ਨਵੀਂ ਦਿੱਲੀ, 12 ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਪਾਕਿਸਤਾਨ ਦੇ ਦੂਤ ਸ਼ਾਹਿਦ ਮਲਿਕ ਵਿਚਾਲੇ ਅੱਜ ਉਸ ਸਮੇਂ ਕਿਹਾ-ਸੁਣੀ ਹੋ ਗਈ ਜਦੋਂ ਮੰਤਰੀ ਨੇ ਇਹ ਕਿਹਾ ਕਿ ਸਰਹੱਦ ਪਾਰ ਤੋਂ ਸਾਰੇ ਅਤਿਵਾਦੀ ਸੰਗਠਨਾਂ ਨੂੰ ਆਈ ਐਸ... (Continue reading)
ਨਵੀਂ ਦਿੱਲੀ- ਭਾਰਤ ਨੂੰ ਪਰਮਾਣੂ ਬਾਲਣ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਦੀ ਤਕਨੀਕ ਸਮੇਤ ਰੂਸ ਭਾਰਤ ਨੂੰ ਭਵਿੱਖ ਵਿਚ ਪਰਮਾਣੂ ਰੀਐਕਟਰ ਅਤੇ ਬਾਲਣ ਉਪਲਬੱਧ ਕਰਵਾਏਗਾ। ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮਿਰ ਪੁਤਿਨ ਨੇ ਅੱਜ ਇੱਥੇ ਵਪਾਰਕ ਖੇਤਰ ਦੀਆਂ ਹਸਤੀਆਂ ਨੂੰ ਸੰਬੋਧਿਤ... (Continue reading)
ਲਾਹੌਰ, ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਲਾਹੌਰ ਦੇ ਇਕ ਬਾਜ਼ਾਰ ਵਿਚ ਭਾਰੀ ਸੁਰੱਖਿਆ ਵਾਲੀ ਇਕ ਛਾਊਣੀ ਵਿਚ ਲਗਭਗ ਇਕੋ ਸਮੇਂ ਹੋਏ ਦੋ ਧਮਾਕਿਆਂ ਵਿਚ ਅੱਜ ਦਸ ਸੈਨਿਕਾਂ ਸਮੇਤ ਘੱਟੋ ਘੱਟ 29 ਲੋਕ ਮਾਰੇ ਗਏ ਜਦੋਂ ਕਿ 95 ਹੋਰ ਜ਼ਖ਼ਮੀ... (Continue reading)
ਚੰਡੀਗੜ੍ਹ, ਮਾਰਚ (ਲਾਲੀ ਬਾਠ ਮੁਗਲ ਮਾਜਰਾ ):ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਭਾਰੀ ਵਿਰੋਧ ਦੇ ਚਲਦਿਆਂ ਅੱਜ ਡੀ ਟੀ ਐਚ ਕੇਬਲ ‘ਤੇ 10 ਫ਼ੀਸਦੀ ਮਨੋਰੰਜਨ ਕਰ ਲਗਾਉਣ ਵਾਲਾ ਬਿੱਲ ਪੰਜਾਬ ਮਨੋਰੰਜਨ ਕਰ (ਸੋਧਨਾ) ਬਿੱਲ 2010 ਸਮੇਤ ਤਿੰਨ ਬਿੱਲ ਪਾਸ ਕਰ ਦਿੱਤੇ... (Continue reading)
ਵਾਸ਼ਿੰਗਟਨ, ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ ) : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਲ 2010 ਦਾ ਵਰਲਡ ਸਟੇਟਸਮੈਨ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ‘ਦਾ ਅਪੀਲ ਆਫ ਕਾਨਸਾਇੰਸ ਫਾਊਂਡੇਸ਼ਨ’ ਨੇ ਸ਼ੁੱਕਰਵਾਰ ਨੂੰ ਇਹ ਸਨਮਾਨ ਮਨਮੋਹਨ ਸਿੰਘ ਨੂੰ ਦਿੱਤੇ... (Continue reading)
ਨਵੀਂ ਦਿੱਲੀ ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਦੇਸ਼ ‘ਚ ਵਿਕ ਰਹੇ ਚੀਨ ਦੇ ਖਿਡੌਣਿਆਂ ਵਿਚ ਖਤਰਨਾਕ ਰਸਾਇਣ ਥੈਲੇਟ ਦੀ ਮਾਤਰਾ ਕੰਟਰੋਲ ਕਰਨ ਦਾ ਸਰਕਾਰ ਕੋਲ ਫ਼ਿਲਹਾਲ ਕੋਈ ਤਰੀਕਾ ਨਹੀਂ ਹੈ। ਵਣਜ ਅਤੇ ਉਦਯੋਗ ਮੰਤਰੀ ਜਯੋਤੀਰਾਦਿੱਤਿਯ ਸਿੰਧਿਆ ਨੇ ਅੱਜ ਰਾਜ ਸਭਾ... (Continue reading)
ਨਵੀਂ ਦਿੱਲੀ, ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਸਿੱਖ ਵਿਰੋਧੀ ਦੰਗਿਆਂ ਵਿਚ ਕਥਿਤ ਭੂਮਿਕਾ ਨਿਭਾਉਣ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਅੱਜ ਦਿੱਲੀ ਦੀ ਇਕ ਅਦਾਲਤ ਵਿਚ ਪੇਸ਼ ਹੋਇਆ, ਜਿਥੇ ਉਸ ਨੂੰ ਜ਼ਮਾਨਤ ਮਿਲ ਗਈ। ਵਧੀਕ ਮੈਟਰੋਪਾਲਿਟਨ ਮੈਜਿਸਟਰੇਟ ਲੋਕੇਸ਼ ਕੁਮਾਰ... (Continue reading)
ਨਵੀਂ ਦਿੱਲੀ, 10 ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਪੀ. ਚਿਦੰਬਰਮ ‘ਤੇ ਜੁੱਤਾ ਸੁੱਟਣ ਵਾਲੇ ਪੱਤਰਕਾਰ ਜਰਨੈਲ ਸਿੰਘ ਉਤੇ ਅੱਜ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਸਿੱਖ ਕਤਲੇਆਮ ਦੇ ਮਾਮਲੇ ਵਿਚ... (Continue reading)
ਭਾਰੀ ਹੰਗਾਮੇ ਦੌਰਾਨ ਹੱਕ ’ਚ ਮਿਲਿਆ 186 ਮੈਂਬਰਾਂ ਦਾ ਬਹੁਮਤ ਨਵੀਂ ਦਿੱਲੀ, -14 ਸਾਲਾਂ ਤੋਂ ਲਟਕਿਆ ਆ ਰਿਹਾ ਮਹਿਲਾ ਰਾਖਵਾਂਕਰਨ ਬਿੱਲ ਆਖਿਰ ਅੱਜ ਰਾਜਸਭਾ ’ਚ ਦੋ ਤਿਹਾਈ ਬਹੁਮਤ ਦੇ ਨਾਲ ਪਾਸ ਹੋ ਹੀ ਗਿਆ। ਬਿੱਲ ਦੇ ਸਮਰਥਨ ’ਚ 186 ਅਤੇ... (Continue reading)
ਅਗਾਮੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਿੱਖੀ ਦੇ ਭਵਿੱਖ ਦਾ ਫੈਸਲਾ ਕਰਨਗੀਆਂ ਬਠਿੰਡਾ, 9 ਮਾਰਚ ਜੇਕਰ ਪ੍ਰਕਾਸ਼ ਸਿੰਘ ਬਾਦਲ ਸੱਚੇ ਦਿੱਲੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜਾਵਾਂ ਕੱਟ ਰਹੇ ਨਿਰੋਦਸ਼ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ... (Continue reading)