This option will reset the home page of Nava Panga Online restoring closed widgets and categories.

Reset Nava Panga Online homepage

Health

Page 11 of 12« First...89101112

ਤੁਲਸੀ ਦੇ ਫਾਇਦੇ

ਸਰੋਂ ਦੇ ਤੇਲ ਵਿੱਚ ਤੁਲਸੀ ਦੇ ਪੱਤਿਆਂ ਦਾ ਪਾਉਡਰ ਮਿਲਾ ਕੇ ਪੇਸਟ ਬਣਾ ਲਉ। ਸਵੇਰੇ-ਸ਼ਾਮ ਇਸ ਪੇਸਟ ਨਾਲ ਮਸੂੜਿਆਂ ‘ਤੇ ਮਸਾਜ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ, ਅਤੇ ਮਸੂੜੇ ਮਜਬੂਤ ਹੋਣ ਦੇ ਨਾਲ-ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ। ਜੁਕਾਮ,... (Continue reading)

7 ਹੋਰ ਵਿਦਿਆਰਥੀ ਸਵਾਈਨ ਫਲੂ ਤੋਂ ਪ੍ਰਭਾਵਿਤ

ਸਵਾਈਨ ਫਲੂ ਦੀ ਪੰਜਾਬ ‘ਚ ਦਾਖਲ ਹੋਈ ਬਿਮਾਰੀ ਤੋਂ ਪੰਜਾਬ ਸਰਕਾਰ ਦੀ ਚਿੰਤਾ ਹੋਰ ਵੱਧ ਗਈ ਹੈ, ਕਿਉਂਕਿ ਨਾਸਾ ਤੋਂ ਪਰਤੇ ਗੁਰੂ ਅਮਰਦਾਸ ਸਕੂਲ ਜ¦ਧਰ ਦੇ 7 ਹੋਰ ਵਿਦਿਆਰਥੀਆਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਕੁੱਲ 9 ਵਿਦਿਆਰਥੀਆਂ... (Continue reading)

ਛਾਈਆਂ ਛੂ-ਮੰਤਰ

ਗਰਮੀਆਂ ਵਿਚ ਚਮੜੀ ਦਾ ਝੁਲਸ ਜਾਣਾ ਆਮ ਗੱਲ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਦੇ ਮਾੜੇ ਪ੍ਰਭਾਵ ਤੋਂ ਚਿਹਰੇ ਨੂੰ ਬਚਾਉਣਾ ਜ਼ਰੂਰੀ ਹੈ। ਰਸੋਈ ਵਿਚ ਮੌਜੂਦ ਸਮੱਗਰੀ ਇਸ ਸਮੱਸਿਆ ਨਾਲ ਨਿਪਟਣ ਵਿਚ ਸਹਾਇਕ ਹੋ ਸਕਦੀ ਹੈ। ਆਓ ਜਾਣੀਏ, ਕਿਵੇਂ- ਮਲ-ਮੂਤਰ ਰੋਕਣ... (Continue reading)

India lodges protest against Chinese drugs with fake ‘Made in India’ tag

Print Email Discuss Share Save Comment Text: NEW DELHI: India on Thursday said it is lodging with China a strong protest against fake anti-malarial ‘Made-in-India’ drugs detained by Nigerian authorities, maligning the Indian pharmaceutical industry for consignments which actually originated... (Continue reading)

Problems are solved by sleeping

Sleeping on a problem really can help solve it say scientists who found a dreamy nap boosts creative powers.They tested whether “incubating” a problem allowed a flash of insight, and found it did, especially when people entered a phase of... (Continue reading)

ਖੁਸ਼ ਕਿਵੇਂ ਰਹੀਏ

ਮੈਰੀ ਇੰਗਲ ਬਰੋਟ ਦਾ ਕਥਨ ਹੈ, ‘ਜੇਕਰ ਤੁਸੀਂ ਕੁਝ ਪਸੰਦ ਨਹੀਂ ਕਰਦੇ ਤਾਂ ਉਸ ਨੂੰ ਬਦਲ ਦਿਓ, ਜੇਕਰ ਤੁਸੀਂ ਉਸ ਨੂੰ ਬਦਲ ਨਹੀਂ ਸਕਦੇ ਤਾਂ ਉਸ ਦੇ ਬਾਰੇ ਸੋਚਣ ਦਾ ਤਰੀਕਾ ਬਦਲ ਦਿਓ।’ ਹਰ ਮਨੁੱਖ ਵਿਚ ਇਕ ਤਾਕਤ ਛੁਪੀ ਹੁੰਦੀ... (Continue reading)

ਸੋਹਣੇ ਦਿੱਸਣ ਲਈ ਕੁਝ ਕੁਦਰਤੀ ਤਰੀਕੇ

ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਖਿੜਿਆ-ਖਿੜਿਆ ਰਹੇ ਅਤੇ ਰੰਗ-ਰੂਪ ਨਿਖਰਿਆ ਹੋਇਆ ਹੋਵੇ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਬਾਜ਼ਾਰ ਵਿਚ ਕਈ ਕਰੀਮਾਂ, ਫੇਸ ਪੈਕ ਅਤੇ ਕਈ ਸੁੰਦਰਤਾ ਪ੍ਰਸਾਧਨ ਮਿਲਦੇ ਹਨ ਪਰ ਇਹ ਪ੍ਰਸਾਧਨ ਏਨੇ ਮਹਿੰਗੇ ਹਨ ਕਿ ਹੇਠਲੇ... (Continue reading)

ਬੇਮੁਖ ਹੋਏ ਰਾਮ ਤੋਂ

ਵਾਤਾਵਰਣ, ਵਿਦਿਆ ਤੇ ਸਿਹਤ ਦੇ ਮੁੱਦਿਆਂ ਨੂੰ ਇਕ ਦੂਜੇ ਨਾਲੋਂ ਵੱਖ ਕਰਨਾ, ਨਿਖੇੜਨਾ ਅਸਲ ਵਿਚ ਸੰਭਵ ਹੀ ਨਹੀਂ। ਇਕ ਨੂੰ ਦੂਜੇ ਨਾਲੋਂ ਤੋੜ ਕੇ ਵੇਖਣ ਦੀ ਵਾਦੀ ਦੇ ਖ਼ਮਿਆਜ਼ੇ ਅੱਜ ਕੁਲ ਜਗਤ ਭੁਗਤ ਰਿਹਾ ਏ। ਪੂਰਬ ਤੇ ਪੱਛਮ ਦੀ ਸੋਚ... (Continue reading)

ਜਵਾਨ ਦਿਖਣ ਲਈ ਕੀ ਕਰੀਏ?

ਹਰ ਵਿਅਕਤੀ ਵਧਦੀ ਉਮਰ ਦਾ ਪ੍ਰਭਾਵ ਘੱਟ ਕਰਨਾ ਚਾਹੁੰਦਾ ਹੈ ਪਰ ਘੱਟ ਉਮਰ ਦਿਖਾਈ ਦੇਣ ਦੇ ਲਈ ਜ਼ਰੂਰੀ ਹੈ ਪਤਲੇ ਹੋਣਾ ਅਤੇ ਪਤਲੇ ਹੋਣ ਦੇ ਲਈ ਤੁਹਾਨੂੰ ਮੋਟਾਪੇ ‘ਤੇ ਕਾਬੂ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਬਿਨਾਂ ਉਮਰ ਵਧਣ... (Continue reading)

ਗੁੱਸੇ ਦਾ ਸਾਡੇ ਸਰੀਰ ਅਤੇ ਦਿਮਾਗ ਤੇ ਅਸਰ

ਗੁੱਸਾ ਇਕ ਸੁਭਾਵਿਕ ਮਾਨਸਿਕ ਕਿਰਿਆ ਹੈ ਜੋ ਦਿਮਾਗ ਵਿਚ ‘ਐਂਗਰ ਸੈਂਟਰ’ ਦੇ ਉਤੇਜਿਤ ਹੁੰਦੇ ਹੀ ਮਨੁੱਖ ਦੀ ਸੰਵੇਦਨਾ ਵਿਚ ਤਬਦੀਲੀ ਲੈ ਆਉਂਦੀ ਹੈ। ਇਸ ਨਾਲ ਖੂਨ ਦਾ ਸੰਚਾਰ ਵਧ ਜਾਂਦਾ ਹੈ। ਚਿਹਰਾ ਤਮਤਮਾ ਜਾਂਦਾ ਹੈ, ਮੁੱਠੀਆਂ ਕਸ ਜਾਂਦੀਆਂ ਹਨ ਅਤੇ... (Continue reading)

Page 11 of 12« First...89101112