Featured
November 5, 2011No Comments
November 4, 2011No Comments
Text size ਬਰਨਾਲਾ, 4 ਨਵੰਬਰ (ਸਿੰਧਵਾਨੀ)¸ ਕਬੱਡੀ ਦੇ ਨਾਮ ਉਪਰ 17 ਕਰੋੜ ਰੁਪਏ ਖਰਚ ਕੇ ਅੱਧ-ਨੰਗੀਆਂ ਕੁੜੀਆਂ ਨੂੰ ਸਟੇਜਾਂ ‘ਤੇ ਨਚਾਉਣ ਵਾਲੀ ਪੰਥਕ ਕਹਾਉਂਦੀ ਬਾਦਲ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਕ ਪਾਸੇ ਤਾਂ ਮਾਲਵੇ ਦੇ ਲੋਕ ਕੈਂਸਰ ਨਾਲ ਮਰ ਰਹੇ ਹਨ ਅਤੇ ਬਾਦਲ ਪਰਿਵਾਰ ਫੋਟੋਆਂ ਖਿਚਵਾਉਣ ਲਈ ਸਰਕਾਰੀ ਖ਼ਜ਼ਾਨੇ ਦਾ ਛੇ ਕਰੋੜ [...]
Continue readingNovember 4, 2011No Comments
………………ਅਰਜ਼ੀ ਭਰਨ ਤੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਮਿਲੇਗਾ 10 ਸਾਲ ਦਾ ਮਲਟੀਪਲ ਵਿਜ਼ਟਰ ਵੀਜ਼ਾ ਪਰ ਪੱਕੇ ਨਹੀਂ ਹੋ ਸਕਣਗੇ ਮਾਪੇ……………….. ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਕੈਨੇਡਾ ਸਰਕਾਰ ਦੀ ਤਰਫੋਂ ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਇੱਥੇ ਰਹਿੰਦੇ ਵਿਅਕਤੀਆਂ ਵੱਲੋਂ ਆਪਣੇ ਮਾਪਿਆਂ ਜਾਂ ਦਾਦਾ-ਦਾਦੀ, ਨਾਨਾ-ਨਾਨੀ ਨੂੰ ਕੈਨੇਡਾ ਮੰਗਵਾਉਣਾ ਸੌਖਾ ਕਰ [...]
Continue readingOctober 25, 2011No Comments
ਦੀਵਾਲੀ ਮੱਦੇਨਜਰ ਸੁਰੱਖਿਆ ਪ੍ਰਬੰਧਾਂ ਵਿਚ ਲੱਗੀ ਪੰਜਾਬ ਪੁਲਿਸ ਨੂੰ ਨਾਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ ਇਕ ਸ਼ਰਾਬੀ ਹੌਲਦਾਰ ਦੀ ਹਰਕਤ ਕਾਰਨ ; ਹੌਲਦਾਰ ਵਿਰੁੱਧ ਕੇਸ ਦਰਜ ਫੋਟੋ ਕੈਪਸ਼ਨ ਸ਼ਰਾਬੀ ਪੁਲਿਸ ਮੁਲਾਜਮ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ: ਦਲੀਪ ਸਿੰਘ ਪਾਂਧੀ ਆਪਣੀ ਉਤਰੀ ਪੱਗ ਦਖਾਉਂਦੇ ਹੋਏ। ਫੋਟੋ ਗੁਰਪ੍ਰੀਤ ਮਹਿਕ ਚੰਡੀਗੜ, 25 [...]
Continue readingOctober 25, 2011No Comments
ਚਾਰੇ ਪਾਸੇ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਲਿਬੀਆ ਤੇ ਪਿਛਲੇ 42 ਸਾਲਾਂ ਤੋਂ ਰਾਜ ਕਰ ਰਹੇ ਤਾਨਾਸ਼ਾਹ ਕਰਨਲ ਗੱਦਾਫ਼ੀ ਦੀ ਮੌਤ ਹੋ ਗਈ ਹੈ । ਇਸ ਨਾਲ ਲਿਬੀਆਂ ਵਿੱਚ ਗੱਦਾਫ਼ੀ ਦੇ ਸ਼ਾਸ਼ਨ ਦਾ ਮੁਕੰਮਲ ਅੰਤ ਹੋ ਗਿਆ ਹੈ । ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਬਿਆਨ ਆ ਗਿਆ ਕਿ ਹੁਣ [...]
Continue readingOctober 25, 2011No Comments
ਜਸਪਾਲ ਸਿੰਘ ਲੋਹਾਮ ਅੱਜ ਵੀ ਲੋਕਾਂ ਦੇ ਮਨਾਂ ਵਿਚ ਆਰਥਿਕ ਭੁੱਖ ਵੱਸੀ ਹੋਈ ਹੈ ਅਤੇ ਮਨਾਂ ਤੇ ਮੈਲੇ ਲੋਕ ਅਜੇ ਵੀ ਆਪਣੇ ਬੱਚਿਆਂ ਦੇ ਵਿਆਹ ਸਮੇਂ ਮੋਟੀ ਮਾਇਆ ਦਾਜ ਦੇ ਰੂਪ ਲੈਂਦੇ ਹਨ। ਵਿਆਹ ’ਤੇ ਲੜਕੇ ਵਾਲੇ ਮੋਟੀ ਦਾਜ ਦੀ ਰਕਮ ਮਿਲਣ ਦੀ ਆਸ ਲਾਉਂਦੇ ਹਨ ਅਤੇ ਆਪਣੇ ਘਰ ਨੂੰ ਮਾਲਾ ਮਾਲ ਕਰਨਾ ਚਾਹੁੰਦੇ [...]
Continue readingOctober 25, 2011No Comments
ਪ੍ਰੀਤਮ ਜਗਜੀਤ ਨੇ ਜਦੋਂ ਪਹਿਲੇ ਦਿਨ ਬੰਬਈ ਦੇ ਸ਼ੇਰ-ਏ-ਪੰਜਾਬ ਹੋਸਟਲ ਵਿੱਚ ਉਤਾਰਾ ਕੀਤਾ ਤਾਂ ਉਸ ਨੂੰ ਮੇਰੇ ਕਮਰੇ ਵਿੱਚ ਥਾਂ ਦਿੱਤੀ ਗਈ। ਸ਼ੇਰ-ਏ-ਪੰਜਾਬ ਹੋਸਟਲ ਵਿੱਚਜ਼ਿਆਦਾਤਰ ਕਮਰੇ ਡੋਰਮੀਟਰੀ ਸਨ, ਜਿੱਥੇ ਹਰ ਕਮਰੇ ਵਿੱਚ ਚਾਰ-ਚਾਰ ਵਿਅਕਤੀ ਰੱਖੇਜਾਂਦੇ ਸਨ ਪਰ ਥੋੜ੍ਹੇ ਜਿਹੇ ਕਮਰੇ ਟੂ-ਮੀਟਰ ਵੀ ਸਨ, ਜਿੱਥੇ ਕਿਰਾਇਆ ਕੁਝ ਜ਼ਿਆਦਾਸੀ।
Continue readingOctober 18, 2011No Comments
ਚੰਡੀਗੜ੍ਹ -(17 ਅਕਤੂਬਰ,ਪੀ.ਐਸ.ਐਨ)- ਪੰਜਾਬ ਲਈ ਅੱਜ ਦਾ ਦਿਨ ਉਸ ਸਮੇਂ ਇਤਿਹਾਸਕ ਮਹੱਤਵ ਅਖ਼ਤਿਆਰ ਕਰ ਗਿਆ, ਜਦੋਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ- ਭਾਜਪਾ ਤੇ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਨੂੰ ਨਾ-ਪਸੰਦ ਕਰਨ ਵਾਲੇ ਪੰਜਾਬ ਦੇ ਲੋਕਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਬਣਦੀਆਂ ਆ ਰਹੀਆਂ ਤੀਜੇ ਬਦਲ ਦੀਆਂ ਆਸਾਂ ਨੂੰ ਬੂਰ ਪੈ ਗਿਆ। ਅੱਜ [...]
Continue readingOctober 3, 2011No Comments
ਚੰਡੀਗੜ 3 ਅਕਤੁਬਰ : (ਜਗਦੇਵ ਸਿੰਘ) ਆਖਿਰਕਾਰ ਇਹ ਅਧਿਕਾਰਿਕ ਤੌਰ ‘ਤੇ ਸਾਹਮਣੇ ਆ ਗਿਆ ਹੈ ਕਿ ਪੀਟੀਸੀ ਨਿਊਜ ਅਤੇ ਹੋਰ ਟੈਲੀਵਿਜਨ ਚੈਨਲ ਬਦਲ ਪਰਿਵਾਰ ਦੀ ਮਲਕੀਅਤ ਹੇਠ ਹਨ। ਪ੍ਰਮਾਣਿਤ ਸਬੂਤਾਂ ਨਾਲ ਅੱਜ ਇਸ ਸਬੰਧੀ ਖੁਲਾਸਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਹ ਸਮਝਿਆ ਜਾ [...]
Continue readingSeptember 19, 2011No Comments
ਸੁਖਨੈਬ ਸਿੰਘ ਸਿੱਧੂ ਇੱਕ ਪੱਤਰਕਾਰ ਹੋਣ ਤੇ ਨਾਤੇ ਐਸਜੀਪੀਸੀ ਚੋਣਾਂ ਦੇ ਵੱਲ ਧਿਆਨ ਹੋਣਾ ਜਰੂਰੀ ਸੀ । ਉਦੋਂ ਇਹ ਜਿੰਮੇਵਾਰੀ ਹੋਰ ਵੀ ਅਹਿਮ ਬਣ ਜਾਂਦੀ ਹੈ ਜਦੋਂ ਤੁਸੀ ਇੱਕ ਜਿੰਮੇਵਾਰ ਅਦਾਰੇ ਦੀ ਅਗਵਾਈ ਕਰ ਰਹੇ ਹੋਵੇ। ਬਹੁਤ ਸਾਰੇ ਦੋਸਤਾਂ ਦੀ ਗਿਲੇ ਸਿ਼ਕਵੇ ਮਿਲੇ ਕਿ ਤੁਸੀ ਸ਼ਰੋਮਣੀ ਕਮੇਟੀ ਚੋਣਾਂ ਲਈ ਉਨੀ ਕਵਰੇਜ਼ ਨਹੀਂ ਕੀਤੀ ਜਿੰਨੀ ਕਰਨੀ [...]
Continue reading