ਨਵੀਂ ਦਿੱਲੀ, 1 ਅਪ੍ਰੈਲ (ਲਾਲੀ ਬਾਠ ਮੁਗਲ ਮਾਜਰਾ ): ਸਿੱਖਿਆ ਨੂੰ ਮੌਲਿਕ ਅਧਿਕਾਰ ਬਨਾਉਣ ਲਈ ਸੰਵਿਧਾਨ ਵਿਚ ਸੋਧ ਕੀਤੇ ਜਾਣ ਦੇ ਲਗਭਗ ਅੱਠ ਸਾਲ ਬਾਅਦ ਸਰਕਾਰ ਨੇ ਛੇ ਤੋਂ 14 ਸਾਲ ਦੇ ਹਰੇਕ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਉਪਲਬਧ ਕਰਵਾਉਣ... (Continue reading)
ਬਰਨਾਲਾ, 2 ਅਪ੍ਰੈਲ ( ਲਾਲੀ ਬਾਠ ਮੁਗਲ ਮਾਜਰਾ)-25 ਸਾਲਾ ਨੌਜਵਾਨ ਸੁਖਜੋਤ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਦੇ ਇਕ ਗਰੀਬ ਮਜ਼ਦੂਰ ਪਰਿਵਾਰ ਦਾ ਬੇਟਾ ਹੈ। ਦੁਬਈ ਵਿਚ ਫਾਂਸੀ ਦੀ ਸਜ਼ਾ ਦਾ ਸਮਾਚਾਰ ਮਿਲਦੇ ਹੀ ਸੁਖਜੋਤ ਦੇ ਪਰਿਵਾਰ ਉਤੇ ਦੁੱਖਾਂ ਦਾ... (Continue reading)
ਆਇਸ਼ਾ ਨੇ ਦਿਖਾਇਆ ਸ਼ੋਏਬ ਨਾਲ ਵਿਆਹ ਦਾ ਸਰਟੀਫ਼ਿਕੇਟ ਕਰਾਚੀ, 2 ਅਪ੍ਰੈਲ ( ਲਾਲੀ ਬਾਠ ਮੁਗਲ ਮਾਜਰਾ) : ਸ਼ੋਇਬ ਮਲਿਕ ਅਤੇ ਆਇਸ਼ਾ ਸਿਦੀਕੀ ਦੇ ਵਿਵਾਦ ਨੇ ਉਦੋਂ ਇਕ ਨਵਾਂ ਮੋੜ ਲੈ ਲਿਆ ਜਦੋਂ ਸਿਦੀਕੀ ਦੇ ਪਰਿਵਾਰ ਨੇ ਦਾਅਵਾ ਕਰਦਿਆਂ ਪਾਕਿਸਤਾਨੀ ਕ੍ਰਿਕਟਰ... (Continue reading)
ਮੰਡੀ ਗੋਬਿੰਦਗੜ੍ਹ, 2 ਅਪ੍ਰੈਲ (ਲਾਲੀ ਬਾਠ ਮੁਗਲ ਮਾਜਰਾ )- ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ‘ਤੇ ਵਾਪਰੇ ਇੱਕ ਭਿਆਨਕ ਸੜ੍ਹਕ ਹਾਦਸੇ ਵਿੱਚ ਦੇਸ਼ ਭਗਤ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਨ੍ਹਾਂ ਦੀਆਂ ਲਾਸ਼ਾਂ... (Continue reading)
ਪੰਜਾਬ ‘ਚ ਲੋਕ ਹਿੱਤੂ ਸਰਕਾਰਾਂ ਬਣਾਉਣ ‘ਚ ਜਥੇਦਾਰ ਟੌਹੜਾ ਨੇ ਅਹਿਮ ਭੂਮਿਕਾ ਨਿਭਾਈ : ਸੇਖਵਾਂ ਭਾਦਸੋਂ,1 ਅਪ੍ਰੈਲ, (ਲਾਲੀ ਬਾਠ ਮੁਗਲ ਮਾਜਰਾ ) : ” ਪੰਜਾਬ ਵਿੱਚ ਲੋਕ ਹਿੱਤੂ ਅਕਾਲੀ ਦਲ-ਭਾਜਪਾ ਸਰਕਾਰਾਂ ਦੀ ਸਥਾਪਨਾ ਵਿੱਚ ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ... (Continue reading)
ਪੰਜਾਬ ਦੇ ਨੋਜਵਾਲ ਨਸ਼ਿਆਂ ਵੱਲੋਂ ਧਿਆਨ ਹਟਾ ਕੇ ਖੇਡਾਂ ਵੱਲ ਜਾਣ -ਬਾਦਲ 2ਡਰਤ ਦ9 ੳਮਰ9ਕਡ ਤੇ ਸਲ਼ਡਨਦਡਰ ਜਿਾਤ,36 ੳੰਕ6 ਨਡਲ ਹਰਡਇੳਡ ਪਟਿੳਡਲਡ ਵਿਾਚ ਵਿਸਲ਼ਵ ਕਬ੍ਰਾ9 ਕਾਪ ਦੇ ਰੂਪ ਵਿਾਚ ਸਡਨ8ਡ ਦੇ 2ੇੜ ਹੋਏ ਸਲ਼ੁਰੂ ਫਤਿਹਗੜ8 ਸਡਹਿਬ, 3 ਅਪ੍ਰੈਲ (ਗੁਰਿੰਦਰਜ9ਤ ਸਿੰ7... (Continue reading)
ਫਤਿਹਗੜ8 ਸਡਹਿਬ03 ਅਪ੍ਰੈਲ ((ਗੁਰਿੰਦਰਜੀਤ ਸਿੰਘ ਪੀਰਜੈਨ)ਸ਼੍ਰੋਮਣੀ ਅਕਾਲੀ ਦਲ ਦੀ ਅੱਜ ਚੰਡੀਗੜ੍ਹ ਵਿੱਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਨੇ ਦੁਬਈ ਵਿੱਚ 17 ਭਾਰਤੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਕਾਰਵਾਈ ਉਪਰ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਫ਼ੈਸਲਾ ਕੀਤਾ ਕਿ ਪੰਜਾਬ... (Continue reading)
ਫਾਊਂਡੇਸ਼ਨ ਸ਼੍ਰੋਮਣੀ ਕਮੇਟੀ ਵਲੋਂ ਸਜਾਏ ਨਗਰ ਕੀਰਤਨ ਦਾ ਜ਼ੋਰਦਾਰ ਸਵਾਗਤ ਕਰੇਗੀ ਛੱਛਲ (ਰਜੌਰੀ, ਜੰਮੂ ਕਸ਼ਮੀਰ) ਤੋਂ ਵਿਸ਼ਾਲ ਚੇਤਨਾ ਮਾਰਚ 11 ਮਈ, 2010 ਨੂੰ ਚੱਪੜਚਿੜੀ ਪਹੁੰਚੇਗਾ। ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਫਾਊਂਡੇਸ਼ਨ ਦੇ ਉਪਰਾਲੇ ਦਾ ਭਰਪੂਰ ਹੁੰਗਾਰਾ। ਮੋਹਾਲੀ, 1 ਅਪ੍ਰੈਲ : ਫਤਿਹਗੜ੍ਹ... (Continue reading)
ਫਤਿਹਗੜ੍ਹ ਸਾਹਿਬ੍ਹ, 26 ਮਾਰਚ (ਗੁਰਿੰਦਰਜੀਤ ਸਿੰਘ ਪੀਰਜੈਨ) :- “ਜਿਸ ਕਾਂਗਰਸ ਜਮਾਤ ਨੇ ਬੀਤੇ 62 ਸਾਲਾਂ ਤੋਂ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਧੋਖੇ, ਫਰੇਬ, ਬੇਈਮਾਨੀਆਂ ਕੀਤੀਆਂ ਹਨ। ਕੋਲ-ਇਕਰਾਰ, ਵਾਅਦੇ ਕਰਕੇ ਨਿਰੰਤਰ ਮੁਨਕਰ ਹੁੰਦੀ ਆ ਰਹੀ ਹੈ, ਜਿਸਨੇ ਸ਼੍ਰੀ ਦਰਬਾਰ ਸਾਹਿਬ ਉੱਤੇ... (Continue reading)
ਵਾਸ਼ਿੰਗਟਨ, ਮਾਰਚ ( ਨਵਾਂ ਪਗਾਂ ਨਿਊਜ਼ ਸਰਵਿਸ): ਅਮਰੀਕਾ ਨਾਲ ਪੂਰੀ ਹੋਈ ਪਹਿਲੀ ਸਮੁੱਚੀ ਗੱਲਬਾਤ ਵਿਚ ਪਾਕਿਸਤਾਨ ਨੂੰ ਆਪਣੇ ਦੋ ਪ੍ਰਮੁੱਖ ਮੁੱਦੇ ਭਾਰਤ ਵਰਗਾ ਨਾਗਰਿਕ ਪ੍ਰਮਾਣੂ ਸਮਝੌਤਾ ਅਤੇ ਕਸ਼ਮੀਰ ‘ਤੇ ਵਿਚੋਲਗੀ ‘ਤੇ ਕੋਈ ਖਾਸ ਸਫ਼ਲਤਾ ਨਹੀਂ ਮਿਲੀ ਹੈ। ਬੁੱਧਵਾਰ ਨੂੰ ਪਾਕਿਸਤਾਨੀ ਵਿਦੇਸ਼... (Continue reading)