕਪਾਲ ਪੰਜਾਬ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਇਕ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਵਿਰੁੱਧ ਦਾਇਰ ਕਥਿਤ ਜ਼ਮੀਨ ਘੁਟਾਲੇ ਦੀ ਸ਼ਿਕਾਇਤ ‘ਤੇ ਅੱਜ ਜਾਂਚ ਦੇ ਆਦੇਸ਼ ਦਿੱਤੇ ਹਨ। ਇਕ ਐਨ.ਜੀ.ਓ. ਵੱਲੋਂ ਕੀਤੀ ਗਈ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਬੜਾ ਫੂਲ ਪਿੰਡ ਦੀ 282 ਏਕੜ [...]
Continue reading