ਵਾਸ਼ਿੰਗਟਨ, ਮਾਰਚ (ਏਜੰਸੀਆਂ)-ਓਬਾਮਾ ਪ੍ਰਸ਼ਾਸਨ ਨੇ ਅੱਜ ਅਤਿਅੰਤ ਲੋਂੜੀਂਦੀਆਂ ਗ੍ਰਿਫ਼ਤਾਰੀਆਂ ਵਿੱਚ ਖਾਸ ਕਰਕੇ ਵੱਡੇ ਤਾਲਿਬਾਨ ਨੇਤਾਵਾਂ ਦੀ ਹਾਲ ਵਿੱਚ ਹੋਈ ਗ੍ਰਿਫ਼ਤਾਰੀ ੱਤੇ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਹੈ। ਜਨਤਕ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਪੀ.ਜੇ. ਕਰਾਉਲੇ ਪੱਤਰਕਾਰ ਸੰਮੇਲਨ ਵਿੱਚ ਕਿਹਾ- ਵਿਆਪਕ ਤੌਰ... (Continue reading)
ਮੈਲਬੋਰਨ, ਆਪਣੇ ਪਰਿਵਾਰਿਕ ਮੈਂਬਰਾਂ ਨਾਲ ਛੁੱਟੀ ਮਨਾਉਣ ਲਈ ਆਏ ਇੱਕ ਭਾਰਤੀ ਬੱਚੇ ਗੁਰਸ਼ਾਨ ਸਿੰਘ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਗੁਰਸ਼ਾਨ ਵੀਰਵਾਰ ਨੂੰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਤੋਂ ਅਚਾਨਕ ਲਾਪਤਾਹੋ ਗਿਆ ਸੀ। 6 ਘੰਟਿਆਂ ਬਾਅਦ... (Continue reading)
ਫਗਵਾੜਾ,-ਅੱਜ ਇਥੇ ਦਿਨ ਦਿਹਾੜੇ ਸਥਾਨਕ ਹਰਗੋਬਿੰਦ ਨਗਰ ਵਿੱਚ ਗਾਂਧੀ ਹਸਪਤਾਲ ਦੇ ਨੇੜੇ ਭਾਜਪਾ ਦੇ ਜ਼ਿਲਾ ਸਕੱਤਰ ਅਤੇ ਭਾਜਯੂਮੋ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਢਿਲੋਂ ਉਰਫ ਦੱਛੀ ਦਾ ਕਾਲੀ ਸਕਾਰਪਿਓ ਸਵਾਰ ਕਰੀਬ ਅੱਧੀ ਦਰਜਨ ਹਮਲਾਵਰਾਂ ਨੇ ਗੋਲੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ... (Continue reading)
ਅਫਗਾਨਿਸਤਾਨ ਵਿਚ ਰਹਿ ਰਹੇ ਚਾਰ ਹਜ਼ਾਰ ਭਾਰਤੀਆਂ ਦੀ ਸੁਰੱਖਿਆ ਬਾਰੇ ਅਫਗਾਨ ਆਗੂਆਂ ਨਾਲ ਚਰਚਾ ਕਰਨ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੇਨਨ ਨੇ ਕਾਬੁਲ ਪੁੱਜ ਕੇ ਕਰਜ਼ੇਈ ਨਾਲ ਮੁਲਾਕਾਤ ਕਰਕੇ ਭਾਰਤੀਆਂ ਦੀ ਰਾਖੀ ਨਾਲ ਜੁੜੇ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ। ਆਪਣੀ... (Continue reading)
ਮੱਧ ਪ੍ਰਦੇਸ਼ ਦੇ ਛਤਰਪੁਰ ਸ਼ਹਿਰ ਵਿਚ ਓਰਛਾ ਰੋਡ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਹਮਾ ਵਿਖੇ ਚਾਰ ਬਦਮਾਸ਼ਾਂ ਵੱਲੋਂ ਇੱਕ 17 ਸਾਲਾ ਮੁਟਿਆਰ ਨੂੰ ਜਿਉਂਦੇ ਸਾੜਨ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ।ਅੱਗ ਵਿਚ ਬੁਰੀ ਤਰ੍ਹਾਂ ਝੁਲਸੀ ਮੁਟਿਆਰ ਨੂੰ ਹਸਪਤਾਲ ਵਿਚ ਭਰਤੀ... (Continue reading)
ਸੂਚਨਾ ਦਾ ਅਧਿਕਾਰ ਕਨੂੰਨ(ਆਰਟੀਆਈ) ਵਿਚ ਸੋਧ ਦੇ ਮਸਲੇ ਉੱਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਚਕਾਰ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ। ਸੋਨੀਆ ਇਸ ਕਨੂੰਨ ਵਿਚ ਬਦਲਾਅ ਦੀ ਥਾਂ ਮੌਜੂਦਾ ਕਨੂੰਨ ਉੱਪਰ ਪੂਰੇ ਅਮਲ ਦੇ ਪੱਖ ਵਿਚ... (Continue reading)
ਮਾਪਿਆਂ ਨਾਲ ਛੁੱਟੀਆਂ ਮਨਾਉਣ ਇੱਥੇ ਪੁੱਜੇ ਇੱਕ 3 ਸਾਲਾ ਭਾਰਤੀ ਬਾਲ ਗੁਰਸ਼ਾਨ ਸਿੰਘ ਕੌਰਚੰਨਾ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ।ਗੁਰਸ਼ਾਨ ਵੀਰਵਾਰ ਨੂੰ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ। 6 ਘੰਟੇ ਮਗਰੋਂ ਪੁਲਿਸ ਨੂੰ... (Continue reading)
ਹੈਦਰਾਬਾਦ ਦੇ ਬੇਗਮਪੇਟ ਏਅਰਬੇਸ ਵਿਖੇ ਚੱਲ ਰਹੇ ਏਅਰ ਸ਼ੋਅ ਵਿਚ ਕਰਤੱਬ ਵਿਖਾ ਰਿਹਾ ਇੱਕ ਜਹਾਜ ਰਿਹਾਇਸ਼ੀ ਇਲਾਕੇ ਵਿਚ ਇੱਕ ਤਿੰਨ ਮੰਜਿਲੇ ਮਕਾਨ ਉੱਪਰ ਜਾ ਡਿੱਗਾ।ਇਸ ਨਾਲ ਉਸ ਦੇ ਦੋਹਾਂ ਪਾਇਲਟਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।... (Continue reading)
ਮਾਉਵਾਦੀਆਂ ਦੀ ਫੌਜੀ ਸ਼ਾਖਾ ਦੇ ਮੁਖੀ ਅਤੇ ਨਕਸਲੀ ਨੇਤਾ ਕਿਸ਼ਨਜੀ ਦੇ ਨੇੜ੍ਹਲੇ ਸਹਿਯੋਗੀ ਵੈਂਕਟੇਸ਼ਵਰ ਰੈਡੀ ਉਰਫ ਤੇਲੁਗੂ ਦੀਪਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਰੈਡੀ ਨੂੰ ਪੱਛਮੀ ਬੰਗਾਲ ਦੇ ਵੈਸਟ ਮਿਦਨਾਪੁਰ ਦੇ ਸਿਲਦਾ ਵਿਖੇ ਸਥਿੱਤ ਈਸਟਰਨ ਫਰੰਟੀਅਰ ਰਾਈਫਲਸ ਦੇ... (Continue reading)
ਫ੍ਰਾਂਸ ਅੱਤਵਾਦ ਨਾਲ ਟਾਕਰੇ ਲਈ ਪਾਕਿਸਤਾਨ ਨੂੰ ਆਧੁਨਿਕ ਤਕਨੀਕ ਮੁਹੱਈਆ ਕਰਾਵੇਗਾ।ਪਾਕਿਸਤਾਨ ਦੀ ਯਾਤਰਾ ਉੱਪਰ ਆਏ ਫ੍ਰਾਂਸ ਦੀ ਹਥਿਆਰ ਵੇਚਣ ਵਾਲੀ ਏਜੰਸੀ ਡੀਜੀਏ ਦੇ ਕੌਮਾਂਤਰੀ ਵਿਕਾਸ ਨਿਦੇਸ਼ਕ ਜੈਕ ਡੀ ਲੈਜੁਗੀ ਅੱਜ ਫੌਜੀ ਹੈਡ ਕੁਆਰਟਰ ਗਏ ਅਤੇ ਸੈਨਾ ਮੁਖੀ ਜਨਰਲ ਅਸ਼ਫਾਕ ਪਰਵੇਜ਼... (Continue reading)