Headlines

March 11, 2011No Comments

Tokyo, Mar 12: Japan confronted devastation along its northeastern coast on Saturday, with fires raging and parts of some cities under water after a massive earthquake and tsunami that likely killed at least 1,000 people. Daybreak revealed the full extent of the damage from Friday’s 8.9 magnitude earthquake — the strongest in Japan since records [...]

  • Share/Bookmark
Continue reading

March 11, 2011No Comments

Tokyo, March 11: People in cars tried to outrun the huge tsunami waves that lashed the coastal highways of Japan soon after the 8.9 temblor hit the island nation sitting on the Pacific Ring of Fire. All this happened within an unbelievable time period of a mere 10 minutes. Drivers were seen fleeing the waves [...]

  • Share/Bookmark
Continue reading

March 11, 2011No Comments

Tokyo, March 11: People in cars tried to outrun the huge tsunami waves that lashed the coastal highways of Japan soon after the 8.9 temblor hit the island nation sitting on the Pacific Ring of Fire. All this happened within an unbelievable time period of a mere 10 minutes. Drivers were seen fleeing the waves [...]

  • Share/Bookmark
Continue reading

March 11, 2011No Comments

ਟੋਕੀਓ, 11 ਮਾਰਚ, ਜਪਾਨ ਦਾ ਉਤਰ ਪੂਰਬ ਤੱਟ ਅੱਜ 8.9 ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਨਾਲ ਹਿੱਲ ਗਿਆ। ਇਸਜ਼ਬਰਦਸਤ ਭੂਚਾਲ ਨਾਲ ਜਪਾਨ ਦੇ ਨਾਲ ਲਗਦੇ ਪ੍ਰਸ਼ਾਂਤ ਮਹਾਂ ਸਾਗਰ ਵਿਚ ਸੁਨਾਮੀ ਲਹਿਰ ਪੈਦਾ ਹੋ ਗਈ, ਜਿਸ ਨਾਲ ਤਟਵਰਤੀ ਸ਼ਹਿਰਾਂ ਵਿਚ ਤਬਾਹੀ ਮਚਾਦਿੱਤੀ। ਭੂਚਾਲ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਸ ਕਾਰਨ ਆਈ ਸੁਨਾਮੀ ਵਿਚ ਮੌਤਾਂ ਦੀ ਸਹੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ। ਹੁਣਤੱਕ ਇਕ ਸ਼ਹਿਰ ਵਿਚੋਂ 300 ਤੋਂ ਵੱਧ ਲਾਸ਼ਾਂ ਮਿਲ ਚੁੱਕੀਆਂ ਹਨ। ਸੂਤਰਾਂ ਅਨੁਸਾਰ ਮ੍ਰਿਤਕਾਂ ਵਿਚ ਇਕ 67 ਸਾਲਾ ਵਿਅਕਤੀ ਸ਼ਾਮਲ ਹੈ ਜੋ ਇਕ ਦੀਵਾਰ ਹੇਠਾਂਆ ਕੇ ਮਾਰਿਆ ਗਿਆ। ਇਕ ਬਜ਼ੁਰਗ ਔਰਤ ਛੱਡ ਡਿੱਗਣ ਨਾਲ ਮਾਰੀ ਗਈ। ਦੋਵੇਂ ਟੋਕੀਓ ਦੇ ਹਨ। ਟੋਕੀਓ ਦੇ ਪੂਰਬ ਉਤਰ ਦੇ ਇਬਕਾਰੀ ਇਲਾਕੇ ਵਿਚਮਕਾਨ ਢਹਿਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਭੂਚਾਲ ਤੋਂ ਬਾਅਦ ਆਈ ਸੁਨਾਮੀ ਵਿਚ 13 ਫੁੱਟ ਤੱਕ ਉਚੀਆਂ ਲਹਿਰਾਂ ਉਠੀਆਂ ਅਤੇ ਇਸ ਨਾਲਕਾਫ਼ੀ ਨੁਕਸਾਨ ਹੋਇਆ। ਭੂਚਾਲ ਦੇ ਕੇਂਦਰ ਕੋਲ ਸਮੁੰਦਰੀ ਤੱਟ ’ਤੇ ਆਈ ਸੁਨਾਮੀ ਵਿਚ ਮਕਾਨ ਵਹਿ ਗਏ। ਟੋਕੀਓ ਤੋਂ ਬਹੁਤ ਸਾਰੇ ਲੋਕਾਂ ਦੇ ਜ਼ਖ਼ਮੀ ਹੋਣ ਦੀਆਂਖ਼ਬਰਾਂ ਹਨ। ਟੀਵੀ ਫੁਟੇਜ ਵਿਚ ਦਿਖਾਇਆ ਗਿਆ ਹੈਕਿ ਜਪਾਨ ਦੇ ਤੱਟ ਕੋਲ ਵੱਖ ਵੱਖ ਥਾਵਾਂ ’ਤੇ ਸੁਨਾਮੀ ਨਾਲ ਕਾਫ਼ੀ ਤਬਾਹੀ ਮਚੀ ਹੈ ਅਤੇ ਪਾਣੀ ਵਿਚਦਰਜਨਾਂ ਕਾਰਾਂ, ਕਿਸ਼ਤੀਆਂ ਅਤੇ ਇਥੋਂ ਤੱਕ ਕਿ ਮਕਾਨ ਵੀ ਰੁੜ੍ਹ ਗਏ। ਸੁਨਾਮੀ ਵਿਚ ਇਕ ਵੱਡਾ ਬੇੜਾ ਵੀ ਵਹਿ ਗਿਆ। ਅਧਿਕਾਰੀ ਭੂਚਾਲ ਦੇ ਕਾਰਨ ਹੋਏਨੁਕਸਾਨ ਤੋਂ ਇਨਾਵਾ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਦਾ ਪਤਾ ਲਗਾ ਰਹੇ ਹਨ, ਪਰ ਫਿਲਹਾਲ ਉਨ੍ਹਾਂ ਕੋਲ ਵਿਸਥਾਰ ਸਹਿਤ ਜਾਣਕਾਰੀ ਨਹੀਂ ਹੈ। ਭੂਚਾਲਰਾਤ ਦੇ 2.46 ਵਜੇ ਆਇਆ, ਜਿਸ ਤੋਂ ਬਾਅਦ ਕਈ ਤਕੜੇ ਝਟਕੇ ਆਏ ਜਿਸ ਵਿਚ ਅੱਧੇ ਘੰਟੇ ਬਾਅਦ ਆਇਆ 7.4 ਦੀ ਤੀਬਰਤਾ ਦਾ ਭੂਚਾਲ ਵੀ ਸ਼ਾਮਲ ਹੈ।ਅਮਰੀਕੀ ਭੂ-ਗਰਭ ਸਰਵੇਖਣ ਨੇ ਭੂਚਾਲ ਦੀ ਤੀਬਰਤਾ 8.9 ਦੱਸੀ ਜਦੋਂ ਕਿ ਜਪਾਨ ਦੇ ਮੌਸਮ ਵਿਗਿਆਨ ਵਿਭਾਗ ਨੇ ਇਸ ਨੂੰ 7.9 ਮਾਪਿਆ। ਮੌਸਮ ਵਿਭਾਗ ਨੇਜਪਾਨ ਦੇ ਪੂਰੇ ਪ੍ਰਸ਼ਾਂਤ ਮਹਾਂਸਾਗਰ ਤੱਟ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਐਨ ਐਚ ਕੇ ਨੇ ਚੇਤਾਵਨੀ ਦਿੱਤੀ ਕਿ ਤੱਟ ਦੇ ਨੇੜੇ ਰਹਿਣ ਵਾਲੇ ਲੋਕਸੁਰੱਖਿਅਤ ਇਲਾਕਿਆਂ ਵੱਲ ਚਲੇ ਜਾਣ। ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ ਤੱਟ ਤੋਂ 125 ਕਿਲੋਮੀਟਰ ਦੀ ਦੂਰੀ ’ਤੇ 10 ਕਿਲੋਮੀਟਰ ਦੀ ਗਹਿਰਾਈ ਵਿਚ ਰਾਤਪੌਣੇ ਤਿੰਨ ਵਜੇ ਭੂਚਾਲ ਦੇ ਝਟਕੇ ਆਏ। ਇਹ ਇਲਾਕਾ ਟੋਕੀਓ ਤੋਂ 380 ਕਿਲੋਮੀਟਰ ਉਤਰ ਪੂਰਬ ਵਿਚ ਹੈ। ਟੋਕੀਓ ਵਿਚ ਵੱਡੀ ਗਿਣਤੀ ਵਿਚ ਇਮਾਰਤਾਂ ਹਿੱਲਣਲੱਗੀਆਂ ਅਤੇ ਸੁਰੱਖਿਆ ਲਈ ਲੋਕ ਸੜਥਾਂ ’ਤੇ ਉਤਰ ਆਏ। ਜਪਾਨ ਵਿਚ ਤਬਾਹਕਾਰੀ ਊਚਾਲ ਆਉਣ ਅਤੇ ਸੁਨਾਮੀ ਲਹਿਰਾਂ ਦੇ ਉਠਣ ਤੋਂ ਬਾਅਦ ਉਥੇ 300ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਬੁਲਟ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਇਲਾਕੇ ਵਿਚ ਪਿਛਲੇ ਕੁੱਝ ਸਮੇਂਵਿਚ ਕਈ ਭੂਚਾਲ ਆਏ ਹਨ। ਬੀਤੇ ਬੁੱਧਵਾਰ ਵੀ ਇਥੇ 7.3 ਤੀਬਰਤਾ ਵਾਲਾ ਭੂਚਾਲ ਆਇਆ ਸੀ। ਭੂਚਾਲ ਆਉਣ ਤੋਂ ਅੱਧੇ ਘੰਟੇ ਬਾਅਦ ਵੀ ਟੋਕੀਓ ਵਿਚਵੱਡੀਆਂ ਇਮਾਰਤਾਂ ਹਿਲਦੀਆਂ ਰਹੀਆਂ ਅਤੇ ਮੋਬਾਇਲ ਨੈਟਵਰਕ ਨੇ ਕੰਮ ਕਰਨਾ ਬੰਦ ਕਰ ਦਿੱਤਾ

  • Share/Bookmark
Continue reading

February 1, 2011No Comments

new song facebook new song-sada vi number ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਮਾਲਾਂ ਪਾਉਣ ਲਈ ਜਲਦੀ ਹੀ ਕੁਲਦੀਪ ਧਾਲੀਵਾਲ ਆਪਣੀ ਪਹਿਲੀ ਐਲਬਮ ਲੈ ਕੇ ਲੋਕਾਂ ਦੇ ਸਾਹਮਣੇ ਆ ਰਿਹਾ ਹੈ|ਕੁਲਦੀਪ ਬਹੁਤ ਹੀ ਸੁਰੀਲੀ ਆਵਾਂਜ ਦਾ ਮਾਲਕ ਹੈ| ਜੋ ਕਿ ਅੱਜ ਕੱਲ ਇਟਲੀ ਵਿੱਚ ਰਹਿੰਦਾ ਹੈ| ਕੁਲਦੀਪ ਦੇ ਕੋਲ ਸੋਹਣੀ ਆਵਾਂਜ ਦੇ ਨਾਲ-ਨਾਲ ਕਲਮ ਦੀ ਤਾਕਤ [...]

  • Share/Bookmark
Continue reading

October 9, 2010No Comments

ਵਾਸ਼ਿੰਗਟਨ, 8 ਅਕਤੂਬਰ:ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੰਬਰ ਦੇ ਸ਼ੁਰੂ ਵਿੱਚ ਹੋਣ ਜਾ ਰਹੀ ਇਤਿਹਾਸਿਕ ਭਾਰਤ ਯਾਤਰਾ ਦੇਮੱਦੇਨਜ਼ਰ ਏਜੰਡੇ ਨੂੰ ਆਖਿਰੀ ਰੂਪ ਦੇਣ ਲਈ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਮੁਲਾਕਾਤ ਕੀਤੀ। ਦੋਵੇਂਦੇਸ਼ਾਂ ਦੇ ਮੰਤਰੀਆਂ ਵਿਚਾਲੇ ਇਹ ਮੁਲਾਕਾਤ ਅਮਰੀਕੀ ਵਿਦੇਸ਼ ਮੰਤਰਾਲੇ ਫਾਗੀ ਬਾਟਮ ਦਫ਼ਤਰ ਵਿੱਚ ਲਗਭਗ ਅੱਧੇ ਘੰਟੇ ਤੱਕ ਚੱਲੀ। ਇਸ ਮੁਲਾਕਾਤ ਵਿੱਚਓਬਾਮਾ ਦੀ ਯਾਤਰਾ ਦੇ ਪ੍ਰੋਗਰਾਮਾਂ ਤੋਂ ਇਲਾਵਾ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਸੰਬੰਧਾਂ ਅਤੇ ਦੋਵੇਂ ਦੇਸ਼ਾਂ ਵਿਚਾਲੇ ਵਿੱਤੀ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀਗੱਲਬਾਤ ਹੋਈ। ਇਸ ਮੁਲਾਕਾਤ ਤੋਂ ਪਹਿਲਾਂ ਮੁਖਰਜੀ ਨੇ ਕਿਹਾ ਕਿ ਓਬਾਮਾ ਦੀ ਭਾਰਤ ਯਾਤਰਾ ਸਿਰਫ਼ ਮਹੱਤਵਪੂਰਨ ਅਤੇ ਅਦਭੁੱਤ ਹੀ ਨਹੀਂ ਹੋਵੇਗੀ ਬਲਕਿ ਇਤਿਹਾਸ ਵਿੱਚ ਇਹ ਇੱਕ ਅਹਿਮ ਘੜੀ ਹੋਵੇਗੀ। ਵਿੱਤ ਮੰਤਰੀ ਨੇਕਿਹਾ ਕਿ ਜਿਸ ਤਰ੍ਹਾਂ ਕਿ ਓਬਾਮਾ ਨੇ ਪਹਿਲਾਂ ਹੀ ਕਿਹਾ ਸੀ ਭਾਰਤ ਅਤੇ ਅਮਰੀਕਾ ਦੀ ਦੋਸਤੀ 21ਵੀਂ ਸਦੀ ਦੇ ਅਹਿਮ ਸੰਬੰਧਾਂ ਵਿੱਚੋਂ ਇੱਕ ਹੋਵੇਗੀ। ਮੈਂ ਇਸ ਗੱਲਨਾਲ ਸਹਿਮਤ ਹਾਂ ਅਤੇ ਭਾਰਤ ਇਸ ਦੋਸਤੀ ਨੂੰ ਅੱਗੇ ਲੈ ਜਾਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਓਬਾਮਾ ਦੀ ਭਾਰਤ ਯਾਤਰਾ ਨੂੰਧਿਆਨ ਵਿੱਚ ਰੱਖ ਕੇ ਹਿਲੇਰੀ ਕਲਿੰਟਨ, ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ, ਰੱਖਿਆ ਮੰਤਰੀ ਏ.ਕੇ. ਐਂਟੋਨੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰਮੈਨਨ ਅਤੇ ਵਿਦੇਸ਼ ਸਕੱਤਰ ਨਿਰੁਪਮਾ ਰਾਓ ਦੇ ਨਾਲ ਬੈਠਕ ਕਰ ਚੁੱਕੀ ਹੈ। ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਭਾਰਤ ਦੌਰਾ 5ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਦੌਰਾਨ ਉਹ 8 ਨਵੰਬਰ ਨੂੰ ਭਾਰਤੀ ਸੰਸਦ ਨੂੰ ਸੰਬੋਧਨ ਕਰਨਗੇ ਤੇ ਇਸ ਤੋਂ ਇਕ ਦਿਨ ਬਾਅਦ 9 ਨਵੰਬਰ ਤੋਂ ਸੰਸਦ ਦਾਸਰਦ ਰੁੱਤ ਦਾ ਇਜਲਾਸ ਸ਼ੁਰੂ ਹੋਵੇਗਾ।

  • Share/Bookmark
Continue reading