ਪਿਸ਼ਾਵਰ, ਜਨਵਰੀ : ਪਾਕਿਸਤਾਨ ਵਿਚ ਤਾਲਿਬਾਨ ਦੇ ਇਕ ਬੁਲਾਰੇ ਨੇ ਸਵੀਕਾਰ ਕੀਤਾ ਹੈ ਕਿ ਵੀਰਵਾਰ ਨੂੰ ਹੋਏ ਅਮਰੀਕੀ ਡਰੋਨ ਹਮਲੇ ਵਿਚ ਉਨ੍ਹਾਂ ਦਾ ਆਗੂ ਹਕੀਮਉਲਾ ਮਹਿਸੂਦ ਮਾਰਿਆ ਨਹੀਂ ਗਿਆ ਸਗੋਂ ਜ਼ਖ਼ਮੀ ਹੋਇਆ ਹੈ । ਇਸ ਹਮਲੇ ਵਿਚ ਹਕੀਮਉਲਾ ਦੇ ਮਾਰੇ... (Continue reading)
ਨਿਊਯਾਰਕ, ਜਨਵਰੀ ਅਮਰੀਕਾ ਵਿੱਚ ਸਾਲ 2010 ਵਿੱਚ ਵੀ ਬੈਂਕਾਂ ਦੇ ਬੰਦ ਹੋਣ ਦਾ ਸਿਲਸਿਲਾ ਜਾਰੀ ਹੈ । ਪਿਛਲੇ ਹਫ਼ਤੇ ‘ਚ ਤਿੰਨ ਅਮਰੀਕੀ ਬੈਂਕ ਬੰਦ ਹੋ ਗਏ ਹਨ। ਅਰਥ-ਵਿਵਸਥਾ ਵਿੱਚ ਸੁਧਾਰ ਦੇ ਸੰਕੇਤ ਦੇ ਬਾਵਜੂਦ ਤਿੰਨ ਬੈਂਕਾਂ ਨੂੰ ਤਾਲਾ ਲਗਾਉਣਾ ਪਿਆ।... (Continue reading)
ਕੋਲਕਾਤਾ, ਐਤਵਾਰ, ਜਨਵਰੀ 2010 ਬੀਤੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਬਿਮਾਰ ਚੱਲ ਰਹੇ ਸੀਪੀਆਈ ਦੇ ਬਜ਼ੁਰਗ ਆਗੂ ਜੋਤੀ ਬਸੂ ਦੀ ਅੱਜ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ।ਉਹ 96 ਸਾਲਾਂ ਦੇ ਸਨ। ਉਹ ਇਸ ਸਾਲ ਇੱਕ ਜਨਵਰੀ ਤੋਂ ਹਸਪਤਾਲ ਵਿਚ... (Continue reading)
ਚੰਡੀਗੜ੍ਹ, 16 ਜਨਵਰੀ ਲੋਕ ਪ੍ਰਤੀਨਿਧ ਐਕਟ ਤਹਿਤ ਦੇਸ਼ ਦੀਆਂ ਉਨ੍ਹਾਂ ਸਿਆਸੀ ਪਾਰਟੀਆਂ ਦੀ ਆਉਂਦੇ ਸਮੇਂ ’ਚ ਸ਼ਾਮਤ ਆ ਸਕਦੀ ਹੈ ਜਿਹੜੀਆਂ ਧਰਮ ਅਤੇ ਇਕ ਫ਼ਿਰਕੇ ਦਾ ਨਾਂ ਵਰਤ ਕੇ ਗੁਰਦਵਾਰਿਆਂ, ਮੰਦਰਾਂ, ਮਸਜਿਦਾਂ ਅਤੇ ਗਿਰਜਿਆਂ ਦਾ ਪੈਸਾ ਸਿਆਸਤ ’ਚ ਲਾਉਂਦੀਆਂ ਹਨ।... (Continue reading)
ਐਤਵਾਰ, 17 ਜਨਵਰੀ, 2010 ਪਟਿਆਲਾ, 15 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਕਿਸ ਦੇ ਹੱਥਾਂ ਵਿਚ ਜਾਵੇਗੀ, ਇਹ ਤਾਂ ਅਜੇ ਤਕ ਭਾਵੇਂ ਸਪੱਸ਼ਟ ਨਹੀਂ ਹੋਇਆ ਪਰ ਇਹ ਚਰਚਾ ਛਿੜ ਪਈ ਹੈ ਕਿ ਕਾਂਗਰਸ ਹਾਈ ਕਮਾਂਡ ਪਾਰਟੀ ਦੀ ਧੜੇਬੰਦੀ ਖ਼ਤਮ... (Continue reading)
ਨਵੀਂ ਦਿੱਲੀ, ਸ਼ਨਿਵਾਰ, ਜਨਵਰੀ 2010 ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮਕੇ ਨਾਰਾਇਣਨ ਪੱਛਮੀ ਬੰਗਾਲ ਦੇ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।ਕੇਂਦਰ ਸਰਕਾਰ ਨੇ ਪੰਜ ਰਾਜਪਾਲਾਂ ਦੀ ਨਿਯੁਕਤੀ ਦੀ ਸੂਚੀ ਨੂੰ ਅੰਤਮ ਰੂਪ... (Continue reading)
ਜੈਕਸਨ, ਜਨਵਰੀ (ਏਜੰਸੀਆਂ)-ਅਮਰੀਕਾ ਦੇ ਅਰਕਾਂਸਸ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਤਤਕਾਲੀਨ ਸੀਨੇਟਰ ਬਰਾਕ ਓਬਾਮਾ ਅਤੇ ਦਰਜਨਾਂ ਹੋਰ ਅਮਰੀਕੀ-ਅਫਰੀਕੀ ਕਾਲੀ ਨਸਲ ਦੇ ਵਿਅਕਤੀਆਂ ਦੀ ਹੱਤਿਆ ਦੀ ਸਾਜ਼ਿਸ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਦੋਸ਼ੀ ਪਾਲ ਸ਼ੈਲੇ-ਸੇਲਮੈਨ... (Continue reading)
ਪਨਾਮਾ ਸਿਟੀ, ਜਨਵਰੀ (ਏਜੰਸੀਆਂ)-ਅੰਤਰ-ਰਾਸ਼ਟਰੀ ਰੈਡ ਕਰਾਸ ਨੇ ਕਿਹਾ ਹੈ ਕਿ ਹੈਤੀ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਕਰੀਬ 40 ਤੋਂ 50 ਹਜ਼ਾਰ ਲੋਕ ਮਾਰੇ ਗਏ ਹਨ। ਇੰਟਰਨੈਸ਼ਨਲ ਆਫ ਰੈਡ ਕਰਾਸ ਅਤੇ ਰੈਡ ਕ੍ਰੇਸੇਂਟ ਸੋਸਾਇਟੀ ਦੇ ਅਮਰੀਕੀ ਜੋਨ ਦੇ ਪ੍ਰਮੁੱਖ ਜੈਵੀਅਰ ਕੈਸਟੇਲੇਨਾਸ... (Continue reading)
ਮੈਲਬੌਰਨ, ਜਨਵਰੀ (ਏਜੰਸੀਆਂ)-ਆਸਟ੍ਰੇਲੀਆ ਵਿਚ ਭਾਰਤੀ ਟੈਕਸੀ ਡਰਾਈਵਰ ੱਤੇ ਹਮਲਾ ਕਰਨ ਵਾਲੇ 48 ਸਾਲਾ ਵਿਅਕਤੀ ਨੂੰ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਮੈਜਿਸਟ੍ਰੇਟ ਮਿਸ਼ੇਲ ਹਾਗਸਨ ਨੇ ਭਾਰਤੀ ਕੈਬੀ ੱਤੇ ਇਤਰਾਜ਼ਜਨਕ ਟਿਪਣੀ ਅਤੇ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ... (Continue reading)
ਲੰਦਨ, ਜਨਵਰੀ (ਏਜੰਸੀਆਂ)-ਕ੍ਰਿਕਟ ਦੀ ਦੁਨੀਆਂ ਤੋਂ ਰਾਜਨੀਤੀ ਵਿੱਚ ਆਏ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਤੋਂ ਫੌਜ ਵਾਪਸ ਬੁਲਾ ਲੈਣੀ ਚਾਹੀਦੀ ਹੈ ਅਤੇ ਤਾਲਿਬਾਨ ਦੇ ਨਾਲ ਗੱਲਬਾਤ ਕਰਨੀ ਹੋਵੇਗੀ। ਇਮਰਾਨ ਅਨੁਸਾਰ, ਅਜਿਹਾ ਨਾ ਹੋਣ ੱਤੇ ਦੇਸ਼... (Continue reading)