Punjabi

April 27, 2010No Comments

ਸ਼੍ਰੀ ਅਮ੍ਰਿਤਸਰ, ਅਪ੍ਰੈਲ (ਸਿੰਗਲਾ)-ਭਾਵੇ ਭਾਰਤ ਤਰੱਕੀ ਦੀ ਮੰਜਲਾਂ ਮਾਰਦਾ ਹੋਇਆ ਬਹੁਤ ਤੇਜੀ ਨਾਲ ਅੱਗੇ ਵਧਦਾ ਜਾ ਰਿਹਾ ਹੈ। ਪਰ ਅਕਸਰ ਹੀ ਵਿਦੇਸ਼ਾਂ ਤੋਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦੀ ਅਫ਼ਸਰਸ਼ਾਹੀ ਵਲੋ ਤਾਕਤ ਦੀ ਨਿਜਾਇਜ ਵਰਤੋਂ ਕਰਨ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਇਟਲੀ ਨੂੰ ਜਾ ਰਹੀ ਇਕ ਨਵਵਿਆਹੀ ਮੁਟਿਆਰ ਦਾ ਸੋਨਾ ਅਤੇ ਗਹਿਣੇ ਅਮਿੰ੍ਰਤਸਰ [...]

  • Share/Bookmark
Continue reading

April 27, 2010No Comments

“ ਫਤਿਹਗੜ੍ਹ ਸਾਹਿਬ,  ਅਪ੍ਰੈਲ ( ਗੁਰਿੰਦਰਜੀਤ ਸਿੰਘ ਪੀਰਜੈਨ) :- “ਇਹ ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਜੋ ਸਿੱਖ ਕੌਮ ਦੀਆਂ ਕਾਤਿਲ ਅਤੇ ਮੁਤੱਸਵੀ ਜਮਾਤਾਂ ਲੰਮੇ ਸਮੇ ਤੋਂ ਸਿੱਖ ਕੌਮ ਉੱਤੇ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਤਰੀਕੇ ਜ਼ਬਰ-ਜ਼ੁਲਮ ਅਤੇ ਬੇਇਨਸਾਫੀ ਕਰਦੀਆਂ ਆ ਰਹੀਆਂ ਹਨ। ਜਿਨ੍ਹਾ ਨੇ ਆਪਸੀ ਮਿਲੀਭੁਗਤ ਨਾਲ ਸਿੱਖ ਕੌਮ ਦਾ ਕਤਲੇਆਮ [...]

  • Share/Bookmark
Continue reading

April 27, 2010No Comments

ਨਵੀਂ ਦਿੱਲੀ/ਚੰਡੀਗੜ੍ਹ, ਅਪ੍ਰੈਲ (ਦਵਿੰਦਰ ਸਿੰਘ ਕੋਹਲੀ/ਕਮਲਾ ਸ਼ਰਮਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਦੀ ਇਕ ਸੰਵਿਧਾਨਕ ਬੈਂਚ ਨੇ ਰਾਜ ਵਿਧਾਨ ਸਭਾ ਤੋਂ ਉਨ੍ਹਾਂ ਦੀ ਬਰਖਾਸਤਗੀ ਨੂੰ ਅੱਜ ਰੱਦ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਵਿਚ ਜ਼ਮੀਨੀ ਵੰਡ ਘੁਟਾਲੇ ਵਿਚ ਕਥਿਤ ਸ਼ਮੂਲੀਅਤ ਦੇ ਮਾਮਲੇ ਵਿਚ ਪੰਜਾਬ [...]

  • Share/Bookmark
Continue reading

April 27, 2010No Comments

ਨਵੀਂ ਦਿੱਲੀ, ਅਪ੍ਰੈਲ ( ਨਵਾਂ ਪਗਾਂ ਨਿਊਜ਼ ਸਰਵਿਸ): ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਕੰਮ ਕਰ ਰਹੀ ਭਾਰਤੀ ਅਧਿਕਾਰੀ ਮਾਧਵੀ ਗੁਪਤਾ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐਸ ਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਧਵੀ ਗੁਪਤਾ ਨਾਂ ਦੀ ਇਹ ਅਧਿਕਾਰੀ ਪਿਛਲੇ ਤਿੰਨ ਸਾਲ ਤੋਂ ਆਈ ਐਸ ਆਈ ਲਈ ਕੰਮ ਕਰ ਰਹੀ [...]

  • Share/Bookmark
Continue reading

April 27, 2010No Comments

ਨਵੀਂ ਦਿੱਲੀ,  ਅਪ੍ਰੈਲ  (ਨ ਨ.ਸ.) : ਰਾਜਧਾਨੀ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਵੱਡੀ ਰਾਹਤ ਦਿੰਦਿਆਂ 1984 ਦੇ ਸਿੱਖ ਵਿਰੋਧੀ ਕਤਲੇਆਮ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਉਕਤ ਅਦਾਲਤ ਨੇ ਅੱਜ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਮਨਜੂਰ ਕਰ ਲਿਆ ਅਤੇ ਟਾਈਟਲਰ ਦੇ ਖਿਲਾਫ਼ ਮਾਮਲਾ ਖ਼ਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ। [...]

  • Share/Bookmark
Continue reading

April 23, 2010No Comments

ਬੀ.ਸੀ.ਸੀ.ਆਈ. ਨੇ ਮੋਦੀ ਨੂੰ ਦਿਖਾਏ ਹੱਥ ਕੇਂਦਰੀ ਮੰਤਰੀ ਪ੍ਰਫੂਲ ਪਟੇਲ ਦੇ ਵੀ ਘੁਟਾਲੇ ਨਾਲ ਜੁੜੇ ਤਾਰ ਨ ਸਿਰਫ਼ ਸਕੱਤਰ ਨੂੰ ਹੀ ਮੀਟਿੰਗ ਬੁਲਾਉਣ ਦਾ ਅਧਿਕਾਰ ਹੈ ਨ ਜੇਕਰ ਮੋਦੀ ਨਹੀਂ ਆਉਂਦਾ ਤਾਂ ਵੀ ਮੀਟਿੰਗ ਹੋ ਕੇ ਰਹੇਗੀ ਸਕੱਤਰ ਨੇ ਮੋਦੀ ਦੇ ਗੁਪਤ ਸਮਝੋਤੇ ਮੀਡੀਆ ਸਾਹਮਣੇ ਕੀਤੇ ਪੇਸ਼ ਮੁੰਬਈ  ਆਈ.ਪੀ.ਐਲ. ਕਮਿਸ਼ਨਰ ਲਲਿਤ ਮੋਦੀ ਦੀ ਭਾਰਤੀ ਕ੍ਰਿਕੇਟ [...]

  • Share/Bookmark
Continue reading

April 22, 2010No Comments

ਚੰਡੀਗੜ੍ਹ, ਅਪ੍ਰੈਲ -ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਸਰਕਾਰ ਕਿਸਾਨਾਂ ਨੂੰ ਸੁੱਟੀ ਆਪਣੀ ਜਿਣਸ ਦੀ ਅਦਾਇਗੀ ਇੱਕ ਹਫਤੇ ਦੇ ਅੰਦਰ ਕੀਤੀ ਜਾਵੇ। ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਹ ਮਾਮਲਾ ਅੱਜ ਚੀਫ ਜਸਟਿਸ ਮੁਕੁਲ ਮੋਦਗਿਲ ਅਤੇ ਜਸਟਿਸ ਜਸਵੀਰ ਸਿੰਘ ਦੇ ਆਧਾਰਤ ਬੈਚ ਅੱਗੇ ਪੇਸ਼ ਹੋਇਆ। ਸੁਣਵਾਈ [...]

  • Share/Bookmark
Continue reading

April 19, 2010No Comments

ਬਰੈਂਪਟਨ,  ਅਪ੍ਰੈਲ (ਨਵਾਂ ਪਗਾਂ ਨਿਊਜ਼ ਸਰਵਿਸ): ਬੀਤੇ ਐਤਵਾਰ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਗੰਭੀਰ ਰੂਪ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਝੜਪ ਗਲਿਡਨ ਰੋਡ ਨੇੜੇ ਹਾਈਵੇ-410 ਸਥਿਤ ਗੁਰੂ ਨਾਨਕ ਸਿੱਖ ਸੈਂਟਰ ਵਿਖੇ ਹੋਈ। ਇਹ ਲੜਾਈ ਉਦੋਂ ਹੋਈ ਜਦੋਂ ਇਕ ਧਿਰ ਨੇ ਦੂਜੀ ਧਿਰ ਦੀ ਹੋ [...]

  • Share/Bookmark
Continue reading

April 19, 2010No Comments

ਜਗਦੀਸ਼ ਟਾਈਟਲਰ ਖਿਲਾਫ਼ ਮੁਕੱਦਮਾ ਚਲਾਉਣ ਸਬੰਧੀ ਅਹਿਮ ਫ਼ੈਸਲਾ ਕੱਲ੍ਹ ਸਾਹਮਣੇ ਆਵੇਗਾ ਪੀੜਤ ਪਰਿਵਾਰਾਂ ਵੱਲੋਂ ਅਦਾਲਤ ਦੇ ਬਾਹਰ ਕੱਲ੍ਹ ਫਿਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ-ਕਰਨੈਲ ਸਿੰਘ ਪੀਰਮੁਹੰ ( ਗੁਰਿੰਦਰਜੀਤ ਸਿੰਘ ਪੀਰਜੈਨ)1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਕਮਲਨਾਥ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਆਪਣੀ ਸਰਪ੍ਰਸਤੀ ਦੇ ਕੇ ਬਚਾ ਰਹੀ ਹੈ, ਜਿਸ ਦੀ ਤਾਜ਼ਾ [...]

  • Share/Bookmark
Continue reading

April 19, 2010No Comments

ਕਬੱਡੀ ਕੱਪ ਲਈ ਸਰਕਾਰੀ ਬੱਸਾਂ ਭੇਜਣ ਦੀ ਨਿਖੇਧੀ ਲੋਹਟਬੱਦੀ,  ਅਪ੍ਰੈਲ (ਪੱਤਰ ਪ੍ਰੇਰਕ)-ਸਾਡੇ ਪੰਜਾਬ ਦੀ ਵਿਰਾਸਤੀ ਮਾਂ ਖੇਡ ਕਬੱਡੀ ਦਾ ਦੇਸ਼ਾਂ ਵਿਦੇਸ਼ਾਂ ‘ਚ ਝਂੰਡਾ ਲਹਿਰਾਉਣ ਦਾ ਸਿਹਰਾ ਸਜਾਉਣ ਦਾ ਸੁਪਨਾ ਤੱਕਣ ਵਾਲੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਜਿਸ ਤਰ੍ਹਾਂ ਵੱਖ-ਵੱਖ ਨਿੱਜੀ ਕੰਪਨੀਆਂ/ਏਜੰਸੀਆਂ ਦੇ ਸਹਿਯੋਗ ਨਾਲ ਜੇਤੂ/ਉਪ ਜੇਤੂ [...]

  • Share/Bookmark
Continue reading