Punjabi

December 10, 2009No Comments

ਅੰਮ੍ਰਿਤਸਰ, 9 ਦਸੰਬਰਰ( ਲਾਲੀ ਬਾਠ,ਮੁਗਲ ਮਾਜਰਾ) :ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਭਾਜਪਾ ਸਰਕਾਰ ਨੂੰ ਰਗੜੇ ਲਾਉਂਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸੂਬੇ ਨੂੰ ਮੁੜ ਅੱਤਵਾਦ ਵੱਲ ਧੱਕ ਰਹੇ ਹਨ। ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਰ ਮੁਹਾਜ ਕੇ ਬੁਰੀ [...]

  • Share/Bookmark
Continue reading

December 10, 2009No Comments

ਨਵੀਂ ਦਿੱਲੀ, 9 ਦਸੰਬਰ  : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੋਕ ਸਭਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬਾਰੇ ਕਾਂਗਰਸ ਦੇ ਇੱਕ ਮੈਂਬਰ ਵਲੋਂ ਗਲਤ ਟਿੱਪਣੀ ਕੀਤੇ ਜਾਣ ਲਈ ਸਰਕਾਰ ਵਲੋਂ ਮਾਫੀ ਮੰਗੀ ਹੈ। ਉਹਨਾਂ ਕਿਹਾ ਕਿ ਮੈਂ ਸਦਨ ਵਿੱਚ ਨਹੀਂ ਸੀ ਅਤੇ ਮੈਨੂੰ ਪਤਾ ਲੱਗਿਆ ਹੈ ਕਿ ਕੁਝ ਗੈਰ ਜ਼ਰੂਰੀ ਘਟਨਾਵਾਂ ਹੋਈਆਂ। [...]

  • Share/Bookmark
Continue reading

December 10, 2009No Comments

ਲੁਧਿਆਣਾ, 9 ਦਸੰਬਰ,ਲਾਲੀ ਬਾਠ,ਮੁਗਲ ਮਾਜਰਾ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ ਦਿਨੀਂ ਨੂਰਮਹਿਲੀਏ ਸਾਧ ਆਸੂਤੋਸ਼ ਦੇ ਸਮਾਗਮ ਨੂੰ ਬੰਦ ਕਰਵਾਉਣ ਦੇ ਲਈ ਸਾਂਤਮਈ ਢੰਗ ਨਾਲ ਜਾ ਰਹੀਆਂ ਸਿੱਖ ਸੰਗਤਾਂ ਉਪਰ ਅੰਨ•ੇਵਾਹ ਫਾਈਰਿੰਗ ਕਰਵਾਉਣ ਦੀ ਪੂਰੀ ਜਿੰਮੇਵਾਰੀ ਪੰਜਾਬ ਦੇ [...]

  • Share/Bookmark
Continue reading

December 9, 2009No Comments

ਚੰਡੀਗੜ, 9 ਦਸੰਬਰ (ਸਿਧੂ): ਦੇਰ ਸ਼ਾਮ ਸਥਾਨਕ ਗਵਰਨਰ ਹਾਊਸ ’ਚ ਕੱਲ• ਵਿਧਾਨ ਸਭਾ ’ਚ ਅਕਾਲੀ ਵਿਧਾਇਕਾਂ ਵਲੋਂ ਕਾਂਗਰਸੀ ਵਿਧਾਇਕਾਂ ਦੀਆਂ ਪੱਗਾਂ ਲਾਹੁਣ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਦੀ ਅਗਵਾਈ ’ਚ ਕਾਂਗਰਸੀ ਵਿਧਾਇਕ ਪੰਜਾਬ ਦੇ ਰਾਜਪਾਲ ਨੂੰ ਮਿਲੇ, ਜਿਨ•ਾਂ ਨੇ ਪੰਜਾਬ ਦੇ ਰਾਜਪਾਲ ਨੂੰ ਵਿਧਾਨ ਸਭਾ ’ਚ ਬੀਤੇ ਕੱਲ• [...]

  • Share/Bookmark
Continue reading

December 9, 2009No Comments

ਤਰਨ ਤਾਰਨ, 8 ਦਸੰਬਰ  ਲੁਧਿਆਣਾ ਕਾਂਡ ਬਾਰੇ ਵਿਧਾਨ ਸਭਾ ਵਿਚ ਚਲ ਰਹੀ ਬਹਿਸ ਦੌਰਾਨ ਕਾਂਗਰਸੀ ਵਿਧਾਇਕਾਂ ਨਾਲ ਹੱਥੋਪਾਈ ਕਰਨਾ ਲੋਕਤੰਤਰ ਦਾ ਕਤਲ ਹੈ ਅਤੇ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਰੇਸ਼ ਕਟਾਰੀਆ ਦੇ ਮੱਖੂ ਸਥਿਤ ਪੈਟਰੋਲ ਪੰਪ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। [...]

  • Share/Bookmark
Continue reading

December 9, 2009No Comments

ਮਲੋਟ ਚੱਲੀ ਜੋ ਗੋਲੀ ਸਾਨੂੰ ਨਹੀਂ ਭੁੱਲੀ ਸਾਧਾ ਭੁੱਲ ਨਹੀਂ ਕੀਤੇ ਸਿੰਘ ਘਾਇਲ ਤੇਰੇ ਤੇਰੇ ਚਿਹਰੇ ਦਾ ਨੂਰ ਉਡਾ ਦੇਣਾ ਮਲੀਆਮੇਟ ਕਰ ਦੇਣੇ ਅਸੀਂ ਮਹਿਲ ਤੇਰੇ ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ ਉੱਚੀ ਕੱਢਿਆ ਨਹੀਂ ਤੂੰ ਕਿਤੇ ਸਾਹ ਸਾਧਾ A.K ਸੰਤਾਲੀਆਂ ਦੀ ਜਦੋਂ ਸੀ ਗੂੰਜ ਸੁਣਦੀ ਉਦੋਂ ਦਿਸਿਆ ਨਹੀਂ ਪੰਜਾਬ ਵਾਲਾ ਰਾਹ ਸਾਧਾ ਇਥੇ ਅਣਖਾਂ [...]

  • Share/Bookmark
Continue reading

December 9, 2009No Comments

  • Share/Bookmark
Continue reading

December 8, 2009No Comments

ਫਤਿਆਂਬਾਦ 7 ਦਸੰਬਰ(ਲਾਲੀ ਬਾਠ, ਮੁਗਲ ਮਾਜਰਾ): ਲੁਧਿਆਣਾ ਗੋਲੀ ਕਾਂਡ ਦੇ ਰੋਸ਼ ਵਜੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਦੋਰਾਨ ਅੱਜ ਸ਼ਾਮ ਨੂੰ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਕੌਮੀ ਪ੍ਰਧਾਨ ਡਾ ਗੁਰਜਿੰਦਰ ਸਿੰ੍ਯਘ ਅਤੇ ਭਾਈ ਬਲਵੰਤ ਸਿੰਘ ਗੋਪਾਲਾ ਦੀ ਅਗਾਈ ਵਿਚ ਭਾਰੀ ਗਿਣਤੀ ਨੌਜਵਾਨਾਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਮਾਰਚ ਕਰਕੇ ‘‘ਭਿੰਡਰਾਵਾਲੇ ਦੇ ਸਿੱਖ ਮੁਰੀਦੋ, ਖੁਲ੍ਹੀਆਂ [...]

  • Share/Bookmark
Continue reading

December 8, 2009No Comments

ਚੰਡੀਗੜ੍ਹ ਅੱਜ ਪੰਜਾਬ ਵਿਧਾਨ ਸਭਾ ਵਿਚ ਲੋਕਤੰਤਰ ਉਸ ਵੇਲੇ ਸ਼ਰਮਸ਼ਾਰ ਹੋਇਆ, ਜਦੋਂ ਕਾਨੂੰਨ ਨੂੰ ਘੜਨ ਵਾਲੇ ਹੀ ਉਸ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਪੰਜਾਬ ਵਿਧਾਨ ਸਭ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਜਦੋਂ ਸੂਬੇ ਵਿਚ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਬਾਰੇ ਸੁਖਬੀਰ ਸਿੰਘ ਬਾਦਲ ਨੇ ਬੋਲਣਾ ਸ਼ੁਰੂ ਕੀਤਾ ਤਾਂ ਲੁਧਿਆਣਾ ਘਟਨਾਵਾਂ ਨੂੰ ਲੈ ਕੇ ਵਿਰੋਧੀ [...]

  • Share/Bookmark
Continue reading

December 7, 2009No Comments

ਸਮਾਨਾ, 7 ਦਸੰਬਰ : ਸਿੱਖਾਂ ਦੀ ਸਚੀ ਰਾਖੀ ਕਰਨ ਤੇ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਨੇ ਸਿੱਖਾਂ ਤੇ ਗੋਲੀ ਚਲਾ ਕੇ ਸਿੱਖ ਵਿਰੋਧੀ ਹੋਣ ਦਾ ਆਪਣਾ ਸਬੂਤ  ਨੂਰਮਹਿਲੀਏ ਅਸ਼ੂਤੋਸ਼ ਦੀ ਮਦਦ ਕਰਕੇ ਪੇਸ਼ ਕੀਤਾ ਹੈ ਇਹ ਵਿਚਾਰ ਜਗਤਾਰ ਸਿੰਘ ਰਾਜਲਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਹਨਾਂ ਇਹ ਵੀ ਕਿਹਾ ਜ੍ਵ੍ਹਿਾਂ ਸਿੱਖਾਂ ਤੇ ਅਕਾਲੀਆਂਨੇ ਕੁਰਬਾਨੀਆਂ ਕੀਤੀਆਂ [...]

  • Share/Bookmark
Continue reading