-ਜਗਜੀਤ ਸਿੰਘ ਦਰਦੀ ਪੰਜਾਬ ਵਿਚ ਵੱਡੀ ਗਿਣਤੀ ਵਿਚ ਬੱਚੇ ਖੂਨ ਦੀ ਕਮੀ ਦਾ ਸ਼ਿਕਾਰ ਹਨ। ਇਹ ਗਿਣਤੀ 90 ਫੀਸਦੀ ਬਣਦੀ ਹੈ। ਇਸ ਸਬੰਧ ਵਿਚ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਿਛਲੇ ਡੇਢ ਸਾਲ ਦੌਰਾਨ ਇਕ ਵਿਸ਼ੇਸ਼ ਸਰਵੇਖਣ ਕੀਤਾ ਸੀ। ਇਹ ਜੋ... (Continue reading)
ਨਵੀਂ ਦਿੱਲੀ, (ਨਵਾਪੰਗਾ ਨਿਊਜ਼ ਸਰਵਿਸ): ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਅੱਜ ਖਾਪ ਪੰਚਾਇਤਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਿੰਦੂ ਮੈਰਿਜ ਐਕਟ ਵਿਚ ਸੋਧ ਕਰਨ ਦੀ ਕਿਸੇ ਵੀ ਸੰਭਾਵਨਾ ਨੂੰ ਮੁਢ ਤੋਂ ਹੀ ਖਾਰਜ ਕਰ ਦਿੱਤਾ ਹੈ। ਇਸ... (Continue reading)
ਯਮਨ ਨੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਪੈਦਾ ਹੋਏ ਪਾਦਰੀ ਅੱਤਵਾਦੀ ਅਨਵਰ ਅਲ ਅਵਲਕੀ ਨੂੰ ਵਾਸ਼ਿੰਗਟਨ ਦੇ ਹਵਾਲੇ ਨਹੀਂ ਕਰੇਗਾ। ਨਿਊਜ਼ ਏਜੰਸੀ ਨੇ ਯਮਨ ਦੇ ਵਿਦੇਸ਼ ਮੰਤਰੀ ਅਬੁਬਾਕਰ ਅਲ ਕਿਰਬੀ ਦੇ ਹਵਾਲੇ ਨਾਲ ਸੋਮਵਾਰ ਨੂੰ ਕਿਹਾ ਕਿ ਜੇਕਰ ਅਵਲਕੀ... (Continue reading)
ਪਾਕਿਸਤਾਨ ਦੇ ਓਰਕਜਈ ਖੇਤਰ ਵਿੱਚ ਤਾਲਿਬਾਨੀ ਅੱਤਵਾਦੀਆਂ ਨੇ ਇੱਕ ਸੈਨਾ ਦੇ ਖੋਜੀ ਦਲ ਉੱਤੇ ਕੱਲ੍ਹ ਰਾਤ ਮੌਕਾ ਪਾਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਲ ਦੇ ਦਸ ਜਵਾਨ ਸ਼ਹੀਦ ਹੋ ਗਏ, ਹਾਲਾਂਕਿ ਜੁਆਬੀ ਕਾਰਵਾਈ ਵਿੱਚ 30 ਅੱਤਵਾਦੀ ਵੀ ਮਾਰੇ ਗਏ।... (Continue reading)
ਨਿਊਜ਼ੀਲੈਂਡ ਦੇ ਇਸ ਸ਼ਹਿਰ ‘ਚ ਰਹਿਣ ਵਾਲੇ ਭਾਰਤੀਆਂ ਦੇ ਇਕ ਸਮੂਹ ਨੇ ਇਥੇ ਦੋ ਕਰੋੜ ਡਾਲਰ ਦੀ ਲਾਗਤ ਨਾਲ ਤਾਜਮਹਿਲ ਦੇ ਪ੍ਰਤੀਰੂਪ ਦੇ ਨਿਰਮਾਣ ਦੀ ਯੋਜਨਾ ਬਣਾਈ ਹੈ। ਆਕਲੈਂਡ ਦੇ ‘ਨਿਊਨਾਰਥ ਰੋਡ’ ਦੇ ‘ਮਹਾਤਮਾ ਗਾਂਧੀ ਕੇਂਦਰ’ ਵਿਖੇ ਮੁਹੱਬਤ ਦੇ... (Continue reading)
ਇੰਟਰਨੈਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੁਨੀਆ ਵਿੱਚ ਚੌਥੇ ਸਥਾਨ ਤੇ ਹੈ, ਜਦ ਕਿ ਚੀਨ ਪਹਿਲੇ ਸਥਾਨ ਤੇ ਹੈ। ਸੰਚਾਰ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਸਚਿਨ ਪਾਇਲਟ ਨੇ ਅੱਜ ਲੋਕਸਭਾ ਵਿੱਚ ਇੱਕ ਲਿਖਿਤ ਸਵਾਲ ਦੇ... (Continue reading)
ਦੇਸ਼ ਦੇ ਸਰਬ ਉੱਚ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਲੌਰਾ ਚਿਨਚਿਲਾ ਕੋਸਟਾਰਿਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਗਈ ਹੈ। ਸ਼ਨੀਵਾਰ ਨੂੰ ਅਹੁਦੇ ਅਤੇ ਗੁਪਤ ਨੀਤੀ ਦੀ ਸਹੁੰ ਲੈਣ ਮਗਰੋਂ ਉਹਨਾਂ ਨੇ ਦੇਸ਼ ਦੀ ਆਵਾਜਾਈ ਵਿਵਸਥਾ ਨੂੰ ਬਿਹਤਰ ਕਰਨ... (Continue reading)
ਜੈਰਾਮ ਨੂੰ ਮਨਮੋਹਨ ਵੱਲੋਂ ਝਾੜਾਂ ਨਵੀਂ ਦਿੱਲੀ ( ਨ. ਨ.ਸ.): ਗ੍ਰਹਿ ਮੰਤਰਾਲੇ ‘ਤੇ ਟਿੱਪਣੀ ਕਰਨ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨੂੰ ਫਟਕਾਰ ਲਗਾਈ ਹੈ। ਮੀਡੀਆ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ... (Continue reading)
ਬਗਦਾਦ, ਇਰਾਕ ਵਿਚ ਅੱਜ ਹੋਏ ਕਈ ਬੰਬ ਧਮਾਕਿਆਂ ਅਤੇ ਗੋਲੀਬਾਰੀ ਵਿਚ ਘੱਟੋ ਘੱਟ 68 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਡੀ ਘਟਨਾ ਹਿਲਾ ਖੇਤਰ ਵਿਚ ਹੋਈ ਜਿਥੇ ਫੈਕਟਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਹਮਲੇ ਵਿਚ 35 ਲੋਕ... (Continue reading)
ਨਵੀਂ ਦਿੱਲੀ, ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੇ ਅਦਨ ਦੀ ਖਾੜੀ ਵਿਚ ਇਕ ਹੋਰ ਜਹਾਜ਼ ਨੂੰ ਅਗਵਾ ਕਰ ਲਿਆ ਹੈ, ਜਿਸ ‘ਤੇ 19 ਭਾਰਤੀਆਂ ਸਮੇਤ ਚਾਲਕ ਦਲ ਦੇ 22 ਮੈਂਬਰ ਸਵਾਰ ਸਨ। ਇਸ ਜਹਾਜ਼ ਨੂੰ ਅਗਵਾ ਕੀਤੇ ਜਾਣ ਦੇ ਨਾਲ... (Continue reading)