Featured

August 14, 2011No Comments

ਹੁਸ਼ਿਆਰਪੁਰ,  ਅਗਸਤ (ਘੁੰਮਣ, ਗੁਰਪ੍ਰੀਤ ਬੈਂਸ)-ਅੱਜ ਇੱਥੇ ਸਥਾਨਕ ਬੱਤਰਾ ਪੈਲੇਸ ਵਿਖੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸਰਗਰਮ ਮੈਂਬਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ. ਸਰਦਾਰਾ ਸਿੰਘ ਜੌਹਲ ਉੱਘੇ ਅਰਥ-ਸ਼ਾਸਤਰੀ ਤੇ ਸਾਬਕਾ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਬੀਤੇ ਦਿਨ ਪੀਪਲਜ਼ ਪਾਰਟੀ ਆਫ ਪੰਜਾਬ ਛੱਡ ਕੇ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਏ ਸਾਬਕਾ ਰਾਜ ਸਭਾ ਮੈਂਬਰ [...]

  • Share/Bookmark
Continue reading

August 14, 2011No Comments

  ਮੁੰਬਈ : ਬਾਲੀਵੁੱਡ ਦੇ ਸਿਰਮੌਰ ਅਦਾਕਾਰ ਸ਼ੰਮੀ ਕਪੂਰ  ਨਹੀਂ ਰਹੇ ।  79 ਵਰ੍ਹਿਆਂ ਦੇ ਕਪੂਰ  ਬਰੀਚ ਕੈਂਡੀ  ਹਸਪਤਾਲ , ਮੁੰਬਈ ਵਿੱਚ ਬੀਤੀ ਰਾਤ  ਭਰਤੀ ਕੀਤੇ ਗਏ ਸਨ ਜਿੱਥੇ ਅੱਜ ਉਹਨਾਂ ਨੇ  ਸਵੇਰੇ 5:15 ਵਜੇ ਆਖਰੀ ਸਾਹ ਲਿਆ । ਉਹਨਾ ਦੀ ਸਿਹਤ  ਬੀਤੇ ਹਫਤੇ ਤੋਂ ਗੰਭੀਰ ਬਣੀ ਹੋਈ ਸੀ ਅਤੇ ਕੁਝ ਦਿਨਾਂ ਤੋਂ ਵੈਂਟੀਲੇਟਰ ਉਪਰ [...]

  • Share/Bookmark
Continue reading

August 14, 2011No Comments

  -ਗੁਰਮੇਲ ਸਿੰਘ ਸਰਾ 2005 ਵਿਚ ਮੇਰੀ ਬਦਲੀ ਹੋ ਗਈ ਲੇਹ ਦੀ। ਅਕਾਸ਼ਵਾਣੀ ਵਿੱਚ ਬਤੌਰ ਖ਼ਬਰਾਂ ਦੇ ਮੁਖੀ। ਕਾਲਾ ਪਾਣੀ ਤਾਂ ਮੈਂ ਦੇਖਿਆ ਨਹੀਂ ਪਰ “ਚਿੱਟਾ ਲੇਹ” ਕੀ ਆਖੇ! ਤਾਪਮਾਨ ਮੇਰੇ ਹੁੰਦਿਆਂ ਮਨਫੀ 40 ਡਿਗਰੀ ਤੱਕ ਗਿਰਿਆ। ਜੱਟ ਨੂੰ ਜਾਨ ਦਾ ਫਿਕਰ ਪੈ ਗਿਆ। ਜੰਮੂ-ਕਸ਼ਮੀਰ ਦੀ ਮਸ਼ਹੂਰ ਵਿਸਕੀ ਹੈ ਥਰੀ ਹਾਰਸਜ਼। ਮਿਰਜ਼ਾ ਤਿੰਨ ਘੋੜਿਆਂ ਵਾਲੀ [...]

  • Share/Bookmark
Continue reading

August 13, 2011No Comments

  ਬ੍ਰਿਟੇਨ ਵਿੱਚ ਹੋਏ   ਦੰਗਿਆਂ  ਦੀ ਟੀਵੀ ਕਵਰੇਜ਼ ਉਪਰ ਪ੍ਰਧਾਨ ਮੰਤਰੀ  ਡੇਵਿਡ  ਕੈਮਰੂਨ  ਨੇ ਬਰਮਿੰਘਮ ਦੇ ਪੰਜਾਬੀ ਚੈਨਲ  ਸੰਗਤ ਟੀ ਵੀ  ਦੀ ਤਾਰੀਫ ਕੀਤੀ ਹੈ।  ਉਹਨਾਂ ਨੇ ਕਿਹਾ ਕਿ ਚੈਨਲ  ਉਪਰ ਜਿਸ  ਨਾਲ ਇਹ ਘਟਨਾ ਨੂੰ ਪੇਸ਼ ਕੀਤਾ ਉਹ ਇੱਕ ਮੀਡੀਆ ਕੰਪਨੀ ਲਈ ਸਮਾਜਿਕ ਜਿੰਮੇਵਾਰੀ ਮਿਸਾਲ ਹੈ। ਸਿਰਫ਼ ਇੱਕ ਸਾਲ ਪਹਿਲਾਂ ਸ਼ੁਰੂ ਹੋਏ ਸੰਗਤ ਟੀਵੀ  [...]

  • Share/Bookmark
Continue reading

August 12, 2011No Comments

  ਫਰੀਦਕੋਟ : ਪਹਿਲਾਂ  ਅਕਾਲੀ ਅਤੇ  ਹੁਣ ਪੀਪਲਜ਼ ਪਾਰਟੀ ਨਾਲ ਜੁੜੇ  ਸਾਬਕਾ ਵਿਧਾਇਕ  ਅਤੇ ਗਰੀਨ ਟਰਾਂਸਪੋਰਟ ਕੰਪਨੀ ਦੇ ਮਾਲਕ ਕੁਸ਼ਲਦੀਪ ਸਿੰਘ ਢਿੱਲੋਂ, ਉਸ ਦੀ ਮਾਤਾ ਜਗਦੀਸ਼ ਕੌਰ ਢਿੱਲੋਂ ਅਤੇ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ    ਦੇ ਇੱਥੋਂ ਦੀ ਇੱਕ  ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਇਨਫੋਰਸਮੈਂਟ ਅਫ਼ਸਰ ਟੀਐੱਲ ਢੰਡ ਨੇ 22 ਨਵੰਬਰ 2006 ਨੂੰ ਅਦਾਲਤ ਵਿੱਚ [...]

  • Share/Bookmark
Continue reading

August 12, 2011No Comments

  ‘‘ਓ ਬਾਬਾ ਜੀ! ਆਹ ਤਾਂ ਕਮਾਲ ਈ ਹੋ ’ਗੀ, ਘੀਚਰ ਕਾ ਸਾਰਾ ਟੱਬਰ ਈ ਗਾਤਰੇ ਪਾਈ ਫਿਰਦੈ, ਕਹਿੰਦੇ ਨੇ ਪਰਸੋਂ ਰਾਤ ਨੂੰ ਈ ਅੰਮ੍ਰਿਤ ਛਕ ਕੇ ਆਏ’’ ਬਿੱਕਰ ਦੇ ਚਿਹਰੇ ਤੋਂ ਹੈਰਾਨੀ ਸਾਫ਼ ਝਲਕ ਰਹੀ ਸੀ। ‘‘ਕਿਉਂ ਅਮਲੀਆ! ਜੇ ਘੀਚਰ ਕੇ ਟੱਬਰ ਨੇ ਅੰਮ੍ਰਿਤ ਛਕ ਲਿਐ ਤਾਂ ਤੈਨੂੰ ਕੀ ਸੂਲ ਹੋਣ ਲੱਗ ਪਿਐ?’’ ਮਾਸਟਰ [...]

  • Share/Bookmark
Continue reading

August 11, 2011No Comments

  ‘‘ਬਾਬਾ ਜੀ! ਤੁਸੀਂ ਰੋਜ਼ ਈ ਕਹਿੰਦੇ ਰਹਿੰਦੇ ਓ, ਬਈ ਏਦੂੰ ਤਾਂ ਅੰਗਰੇਜ਼ਾਂ ਵਾਲਾ ਰਾਜ ਚੰਗਾ ਸੀ, ਲਓ ਹੁਣ ਅੰਗਰੇਜਾਂ ਵਾਲਾ ਈ ਰਾਜ ਲਿਆ’ਤਾ ਆਪਣੇ ਬਾਦਲ ਸਾਬ ਨੇ’’ ਸ਼ਿੰਦੇ ਦੀ ਗੱਲ ਸੁਣਕੇ ਸੱਥ ’ਚ ਬੈਠੇ ਸਾਰੇ ਜਣੇ ਹੈਰਾਨੀ ਨਾਲ ਉਸਦੇ ਚਿਹਰੇ ਵੱਲ ਤੱਕਣ ਲੱਗੇ ਫੇਰ ਕੁਝ ਸੋਚਣ ਤੋਂ ਬਾਅਦ ਬਿੱਕਰ ਨੇ ਸ਼ਿੰਦੇ ਨੂੰ ਸਵਾਲ ਕੀਤਾ [...]

  • Share/Bookmark
Continue reading

August 11, 2011No Comments

ਲੰਦਨ,  ਅਗਸਤ (ਭਾਸ਼ਾ)—ਬਰਤਾਨੀਆ ਦੀ ਰਾਜਧਾਨੀ ਲੰਦਨ ਤੋਂ ਸ਼ੁਰੂ ਹੋਏ ਦੰਗੇ ਰੁਕਣ ਦਾ ਨਾਂ ਨਹੀਂ ਲੈ ਰਹੇ। ਦੇਸ਼ ‘ਚ ਕਈ ਦਹਾਕਿਆਂ ਪਿੱਛੋਂ ਇਨ੍ਹਾਂ ਸਭ ਤੋਂ ਭਿਆਨਕ ਦੰਗਿਆਂ ਨੇ ਲਗਭਗ ਪੂਰੇ ਬਰਤਾਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਦੰਗੇ ਸ਼ੁਰੂ ਹੋਣ ਪਿੱਛੋਂ ਲਗਾਤਾਰ ਚੌਥੀ ਰਾਤ ਟੋਪੀ ਪਾਈ ਨੌਜਵਾਨਾਂ ਨੇ ਦੁਕਾਨਾਂ ਲੁੱਟੀਆਂ, ਕਾਰਾਂ ਨੂੰ ਅੱਗ ਲਾ ਦਿੱਤੀ [...]

  • Share/Bookmark
Continue reading

August 10, 2011No Comments

  ਚੰਡੀਗੜ੍ਹ;  (ਜਗਤਾਰ ਸਿੰਘ ਭੁੱਲਰ) : ਇਸ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਅਗਵਾਈ ਵਾਲੀ ਨਹੀਂ ਬਲਕਿ ਅਕਾਲੀ ਦਲ ਦੇ ਜਥੇਦਾਰਾਂ ਦੇ ਸਕੇ-ਸਬੰਧੀਆਂ ਅਤੇ ਖ਼ਾਸ ਰਿਸ਼ਤੇਦਾਰਾਂ ਦੀ ਬਣੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਦੀਆਂ 18 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਹੁਣ ਤਕ ਮੈਦਾਨ ਵਿਚ ਉਤਾਰੇ ਅਕਾਲੀ ਦਲ [...]

  • Share/Bookmark
Continue reading

August 10, 2011No Comments

  ਬ੍ਰ੍ਰਿਟੇਨ ਵਿੱਚਸ਼ਨੀਵਾਰ ਨੂੰ ਲੰਦਨ ਤੋਂ ਸ਼ੁਰੂ ਹੋਏ ਦੰਗੇ ਅਤੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਚੌਥੀ ਰਾਤ ਵੀ ਜਾਰੀ ਰਹੀਆਂ। ਹਾਲਾਂਕਿ  ਲੰਦਨ ਵਿੱਚ ਸ਼ਾਂਤੀ ਰਹੀ  ਪਰ ਮਾਨਚੈਸਟਰ ਅਤੇ ਬਰਮੀਘੰਮ  ਦੇ ਨਾਲ ਨਾਲ ਕੁਝ ਹੋਰ ਸ਼ਹਿਰਾਂ ਵਿੱਚ ਹਿੰਸਾ , ਪੁਲੀਸ  ਅਤੇ ਪਥਰਾਅ ਅਤੇ ਲੁੱਟਖੋਹ ਹੋਈ ਹੈ। ਲੰਦਨ ਵਿੱਚ 685 ਵਿਅਕਤੀ , ਵੈਸਟ ਮਿਡਲੈਂਡਸ  ਵਿੱਚ 229 ,  ਲਿਵਰਪੂਲ [...]

  • Share/Bookmark
Continue reading