This option will reset the home page of Nava Panga Online restoring closed widgets and categories.

Reset Nava Panga Online homepage

Health

Page 10 of 12« First...89101112

ਦਸ ਟਿਪਸ ਸਿਹਤ ਲਈ

ਹਰ ਸਮੇਂ ਤਾਜਾ ਭੋਜਨ ਕਰੋ। - ਇੱਕ ਨਿਸ਼ਚਿਤ ਸਮੇਂ ਤੇ ਭੋਜਨ ਕਰੋ। - ਅਨਿਯਮਿਤ ਅਤੇ ਪੁਰਾਣੇ ਪਏ ਭੋਜਨ ਤੋਂ ਦੂਰ ਰਹੋ। - ਪਾਣੀ ਜਿਆਦਾ ਤੋਂ ਜਿਆਦਾ ਪੀਉ। - ਰਾਤ ਦਾ ਭੋਜਨ ਸੌਣ ਤੋਂ ਤਿੰਨ ਘੰਟੇ ਪਹਿਲਾਂ ਕਰੋ। - ਭੋਜਨ ਕਰਨ... (Continue reading)

ਇਲਾਇਚੀ ਦੇ ਗੁਣ

ਛਿਲਕੇ ਸਹਿਤ ਇਲਾਇਚੀ ਨੂੰ ਅੱਗ ਵਿੱਚ ਜਲਾ ਕੇ ਰਾਖ ਕਰ ਲਉ। ਇਸ ਰਾਖ ਨੂੰ ਸ਼ਹਿਦ ਵਿੱਚ ਮਿਲਾ ਕੇ ਚੱਟਣ ਨਾਲ ਉਲਟੀ ਹੋਣਾ ਬੰਦ ਹੁੰਦੀ ਹੈ। ਲੌਂਗ, ਸੌਂਫ਼, ਛੋਟੀ ਇਲਾਇਚੀ, ਥੋੜ੍ਹਾ-ਜਿਹਾ ਨਾਰੀਅਲ ਲੈ ਕੇ ਪੀਸ ਲਉ। ਇਸ ਨੂੰ ਮੂੰਹ ਵਿੱਚ ਰੱਖਣ... (Continue reading)

ਗਰਮੀ ‘ਚ ਕੀ ਖਾਈਏ?

ਗਰਮੀਆਂ ਵਿੱਚ ਤਰਬੂਜ, ਕੱਕੜੀ, ਖਰਬੂਜਾ, ਖੀਰਾ, ਅੰਗੂਰ, ਨੀਂਬੂ, ਸਟ੍ਰਾਬੇਰੀ, ਨਾਰਿਅਲ, ਅੰਬ ਆਦਿ ਦਾ ਸੇਵਨ ਨਾ ਸਿਰਫ ਸਰੀਰ ਵਿੱਚ ਹੋ ਰਹੀ ਪਾਣੀ ਤੇ ਨਮੀ ਦੀ ਕਮੀ ਨੂੰ ਦੂਰ ਕਰਦਾ ਹੈ, ਬਲਕਿ ਇਹ ਸਰੀਰ ਨੂੰ ਠੰਡ ਅਤੇ ਪੋਸ਼ਣ ਵੀ ਦਿੰਦੇ ਹਨ। ਗਰਮੀਆਂ... (Continue reading)

ਸਰਦੀ, ਜੁਕਾਮ ਅਤੇ ਖੰਘ ਲਈ ਉਪਯੋਗੀ ਟਿਪਸ

- ਅਦਰਕ ਦਾ ਰਸ, ਨੀਂਬੂ ਦਾ ਰਸ ਅਤੇ ਨਮਕ ਇਕੱਠੇ ਮਿਲਾ ਕੇ ਭੋਜਨ ਤੋਂ ਪਹਿਲਾਂ ਸੇਵਨ ਕਰਨ ਨਾਲ ਖੰਘ, ਕਫ ਅਤੇ ਸਾਹ ਆਦਿ ਬਿਮਾਰੀਆਂ ਦੀ ਸ਼ਿਕਾਇਤ ਘੱਟ ਰਹਿੰਦੀ ਹੈ। - ਅੰਡੇ ਦੀ ਜਰਦੀ ਅਤੇ ਥੋੜ੍ਹੀ ਜਿਹੀ ਹਿੰਗ ਦਾ ਇਸਤੇਮਾਲ ਸੁੱਕੀ... (Continue reading)

ਇੰਝ ਪਾਉ ਮੂੰਹ ਦੀ ਬਦਬੂ ਤੋਂ ਛੁਟਕਾਰਾ

ਸਰੋਂ ਦੇ ਤੇਲ ਵਿੱਚ ਤੁਲਸੀ ਦੇ ਪੱਤਿਆਂ ਦਾ ਪਾਉਡਰ ਮਿਲਾ ਕੇ ਪੇਸਟ ਬਣਾ ਲਉ। ਸਵੇਰੇ-ਸ਼ਾਮ ਇਸ ਪੇਸਟ ਨਾਲ ਮਸੂੜਿਆਂ ‘ਤੇ ਮਸਾਜ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ, ਅਤੇ ਮਸੂੜੇ ਮਜਬੂਤ ਹੋਣ ਦੇ ਨਾਲ-ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ। ਮੂੰਹ... (Continue reading)

ਗਲੇ ਦੀ ਖਰਾਸ਼ ਲਈ ਉਪਯੋਗੀ ਉਪਾਅ

ਗਲੇ ਦੀ ਖਰਾਸ਼ ਹੋਵੇ ਤਾਂ 200 ਗ੍ਰਾਮ ਦੁੱਧ ਵਿੱਚ ਅੱਧਾ ਚਮਚ ਪਿਸੀ ਹਲਦੀ ਪਾ ਕੇ ਉਬਾਲੋ ਅਤੇ ਛਾਣ ਲਉ। ਖੰਡ ਦੀ ਥਾਂ ਡੇਢ ਚਮਚ ਪਿਸੀ ਹੋਈ ਮਿਸ਼ਰੀ ਮਿਲਾਉ। ਰਾਤ ਨੂੰ ਸੌਂਦੇ ਸਮੇਂ ਪੀਣ ਨਾਲ ਨਿਸ਼ਚਿਤ ਰੂਪ ਨਾਲ ਲਾਭ ਹੁੰਦਾ ਹੈ।... (Continue reading)

ਹੁਣ ਡਾਇਟਿੰਗ ਕਰਨਾ ਜਰੂਰੀ ਨਹੀਂ

ਹੁਣ ਤਾਂ ਵਿਗਿਆਨਿਕ ਸ਼ੋਧਾਂ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਜਿਆਦਾ ਖਾਓਗੇ ਤਾਂ ਮੋਟੇ ਹੋ ਜਾਓਗੇ। ਸ਼ੋਧ ਵਿੱਚ ਦੱਸਿਆ ਗਿਆ ਹੈ ਕਿ ਜਿਆਦਾ ਮੋਟੀਆਂ ਔਰਤਾਂ ਡਾਇਟਿੰਗ ਦੇ ਬਗੈਰ ਆਪਣੇ ਮੋਟਾਪੇ ਨੂੰ ਘੱਟ ਕਰ ਸਕਦੀਆਂ ਹਨ, ਪਰ ਇਸਦੇ... (Continue reading)

ਗਰਮੀਆਂ ਲਈ ਅਸਰਦਾਰ ਟਿਪਸ

ਗਰਮੀ ਦੇ ਮੌਸਮ ਵਿੱਚ ਨੀਂਬੂ ਪਾਣੀ, ਨਾਰੀਅਲ ਦਾ ਪਾਣੀ ਅਤੇ ਲੱਸੀ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ। ਇਹ ਨਾ ਸਿਰਫ ਸਰੀਰ ਨੂੰ ਠੰਡਕ ਪਹੁੰਚਾਉਂਦੇ ਹਨ, ਬਲਕਿ ਜੋ ਪਾਣੀ ਸਰੀਰ ਵਿੱਚੋਂ ਪਸੀਨੇ ਦੇ ਰੂਪ ਵਿੱਚ ਨਿੱਕਲ ਜਾਂਦਾ ਹੈ, ਉਸਦੀ ਪੂਰਤੀ ਵੀ... (Continue reading)

ਸਿਹਤ ਲਈ ਅਸਰਦਾਰ ਨੁਸਖੇ

ਅਜਵਾਇਣ ਆਰਥਰਾਈਟਿਸ ਰੋਗ ਦੀ ਖਾਸ ਅਸ਼ੁੱਧੀ ਹੁੰਦੀ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਪਾਇਆ ਜਾਣ ਵਾਲਾ ਆਰਗੇਨੀ ਸੋਡੀਅਮ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਬੇਹਤਰ ਨਤੀਜੇ ਲਈ ਅਜਵਾਇਣ ਦੇ ਤਾਜਾ ਪੱਤੇ ਅਤੇ ਡੰਡੀ ਦੇ ਰਸ ਦਾ ਇਸਤੇਮਾਲ ਕਰਨਾ ਚਾਹੀਦਾ... (Continue reading)

ਕੁਝ ਟਿਪਸ ਸਿਹਤ ਲਈ

ਡਾਇਬਿਟੀਜ਼ ਦੇ ਮਰੀਜ਼ ਪੂਰੀ ਰਾਤ ਪਾਣੀ ਵਿੱਚ ਅੰਬ ਦੇ ਪੱਤੇ ਭਿਉਂ ਕੇ ਰੱਖਣ। ਸਵੇਰੇ ਇਹਨਾਂ ਪੱਤਿਆਂ ਨੂੰ ਪਾਣੀ ‘ਚੋਂ ਕੱਢ ਕੇ ਸੁਕਾ ਲਉ। ਇਸ ਤੋਂ ਬਾਅਦ ਇਹਨਾਂ ਪੱਤਿਆਂ ਨੂੰ ਬਾਰੀਕ ਪੀਸ ਕੇ ਇਹਨਾਂ ਦਾ ਪਾਉਡਰ ਬਣਾ ਲਉ। ਰੋਜਾਨਾ ਸਵੇਰੇ ਸ਼ਹਿਦ... (Continue reading)

Page 10 of 12« First...89101112