Nava Panga Online » Punjabi
ਕਰਨਾਟਕ ਦੇ ਜਿੰਨ੍ਹਾਂ ਮੰਤਰੀਆਂ  ਉਪਰ ਵਿਧਾਨ ਸਭਾ   ਸਦਨ  ਦੇ ਅੰਦਰ   ‘ਪੋਰਨ ਫਿਲਮਾਂ’ ਦੇਖਣ ਦੇ   ਦੋਸ਼   ਲੱਗੇ ਹਨ ਉਹਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਭਾਜਪਾ ਸਰਕਾਰ ਦੇ  ਦੋ ਮੰਤਰੀਆਂ ਨੂੰ  ਸਦਨ ਦੀ ਕਾਰਵਾਈ ਦੌਰਾਨ  ਅਸ਼ਲੀਲ ਫਿਲਮ ਦੇਖਦੇ  ਇੱਕ  ਸਥਾਨਕ ਚੈਨਲ ਨੇ ਆਪਣੇ ਕੈਮਰੇ ਵਿੱਚ ਕੈਦ ਕਰਕੇ  ਦਿਖਾਇਆ ਸੀ ।   ਸਹਿਕਾਰਤਾ ਮੰਤਰੀ   ਲਕਸ਼ਮਣ ਸਵਾਦੀ ਅਤੇ  ਮਹਿਲਾ ਅਤੇ ਬਾਲ ਵਿਕਾਸ ਮੰਤਰੀ  ਸੀਸੀ ਪਾਟਿਲ  ਸ਼ਾਮਿਲ ਹਨ । ਜਿ਼ਕਰਯੋਗ ਹੈ ਕਿ   ਸੀਸੀ ਪਾਟਿਲ  ਉਹ ਮੰਤਰੀ ਹੈ ਜਿਸਦਾ   ਔਰਤਾਂ ਦੇ   ਪਹਿਰਾਵੇ ਸਬੰਧੀ  ਦਿੱਤਾ  ਬਿਆਨ   ਵਿਵਾਦਾਂ ਵਿੱਚ ਆ ਗਿਆ ਸੀ  ਜਿਸ ਵਿੱਚ ਮੰਤਰੀ ਜੀ ਨੇ ਸਲਾਹ ਦਿੱਤੀ ਸੀ ਕਿ ਮਹਿਲਾਵਾਂ ਨੂੰ ‘ ਉਤੇਜਕ ਵਸਤਰ ’   ਨਹੀਂ ਪਹਿਨਣੇ ਚਾਹੀਦੇ ।
‘ ਪੋਰਨ ਘਟਨਾ ’ ਦੇ ਇੱਕ ਦਿਨ ਬਾਅਦ ਇਸ  ਮਾਮਲੇ ਨਾਲ ਜੁੜੇ ਤਿੰਨਾਂ ਮੰਤਰੀਆਂ ਨੂੰ ਭਾਜਪਾ  ਦਫ਼ਤਰ  ਬੁਲਾਇਆ ਅਤੇ ਉਹਨਾਂ ਨੂੰ ਅਸਤੀਫਾ ਦੇਣ ਨੁੰ ਕਿਹਾ ਗਿਆ ।
ਲਕਸ਼ਮਣ ਸਵਾਦੀ ਨੇ ਭਾਜਪਾ  ਦਫ਼ਤਰ ਦੇ ਬਾਹਰ   ਪੱਤਰਕਾਰਾਂ ਨੂੰ  ਕਿਹਾ ਕਿ , “ ਅਸੀਂ ਨਹੀਂ ਚਾਹੁੰਦੇ ਕਿ ਪਾਰਟੀ ਅਤੇ ਸਰਕਾਰ   ਨੂੰ ਸਾਡੀ ਵਜਾਹ ਨਾਲ ਸ਼ਰਮਿੰਦਾ ਹੋਣਾ ਪਵੇ । ਅਸੀਂ  ਆਪਣਾ ਅਸਤੀਫਾ ਦੇਣ ਦੇ  ਫੈਸਲਾ ਕੀਤਾ ਹੈ। ”
ਸਵਾਦੀ ਅਤੇ  ਪਾਟਿਲ ਤੋਂ ਇਲਾਵਾ  ਸੂਚਨਾ  ਅਤੇ ਤਕਨੀਕੀ ਮਾਲਿਆਂ  ਦੇ ਮੰਤਰੀ  ਕ੍ਰਿਸ਼ਨਾ  ਪਾਲੇਮਰ ਨੇ  ਵੀ ਅਸਤੀਫਾ ਦੇ ਦਿੱਤਾ ਹੈ।
ਕ੍ਰਿਸ਼ਨਾ ਉਪਰ ਇਲਜ਼ਾਮ ਹੈ ਕਿ ਉਸਨੇ  ਉਹਨਾਂ ਨੂੰ ਪਾਰਨ ਸਮੱਗਰੀ  ਦੇਖਣ ਲਈ ਦਿੱਤੀ ਸੀ ।
ਕ੍ਰਿਸ਼ਨਾ ਪਾਲੇਮਰ  ਦਾ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਸ ਗਲਤੀ ਨਹੀਂ ।
ਲਕਸ਼ਮਣ ਸਵਾਦੀ ਅਤੇ ਸੀਸੀ ਪਾਟਿਲ ਨੇ ਮੰਗ ਕੀਤੀ ਹੈ ਕਿ ਵਿਧਾਨ  ਸਭਾ ਦੇ ਸਪੀਕਰ ਇਸ ਮਾਮਲੇ ਦੀ ਜਾਂਚ ਦੇ  ਆਦੇਸ਼ ਦੇਣ । ਉਹਨਾਂ ਦਾ ਵਿਸ਼ਵਾਸ਼ ਹੈ ਕਿ ਉਹ ਨਿਰਦੋਸ਼ ਸਾਬਿਤ ਹੋਣੇ ।  ਇਹ ਮਾਮਲਾ ਉਛਾਲਣ ਲਈ ਉਹਨਾ ਨੇ ਮੀਡੀਆ  ਨੂੰ  ਦੋਸ਼ੀ  ਠਹਿਰਾਇਆ ।
ਜੇਕਰ ਇਹ ਦੋਸ਼ੀ ਪਾਏ ਜਾਣ ਤਾਂ ਤਿੰਨ –ਤਿੰਨ  ਸਾਲ ਦੀ ਸਜ਼ਾ ਹੋ ਸਕਦੀ ਹੈ।
ਡੇਰੇ ਦੇ ਰਾਜਸੀ ਵਿੰਗ ਨੇ ਘਾਗ ਸਿਆਸਤਦਾਨਾਂ ਦੇ ਵਲ੍ਹਾਵੇਂ ਕੱਢੇ, ਮਾਮਲਾ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਘੱਟ ਨਹੀਂ
ਠੰਢ ਦੇ ਭੰਨੇ ਕਈ ਉਮੀਦਵਾਰਾਂ ਨੇ ਡੇਰਿਉਂ ਨਿਕਲਕੇ ਠੇਕਿਆਂ ਤੇ ਪਨਾਹ ਲਈ
ਬਠਿੰਡਾ/  ਫਰਵਰੀ/ ਬੀ ਐਸ ਭੁੱਲਰ
ਪ੍ਰੇਮੀਆਂ ਦੇ ਕੱਚ ਘਰੜ ਰਾਜਸੀ ਵਿੰਗ ਨੇ ਘਾਗ ਰਾਜਨੀਤਕ ਵੋਟ ਮੰਗਤਿਆਂ ਨੂੰ ਇਸ ਕਦਰ ਜਲੀਲ ਕਰਕੇ ਉਹਨਾਂ ਦੇ ਅਜਿਹੇ ਵਲ੍ਹਾਵੇਂ ਕੱਢੇ ਕਿ ਗੈਰਤ ਨਾਂ ਦਾ ਨਾ ਮਾਤਰ ਅੰਸ ਵੀ ਅਗਰ ਉਹਨਾਂ ’ਚ ਬਾਕੀ ਹੈ ਤਾਂ ਉਹ ਮੁੜ ਕਦੇ ਵੀ ਖੈਰ ਮੰਗਣ ਲਈ ਸਿਰਸੇ ਵਾਲੇ ਡੇਰੇ ਤੇ ਦਸਤਕ ਨਹੀਂ ਦੇਣਗੇ।
ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਉਪਰੰਤ ਪੁਣ ਪੁਣ ਕੇ ਜੋ ਤੱਥ ਉਜਾਗਰ ਹੋ ਰਹੇ ਹਨ, ਉਹ ਦਿਲਚਸਪ ਹੀ ਨਹੀਂ ਬਲਕਿ ਆਮ ਬੰਦੇ ਵਾਸਤੇ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਵੀ ਘੱਟ ਨਹੀਂ। ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਵਾਸਤੇ ਜਦ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਪਿਆਰ ਭਰੇ ਮੁਹੱਬਤਨਾਮੇ ਥੋਕ ਦੇ ਭਾਅ ਡੇਰਾ ਸੱਚਾ ਸੌਦਾ ਦੇ ਹੈਡਕੁਆਟਰ ਸਿਰਸਾ ਵਿਖੇ ਪੁੱਜ ਗਏ ਤਾਂ ਬਹੁਤ ਹੀ ਚੁਸਤੀ ਭਰਪੂਰ ਯੋਜਨਾ ਤਹਿਤ ਜਨਵਰੀ ਦੇ ਆਖਰੀ ਹਫ਼ਤੇ ਉਥੋਂ ਦੇ ਸਿਆਸੀ ਵਿੰਗ ਨੇ ਮਿਥੇ ਹੋਏ ਸਮੇਂ ਅਤੇ ਦਿਨ ਤੇ ਸਾਰੇ ਵੋਟ ਮੰਗਤਿਆਂ ਨੂੰ ਬੁਲਾ ਲਿਆ।
ਇਸ ਆਸ ਨਾਲ ਲਬਾਲਬ ਕਿ ਪ੍ਰੇਮੀ ਉਹਨਾਂ ਦੇ ਬੋਝੇ ਵਿੱਚ ਪੈਣ ਹੀ ਵਾਲੇ ਹਨ, ਲੱਗ ਭੱਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਸਿਰਸੇ ਵੱਲ ਚਾਲੇ ਪਾ ਦਿੱਤੇ। ਬੂੰਦਾਂਬਾਂਦੀ ਵਾਲੇ ਇਸ ਸਰਦ ਮੌਸਮ ’ਚ ਸਿਆਸੀ ਵਿੰਗ ਨੇ ਸਾਰੇ ਹੀ ਰਾਜਨੀਤਕ ਘਾਗਾਂ ਨੂੰ ਜਿਹਨਾਂ ਦੀ ਗਿਣਤੀ ਲੱਗਭੱਗ ਡੇਢ ਸੌ ਸੀ, ਨੂੰ ਡੇਰੇ ਦੇ ਸਟੇਡੀਅਮ ’ਚ ਫਾਲਣ ਕਰ ਲਿਆ। ਬੂੰਦਾਂਬਾਂਦੀ ਜਦ ਤੇਜ ਬਾਰਸ ਵਿੱਚ ਤਬਦੀਲ ਹੋ ਗਈ ਤਾਂ ਉਮੀਦਵਾਰਾਂ ਨੂੰ ਭਿੱਜਣ ਵਾਲੀ ਮਜਬੂਰੀ ਵਿੱਚ ਛੱਡ ਕੇ ਡੇਰੇ ਦੇ ਸਿਆਸਤਦਾਨ ਖ਼ੁਦ ਤਾਂ ਸੁਰੱਖਿਅਤ ਥਾਂ ਤੇ ਪਹੁੰਚ ਗਏ, ਜਦ ਕਿ ਵੋਟ ਮੰਗਤੇ ਮੀਂਹ ’ਚ ਭਿੱਜੀ ਬੱਕਰੀ ਵਾਂਗ ਕਾਫ਼ੀ ਸਮਾਂ ਠੁਰ ਠੁਰ ਕਰਦੇ ਰਹੇ।
ਆਖਰ ਇਹ ਫੁਰਮਾਨ ਜਾਰੀ ਹੋ ਗਿਆ, ਕਿ ਸਾਰੇ ਉਮੀਦਵਾਰ ਸੈਡ ਥੱਲੇ ਪਹੁੰਚ ਜਾਣ। ਸਿਆਸਤਦਾਨਾਂ ਨੂੰ ਇੱਕ ਦਮ ਤਾਂ ਕੁਝ ਰਾਹਤ ਜਿਹੀ ਮਹਿਸੂਸ ਹੋਈ, ਪਰੰਤੂ ਭਾਣਾ ਇਹ ਵਾਪਰ ਗਿਆ ਕਿ ਸਿਰ ਮਨਾਉਂਦਿਆਂ ਹੀ ਗੜੇ ਪੈਣ ਲੱਗ ਪਏ। ਸਿਰਸਾ ਦੀ ਜਮੀਨ ਕਿਉਂਕਿ ਰੇਤਲੀ ਹੈ, ਇਸ ਲਈ ਭੱਜ ਕੇ ਸੈਡਾਂ ਥੱਲੇ ਜਾਣ ਵਾਲੇ ਉਮੀਦਵਾਰ ਦਲਦਲ ਵਰਗੀ ਗਿੱਲੀ ਮਿੱਟੀ ’ਚ ਖੁੱਭਣ ਲੱਗ ਪਏ। ਲਮਕਦਿਆਂ ਲਮਕਾਉਂਦਿਆਂ ਜਦ ਉਹ ਸੈਡ ਥੱਲੇ ਚਲੇ ਗਏ ਤਾਂ ਹੱਡ ਚੀਰਵੀਂ ਠੰਢ ਵਿੱਚ ਪ੍ਰੇਮੀਆਂ ਦੇ ਗਰਮ ਸੁਆਲਾਂ ਨੇ ਉਹਨਾਂ ਨੂੰ ਹੌਂਕਣੀ ਲਾ ਦਿੱਤੀ।
ਮਿਥੀ ਹੋਈ ਯੋਜਨਾ ਅਨੁਸਾਰ ਸੈਡਾਂ ਥੱਲੇ ਪਹਿਲਾਂ ਤੋਂ ਹੀ ਇੱਕ ਵੱਡਾ ਪ੍ਰੋਜੈਕਟਰ ਲਾਇਆ ਹੋਇਆ ਸੀ, ਜਿੱਥੇ ਉਮੀਦਵਾਰਾਂ ਨੂੰ ਅਕਾਲੀ ਭਾਜਪਾ ਹਕੂਮਤ ਦੇ ਮੁਢਲੇ ਦਿਨਾਂ ’ਚ ਪੰਜਾਬ ਵਿਖੇ ਸਥਿਤ ਨੇਸ ਤੋਂ ਨਾਬੂਦ ਹੋਏ ਡੇਰਿਆਂ, ਆਤਮ ਹੱਤਿਆਵਾਂ ਕਰ ਚੁੱਕੇ ਪ੍ਰੇਮੀਆਂ ਦੇ ਜਨਾਜਿਆਂ ਅਤੇ ਉਹਨਾਂ ਦੀ ਹੋਈ ਗਿੱਦੜਕੁੱਟ ਦੀਆਂ ਫ਼ਿਲਮੀ ਰੂਪ ਵਿੱਚ ਤਸਵੀਰਾਂ ਦਿਖਾ ਕੇ ਇਹ ਪੁੱਛਿਆ ਜਾ ਰਿਹਾ ਸੀ, ਕਿ ਜਦ ਇਹ ਸਭ ਕੁਝ ਹੋ ਵਾਪਰ ਰਿਹਾ ਸੀ, ਤਾਂ ਜਨਤਕ ਨੁਮਾਇੰਦਿਆਂ ਨੇ ਬਣਦੀ ਭੂਮਿਕਾ ਕਿਉਂ ਨਾ ਨਿਭਾਈ? ਨਿਰਉਤਰ ਉਮੀਦਵਾਰ ਹੋਮ ਵਰਕ ਨਾ ਕਰਨ ਵਾਲੇ ਛੋਟੇ ਛੋਟੇ ਬੱਚਿਆਂ ਦੀ ਤਰ੍ਹਾਂ ਬੇਸਰਮ ਜਿਹੇ ਹੋ ਕੇ ਨੀਵੀਂਆਂ ਪਾਉਣ ਲਈ ਮਜਬੂਰ ਹੋ ਗਏ।
ਆਤਮ ਸਮਰਪਿਤ ਕਰ ਚੁੱਕੇ ਮੁਜਰਮਾਂ ਵਾਂਗ ਚੁੱਪ ਗੜੁੱਪ ਤੇ ਮੀਂਹ ਨਾਲ ਗੜੁੱਚ ਹੋਏ ਉਮੀਦਵਾਰਾਂ ਨੂੰ ਫਿਰ ਇਹ ਪੁੱਛਿਆ ਗਿਆ ਕਿ ਅਗਰ ਭਵਿੱਖ ਵਿੱਚ ਪ੍ਰੇਮੀਆਂ ਨਾਲ ਅਜਿਹਾ ਅਣਹੋਣੀ ਹੋਈ ਤਾਂ ਕੀ ਉਹ ਉਹਨਾਂ ਦੀ ਮੱਦਦ ਤੇ ਆਉਣਗੇ, ਤਾਂ ਸਾਊ ਵਿਦਿਆਰਥੀਆਂ ਦੀ ਤਰ੍ਹਾਂ ਸਾਰੇ ਉਮੀਦਵਾਰਾਂ ਨੇ ਦੋਵੇਂ ਦੋਵੇਂ ਬਾਹਾਂ ਉਪਰ ਚੁੱਕ ਕੇ ਹਾਂ ਦੀ ਸ਼ਾਹਦੀ ਭਰੀ। ਟੱਟੂ ਛੜੱਪੇ ਦੀ ਇਹ ਖੇਡ ਜਦ ਖਤਮ ਹੋ ਗਈ ਤਾਂ ਗੁਰਮੀਤ ਰਾਮ ਰਹੀਮ ਸਿੰਘ ਆ ਪ੍ਰਗਟ ਹੋਏ। ਆਉਂਦਿਆਂ ਹੀ ਉਹਨਾਂ ਹੱਥ ਹਿਲਾ ਕੇ ਸਾਰੇ ਉਮੀਦਵਾਰਾਂ ਜਿਹਨਾਂ ਵਿੱਚ ਇੱਕ ਇੱਕ ਹਲਕੇ ਤੋਂ ਕਈ ਕਈ ਪਾਰਟੀਆਂ ਦੇ ਉਮੀਦਵਾਰਾਂ ਦੀ ਭਰਮਾਰ ਸੀ, ਨੂੰ ਅਸ਼ੀਰਵਾਦ ਦੇ ਕੇ ਸਰਬ ਸਾਂਝੇ ਸਾਧ ਵਾਲੀ ਜੁਮੇਵਾਰੀ ਨਿਭਾ ਦਿੱਤੀ।
ਠੰਢ ਦੇ ਭੰਨੇ ਤੇ ਨਿੰਮੋਝੂਣੇ ਹੋਏ ਬਹੁਤੇ ਉਮੀਦਵਾਰਾਂ ਨੇ ਡੇਰਿਉਂ ਨਿਕਲਦਿਆਂ ਹੀ ਤੇਜ ਰਫ਼ਤਾਰ ਨਾਲ ਗੱਡੀਆਂ ਭਜਾ ਕੇ ਦਾਰੂ ਦੇ ਵੱਖ ਵੱਖ ਠੇਕਿਆਂ ਤੇ ਜਾ ਪਨਾਹ ਲਈ। ਕੌੜੇ ਪਾਣੀ ਦੇ ਗਰਾਰੇ ਕਰਨ ਉਪਰੰਤ ਜਦ ਉਹ ਆਪੋ ਆਪਣੇ ਹਲਕਿਆਂ ਵੱਲ ਵਧ ਰਹੇ ਸਨ, ਤਾਂ ਲਾਊਡ ਸਪੀਕਰਾਂ ਤੇ ਸਾਰਾ ਵਿਰਤਾਂਤ ਸੁਣ ਚੁੱਕੇ ਆਪਣੇ ਸਮਰਥਕਾਂ ਦੀਆਂ ਟਿੱਚਰਾਂ ਮੀਂਹ ਨਾਲ ਭਿੱਜੇ ਇਹਨਾਂ ਉਮੀਦਵਾਰਾਂ ਨੂੰ ਅਲੱਗ ਚੁੱਭ ਰਹੀਆਂ ਸਨ, ਪਰੰਤੂ ਗੌਂਅ ਦੇ ਮਾਰੇ ਉਹ ਕੁਝ ਬੋਲਣ ਤੋਂ ਵੀ ਅਸਮਰੱਥ ਸਨ।
ਅਸਲੀਅਤ ਜਾਣਨ ਲਈ ਜਦ ਅਕਾਲੀ ਦਲ ਨਾਲ ਸਬੰਧਤ ਇੱਕ ਉਮੀਦਵਾਰ ਨਾਲ ਸੰਪਰਕ ਸਥਾਪਤ ਕੀਤਾ ਤਾਂ ਆਪਣੇ ਸਮੇਤ ਆਪਣੇ ਨਾਲਦਿਆਂ ਨਾਲ ਹੋਈ ਇਸ ਜੱਗੋਂ ਤੇਹਰਵੀਂ ਦੀ ਪੁਸਟੀ ਕਰਦਿਆਂ ਉਸਨੇ ਕਿਹਾ ਕਿ ਜੇ ਅਜਿਹੀ ਜਲਾਲਤ ਦਾ ਪਹਿਲਾਂ ਪਤਾ ਹੁੰਦਾ ਤਾਂ ਡੇਰੇ ਦੀ ਪਰਕਰਮਾਂ ਨਾਲੋਂ ਉਸਨੇ ਹਾਰ ਨੂੰ ਹੀ ਤਰਜੀਹ ਦੇਣੀ ਸੀ। ਦੂਜੇ ਪਾਸੇ ਜਦ ਇੱਕ ਕਾਂਗਰਸੀ ਉਮੀਦਵਾਰ ਨੂੰ ਇਸ ਅਜੀਬ ਤਜਰਬੇ ਬਾਰੇ ਪੁੱਛਿਆ ਤਾਂ ਉਸਨੇ ਇਹ ਕਹਿੰਦਿਆਂ ਗੱਲ ਮੁਕਾ ਦਿੱਤੀ,‘‘ ਨੱਕ ਨਾਲ ਤਿੰਨ ਕੱਢੀਆਂ ਮੁੜ ਨਾਨਕੇ ਮੇਲ ਨਹੀਂ ਜਾਣਾ।’
ਪੁਲਿਸ ਨੇ ਭਾਈ ਹਵਾਰਾ ਦੀ ਭੈਣ ਅਤੇ ਭਾਣਜੇ ਦਾ ਰਾਹ ਰੋਕਿਆ, ਕੀਤੀ ਖਿੱਚ ਧੂਹ
ਪੁਲੀਸ ਨੇ  ਮਾਨ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵਕੀਲਾਂ ਦੀ ਮੱਦਦ ਨਾਲ ਅੰਦਰ ਚਲੇ ਗਏ
ਬੀਬੀ ਰਣਜੀਤ ਕੌਰ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ, “ਅੱਜ ਕਿਹੜਾ ਤੁਸੀਂ ਸਿੱਖਾਂ ਉੱਤੇ ਨਵੀਂ ਵਧੀਕੀ ਕਰਨ ਲੱਗੇ ਹੋ। ਪਹਿਲਾਂ ਵੀ ਇਹੋ ਕੁਝ ਕਰਦੇ ਰਹੇ ਹੋ, ਹੁਣ ਹੋਰ ਕਰ ਲਉ।”
ਚੰਡੀਗੜ੍ਹ, (9 ਫਰਵਰੀ[,ਦਰਸ਼ਨ ਬੂਟਰ ਬੰਸਿਆਂ ਵਾਲਾ ):-ਚੰਡੀਗੜ੍ਹ ਪੁਲੀਸ ਨੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਰਣਜੀਤ ਕੌਰ ਅਤੇ ਭਾਣਜਾ ਪ੍ਰਭਇੰਦਰ ਸਿੰਘ ਦੀ ਜ਼ਿਲ੍ਹਾ ਕਚਿਹਰੀਆਂ ਕੰਪਲੈਕਸ ਵਿੱਚ ਖਿੱਚ ਧੂਹ ਕੀਤੀ। ਰਣਜੀਤ ਕੌਰ ਦੇ ਖੱਬੇ ਹੱਥ ‘ਤੇ ਮਾਮੂਲੀ ਚੋਟ ਵੀ ਆਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਹਵਾਰਾ ਦੀ ਭੈਣ ਅਤੇ ਭਾਣਜਾ ਅਦਾਲਤ ਦੇ ਬਾਹਰਲੇ ਗੇਟ ਤੋਂ ਸਰੁੱਖਿਆ ਮੁਲਾਜ਼ਮਾਂ ਦੀ ਆਗਿਆ ਨਾਲ ਅੰਦਰ ਜਾ ਰਹੇ ਸਨ ਤਾਂ ਦੋ ਸਿਪਾਹੀਆਂ ਨੇ ਪਿੱਛੇ ਤੋਂ ਆ ਕੇ ਮਾਂ ਪੁੱਤਰ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਭਾਈ ਹਵਾਰਾ ਦੀ ਭੈਣ ਨੂੰ ਹਿਰਾਸਤ ਵਿੱਚ ਲੈਣ ਲਈ ਖੜ੍ਹੀ ਮਹਿਲਾ ਪੁਲੀਸ ਨੂੰ ਬੁਲਾ ਲਿਆ ਪਰ ਉਹ ਆਪਣੇ ਭਰਾ ਨੂੰ ਮਿਲਣ ਲਈ ਅੰਦਰ ਜਾਣ ਵਾਸਤੇ ਅਟੱਲ ਰਹੇ। ਇਸ ਕਾਰਨ ਹੋਈ ਖਿੱਚ ਧੂਹ ਦੌਰਾਨ ਉਸ ਦੇ ਹੱਥ ‘ਤੇ ਝਰੀਟ ਆ ਗਈ। ਏਨੇ ਨੂੰ ਮੌਕੇ ‘ਤੇ ਉਸ ਦਾ ਵਕੀਲ ਪੁੱਜ ਗਿਆ, ਜੋ ਬੀਬੀ ਰਣਜੀਤ ਕੌਰ ਨੂੰ ਅਦਾਲਤ ਤੱਕ ਲੈ ਕੇ ਜਾਣ ਵਿੱਚ ਸਫਲ ਹੋ ਗਿਆ। ਭਾਈ ਹਵਾਰਾ ਦੀ ਭੈਣ ਬੀਬੀ ਰਣਜੀਤ ਕੌਰ ਨੇ ਗੁੱਸੇ ਵਿੱਚ ਪੁਲੀਸ ਮੁਲਾਜ਼ਮਾਂ ‘ਤੇ ਵਰ੍ਹਦਿਆਂ ਕਿਹਾ,”ਅੱਜ ਕਿਹੜਾ ਤੁਸੀਂ ਸਿੱਖਾਂ ਉੱਤੇ ਨਵੀਂ ਵਧੀਕੀ ਕਰਨ ਲੱਗੇ ਹੋ। ਪਹਿਲਾਂ ਵੀ ਇਹੋ ਕੁਝ ਕਰਦੇ ਰਹੇ ਹੋ, ਹੁਣ ਹੋਰ ਕਰ ਲਉ।” ਬੁੜੈਲ ਜੇਲ੍ਹ ਤੋੜਨ ਦੇ ਕੇਸ ਵਿੱਚ ਅੱਜ ਮੁਲਜ਼ਮ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਇੱਥੋਂ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਦੋਵੇਂ ਜਣੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਦਿੱਲੀ ਪੁਲੀਸ ਵੱਲੋਂ ਦੋਹਾਂ ਨੂੰ ਭਾਰੀ ਪੁਲੀਸ ਸਰੁੱਖਿਆ ਪ੍ਰਬੰਧਾਂ ਹੇਠ ਚੰਡੀਗੜ੍ਹ ਲਿਆਂਦਾ ਗਿਆ। ਅੱਜ ਪੇਸ਼ੀ ਮੌਕੇ ਹਵਾਰਾ ਅਤੇ ਭਿਉਰਾ ਦੇ ਰਿਸ਼ਤੇਦਾਰ ਦੋਹਾਂ ਨੂੰ ਮਿਲਣ ਲਈ ਆਏ ਹੋਏ ਸਨ। ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਅਦਾਲਤ ਦੇ ਕਮਰੇ ਤੱਕ ਪੁੱਜਣ ਲਈ ਪੁਲੀਸ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੇਸ ਦੀ ਸੁਣਵਾਈ ਮੌਕੇ ਚੰਡੀਗੜ੍ਹ ਦੇ ਡੀ.ਐਸ.ਪੀ. ਜਗਬੀਰ ਸਿੰਘ ਨਾਲ ਜਿਰਾਹ ਹੋਈ। ਜਗਬੀਰ ਸਿੰਘ ਬੁੜੈਲ ਜੇਲ੍ਹ ਘਟਨਾ ਵਾਪਰਨ ਵੇਲੇ ਸੈਕਟਰ 34 ਦੇ ਥਾਣੇ ਵਿੱਚ ਬਤੌਰ ਐਸ.ਐਚ.ਓ. ਤਾਇਨਾਤ ਸਨ ਅਤੇ ਉਨ੍ਹਾਂ ਨੇ ਕੇਸ ਦੀ ਜਾਂਚ ਵੀ ਕੀਤੀ ਸੀ। ਜਾਣਕਾਰੀ ਅਨੁਸਾਰ ਬਚਾਅ ਪੱਖ ਦੇ ਵਕੀਲਾਂ ਵੱਲੋਂ ਪੁੱਛੇ ਬਹੁਤੇ ਸਵਾਲਾਂ ਦੇ ਜਵਾਬ ਵਿੱਚ ਗਵਾਹ ਨੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 16 ਮਾਰਚ ਲਈ ਮੁਕਰਰ ਕਰ ਦਿੱਤੀ ਹੈ। ਅਦਾਲਤ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਫੈਸਲੇ ਦੇ ਹਵਾਲੇ ਨਾਲ ਮੁਲਜ਼ਮਾਂ ਨੂੰ ਜਾਣਕਾਰੀ ਦਿੱਤੀ ਕਿ ਅਗਲੀ ਤਰੀਕ ਮੌਕੇ ਕੇਸ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਦੂਜੇ ਬੰਨੇ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਦੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਵਕੀਲ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਦੂਜੀ ਧਿਰ ਦਾ ਪੱਖ ਸੁਣੇ ਬਗੈਰ ਅਦਾਲਤ ਆਪਣਾ ਇੱਕ ਤਰਫਾ ਫੈਸਲਾ ਨਹੀਂ ਸੁਣਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਅੱਜ ਕੇਸ ਦੀ ਸੁਣਵਾਈ ਮੌਕੇ ਅਦਾਲਤ ਵਿੱਚ ਮੌਜੂਦ ਸਨ। ਪੁਲੀਸ ਨੇ ਸ਼੍ਰੀ ਮਾਨ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵਕੀਲਾਂ ਦੀ ਮੱਦਦ ਨਾਲ ਅੰਦਰ ਚਲੇ ਗਏ। ਉਨ੍ਹਾਂ ਨੇ ਅਦਾਲਤ ਨੂੰ ਵੱਖਰੀ ਅਰਜ਼ੀ ਦੇ ਕੇ ਭਾਈ ਭਿਉਰਾ ਅਤੇ ਭਾਈ ਹਵਾਰਾ ਨੂੰ ਤਿਹਾੜ ਜੇਲ੍ਹ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਦੋਹਾਂ ਨੂੰ ਜ਼ਰੂਰੀ ਮੈਡੀਕਲ ਸਹੂਲਤ ਦਿਵਾਈ ਜਾਵੇ। ਉਨ੍ਹਾਂ ਕਿਹਾ ਹੈ ਕਿ ਹਵਾਰਾ ਨੂੰ ਪਿੱਠ ਦੇ ਦਰਦ ਕਾਰਨ ਰਾਤ ਨੂੰ ਸੌਣ ਲਈ ਗੱਦਿਆਂ ਅਤੇ ਪਖਾਨਾ ਜਾਣ ਲਈ ਅੰਗਰੇਜ਼ੀ ਸੀਟ ਦੀ ਲੋੜ ਹੈ। ਬਚਾਅ ਪੱਖ ਦੇ ਵਕੀਲ ਅਰਵਿੰਦ ਠਾਕਰ ਨੇ ਮੰਗ ਕੀਤੀ ਕਿ ਦਿੱਲੀ ਤੋਂ ਚੰਡੀਗੜ੍ਹ ਤੱਕ ਸਫਰ ਦੌਰਾਨ ਦੋਹਾਂ ਨੂੰ ਬਾਥਰੂਮ ਜਾਣ ਲਈ ਰਾਹ ਵਿੱਚ ਰੁਕਣ ਦੀ ਆਗਿਆ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਅੱਜ ਦੋਹਾਂ ਨੂੰ ਦਿੱਲੀ ਤੋਂ ਸਵੇਰੇ ਸਾਢੇ ਨੌਂ ਵਜੇ ਚੰਡੀਗੜ੍ਹ ਲਿਆਂਦਾ ਗਿਆ। ਉਹ ਪੇਸ਼ੀ ਹੋਣ ਤੱਕ ਸੈਕਟਰ 17 ਦੇ ਥਾਣੇ ਵਿੱਚ ਰੁਕੇ ਰਹੇ, ਜਿੱਥੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੌਣੇ ਗਿਆਰਾਂ ਵਜੇ ਪੇਸ਼ ਕੀਤਾ ਗਿਆ। ਪੁਲੀਸ ਨੇ ਸਰੁੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ। ਪੱਤਰਕਾਰਾਂ ਅਤੇ ਕੈਮਰਾਮੈਨਾਂ ਨੂੰ ਵੀ ਨੇੜੇ ਫਟਕਣ ਨਾ ਦਿੱਤਾ। ਮੀਡੀਆ ਕਰਮੀਆਂ ਨੇ ਪੁਲੀਸ ਦੀਆਂ ਇਨ੍ਹਾਂ ਰੋਕਾਂ ਦਾ ਵਿਰੋਧ ਕੀਤਾ।
ਨਵੀਂ ਸਰਕਾਰ ਦਾ ਬਲਿਊ ਪ੍ਰਿੰਟ ਤਿਆਰ ਕਰਨ ਵਿਚ ਜੁਟੇ ਕੈਪਟਨ
1
Text size
ਜਲੰਧਰ,  ਜਨਵਰੀ (ਧਵਨ)¸ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਆਪਣੇ ਸਹਿਯੋਗੀ ਨੇਤਾਵਾਂ ਕੋਲੋਂ ਪੰਜਾਬ ਵਿਚ ਸੋਮਵਾਰ ਪਈਆਂ ਵੋਟਾਂ ਨੂੰ ਲੈ ਕੇ ਕਾਂਗਰਸ ਦੀਆਂ ਵੱਖ-ਵੱਖ ਸੀਟਾਂ ‘ਤੇ ਸੰਭਾਵਿਤ ਜਿੱਤ ਨੂੰ ਲੈ ਕੇ ਵਿਸਤ੍ਰਿਤ ਰਿਪੋਰਟ ਲਈ ਹੈ। ਕੈਪਟਨ ਮੰਗਲਵਾਰ ਪਟਿਆਲਾ ਤੋਂ ਚੰਡੀਗੜ੍ਹ ਆ ਗਏ ਅਤੇ ਉਨ੍ਹਾਂ ਆਪਣੇ ਭਰੋਸੇਯੋਗ ਸਾਥੀਆਂ ਨਾਲ ਗੈਰ ਰਸਮੀ ਬੈਠਕ ਕੀਤੀ। ਇਸ ਵਿਚ ਹਰ ਜ਼ਿਲੇ ਵਿਚ ਕਾਂਗਰਸ ਨੂੰ ਮਿਲਣ ਵਾਲੀਆਂ ਸੀਟਾਂ ਨੂੰ ਲੈ ਕੇ ਚਰਚਾ ਕੀਤੀ ਗਈ। ਕੈਪਟਨ ਨੇ 70 ਤੋਂ ਵੱਧ ਸੀਟਾਂ ‘ਤੇ ਜਿੱਤ ਦਾ ਸੋਮਵਾਰ ਦਾਅਵਾ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਅਗਲੇ ਇਕ-ਦੋ ਦਿਨ ਅਰਾਮ ਕਰਨਗੇ ਅਤੇ ਉਸ ਪਿੱਛੋਂ ਉਨ੍ਹਾਂ ਦਾ ਦਿੱਲੀ ਵਿਚ ਕਾਂਗਰਸ ਹਾਈ ਕਮਾਨ ਦੇ ਆਗੂਆਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਅਮਰਿੰਦਰ ਸਿੰਘ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਨੂੰ ਲੈ ਕੇ ਅੰਦਰਖਾਤੇ ਜੁਟ ਗਏ ਹਨ। ਨਵੀਂ ਸਰਕਾਰ ਨੂੰ ਲੈ ਕੇ ਬਲਿਊ ਪ੍ਰਿੰਟ ਉਹ ਅਗਲੇ ਕੁਝ ਦਿਨਾਂ ਵਿਚ ਤਿਆਰ ਕਰ ਕੇ ਹਾਈ ਕਮਾਨ ਨੂੰ ਸੌਂਪਣਗੇ। ਇਸ ਵਿਚ ਉਹ ਸੰਭਾਵਿਤ ਕਾਂਗਰਸੀ ਮੰਤਰੀਆਂ ਦੇ ਨਾਵਾਂ ਨੂੰ ਸ਼ਾਮਲ ਕਰਨਗੇ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਚੋਣ ਪ੍ਰਕਿਰਿਆ ਦੌਰਾਨ ਹੀ ਕੈਪਟਨ ਨੂੰ ਅਗਲਾ ਮੁਖ ਮੰਤਰੀ ਐਲਾਨਿਆ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਨਵੇਂ ਮੰਤਰੀ ਮੰਡਲ ਦੇ ਗਠਨ ਵਿਚ ਕੈਪਟਨ ਨੂੰ ਪੂਰੀ ਛੋਟ ਦਿੱਤੀ ਜਾ ਸਕਦੀ ਹੈ। ਕੈਪਟਨ ਚਾਹੁੰਦੇ ਹਨ ਕਿ ਪੰਜਾਬ ਮੰਤਰੀ ਮੰਡਲ ਵਿਚ ਸਭ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇ। ਉਹ ਸੂਬੇ ਵਿਚ ਕਾਂਗਰਸ ਸਰਕਾਰ ਬਣਨ ਦੇ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮਾਲਵਾ ਵਿਚ ਕਾਂਗਰਸ ਨੂੰ 40 ਸੀਟਾਂ ‘ਤੇ ਜਿੱਤ ਹਾਸਲ ਹੋਵੇਗੀ ਜਦੋਂਕਿ ਬਾਕੀ ਦੀਆਂ ਸੀਟਾਂ ਦੋਆਬਾ ਤੇ ਮਾਝਾ ਖੇਤਰ ਵਿਚੋਂ ਕਾਂਗਰਸ ਨੂੰ ਮਿਲ ਜਾਣਗੀਆਂ।
ਭਾਰਤੀਆ ਜਨਤਾ ਪਾਰਟੀ ਦੀ ਉਮੀਦਵਾਰ ਨਵਜੋਤ ਕੋਰ ਸਿਧੂ ਆਪਣੇ ਪਾਲਤੂ ਕੁਤੇ ਨਾਲ ਖੇਡਦੀ ਹੋਈ, ਕੁਤਾ ਜਮਾ ਹੀ ਸਿਧੂ ਵਰਗਾ ਲਗਦਾ ਹੇ
ਭਾਰਤੀਆ ਜਨਤਾ ਪਾਰਟੀ ਦੀ ਉਮੀਦਵਾਰ ਨਵਜੋਤ ਕੋਰ ਸਿਧੂ ਆਪਣੇ ਪਾਲਤੂ ਕੁਤੇ ਨਾਲ ਖੇਡਦੀ ਹੋਈ ਕੁਤਾ ਜਮਾ ਹੀ ਸਿ – ਵਰਗਾ ਲਗਦਾ ਹੇ
ਭਠਲ ਨੇ ਦਿਨੇ ਮੁਖ ਮੰਤਰੀ ਦੇ ਸੁਪਨੇ ਦੇਖਨੇ ਸ਼ੁਰੂ ਕੀਤੇl
ਕਾਂਗਰਸ ਨੂ ਬਹੁਮਤ ਮਿਲਦਾ ਦੇਖ ਕੇ ਭਠਲ ਨੇ ਦਿਨੇ ਮੁਖ ਮੰਤਰੀ ਦੇ ਸੁਪਨੇ ਦੇਖਨੇ ਸ਼ੁਰੂ ਕਰ ਦਿਤੇl
ਭਠਲ ਨੇ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਦੇ ਬਿਆਨ, ਜਿਸ ਵਿਚ ਕੈਪਟਨ ਨੂ ਮੁਖ ਮੰਤਰੀ ਬਨਣ ਦੀ ਘੋਸ਼ਣਾ ਕਰਨ ਨੂ ਵੋਟਾ ਤੋ, ਇਕ ਦਿਨ ਪੇਹ੍ਲਾਂ ਚੈਲੇੰਜ  ਕ੍ਰ੍ਦੇਆਂ ਆਪਣੇ ਆਪ ਨੂ ਵੀ ਦਾਵੇਦਾਰ ਦਸਿਆl
ਸਬ  ਨੂ ਪਤਾ ਜਦੋ ਅਕਾਲੀਆਂ ਨੇ ਭਠਲ ਦਾ ਕੁਰਪਸ਼ਨ ਕੇਸ ਕਿਵੇ ਵਾਪਸ ਲਿਆ l ੨੦੧੨ ਦੀਆਂ ਵੋਟਾ ਵਿਚ   ਭਠਲ ਨੇ ਅਕਾਲੀਆ ਤੋ ਮਦਤ ਮੰਗੀ, ਇਸ ਦਾ ਸਬੂਤ ਅਕਾਲੀਆ ਨੇ ਲੇਹਰਾ ਗਾਗਾ ਹਲਕੇ ਵਿਚ ਇਕ IAS ਅਫਸਰ KJS Cheema ਨੂ  ਭਠਲ ਦੀ ਮਦਤ ਲਈ ਲਾਇਆ ਗਿਆ l ਇਸ ਤੋ ਸਾਫ ਜਾਹਰ ਹੇ ਭਠਲ ਕਿਵੇ ਅਕਾਲੀਆ ਨਾਲ ਘਿਓ ਖਿਚਰੀ ਹੋ ਕੇ , ਉਨਾ ਦੇ ਹਥਾਂ ਵਿਚ ਖੇਡ ਰਹੀ ਹੇl  ਇਸ ਤਰਾਂ ਦੀ ਗੰਡ ਤਰੁਪ ਦੇਖ ਕੀ ਲਗਦਾ, ਭਠਲ ਮੁਖ  ਮੰਤਰੀ ਬਨਣ ਵਿਚ ਕਾਮਜਾਬ ਹੋਵੇਗੀl
ਸਾਨੂ  ਸਾਰਇਆ ਨੂ ਮਾਰਚ ਦੇ ਪੇਹਲੇ ਹਫਤੇ ਤਕ ਉਡੀਕਣਾ ਪਵੇਗਾ l
ਜ਼ਿੰਦਗੀ ਦੇ ਆਖਰੀ ਪੜਾਅ ʼਤੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹਾਰਨਗੇ : ਮਨਪ੍ਰੀਤ ਸਿੰਘ ਬਾਦਲ
ਲੰਬੀ – ਤਿੰਨ ਬਾਦਲ ਭਰਾਵਾਂ ਵਿਚਕਾਰ ਫਸਵੀਂ ਟੱਕਰ ਕਰਕੇ ਹਲਕੇ ਲੰਬੀ ਦੇ ਪਿੰਡ ਬਾਦਲ ਦਾ ਬੂਥ ਨੰਬਰ 106 ਦੁਨੀਆ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਬਾਦਲ ਪਰਿਵਾਰ ਨੇ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪੰਜਾਬ ਦੀ ਸਿਆਸਤ ‘ਚ ਧੁਰੇ ਵਜੋਂ ਜਾਣੇ ਜਾਂਦੇ ਬਾਦਲਾਂ ਦੀ ਸਿਆਸੀ ਤਕਦੀਰ ਨਾਲ ਜੁੜੇ ਇਤਿਹਾਸਕ ਪਲਾਂ ਨੂੰ ਕੈਮਰਿਆਂ ਅਤੇ ਕਲਮਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਉਣ ਲਈ ਦੇਸ਼ ਭਰ ਦਾ ਮੀਡੀਆ ਇਥੇ ਪੁੱਜਿਆ ਹੋਇਆ ਸੀ। ਪਿੰਡ ਬਾਦਲ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਪ੍ਰਕਾਸ਼ ਸਿੰਘ ਬਾਦਲ ਨੇ 9:57 ‘ਤੇ ਆਪਣੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਅਤੇ ਨੂੰਹ ਹਰਸਿਮਰਤ ਕੌਰ ਬਾਦਲ ਨਾਲ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟ ਪਾਉਣ ਪੁੱਜੇ। ਸ੍ਰੀ ਬਾਦਲ ਦੇ ਵੋਟ ਪਾਉਣ ਸਮੇਂ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਦੀ ਕਾਫੀ ਘਾਟ ਮਹਿਸੂਸ ਕੀਤੀ। ਪੀ.ਪੀ.ਪੀ. ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਸਵੇਰੇ 8:29 ਵਜੇ ਵੋਟ ਪਾਈ। ਉਹ ਆਪਣੇ ਸੁਭਾਅ ਮੁਤਾਬਕ ਬਿਨਾਂ ਕਿਸੇ ਸੁਰੱਖਿਆ ਕਰਮਚਾਰੀ ਦੇ ਖੁੱਲ੍ਹੀ ਜੀਪ ‘ਚ ਵੋਟ ਪਾਉਣ ਆਏ। ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੇ ਸਵੇਰੇ 9:04 ‘ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪੀ.ਪੀ.ਪੀ. ਦੇ ਉਮੀਦਵਾਰ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨੇ 11:50 ‘ਤੇ ਵੋਟ ਭੁਗਤਾਈ। ਅੱਜ ਇਸ ਮਹੱਤਵਪੂਰਨ ਬੂਥ ‘ਤੇ ਵੋਟ ਪਾਉਣ ਵਾਲਿਆਂ ਵਿੱਚ ਬਾਦਲ ਪਰਿਵਾਰ ਦੀਆਂ ਹੋਰ ਸ਼ਖ਼ਸੀਅਤਾਂ ਵਿੱਚ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ ਬਾਦਲ,ਪਰਮਜੀਤ ਸਿੰਘ ਲਾਲੀ ਬਾਦਲ, ਪਿੰਡ ਬਾਦਲ ਦੇ ਸਾਬਕਾ ਸਰਪੰਚ ਸੰਜਮ ਸਿੰਘ ਬਾਦਲ, ਗੁਰਮੇਹਰ ਸਿੰਘ ਬਾਦਲ ਤੋਂ ਇਲਾਵਾ ਮਹੇਸ਼ਇੰਦਰ ਸਿੰਘ ਬਾਦਲ ਦੀ ਪਤਨੀ ਹਰਗੀਤ ਕੌਰ ਬਾਦਲ, ਭੈਣਾਂ ਗੁਰਪ੍ਰੀਤਇੰਦਰ ਕੌਰ ਅਤੇ ਸਰੂਪਇੰਦਰ ਕੌਰ ਅਤੇ ਗੁਰਦਾਸ ਸਿੰਘ ਬਾਦਲ ਦੀ ਪਤਨੀ ਹਰਮਿੰਦਰ ਕੌਰ ਅਤੇ ਧੀ ਰਾਜਪ੍ਰੀਤ ਕੌਰ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਵੱਲ ਵਧ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ‘ਭਾਜਪਾ ਗੱਠਜੋੜ ਸੂਬੇ ‘ਚ ਤਿੰਨ ਚੌਥਾਈ ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਵਿਧਾਨ ਸਭਾ ਚੋਣ ਦੇ ਨਤੀਜਿਆਂ ‘ਚ ਪੀ.ਪੀ.ਪੀ. ਦੀ ਭੂਮਿਕਾ ਨੂੰ ਨਕਾਰਦਿਆਂ ਕਿਹਾ ਕਿ ਸੂਬੇ ਵਿਚ ਅਕਾਲੀ’ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਵਿਚਕਾਰ ਮੁੱਖ ਮੁਕਾਬਲਾ ਹੈ। ਮਨਪ੍ਰੀਤ ਬਾਦਲ ਵੱਲੋਂ ਕੀਤੀ ਗਈ ਟਿੱਪਣੀ ਕਿ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿੰਦਗੀ ਦੇ ਆਖ਼ਰੀ ਪੜਾਅ ‘ਤੇ ਚੋਣ ਹਾਰਨਾ ਚੰਗਾ ਨਹੀਂ ਲੱਗ ਰਿਹਾ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਮਨਪ੍ਰੀਤ ਦੇ ਮਨ ‘ਚ ਇਹ ਗੱਲ ਸੀ ਤਾਂ ਉਸ ਨੇ ਅਕਾਲੀ ਨਾਲ ਗਦਾਰੀ ਕਿਉਂ ਕੀਤੀ। ਉਨ੍ਹਾਂ ਨੂੰ ਆਪਣੇ ਭਰਾਵਾਂ ਵਿਰੁੱਧ ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਇਹ ਭਰਾਵਾਂ ਵਿਚਕਾਰ ਲੜਾਈ ਨਹੀਂ ਬਲਕਿ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਦੀ ਲੜਾਈ ਹੈ। ਪੰਜਾਬ ਦੇ ਕੁੱਝ ਹਿੱਸਿਆਂ ਵਿਚ ਹਿੰਸਾ ਹੋਣ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਬੌਖਲਾਹਟ ਦਾ ਨਤੀਜਾ ਹੈ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗੱਠਜੋੜ 85 ਤੋਂ 90 ਸੀਟਾਂ ‘ਤੇ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕੱਲਾ ਆਪਣੇ ਬਲਬੂਤੇ ‘ਤੇ 65 ਸੀਟਾਂ ‘ਤੇ ਜਿੱਤ ਦਰਜ ਕਰੇਗਾ। ਉਨ੍ਹਾਂ ਇੱਕ ਸੁਆਲ ਦੇ ਜਵਾਬ ਵਿਚ ਦਾਅਵਾ ਕੀਤਾ ਕਿ ਭਾਜਪਾ ਦਾ ਪ੍ਰਦਰਸ਼ਨ ਵੀ ਪਹਿਲਾਂ ਵਾਂਗ ਸ਼ਾਨਦਾਰ ਰਹੇਗਾ। ਹਲਕਾ ਬੁੱਢਲਾਡਾ ਵਿੱਚ ਇਕ ਚੋਣ ਬੂਥ ‘ਤੇ ਈ.ਵੀ.ਐਮ.ਮਸ਼ੀਨਾਂ ਦੇ ਖੁੱਲ੍ਹੇ ਪਾਏ ਜਾਣ ਸਬੰਧੀ ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਜਾਣ ਬੁੱਝ ਕੇ ਅਜਿਹਾ ਦੁਰ ਪ੍ਰਚਾਰ ਕੀਤਾ ਜਾ ਰਿਹਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਪਿੰਡ ਬਾਦਲ ‘ਚ ਅਸਲ ਬਾਦਲ ਪ੍ਰਕਾਸ਼ ਸਿੰਘ ਬਾਦਲ ਹੀ ਹਨ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹਾਰਨਗੇ ਜਿਸ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਗੁਰਦਾਸ ਸਿੰਘ ਬਾਦਲ ਨੂੰ ਵੱਡੇ ਬਾਦਲ ਦੇ ਮੁਕਾਬਲੇ ਵਿੱਚ ਚੋਣ ਦੰਗਲ ‘ਚ ਉਤਾਰਨ ਬਾਰੇ ਮਨਪ੍ਰੀਤ ਨੇ ਕਿਹਾ ਕਿ ਇਹ ਪਰਿਵਾਰਕ ਕਲੇਸ਼ ਨਹੀਂ, ਵਿਚਾਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਾਂਝਾ ਮੋਰਚਾ ਲੋਕਾਂ ਦੀ ਹਮਾਇਤ ਨਾਲ ਨਵੀਂ ਕਹਾਣੀ ਲਿਖੇਗਾ। ਉਨ੍ਹਾਂ ਕਿਹਾ ਕਿ ਬੁੱਢਲਾਡਾ ਹਲਕੇ ਵਿਚ ਵੋਟਿੰਗ ਮਸ਼ੀਨਾਂ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਕਾਂਗਰਸ ਦੇ ਹੱਕ ‘ਚ ਹਨੇਰੀ ਝੁੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੰਬੀ ਹਲਕੇ ਨੂੰ ਵਿਉਂਤਬੰਦ ਵਿਕਾਸ ਦੇਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ‘ਚ ਕਾਂਗਰਸ 80 ਤੋਂ ਵੱਧ ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਗੁਰਦਾਸ ਸਿੰਘ ਬਾਦਲ ਨੇ ਵੋਟ ਪਾਉਣ ਉਪਰੰਤ ਕਿਹਾ ਕਿ ਉਹ ਮਨਪ੍ਰੀਤ ਸਿੰਘ ਅਤੇ ਪੀ.ਪੀ.ਪੀ. ਦੇ ਹੱਥਾਂ ਵਿਚ ਪੰਜਾਬ ਦਾ ਭਵਿੱਖ ਸੁਰੱਖਿਅਤ ਵੇਖਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵੱਡੇ ਭਰਾ ਖ਼ਿਲਾਫ਼ ਚੋਣ ਲੜ ਕੇ ਕਿਵੇਂ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਕੋਈ ਫ਼ਰਕ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਮੈਂ ਲੰਬੀ ਤੋਂ ਵੱਡੇ ਫਰਕ ਨਾਲ ਜਿੱਤਾਂਗਾ।
Congress will form the next govermment in Punjab(Nava Panga News Paper)
With Punjab going to vote on Monday, We already predicted that the Congress will form the next government by crossing the magic figure. While the ruling SAD-BJP alliance will seat in the Opposition benches this time, the People’s Party of Punjab will get three seats.
The Nava Panga news paper, which had earlier stated that the polls will be closely fought, was now giving Congress 61 seats and the SAD-BJP alliance 48 (SAD-40, BJP-8). The tally adds up to 109, out of the 117 total seats going to polls. Among the remaining eight seats, while the bookies have given PPP three seats, six seats have gone to independents
ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਚ ਸਮਝਦਿਆਂ ਅਕਾਲੀ ਉਮੀਦਵਾਰਾਂ ਨੇ ਸੌਦਾ ਸਾਧ ਦੇ ਅਖਬਾਰ `ਚ ਛਪਵਾਏ ਇਸ਼ਤਿਹਾਰ
ਬਰਨਾਲਾ, 30 ਜਨਵਰੀ ( ਜਗਸੀਰ ਸਿੰਘ ਸੰਧੂ ) - ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੀਆਂ ਹਰ ਰੋਜ਼ ਪ੍ਰਕਾਸ਼ਿਤ ਹੁੰਦੀਆਂ ਖਬਰਾਂ ਮੁਤਾਬਿਕ ਵਿਧਾਨ ਸਭਾ ਚੋਣਾਂ ਲੜ• ਰਹੀ ਕੋਈ ਵੀ ਪਾਰਟੀ ਪਿਛੇ ਨਹੀਂ ਰਹੀ, ਪਰ ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੂੰ ਅਣਦੇਖਾ ਕਰਕੇ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਸੌਦਾ ਸਾਧ ਦੇ ਦਰਵਾਜੇ ‘ਤੇ ਵੋਟਾਂ ਲਈ ਨੱਕ ਰਗੜੇ ਗਏ ਹਨ। ਸੌਦਾ ਸਾਧ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਿਕ ਉਸਦੇ ਚੇਲਿਆਂ ਨੇ ਕਿਹੜੇ ਕਿਹੜੇ ਉਮੀਦਵਾਰਾਂ ਦੀਆਂ  ਝੋਲੀਆਂ ਵਿੱਚ ਵੋਟਾਂ ਦੀ ਭੀਖ ਪਾਈ ਗਈ ਹੈ, ਇਹ ਤਾਂ ਸ਼ਾਇਦ 6 ਮਾਰਚ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ, ਪਰ ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਸੌਦਾ ਸਾਧ ਦੀਆਂ ਲੇਲੜੀਆਂ ਕੱਢੀਆਂ ਗਈਆਂ ਹਨ, ਉਸ ਨੂੰ ਦੇਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਜਰੂਰ ਇੱਕ ਅਗਨੀ ਪ੍ਰੀਖਿਆ ਦੀ ਘੜੀ ਬਣ ਗਈ ਹੈ। ਸੌਦਾ ਸਾਧ ਦੇ ਡੇਰੇ ‘ਤੇ ਵੇਲੇ ਕੁਵੇਲੇ ਜਾ ਕੇ ਮੱਥੇ ਰਗੜਨ ਵਾਲੇ ਕੁਝ ਅਕਾਲੀ ਲੀਡਰ ਭਾਵੇਂ ਹੁਣ ਇਸ ਤੋਂ ਮੁਨਕਰ ਹੋਣ ਵਿੱਚ ਦੇਰੀ ਨਹੀਂ ਕਰਨਗੇ, ਪਰ ਫੇਰ ਵੀ ਕਈ ਅਜਿਹੇ ਪੁਖਤਾ ਸਬੂਤ ਹਨ, ਜੋ ਤਖਤ ਸਾਹਿਬਾਨ ਦੇ ਜਥੇਦਾਰਾਂ ਲਈ ਸਿਰਦਰਦੀ ਖੜੀ ਕਰ ਸਕਦੇ ਹਨ। ਇਹਨਾਂ ਸਬੂਤਾਂ ਨੂੰ ਨਾ ਤਾਂ ਤਖਤ ਸਾਹਿਬਾਨ ਦੇ ਜਥੇਦਾਰ ਨਾਕਾਰ ਸਕਣਗੇ ਅਤੇ ਨਾਹੀ ਕੋਈ ਕਾਰਵਾਈ ਕਰਨ ਦੀ ਜੁਰਅਤ ਕਰ ਸਕਣਗੇ। ਸੌਦਾ ਸਾਧ ਦੇ ਡੇਰੇ ਵੱਲੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ ਅਖਬਾਰ ਵਿੱਚ ਵੋਟਾਂ ਪੈਣ ਵਾਲੇ ਦਿਨ ਭਾਵ 30 ਜਨਵਰੀ ਨੂੰ ਅਖਬਾਰ ਦੇ ਤਿੰਨ ਨੰਬਰ ਪੇਜ਼ ਉਪਰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਵੱਲੋਂ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੰਤ ਸਿੰਘ ਸਰਾਓਂ ਵੱਲੋਂ ਤੱਕੜੀ ਦੇ ਚੋਣ ਨਿਸ਼ਾਨ ਸਮੇਤ ਛਪਵਾਏ ਵੱਡੇ ਵੱਡੇ ਇਸਤਿਹਾਰ ਸ਼੍ਰੀ ਅਕਾਲ ਤਖਤ ਸਹਿਬ ਦੇ ਹੁਕਮਨਾਮੇ ਦੀ ਸਰੇਆਮ ਧੱਜੀਆਂ ਉਡਾ ਰਹੇ ਹਨ। ਇਹਨਾਂ ਇਸਤਿਹਾਰਾਂ ਤੋਂ ਸਬੰਧਿਤ ਉਮੀਦਵਾਰ ਕਿਸੇ ਹਾਲਤ ਵਿੱਚ ਮੁਨਕਰ ਵੀ ਨਹੀਂ ਹੋ ਸਕਦੇ ਕਿਉਂਕਿ ਚੋਣ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਆਈਆਂ ਹੋਈਆਂ ਸਨ ਕਿ ਕੋਈ ਵੀ ਇਸਤਿਹਾਰ ਕਿਸੇ ਵੀ ਅਖਬਾਰ ਵਿੱਚ ਸਬੰਧਿਤ ਉਮੀਦਵਾਰ ਵੱਲੋਂ ਲਿਖਤੀ ਤੌਰ ‘ਤੇ ਲੋਕ ਸੰਪਰਕ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਹੀ ਛਾਪਿਆ ਜਾਣਾ ਜਰੂਰੀ ਹੈ, ਕਿਉਂਕਿ ਹਰ ਇਸਤਿਹਾਰ ਦਾ ਖਰਚਾ ਸਬੰਧਿਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਜੋੜਿਆ ਜਾਣਾ ਹੈ। ਕਾਂਗਰਸ ਜਾਂ ਹੋਰ ਕਿਸੇ ਪਾਰਟੀ ਦੇ ਸਿੱਖ ਉਮੀਦਵਾਰ ਵੱਲੋਂ ਸੌਦਾ ਸਾਧ ਦੇ ਡੇਰੇ ‘ਤੇ ਜਾ ਕੇ ਵੋਟਾਂ ਮੰਗਣ ਦੇ ਮਾਮਲੇ ਉਪਰ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਲਈ ਇਹ ਅਕਾਲੀ ਉਮੀਦਵਾਰਾਂ ਵੱਲੋਂ ਸੌਦਾ ਸਾਧ ਨਾਲ ਪਾਈਆਂ ਸਾਂਝਾਂ ‘ਸੱਪ ਦੇ ਮੂੰਹ ‘ਚ ਆਈ ਕੋਹੜ ਕਿਰਲੀ’ ਵਾਲੇ ਹਾਲਾਤ ਪੈਦਾ ਕਰ ਸਕਦੀਆਂ ਹਨ। ਤਖਤ ਸਾਹਿਬਾਨ ਦੇ ਜਥੇਦਾਰ ਹੁਣ ਕੀ ਰੁਖ ਅਖਤਿਆਰ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ
ਕਾਂਗਰਸ ਦਾ ਬਾਦਲਾਂ ਦਾ ਬਿਸਤਰਾ ਗੋਲ ਕਰਨ ਦਾ ਦਾਅਵਾ
Date: Jan 30, 11:02 AM | Views (67)
Text size
ਨਿਹਾਲਸਿੰਘਵਾਲਾ, 29 ਜਨਵਰੀ (ਯੂ. ਐੱਨ. ਆਈ.)¸ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਰਟੀ ਨੂੰ 70 ਤੋਂ ਵੱਧ ਸੀਟਾਂ ਮਿਲਣਗੀਆਂ ਅਤੇ ਬਾਦਲਾਂ ਦਾ ਬਿਸਤਰਾ ਗੋਲ ਹੁੰਦਿਆਂ ਹੀ ਅਕਾਲੀ-ਭਾਜਪਾ ਗਠਜੋੜ ਦਾ ਸਫਾਇਆ ਹੋ ਜਾਵੇਗਾ।  ਅਮਰਿੰਦਰ ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਅੰਤਮ ਪਲਾਂ ਵਿਚ ਪਾਰਟੀ ਉਮੀਦਵਾਰ ਅਜੀਤ ਸਿੰਘ ਸ਼ਾਂਤ ਦੇ ਹੱਕ ਵਿਚ ਸ਼ਨੀਵਾਰ ਸ਼ਾਮ ਇਥੇ ਇਕ ਰੈਲੀ ਵਿਚ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਬੇਰੁਜ਼ਗਾਰੀ ਖਤਮ ਕਰਨ ਅਤੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਖੋਲ੍ਹਣ ਤੋਂ ਲੈ ਕੇ ਗਰੀਬਾਂ ਦੀ ਸਹੂਲਤ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਉਨ੍ਹਾਂ ਬਾਦਲ ਸਰਕਾਰ ਦੇ ਰਾਜ ਵਿਚ ਪਾਰਟੀ ਵਰਕਰਾਂ ‘ਤੇ ਹੋਈਆਂ ਵਧੀਕੀਆਂ ਦੀ ਨਿਖੇਧੀ ਕੀਤੀ। ਆਮ ਵਿਅਕਤੀ ਵੀ ਇਸ ਤੋਂ ਪਰੇਸ਼ਾਨ ਰਿਹਾ ਹੈ। ਲੋਕ ਹੁਣ ਸਬਕ ਸਿਖਾਉਣਗੇ।