This option will reset the home page of Nava Panga Online restoring closed widgets and categories.

Reset Nava Panga Online homepage

Punjabi

ਭਾਜਪਾ ਆਗੂ ਦਸ਼ੀ ਦੇ ਕਤਲ ਕੇਸ ਵਿੱਚ ਵਿਦੇਸ਼ ਤੋਂ ਆਏ 2 ਦੋਸ਼ੀਆਂ ਸਮੇਤ 6 ਗ੍ਰਿਫਤਾਰ, ਅਸਲ੍ਹਾ ਅਤੇ ਸਕਰਾਪਿਓ ਗੱਡੀ ਬਰਾਮਦ

ਪੁਰਾਣੀ ਰੰਜਿਸ਼ ਕਰਕੇ ਇੰਗਲੈਂਡ ਵਿੱਚੋਂ ਬਣਾਈ ਮੁੱਖ ਦੋਸ਼ੀ ਨੇ ਯੋਜਨਾ ਇੱਕ ਸਾਜਿਸ਼ਕਰਤਾ ਇੰਗਲੈਂਡ ਵਿੱਚ ਮੌਜ਼ੂਦ ,ਕਤਲ ਵਿਚ ਸ਼ਾਰਪ ਸ਼ੂਟਰ ਵੀ ਸ਼ਾਮਿਲ ਭਾਜਪਾ ਆਗੂ ਸੁਦਰਸ਼ਨ ਢਿੱਲੋਂ ਦੇ ਕਤਲ ਸਬੰਧੀ ਪਰਦਾਫਾਸ਼ ਕਰਨ ਮੋਕੇ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ ਕਪੂਰਥਲਾ... (Continue reading)

20 ਹਜ਼ਾਰ ਰਿਸ਼ਵਤ ਲੈਂਦੇ ਦਬੋਚੇ

ਜਗਰਾਉਂ :  ਮਾਰਚ ਬਿਜਲੀ ਬੋਰਡ ਦੇ ਸਥਾਨਕ ਦਫਤਰ ਦੇ ਇਕ ਜੇਈ ਅਤੇ ਸਹਾਇਕ ਲਾਈਨਮੈਨ ਨੂੰ ਅੱਜ ਲੁਧਿਆਣਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ। ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ‘ਚ ਵਿਜੀਲੈਂਸ ਵੱਲੋਂ ਮਾਰੇ... (Continue reading)

ਰਾਜਪਾਲ ਦੇ ਭਾਸ਼ਣ ‘ਤੇ ਬਹਿਸ, ਸੂਬੇ ਦੀ ਦਫ਼ਤਰੀ ਪ੍ਰਣਾਲੀ ਦਾ ਸਿਆਸੀਕਰਨ ਕੀਤਾ ਗਿਐ : ਭੱਠਲ

ਚੰਡੀਗੜ੍ਹ :  ਮਾਰਚ ਪੰਜਾਬ ਵਿਧਾਨ ਸਭਾ ਵਿੱਚ ਅੱਜ ਰਾਜਪਾਲ ਦੇ ਭਾਸ਼ਣ ਉਤੇ ਬਹਿਸ ਕਰਦਿਆਂ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਨੇ ਇੱਕ-ਦੂਜੇ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਪੰਜਾਬ ਦੇ ਕਈ ਅਹਿਮ ਮਸਲਿਆਂ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਸੈਸ਼ਨ ਦੇ ਅੱਜ ਚੌਥੇ ਦਿਨ... (Continue reading)

ਸਿੱਖਿਆ ਬੋਰਡ ਵੱਲੋਂ ਉਤਰ ਪੱਤਰੀਆਂ ਦੇ ਮੁਲਾਂਕਣ ਦਾ ਕੰਮ ਵੀ ਠੇਕੇ ‘ਤੇ

ਮੁਲਾਜ਼ਮਾਂ ‘ਤੇ ਛਾਂਟੀ ਦੀ ਤਲਵਾਰ ਲਟਕੀ ਮੋਹਾਲੀ :  ਮਾਰਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਪਿਊਟਰਾਈਜ਼ਡ ਕਰਨ ਦੀ ਆੜ ‘ਚ ਸਿੱØਖਿਆ ਬੋਰਡ ਦੇ ਕੰਮ ਕਾਜ ਨੂੰ ਠੇਕੇ ‘ਤੇ ਦੇ ਕੇ ਬੋਰਡ ਦੇ ਸਟਾਫ ਦੀ ਛਾਂਟੀ ਕਰਨ ਦੀਆਂ ਤਿਆਰੀਆ ਅਰੰਭੀਆਂ ਗਈਆਂ ਹਨ।... (Continue reading)

ਵਦਿਆਰਥੀਆਂ ਦਾ ਕੁਟਾਪਾ

ਜਗਰਾਉਂ/ ਮਾਰਚ (ਲਾਲੀ ਬਾਠ ਮੁਗਲ ਮਾਜਰਾ) ਪੰਜਾਬ ਰੋਡਵੇਜ਼ ਦੇ ਸਥਾਨਕ ਡਿੱਪੂ ‘ਚ ਅੱਜ ਮੋਗਾ ਅਤੇ ਅਜੀਤਵਾਲ ਕਾਲਜਾਂ ਦੇ ਵਿਦਿਆਰਥੀਆਂ ਨੇ ਜ਼ੋਰਦਾਰ ਹੰਗਾਮਾ ਕੀਤਾ। ਇੱਕ ਬੱਸ ਦੇ ਸ਼ੀਸ਼ੇ ਤੋੜਣ ਤੋਂ ਬਾਅਦ ਹੋਰ ਨੁਕਸਾਨ ਕਰਨ ‘ਤੇ ਉਤਾਰੂ ਇਨ੍ਹਾਂ ਵਿਦਿਆਰਥੀਆਂ ਦੀ ਰੋਡਵੇਜ਼ ਕਾਮਿਆਂ... (Continue reading)

ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਚੋਣ 26 ਮਾਰਚ ਨੂੰ

ਚੰਡੀਗੜ੍ਹ, 9 ਮਾਰਚ(ਲਾਲੀ ਬਾਠ ਮੁਗਲ ਮਾਜਰਾ ): ਪੰਜਾਬ ਦੇ ਮੁੱਖ ਚੋਣ ਦਫ਼ਤਰ ਵਲੋਂ ਪੰਜਾਬ ਦੇ ਰਾਜ ਸਭਾ ਮੈਂਬਰ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਨਰੇਸ਼ ਗੁਜਰਾਲ, ਸ੍ਰੀ ਧਰਮਪਾਲ ਅਤੇ ਸ੍ਰੀ ਮਨੋਹਰ ਸਿੰਘ ਗਿੱਲ ਤੇ ਸ੍ਰੀ ਵਰਿੰਦਰ ਸਿੰਘ ਦਾ ਸੇਵਾ ਕਾਲ ਪੂਰਾ ਹੋਣ ਉਪਰੰਤ... (Continue reading)

ਬਾਦਲ ਸਰਕਾਰ ਦੀ ਕਹਿਣੀ ਤੇ ਕਰਨੀ ‘ਚ ਫ਼ਰਕ : ਭੱਠਲ

ਚੰਡੀਗੜ੍ਹ,  ਮਾਰਚ (ਲਾਲੀ ਬਾਠ ਮੁਗਲ ਮਾਜਰਾ ): ਰਾਜਪਾਲ ਦੇ ਭਾਸ਼ਣ ‘ਤੇ ਅੱਜ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੀਆਂ ਨੋਕ-ਝੋਕ ਚਲਦੀਆਂ ਰਹੀਆਂ । ਕੋਈ ਵੀ ਧਿਰ ਵਿਰੋਧੀ ਧਿਰ ਨੂੰ ਠਿੱਬੀ ਲਾਉਣ ਲਈ ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੀ ਸੀ। ਇਹ... (Continue reading)

ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ

ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ

ਲੁਧਿਆਣਾ,  ਮਾਰਚ () ਸੂਬੇ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਪੇਂਡੂ ਇਲਾਕਿਆ ਵਿਚ ਸਿੱਖਿਆ ਤੇ ਸਿਹਤ ਵੱਲ ਵਿਸੇਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਾਡੇ ਦੇਸ਼ ਦੀ 70 ਫੀਸਦੀ ਆਬਦੀ ਪਿੰਡਾਂ ਵਿਚ ਵੱਸਦੀ ਹੈ। ਇਸੇ ਲਈ ਉਹ ਆਪਣੇ ਐਮ.ਪੀ ਕੋਟੇ ਦੀ... (Continue reading)

ਅਕਾਲੀ ਦਲ ਦਿੱਲੀ’ਚ ਸ਼ਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ * ਚੌਵੀ ਘੰਟੇ ਵਿੱਚ ਬਗਾਵਤ ਕਰਨ ਵਾਲਿਆ ਦੀ ਗਿਣਤੀ ਹੋਈ 50 ਤੋਂ ਹੋਈ ਸੈਕੜੇਆਂ’ਚ

ਅਕਾਲੀ ਦਲ ਦਿੱਲੀ’ਚ ਸ਼ਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ * ਚੌਵੀ ਘੰਟੇ ਵਿੱਚ ਬਗਾਵਤ ਕਰਨ ਵਾਲਿਆ ਦੀ ਗਿਣਤੀ ਹੋਈ 50 ਤੋਂ ਹੋਈ ਸੈਕੜੇਆਂ’ਚ

ਲੁਧਿਆਣਾ  ਮਾਰਚ (ਲਾਲੀ ਬਾਠ ਮੁਗਲ ਮਾਜਰਾ ) ਸ਼੍ਰੋਮਣੀ ਅਕਾਲੀ ਦਲ ਵਿੱਚ ਮਾਨ ਸਨਮਾਨ ਨਾ ਮਿਕਣ ਕਾਰਨ ਪਿਛਲੇ ਸੁਕਰਵਾਰ ਨੂੰ ਸਿੱਖ ਸਟੂਡੈਂਟ /ੈਡਰੇਸ਼ਨ ਮਹਿਤਾ ਅਤੇ ਅਕਾਲੀ ਦਲ ਯੂਥ ਵਿੰਗ ਨਾਲ ਸਬੰਧਤ 50 ਤੋਂ ਜਿਆਦਾ ਆਹੁਦੇਦਾਰਾਂ ਅਤੇ ਪਾਰਟੀ ਵਰਕਰਾ ਨੇ ਅਕਾਲੀ ਦਲ ਬਾਦਲ... (Continue reading)

ਮਹਿਲਾ ਰਾਖਵਾਂਕਰਨ ਬਿੱਲ ਸੰਸਦ ‘ਚ ਅੱਜ ਪੇਸ਼ ਹੰਗਾਮੇ ਦੇ ਆਸਾਰ

ਮਹਿਲਾ ਰਾਖਵਾਂਕਰਨ ਬਿੱਲ ਸੰਸਦ 'ਚ ਅੱਜ ਪੇਸ਼ ਹੰਗਾਮੇ ਦੇ ਆਸਾਰ

ਨਵੀਂ ਦਿੱਲੀ, ਮਾਰਚ (ਲਾਲੀ ਬਾਠ ਮੁਗਲ ਮਾਜਰਾ ) -ਪਿਛਲੇ ਕਰੀਬ ਡੇਢ ਦਹਾਕੇ ਤੋਂ ਹਰ ਸਕਰਾਰ ਦੇ ਏਜੰਡੇ ਵਿੱਚ ਸ਼ਾਮਲ ਰਹੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਕੀ ਇਸ ਵਾਰ ਸੰਸਦ ਦੀ ਮਨਜ਼ੂਰੀ ਮਿਲ ਸਕੇਗੀ ਜਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ... (Continue reading)