This option will reset the home page of Nava Panga Online restoring closed widgets and categories.

Reset Nava Panga Online homepage

Punjabi

ਮਾਇਆ ਸਰਕਾਰ ਨੂੰ ਝਟਕਾ, ਨਿਰਮਾਣ ‘ਤੇ ਰੋਕ ਜਾਰੀ

ND ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅੰਬੇਦਕਰ ਪਾਰਕ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮਾਇਆਵਤੀ ਸਰਕਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅੰਬੇਦਕਰ ਪਾਰਕ ਦੇ ਨਿਰਮਾਣ ਕਾਰਜ ਤੇ ਰੋਕ ਜਾਰੀ ਰਹੇਗੀ। ਹਾਲਾਂਕਿ ਸੁਪਰੀਮ ਕੋਰਟ... (Continue reading)

‘ਮਾਈ ਨੇਮ ਇਜ਼ ਖਾਨ’ ਦਾ ਵਿਰੋਧ, ਸ਼ਿਵਸੈਨਿਕ ਗ੍ਰਿਫ਼ਤਾਰ

IFM ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੂੰ ਭਲਾ ਹੀ ਮੁੰਬਈ ਪੁਲਿਸ ਨੇ ਸੁਰੱਖਿਆ ਦੇਣ ਦਾ ਭਰੋਸਾ ਦੇ ਦਿੱਤਾ ਹੈ, ਪਰ ਸ਼ਿਵਸੈਨਾ ਆਪਣੀ ਜਿੱਦ ਤੇ ਕਾਇਮ ਹੈ। ਸ਼ਿਵਸੈਨਿਕਾਂ ਨੇ ਅੱਜ ‘ਮਾਈ ਨੇਮ ਇਜ਼ ਖਾਨ’ ਲਈ ਹੋ ਰਹੀ ਟਿਕਟਾਂ ਦੀ ਅਡਵਾਂਸ ਬੁਕਿੰਗ ਤੇ... (Continue reading)

ਪੱਛਮ ਨਾਲ ਪਰਮਾਣੂ ਪ੍ਰੋਗਰਾਮ ‘ਤੇ ਕਰਾਰ ਕਰੇਗਾ ਇਰਾਨ

ਇਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਉੱਪਰ ਕੌਮਾਂਤਰੀ ਚਿੰਤਾਵਾਂ ਘਟਾਉਣ ਲਈ ਵੱਡੇ ਪੱਛਮੀ ਦੇਸ਼ਾਂ ਨਾਲ ਇੱਕ ਮਹਤੱਵ ਪੂਰਨ ਕਰਾਰ ਕਰਨ ਦਾ ਸੰਕੇਤ ਦਿੱਤਾ ਹੈ।ਪ੍ਰਤੀਬੰਧਾਂ ਦੀ ਚਿਤਾਵਨੀ ਦੇ ਵਿਚਕਾਰ ਇਰਾਨ ਨੇ ਅਜਿਹਾ ਕਰਨ ਦਾ ਸੰਕੇਤ ਦਿੱਤਾ ਹੈ। ਮਿਊਨਿਖ ਵਿਖੇ ਜ਼ਾਰੀ ਕੌਮਾਂਤਰੀ ਸੁਰਖਿਆ... (Continue reading)

ਪਵਾਰ ਰਾਵਣ, ਮਾਇਆ ਸ਼ਰੂਪਣਖਾ : ਵਰੁਣ

ਭਾਜਪਾ ਦੇ ਨੌਜਵਾਨ ਸੰਸਦ ਮੈਂਬਰ ਵਰੁਣ ਗਾਂਧੀ ਨੇ ਬੇਲਗਾਮ ਵੱਧਦੀ ਮਹਿੰਗਾਈ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਰਾਜ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਜੁੰਮੇਵਾਰ ਦੱਸਦਿਆਂ ਦੋਹਾਂ ਨੂੰ ਲੜ੍ਹੀਵਾਰ ਰਾਵਣ ਅਤੇ ਸ਼ਰੂਪਣਖਾ ਕਰਾਰ ਦਿੱਤਾ। ਵਰੁਣ ਨੇ ਜਿਲ੍ਹੇ ਦੀ ਸ਼ਿਕਾਰਪੁਰ ਅਨਾਜ... (Continue reading)

ਨਕਸਲੀਆਂ ਦੀ ਸੋਰੇਨ ਨੂੰ ਚਿਤਾਵਨੀ

ਪ੍ਰਤੀਬੰਧਤ ਭਾਰਤੀ ਕਮਿਉਨਿਸਟ ਪਾਰਟੀ ਮਾਉਵਾਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਆਗਾਮੀ 9 ਫਰਵਰੀ ਨੂੰ ਕੋਲਕਾਤਾ ਵਿਖੇ ਆਯੋਜਿਤ ਹੋਣ ਵਾਲੀ ਨਕਸਲ ਪ੍ਰਭਾਵਿਤ ਰਾਜਾਂ ਦੀ ਬੈਠਕ ਵਿਚ ਭਾਗ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਕਰਨ ਨਾਲ... (Continue reading)

ਚੀਨੀ ਚਿਤਾਵਨੀ ਦੇ ਬਾਵਜੂਦ ਮਿਲਣਗੇ ਓਬਾਮਾ-ਦਲਾਈ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਚੀਨ ਦੀ ਸਖਤ ਚਿਤਾਵਨੀ ਦੇ ਬਾਵਜੂਦ ਅਜੇ ਵੀ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨਾਲ ਮੁਲਾਕਾਤ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਇਟ ਹਾਉਸ ਦੇ ਬੁਲਾਰੇ ਬਿਲ ਬੁਰਟੋਨ ਨੇ ਕਿਹਾ ਕਿ ਓਬਾਮਾ ਨੇ ਬੀਤੇ... (Continue reading)

ਭਾਰਤ ਜਰਮਨੀ ਕਰਨਗੇ ਰੱਖਿਆ ਕਰਾਰ

ਅੱਤਵਾਦ ਖਿਲਾਫ ਸਾਂਝੇ ਸੰਘਰਸ਼ ਲਈ ਭਾਰਤ ਅਤੇ ਜਰਮਨੀ ਜਲਦੀ ਹੀ ਇੱਕ ਕਰਾਰ ਕਰਨੰਗੇ।ਇੰਨ੍ਹਾਂ ਹੀ ਨਹੀਂ ਦੋਹਾਂ ਮੁਲਕਾਂ ਵਿਚਕਾਰ ਤਕਨੀਕੀ ਅਤੇ ਆਰਥਿਕ ਖੇਤਰ ਵਿਚ ਸਹਿਯੋਗ 50 ਕਰੋੜ ਅਮਰੀਕੀ ਡਾਲਰ ਤੱਕ ਲਿਜਾਣ ਦਾ ਵੀ ਵਿਚਾਰ ਚੱਲ ਰਿਹਾ ਹੈ। ਮੰਗਲਵਾਰ ਨੂੰ ਇੱਥੇ ਛੇ... (Continue reading)

ਕੇਂਦਰ ਦੇ ਫੈਸਲੇ ‘ਤੇ ਮਿਲੀ ਜੁਲੀ ਪ੍ਰਤੀਕ੍ਰਿਆ

ਕੇਂਦਰ ਸਰਕਾਰ ਦੁਆਰਾ ਤੇਲੰਗਾਨਾ ਰਾਜ ਦੇ ਗਠਨ ਨੂੰ ਲੈਕੇ ਆਂਧਰਾ ਪ੍ਰਦੇਸ਼ ਦੇ ਲੋਕਾਂ ਅਤੇ ਰਾਜਨੀਤਿਕ ਦਲਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਰਾਇ ਜਾਣਨ ਵਾਸਤੇ ਪੰਜ ਮੈਂਬਰੀ ਕਮੇਟੀ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸਨੂੰ ਮਿਲੀਜੁਲੀ ਪ੍ਰਤੀਕ੍ਰਿਆ ਹਾਸਿਲ ਹੋਈ ਹੈ।... (Continue reading)

ਮੈਂ ਖਾਮੋਸ਼ ਨਹੀਂ ਬੈਠਾਂਗਾ : ਰਾਹੁਲ ਗਾਂਧੀ

ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ “ਮੈਨੂੰ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਹੈ ਕਿ ਰਾਜ ਠਾਕਰੇ ਤੇ ਬਾਲ ਠਾਕਰੇ ਕੀ ਕਹਿੰਦੇ ਹਨ? ਮੈਂ ਤਾਂ ਐਨਾ ਜਾਣਦਾ ਹਾਂ ਕਿ ਪੂਰਾ ਹਿੰਦੁਸਤਾਨ ਹਰ ਹਿੰਦੁਸਤਾਨੀ ਦਾ ਹੈ,... (Continue reading)

ਭੁੱਟੋ ਹੱਤਿਆਕਾਂਡ, ਆਯੋਗ ਦਾ ਦੌਰਾ ਟਲਿਆ

ਸਵਰਗੀ ਬੇਨਜੀਰ ਭੁੱਟੋ ਹੱਤਿਆਕਾਂਡ ਦੀ ਜਾਂਚ ਦੇ ਸਿਲਸਿਲੇ ਵਿੱਚ ਇਸ ਮਹੀਨੇ ਪਾਕਿਸਤਾਨ ਜਾਣ ਵਾਲੇ ਸੰਯੁਕਤ ਰਾਸ਼ਟਰ ਦੇ ਜਾਂਚ ਆਯੋਗ ਨੇ ਆਪਣੀ ਯਾਤਰਾ ਮੁਅੱਤਲ ਕਰ ਦਿੱਤੀ ਹੈ। ਬੇਨਜੀਰ ਹੱਤਿਆਕਾਂਡ ਦੀ ਜਾਂਚ ਵਿੱਚ ਇਸ ਦੌਰੇ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ।... (Continue reading)