Punjabi
December 24, 2011No Comments
ਸੁਮੇਧ ਸੈਣੀ ਸਣੇ ਚਾਰ ਅਫਸਰਾਂ ਨੂੰ ਡੀ.ਜੀ.ਪੀ. ਦਾ ਰੈਂਕ ਚੰਡੀਗੜ੍ਹ, (23 ਦਸੰਬਰ,ਪੀ.ਐਸ.ਐਨ):ਪੰਜਾਬ ਸਰਕਾਰ ਨੇ 1982 ਬੈਚ ਦੇ ਚਾਰ ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਜੀ.ਪੀ. ਰੈਂਕ ਦੇਣ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਸੰਜੀਵ ਕੁਮਾਰ ਗੁਪਤਾ, ਸੁਰੇਸ਼ ਕੁਮਾਰ ਅਰੋੜਾ, ਸੁਮੇਧ ਸਿੰਘ ਸੈਣੀ ਤੇ ਰਾਜਿੰਦਰ ਸਿੰਘ ਸ਼ਾਮਲ ਹਨ। ਸੂਤਰਾਂ ਮੁਤਾਬਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਸਕਰੀਨਿੰਗ ਕਮੇਟੀ [...]
Continue readingDecember 24, 2011No Comments
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਪੰਜ ਰਾਜਾਂ ਉੱਤਰ ਪ੍ਰਦੇਸ਼ , ਪੰਜਾਬ, ਉਤਰਾਖੰਢ , ਮਨੀਪੁਰ ਅਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਐਲਾਨ ਦਿੱਤੀਆਂ ਹਨ । ਤਾਰੀਖ ਦਾ ਐਲਾਨ ਹੁੰਦੇ ਹੀ ਇਹਨਾਂ ਰਾਜਾਂ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ। ਦਿੱਲੀ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਕੁਰੈਸ਼ੀ ਨੇ [...]
Continue readingDecember 22, 2011No Comments
ਸੁਖਬੀਰ ਦੀ ਤਾਨਾਸ਼ਾਹੀ ਦਾ ਖੋਰਾ ਅਕਾਲੀ ਦਲ ਨੂੰ ਲੱਗਣਾ ਸ਼ੁਰੂ ਪੁਰਾਣੇ ਆਗੂਆਂ ਨੇ ਅਕਾਲੀ ਦਲ ਦੇ ਛਤਰੀ ਤੋਂ ਛਾਲਾਂ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਬਠਿੰਡੇ ਦਾ ਚਿਰੰਜੀ ਲਾਲ ਗਰਗ ਕਾਂਗਰਸ ‘ਚ ਸ਼ਾਮਲ ਹੋਇਆ ਅਪਮਾਨਿਤ ਹੋਣ ‘ਤੇ ਕਾਂਗਰਸ ਪਾਰਟੀ ਦਾ ਖੜਕਾਇਆ ਬੂਹਾ ਟਿਕਟਾਂ ਦਾ ਫ਼ੈਸਲਾ ਭੱਠਲ ਨਹੀਂ ਹਾਈਕਮਾਨ ਕਰੇਗੀ : ਅਮਰਿੰਦਰ ਭੱਠਲ ਵਲੋਂ ਦਲਬਦਲੂਆਂ ਨੂੰ ਸੀਟਾਂ ਦੇਣ [...]
Continue readingDecember 22, 2011No Comments
ਚਮਕੌਰ ਸਾਹਿਬ ‘ਚ ਬਣਨ ਵਾਲਾ ਥੀਮ ਪਾਰਕ ਬਣਿਆ ਖੰਡਰ ਲੁਧਿਆਣਾ ਦਸੰਬਰ (ਆਰ. ਐਸ. ਖਾਲਸਾ): ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਾਸਾਨੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਮੂਹ ਸਿੰਘਾਂ ਦੀ ਯਾਦ ਵਿੱਚ ਉਸਾਰਿਆ ਗਿਆ ਅਧੂਰਾ ਥੀਮ ਪਾਰਕ ਇਕ [...]
Continue readingDecember 22, 2011No Comments
ਲੇਖਕ-ਜਸਬੀਰ ਸਿੰਘ ਪੱਟੀ ‘‘ ਟਰੈਕਟਰ ਭੀ ਸਾਡੀ ਏ, ਟਰਾਲੀ ਭੀ ਸਾਡੀ ਏ, ਬਾਦਲ ਭੀ ਸਾਡੀ ਏ, ਸਿਰਮੁੰਨੀ ਕਮੇਟੀ (ਸ਼੍ਰੋਮਣੀ ਕਮੇਟੀ) ਭੀ ਸਾਡੀ ਏ, ਵੋਟਾਂ ਭੀ ਸਾਡੀ ਏ, ਅਕਾਲ ਤਖਤ ਭੀ ਸਾਡੀ ਏ ਤੇ ਸਰਕਾਰ ਭੀ ਸਾਡੀ ਏ। ਮੈਨੇ ਬੀਸ ਵੋਟ ਡਾਲੇ ਹਨ ਅਤੇ ਜਰੂਰਤ ਪੜੀ ਤੋ ਔਰ ਭੀ ਡਾਲੇ ਗੇ। ਸੁਭਾ ਅਕਾਲੀਆ ਕੇ ਬੰਦੋ ਨੇ [...]
Continue readingDecember 22, 2011No Comments
ਗੁਰਦੁਆਰਾ ਕਮੇਟੀ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਵਲੋ ਨਿਯੁਕਤ ਕੀਤੇ ਜਾਣ ਅਨੰਦਪੁਰ ਸਾਹਿਬ, ਦਸੰਬਰ,(ਸੁਰਿੰਦਰ ਸਿੰਘ ਸੋਨੀ)ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ,ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਸਿੱਖ ਦੀ ਪ੍ਰੀਭਾਸ਼ਾ ਬੜੇ ਸਪੱਸ਼ਟ ਰੂਪ ਵਿਚ ਅੰਕਿਤ ਕੀਤੀ ਗਈ ਹੈ ਜਿਸ ਵਿਚ ਸਹਿਜਧਾਰੀ ਸਿੱਖ ਦਾ ਕਿਤੇ [...]
Continue readingDecember 22, 2011No Comments
ਚੰਡੀਗੜ• ਦਸੰਬਰ ( ਗੁਰਭੇਜ ਸਿੰਘ ਚੌਹਾਨ ) ਅੱਜ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਪੀਪਲਜ਼ ਪਾਰਟੀ ਦੇ ਥੰਮ• ਅਤੇ ਮਨਪ੍ਰੀਤ ਸਿੰਘ ਬਾਦਲ ਦੀਆਂ ਸੱਜੀਆਂ ਖੱਬੀਆਂ ਬਾਹਾਂ ਚੋਂ ਦੋ ਆਗੂ ਸ: ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਐਮ ਐਲ ਏ ਹਲਕਾ ਫਰੀਦਕੋਟ ਅਤੇ ਜਸਬੀਰ ਸਿੰਘ ਬਰਾੜ ਹਲਕਾ ਜਲੰਧਰ ਦੋਵੇਂ ਅੱਜ ਪੀ ਪੀ ਪੀ ਨੂੰ ਅਲਵਿਦਾ ਕਹਿਕੇ [...]
Continue readingDecember 21, 2011No Comments
ਪਿੰਡ ਲੋਹਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ (ਫੋਟੋ: ਧਾਲੀਵਾਲ) ਹਰਦੀਪ ਸਿੰਘ ਲੋਹਗੜ੍ਹ (ਧਰਮਕੋਟ), ਦਸੰਬਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ [...]
Continue readingDecember 21, 2011No Comments
ਲੇਖਕ- ਜਸਬੀਰ ਸਿੰਘ ਪੱਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਅਕਾਲੀ ਦਲ 14 ਦਸੰਬਰ 2010 ਨੂੰ 90 ਵਰਿਆ ਦਾ ਹੋ ਗਿਆ ਅਤੇ ਸਿੱਖਾਂ ਵਿੱਚ ਇਸ ਜਥੇਬੰਦੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਟਕਸਾਲੀ ਅਕਾਲੀ ਭਾਂਵੇ ਮੌਜੂਦਾ ਦਲ ਦੇ ਪਰਿਵਾਰੀਕਰਨ ਤੋ ਨਿਰਾਸ਼ ਹੋ ਕੇ ਘਰਾਂ ਵਿੱਚ ਜਾ ਬੈਠੇ ਹਨ ਪਰ ਫਿਰ ਵੀ ਇਸ [...]
Continue readingDecember 14, 2011No Comments
(ਜਗਦੇਵ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ 15 ਦਸੰਬਰ ਨੂੰ ਮੁੜ ਵੀ.ਸੀ. ਦੇ ਅਹੁਦੇ ਦਾ ਚਾਰਜ਼ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਸਿੱਖ ਹਲਕਿਆਂ ਵਿਚ ਜਿੱਥੇ ਜ਼ਬਰਦਸ਼ਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਵੱਖ-ਵੱਖ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਲੋਂ ਜਬਰਦਸ਼ਤ [...]
Continue reading