Punjabi
December 28, 2011No Comments
ਸੰਤ ਜੀ ਦੇ ਸਕਦੇ ਹਨ ਅਸਤੀਫਾ ਅਨੰਦਪੁਰ ਸਾਹਿਬ,28 ਦਸੰਬਰ,(ਸੁਰਿੰਦਰ ਸਿੰਘ ਸੋਨੀ,)ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋ ਕੁੱਝ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਉਪਰੰਤ ਉੱਠੀ ਬਗਾਵਤ ਵਿਚ ਦਾ ਅਸਰ ਅੱਜ ਅਨੰਦਪੁਰ ਸਾਹਿਬ ਵਿਖੇ ਵੀ ਖੁੱਲ ਕੇ ਸਾਹਮਣੇ ਆ ਗਿਆ।ਸਥਾਨਕ ਵਿਧਾਇਕ ਸੰਤ ਅਜੀਤ ਸਿੰਘ ਦੇ ਡੇਰੇ ਵਿਚ ਅੱਜ ਇਸ ਸਬੰਧੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਤਿੰਨ ਦਰਜਨ ਦੇ [...]
Continue readingDecember 28, 2011No Comments
ਸੁਖਨੈਬ ਸਿੰਘ ਸਿੱਧੂ 14ਵੀਆਂ ਵਿਧਾਨ ਸਭਾ ਚੋਣਾਂ ਬਹੁਤ ਸਾਰੇ ਮਹਾਰਥੀਆਂ ਲਈ ਚੁਣੌਤੀਆਂ ਭਰੀਆਂ ਹੋਣਗੀਆਂ ਕੋਈ ਹਿੱਕ ਠੋਕ ਕੇ ਦਾਅਵਾ ਨਹੀਂ ਕਰ ਸਕਦਾ ਕਿ ਉਹ ਇਹ ਚੋਣ ਜਿੱਤ ਜਾਵੇਗਾ। ਕਾਂਗਰਸ ਅਤੇ ਅਕਾਲੀ ਦਲ ਦੀ ਖਿੱਚੋਤਾਣ ਤਾਂ ਚੱਲਦੀ ਰਹਿੰਦੀ ਪਰ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਸਹਿਯੋਗੀ ਪਾਰਟੀਆਂ ਵੀ ਤੀਜਾ ਧੜਾ ਬਣਕੇ ਮੈਦਾਨ ਵਿੱਚ ਹਨ [...]
Continue readingDecember 28, 2011No Comments
ਅੰਨਾ ਹਜ਼ਾਰੇ ਨੇ ਮੁੰਬਈ ਵਿੱਚ ਭੁੱਖ ਹੜਤਾਲ ਖਤਮ ਕਰਨ ਮਗਰੋਂ 30 ਦਸੰਬਰ ਤੋਂ ਸੁਰੂ ਹੋਣ ਵਾਲਾ ਜੇਲ੍ਹ ਭਰੋ ਅੰਦੋਲਨ ਵੀ ਵਾਪਸ ਲੈ ਲਿਆ ਹੈ। ਅੰਨਾ ਦੇ ਸਹਿਯੋਗੀ ਅਰਵਿੰਦ ਕੇਜਰੀਵਾਲ ਨੇ ਮੁਤਾਬਿਕ ਇਸਦਾ ਕਾਰਨ ਅੰਨਾ ਹਜ਼ਾਰੇ ਦੀ ਦਿਨੋ ਦਿਨ ਵਿਗੜ ਰਹੀ ਸਿਹਤ ਅਤੇ ਲੋਕ ਸਭਾ ਦਾ ‘ ਕਮਜ਼ੋਰ’ ਲੋਕ ਪਾਲ ਬਿੱਲ ਪਾਸ ਕਰਨਾ ਹੈ। [...]
Continue readingDecember 27, 2011No Comments
ਆਨੰਦਪੁਰ ਸਾਹਿਬ ਤੋਂ ਵਿਧਾਇਕ ਸੰਤ ਅਜੀਤ ਸਿੰਘ ਨੇ ਇੱਕ ਵਾਰ ਸ਼ਰੋਮਣੀ ਅਕਾਲੀ ( ਬਾਦਲ) ਵਿੱਚੋਂ ਪਾਸੇ ਹੋਣ ਦਾ ਐਲਾਨ ਕਰ ਦਿੱਤਾ ਹੈ। ਪਹਿਲਾ ਇਹ ਮਨਪ੍ਰੀਤ ਸਿੰਘ ਬਾਦਲ ਨਾਲ ਅਕਾਲੀ ਦਲ ਵਿੱਚੋਂ ਬਾਗੀ ਹੋਏ ਸਨ ਪਰ ਫਿਰ ਘਰ ਵਾਪਸੀ ਕਰ ਲਈ ਸੀ । ਐਸ ਜੀ ਪੀ ਸੀ ਚੋਣਾਂ ਮੌਕੇ ਅਕਾਲੀ ਦਲ ਵਿੱਚ ਬਹੁਤੀ ਦੱਸ ਪੁੱਛ [...]
Continue readingDecember 27, 2011No Comments
ਚੋਣ ਕਮਿਸ਼ਨ ਨੇ ਪੰਜਾਬ ਦੇ ਕੁਝ ਵਿਧਾਨ ਸਭਾ ਹਲਕਿਆਂ ਨੂੰ ਹਰ ਪੱਖੋ ਸੰਵੇਦਨਸ਼ੀਲ ਕਰਾਰ ਦਿੱਤਾ ਹੈ ਜਿਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਲੰਬੀ , ਮਨਪ੍ਰੀਤ ਸਿੰਘ ਬਾਦਲ ਦਾ ਹਲਕਾ ਗਿੱਦੜਬਹਾ , ਸੁਖਬੀਰ ਸਿੰਘ ਬਾਦਲ ਦਾ ਹਲਕਾ ਜਲਾਲਾਬਾਦ , ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਪਟਿਆਲਾ ਤੋਂ ਇਲਾਵਾ ਬਿਕਰਮ ਸਿੰਘ ਮਜੀਠਿਆ [...]
Continue readingDecember 27, 2011No Comments
ਖ਼ਬਰਾਂ ਮਿਲੀਆਂ ਹਨ ਕਿ ਅਕਾਲੀ ਉਮੀਦਵਾਰ ਮਲਕੀਤ ਸਿੰਘ ਕੀਤੂ ਨੂੰ ਚੋਣ ਜ਼ਾਬਤੇ ਦੀ ਕੋਈ ਪ੍ਰਵਾਹ ਨਹੀਂ । ਬਰਨਾਲਾ ਤੋਂ ਇਸ ਉਮੀਦਵਾਰ ਨੇ ਬਾਜਾਖਾਨਾ ਰੋਡ ਤੇ ਰਾਤੋਂ ਰਾਤ ਰਸਤਾ ਪੱਕਾ ਕਰਨ ਲਈ ਨੀਂਹ ਪੱਥਰ ਰੱਖ ਦਿੱਤਾ । ਜਿਸਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਿਸੇ ਵਿਅਕਤੀ ਨੇ ਜਿ਼ਲ੍ਹਾ ਚੋਣ ਅਧਿਕਾਰੀ ਕੋਲ ਚੋਣ ਜ਼ਾਬਤੇ ਦੀ [...]
Continue readingDecember 27, 2011No Comments
ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ, ਦਸੰਬਰ ਵਿਧਾਇਕ ਸੰਤ ਅਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਬਗ਼ਾਵਤੀ ਸੁਰ ਅਪਣਾ ਲਈ ਹੈ। ਵਿਧਾਇਕ ਨੇ ਵਿਧਾਨ ਸਭਾ ਦੀ ਚੋਣ ਨਾ ਲੜਣ ਅਤੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਅੱਧੇ ਦਿਨ [...]
Continue readingDecember 27, 2011No Comments
ਪੰਜਾਬ ਦੇ ਜਿਆਦਾਤਰ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਲੀਡਰਸ਼ਿਪ ਗੈਰ ਹਾਜਰ ਰਹੀ ; ਕਾਨਫਰੰਸ ਵਿਚ ਕਈ ਲੋਕ ਸੁੱਤੇ ਪਏ ਰਹੇ ; ਬਾਦਲ ਦੇ ਬੋਲਣ ਸਮੇਂ ਲੋਕ ਉਠ ਕੇ ਜਾਣ ਲੱਗੇ ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਅਕਾਲੀ ਦਲ ਵੱਲੋ ਗੁਰਦਵਾਰਾ ਸ੍ਰੀ ਫ਼ਤਹਿਗੜ੍ਹਸਾਹਿਬ ਵਿਖੇ ਆਯੋਜਿਤ ਕਾਨਫਰੰਸ ਵਿੱਚ ਅੱਜ ਸੰਤ ਸਮਾਜ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ [...]
Continue readingDecember 27, 2011No Comments
ਫਤਿਹਗੜ੍ਹ ਸਾਹਿਬ (27 ਦਸੰਬਰ, ਬਲਜਿੰਦਰ ਸਿੰਘ):- ਅੱਜ ਅਕਾਲੀ ਦਲ ਬਾਦਲ ਨੂੰ ਉਦੋਂ ਪਹਿਲਾ ਸਿਆਸੀ ਝਟਕਾ ਲੱਗਿਆ ਜਦੋਂ ਮੁਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਸਮਝੇ ਜਾਦੇ ਵਿਧਾਇਕ ਸ੍ਰ: ਦੀਦਾਰ ਸਿੰਘ ਭੱਟੀ ਨੇ ਆਪਣੇ ਫਾਰਮ ਹਾਊਸ ਤੇ ਹਜ਼ਾਰਾਂ ਵਰਕਰਾਂ ਨਾਲ ਮੀਟਿੰਗ ਕਰ ਅਕਾਲੀ ਦਲ ਤੋਂ ਟਿਕਟ ਨਾ ਮਿਲਣ ਦੇ ਰੋਸ ਵਜੋਂ ਅਜ਼ਾਦ ਤੌਰ ਤੇ [...]
Continue readingDecember 24, 2011No Comments
ਅੰਮ੍ਰਿਤਸਰ ਦਸੰਬਰ (ਜਸਬੀਰ ਸਿੰਘ ਪੱਟੀ) ਪੰਜਾਬ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਤੇ ਪੰਜਾਬ ਪੁਲੀਸ ਦੇ ਸਾਬਕਾ ਡੀ.ਜੀ.ਪੀ ਪਰਮਜੀਤ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਿਧਾਨ ਸਭਾ ਦੀਆ ਟਿਕਟਾਂ ਮਿਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਸਰਕਾਰੀ ਲਾਮ ਲਸ਼ਕਰ ਨਾਲ ਨਤਮਤਸਕ ਹੋਏ ਅਤੇ ਉਹਨਾਂ ਦੀ ਆਮਦ ਤੇ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਸਟੇਟੂ [...]
Continue reading