This option will reset the home page of Nava Panga Online restoring closed widgets and categories.

Reset Nava Panga Online homepage

Punjabi

ਹੈਤੀ ਨੂੰ 10 ਕਰੋੜ ਡਾਲਰ ਦੀ ਸਹਾਇਤਾ ਦੇਵੇਗਾ ਅਮਰੀਕਾ

ਵਾਸ਼ਿੰਗਟਨ,  ਜਨਵਰੀ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਕਤੀਸ਼ਾਲੀ ਭੂਚਾਲ ਨਾਲ ਬੇਹਾਲ ਹੋਏ ਕੈਰੇਬਿਆਈ ਦੇਸ਼ ਹੈਤੀ ਲਈ 10 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਡੀ.ਪੀ.ਏ. ਅਨੁਸਾਰ ਓਬਾਮਾ ਨੇ ਇਸ ਕੁਦਰਤੀ ਕਰੋਪੀ ਨੂੰ ਕਾਫੀ ਡਰਾਵਨਾ ਕਰਾਰ ਦਿੰਦਿਆਂ... (Continue reading)

ਅੰਮ੍ਰਿਤਸਰ ਕਚਹਿਰੀ ਦੇ ਬਾਹਰ ਚੱਲੀ ਗੋਲੀ ਪੁਲਿਸ ਮੁਲਾਜਮ ਸਮੇਤ 2 ਜਖਮੀ

ਅੰਮ੍ਰਿਤਸਰ,  ਜਨਵਰੀ (ਵਿਸ਼ੇਸ਼ ਪ੍ਰਤਿਨਿਧ)-ਅੱਜ ਦਿਨ-ਦਿਹਾੜੇ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਜੰਮ ਕੇ ਹੋਈ ਗੋਲੀਬਾਰੀ ਚ ਇਕ ਵਿਅਕਤੀ ਦੇ ਸਿਰ ਚ ਗੋਲੀ ਲੱਗਣ ਕਾਰਨ ਜ਼ਿੰਦਗੀ ਤੇ ਮੌਤ ਨਾਲ ਜੂਝਣ ਅਤੇ ਇਕ ਪੁਲਿਸ ਮੁਲਾਜ਼ਮ ਦੀ ਲੱਤ ੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ... (Continue reading)

ਸੂਰਜ ਗ੍ਰਹਿਣ 6 ਘੰਟੇ ਤੋਂ ਵੱਧ ਚੱਲਿਆ, ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਦੇਖਿਆ ਕਿ ਸੂਰਜ ਗ੍ਰਹਿਣ

ਸੂਰਜ ਗ੍ਰਹਿਣ 6 ਘੰਟੇ ਤੋਂ ਵੱਧ ਚੱਲਿਆ, ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਦੇਖਿਆ ਕਿ ਸੂਰਜ ਗ੍ਰਹਿਣ

ਚੰਡੀਗੜ੍ਹ, ਜਨਵਰੀ -ਦੇਸ਼ ਵਿਚ ਇਸ ਸਾਲ ਦਾ ਪਹਿਲਾ ਕੰਕਨ ਖੰਡਗ੍ਰਾਸ ਸੂਰਜ ਗ੍ਰਹਿਣ ਅੱਜ ਦੇਖਣ ਨੂੰ ਮਿਲਿਆ। ਇਹ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸਵੇਰੇ 9:35 ਮਿੰਟ ਤੇ ਸ਼ੁਰੂ ਹੋਇਆ ਅਤੇ 3:38 ਮਿੰਟ ਤੱਕ ਅਰਥਾਤ ਗ੍ਰਹਿਣ 6 ਘੰਟੇ ਤੋਂ ਵੱਧ ਚੱਲਿਆ। ਸੂਤਰਾਂ ਅਨੁਸਾਰ... (Continue reading)

ਸੇਵਾ ਸੰਮਤੀ ਸ਼ੇਰਪੁਰ ਨੇ 15 ਗਰੀਬ ਲੜਕੀਆਂ ਦੇ ਕੀਤੇ ਵਿਆਹ

ਸੇਵਾ ਸੰਮਤੀ ਸ਼ੇਰਪੁਰ ਨੇ 15 ਗਰੀਬ ਲੜਕੀਆਂ ਦੇ ਕੀਤੇ ਵਿਆਹ

ਸਮਸ਼ੇਰ ਸਿੰਘ ਬੱਧਣ : ਸ਼ੇਰਪੁਰ : ਇਲਾਕੇ ਦੀ ਨਾਮਵਰ ਉੱਘੀ ਸਮਾਜ ਸੇਵੀ ਸੰਸਥਾਂ ਸ੍ਰੀ ਰਾਮ ਸੇਵਾ ਸੰਮਤੀ ਰਜ਼ਿ ਸ਼ੇਰਪਰ ਵੱਲੋਂ ਅੱਜ ਸਥਾਨਿਕ ਮਹਾਰਾਜਾ ਪੈਲਿਸ ਵਿਖੇ 15 ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ। ਇਸ ਮੌਕੇ ਨਵ-ਵਿਆਹੀਆ ਜੋੜੀਆ ਨੂੰ ਅਸ਼ੀਰਵਾਦ ਦੇਣ... (Continue reading)

ਹਰਿਦੁਆਰ ਵਿਖੇ ਸਦੀ ਦਾ ਪਹਿਲਾ ਮਹਾਂਕੁੰਭ ਮੇਲਾ ਸ਼ੁਰੂ

ਹਰਿਦੁਆਰ ਵਿਖੇ ਸਦੀ ਦਾ ਪਹਿਲਾ ਮਹਾਂਕੁੰਭ ਮੇਲਾ ਸ਼ੁਰੂ

ਹਰਿਦੁਆਰ,  ਜਨਵਰੀ  : 12 ਸਾਲ ਵਿਚ ਆਯੋਜਿਤ ਹੋਣ ਵਾਲੇ ਮਹਾਂ ਕੁੰਭ ਦੀ ਅੱਜ ਇਥੇ ਸ਼ੁਰੂਆਤ ਹੋ ਗਈ ਅਤੇ ਸਖ਼ਤ ਠੰਢ ਦੇ ਬਾਵਜੂਦ ਹਜ਼ਾਰਾਂ ਸ਼ਰਧਾਲੂਆਂ ਨੇ ਪਵਿੱਤਰ ਗੰਗਾ ਵਿਚ ਇਸ਼ਨਾਨ ਕੀਤਾ । ਤਿੰਨ ਮਹੀਨੇ ਤੱਕ ਚੱਲਣ ਵਾਲਾ ਮਹਾਂ ਕੁੰਭ ਸਭ ਤੋਂ... (Continue reading)

12ਵੇਂ ਹਰਜੀਤ ਕਬੱਡੀ ਟੂਰਨਾਮੈਂਟ ਬਾਰੇ ਮੀਟਿੰਗ ਕੀਤੀ

12ਵੇਂ ਹਰਜੀਤ ਕਬੱਡੀ ਟੂਰਨਾਮੈਂਟ ਬਾਰੇ ਮੀਟਿੰਗ ਕੀਤੀ

ਅੰਤਰਰਾਸ਼ਟਰੀ ਹਰਜੀਤ ਸਪੋਰਟਸ ਕਲੱਬ ਬਾਜਾਖਾਨਾ ਦੀ ਮੀਟਿੰਗ ਹਰਗੋਬਿੰਦ ਬੱਸ ਸਟੈਂਡ ਵਿਖੇ ਕਲੱਬ ਪ੍ਰਧਾਨ ਜਸਮੇਲ ਸਿੰਘ ਸੋਖਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਟੂਰਨਾਮੈਂਟ ਦੀਆਂ ਜ਼ੋਰਾਂ ਨਾਲ ਚੱਲ ਰਹੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਤਾ ਪਾਸ ਕੀਤਾ ਗਿਆ ਕਿ... (Continue reading)

ਆਸਟ੍ਰੇਲਿਆ ‘ਚ ਗੁਰਦੁਆਰੇ ਨੂੰ ਅੱਗ ਲਾਉਣ ਦੀ ਕੋਸ਼ਿਸ਼

ਆਸਟ੍ਰੇਲਿਆ ਦੇ ਲੋਕਾਂ ਵਿਚ ਭਾਰਤੀਆਂ ਪ੍ਰਤੀ ਨਫਰਤ ਦਿਨੋ-ਦਿਨ ਗੰਭੀਰ ਰੂਪ ਧਾਰਦੀ ਜਾ ਰਹੀ ਹੈ।ਗੁੰਡਾ ਅਣਸਰਾਂ ਵੱਲੋਂ ਹੁਣ ਭਾਰਤੀ ਲੋਕਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨੁਕਸਾਣਿਆ ਜਾ ਰਿਹਾ ਹੈ। ਮੈਲਬੋਰਨ ਦੇ ਮੇਰਿੰਡਾ ਪਾਰਕ ਵਿਖੇ ਉਸਾਰੀ ਅਧੀਨ ਗੁਰਦੁਆਰੇ ਨੂੰ ਬੀਤੀ ਰਾਤ 12.30... (Continue reading)

ਸ੍ਰੀਲੰਕਾ ਨੇ ਤਿਕੋਣੀ ਲੜੀ ਜਿੱਤੀ

ਸਥਾਨਕ ਕ੍ਰਿਕਟ ਸਟੇਡੀਅਮ ‘ਚ ਤਿਕੋਣੀ ਕ੍ਰਿਕਟ ਲੜੀ ਦੇ ਖੇਡੇ ਗਏ ਫਾਈਨਲ ਮੁਕਾਬਲੇ ‘ਚ ਸ੍ਰੀਲੰਕਾ ਦੀ ਟੀਮ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਜੇਤੂ ਖ਼ਿਤਾਬ ‘ਤੇ ਕਬਜ਼ਾ ਕੀਤਾ।ਭਾਰਤ ਵੱਲੋਂ ਮਿਲੀ 246 ਦੌੜਾਂ ਦੀ ਚੁਣੌਤੀ ਨੂੰ ਸ੍ਰੀਲੰਕਾ ਦੀ ਟੀਮ ਨੇ... (Continue reading)

ਬਾਦਲ ਦੇ ਜ਼ੀ ਹਜੂਰੀਏ, ”ਖਾਲਸਾ ਪੰਥ” ਨੂੰ ਗੁੰਮਰਾਹ ਕਰਨ ਲਗੇ

ਬਾਦਲ ਦੇ ਜ਼ੀ ਹਜੂਰੀਏ, ''ਖਾਲਸਾ ਪੰਥ

ਇੰਡੋ ਪੰਜਾਬ ਬਿਊਰੋ : ਫਤਿਹਗੜ੍ਹ ਸਾਹਿਬ : ਜਦੋਂ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਵੱਖਰੀ ਪਹਿਚਾਣ ਨੂੰ ਪ੍ਰਗਟਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਵਿੱਚ ਗੈਰ ਸਿਧਾਂਤਿਕ ਤਰੀਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਯੂਨੀਅਨ ਵੱਲੋਂ ਜ਼ਬਰੀ ਤਬਦੀਲੀਆਂ ਕਰਨ ਉਪਰੰਤ, ਦੇਸ਼ ਵਿਦੇਸ਼ਾਂ ਵਿੱਚ ਵਿਚਰ... (Continue reading)

ਜਖੀਰੇਬਾਜ਼ਾਂ, ਰਿਸ਼ਵਤਖੋਰਾਂ, ਸਮੱਗਲਰਾਂ, ਕਾਲਾ ਬਜ਼ਾਰ ਚਲਾਉਣ ਵਾਲਿਆ ਨੂੰ ਕਾਬੂ ਕੀਤੇ ਬਿਨ੍ਹਾ ਮਹਿੰਗਾਈ ਰੋਕਣਾ ਅਸੰਭਵ :-ਮਾਨ

ਜਖੀਰੇਬਾਜ਼ਾਂ, ਰਿਸ਼ਵਤਖੋਰਾਂ, ਸਮੱਗਲਰਾਂ, ਕਾਲਾ ਬਜ਼ਾਰ ਚਲਾਉਣ ਵਾਲਿਆ ਨੂੰ ਕਾਬੂ ਕੀਤੇ ਬਿਨ੍ਹਾ ਮਹਿੰਗਾਈ ਰੋਕਣਾ ਅਸੰਭਵ :-ਮਾਨ

ਚੰਡੀਗੜ੍ਹ, 14 ਜਨਵਰੀ ( ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਖੀਰੇਬਾਜ਼ਾਂ, ਰਿਸ਼ਵਤਖੋਰਾਂ, ਸਮੱਗਲਰਾਂ, ਕਾਲਾ ਬਜ਼ਾਰ ਚਲਾਉਣ... (Continue reading)