Entertainment
September 16, 2009No Comments
ਲਾਸ ਏਂਜਲਸ, 15 ਸਤੰਬਰ – ਡਰਟੀ ਡਾਂਸਿੰਗ ਦੇ ਨਾਲ ਆਪਣੇ ਚਹੇਤਿਆਂ ਦੇ ਦਿਲਾਂ ਵਿੱਚ ਘੁਸਪੈਠ ਕਰਨ ਵਾਲੇ ਬਿੰਦਾਸ ਹਾਲੀਵੁਡ ਅਭਿਨੇਤਾ ਪੈਟ੍ਰਿਕ ਸਵਾਜੇ ਦਾ ਅੱਜ ਦਿਹਾਂਤ ਹੋ ਗਿਆ। ਉਹ ਕੈਂਸਰ ਨਾਲ ਜੂਝ ਰਹੇ ਸਨ। ਉਹਨਾਂ ਦੇ ਪ੍ਰਚਾਰ ਦਾ ਕੰਮ ਦੇਖਣ ਵਾਲੀ ਏਨੇਟ ਵੁਲਫ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪੈਟ੍ਰਿਕ ਸਵਾਜੇ ਪਿਛਲੇ 20 ਮਹੀਨੇ ਤੋਂ ਆਪਣੀ ਬਿਮਾਰੀ [...]
Continue readingSeptember 1, 2009No Comments
ਵਾਸ਼ਿੰਗਟਨ, 28 ਅਗਸਤ – ਸ਼ਾਹਰੁਖ ਖਾਨ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਬਾਲੀਵੁਡ ਅਭਿਨੇਤਾ ਸਲਮਾਨ ਖਾਨ ਨੇ ਆਪਣੀ ਨਵੀਂ ਫਿਲਮ ‘ਵਾਂਟੇਡ’ ਦਾ ਪ੍ਰਚਾਰ ਕਰਨ ਲਈ ਆਪਣੀ ਨਿਊਯਾਰਕ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਫਿਲਮ ਦੇ ਪ੍ਰਚਾਰ ਤੋਂ ਇਲਾਵਾ ਉਹ ਆਪਣੀ ਵਿਅਕਤੀਗਤ ਪੇਂਟਿੰਗ ਦੀ ਨੀਲਾਮੀ ਦੇ ਪ੍ਰੋਗਰਾਮ ਵਿੱਚ ਸ਼ਰੀਕ ਹੋ ਕੇ ਆਪਣੀ ਸੰਸਥਾ ਲਈ ਧਨ [...]
Continue readingAugust 13, 2009No Comments
The lady sure has a Midas touch when it comes to upping the TRPs with her antics, on and off the screen. Barely a few days back, she had the unwavering attention of the tele buffs, as she went through the rigmarole of her much-publicised Swayamwar on NDTV Imagine. After much ado, she finally chose [...]
Continue readingAugust 4, 2009No Comments
ਕਨੈਡਾ ਦੇ ਸਹਿਰ ਕੈਲਗਰੀ ਵਿੱਚ ਟੈਲਸ ਕਨਵੈਨਸਨ ਹਾਲ ਵਿੱਚ ਹੋ ਰਹੇ ਗੁਰਦਾਸ ਮਾਨ ਲਾਈਵ ਸ਼ੋਅ ਨੂੰ ਵੇਖਣ ਆਏ ਸੈਕੜੇ ਦਰਸ਼ਕਾਂ ਨੂੰ ਉਸ ਸਮੇਂ ਨਿਰਾਸ਼ ਘਰਾਂ ਨੂੰ ਪਰਤਨਾ ਪਿਆਂ ਜਦੋ ਇਹ ਸ਼ੋਅ ਨੁੰ ਸੁਰੂ ਹੋਣ ਦੇ ਕੁਝ ਹੀ ਸਮੇਂ ਮਗਰੋ ਕੈਸਲ ਕਰ ਦਿਤਾ ਗਿਆ। ਸੋਅ ਨੂੰ ਕੈਸਲ ਕਰਨ ਬਾਰੇ ਭਾਵੇ ਅਸਲ ਕਾਰਨ ਹਾਲੇ ਭੇਦ ਬਣੇ ਹੋਏ [...]
Continue readingJuly 29, 2009No Comments
ਐਡਮਿੰਟਨ-ਬੀਤੇ ਦਿਨੀਂ ਗਾਇਕ ਸਰਦੂਲ ਸਿਕੰਦਰ ਅਤੇ ਗਾਇਕਾ ਅਮਰ ਨੂਰੀ ਦਾ ਸ਼ੋਅ ਐਡਮਿੰਟਨ ਵਿਚ ਬਹੁਤ ਕਾਮਯਾਬੀ ਨਾਲ ਸੰਪੂਰਨ ਹੋਇਆ। ਸ਼ੇਰਵੁਡਪਾਰਕ ਦੇ ਫੈਸਟੀਵਲ ਪਲੇਸ ਵਿਖੇ ਮਿਲਵੁਡਜ਼ ਮੀਟ ਸ਼ਾਪ ਦੇ ਜਸਵੰਤ ਸੰਧੂ, ਰਣਜੀਤ ਢਿੱਲੋਂ ਅਤੇ ਰਿਐਲਟਰ ਜ਼ੈਜ਼ ਸੰਧੂ ਵੱਲੋਂ ਇਹ ਸ਼ੋਅ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ [...]
Continue readingJuly 21, 2009No Comments
ਐਡਮਿੰਟਨ, 20 ਜੁਲਾਈ : ਪੰਜਾਬ ਦੀ ਪ੍ਰਸਿੱਧ ਗਾਇਕਾ ਮਿਸ ਪੂਜਾ, ਜੋ ਅੱਜ ਕਲ ਅਪਣੇ ਪ੍ਰੋਗਰਾਮਾਂ ਦੇ ਸਿਲਸਿਲੇ ’ਚ ਕੈਨੇਡਾ ਆਈ ਹੋਈ ਹੈ, ਨੇ ਅਪਣੇ ਬਾਰੇ ਫੈਲਾਈਆਂ ਜਾ ਰਹੀਆਂ ਤਰ੍ਹਾਂ-ਤਰ੍ਹਾਂ ਦੀ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਬਿਲਕੁਲ ਠੀਕ ਠਾਕ ਹੈ। ਉਸ ਨੇ ਅੱਜ ਇਥੇ ਰੇਡੀਉ ਪੰਜਾਬ ਤੋਂ ਪ੍ਰਸਾਰਤ ਕੀਤੀ ਸੰਖੇਪ ਇੰਟਰਵਿਊ ’ਚ ਕਿਹਾ [...]
Continue readingJuly 12, 2009No Comments
ਟਰਾਂਟੋ: ਟਰਾਂਟੋ ਦੇ ਏਰੀਏ ਵਿੱਚ ਇਹ ਸਤਿੰਦਰ ਸਰਤਾਜ ਦਾ 5ਵਾਂ ਸ਼ੋਅ ਸੀ ਜਿਸ ਵਿੱਚ ਹਾਲ (ਸਮਰੱਥਾਂ 1315 ਸੀਟਾਂ) ਖਚਾਖੱਚ ਭਰਿਆ ਹੋਇਆ ਸੀ। ਦਰਸ਼ਕਾਂ ਦੇ ਚਿਹਰਿਆਂ ਉਪਰ ਇਕ ਚਾਅ ਜਿਹਾ ਸੀ ਕਿ ਉਹ ਉਸ ਨੌਜੁਆਨ ਦੀ ਕਲਮ ਅਤੇ ਸੁਰਾਂ ਦੀ ਕਲਾ ਨੂੰ ਵੇਖਣ ਲਈ ਉਤਾਵਲੇ ਸਨ, ਜਿਸ ਦੀ ਚਰਚਾ ਸਾਰੇ ਉੱਤਰੀ ਅਮਰੀਕਾ ਵਿੱਚ ਹੋ ਰਹੀ ਹੈ। [...]
Continue readingJuly 4, 2009No Comments
ਪੈਰਿਸ ;ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉੇਹ ਤਾਂ ਮੰਜ਼ੇ ਤੇ ਪਏ ਹੋਏ ਹਨ।ਜਦੋ ਉਸ ਨੇ ਇਸ ਦਾ ਕਾਰਨ ਪੁਛਣਾਂ ਚਾਹਿਆ ਤਾਂ ਉਹਨਾਂ ਦੇ ਪਿਛਲੇ ਦਿੱਨੀ ਅਸਟ੍ਰੇਲੀਆ ਵਿੱਚ ਜਿਥੇ ਉਹ ਪਹਿਲੀ ਵਾਰ ਪ੍ਰੋਗ੍ਰਾਮ ਕਰਨ ਗਏ ਸਨ।ਉਥੋ ਦੇ ਸਰੋਤਿਆਂ ਨੇ ਪ੍ਰੋਗ੍ਰਾਮਾਂ ਦੌਰਾਨ ਇਤਨਾਂ ਪਿਆਰ ਦਿੱਤਾ,ਕਿ ਲੋਕਾਂ ਦੀਆਂ [...]
Continue readingJune 29, 2009No Comments
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.) : ਜੇ ਸਵਾਲ ਕੀਤਾ ਜਾਵੇ ਕਿ ਅਮਿਤਾਬ ਬੱਚਨ ਅਮਿਤਾਬ ਬੱਚਨ ਨਾ ਹੁੰਦਾ ਤਾਂ ਕੀ ਹੁੰਦਾ ਤਾਂ ਇਸ ਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਉਹ ਟੈਨਿਸ ਖਿਡਾਰੀ ਹੁੰਦਾ। ਫ਼ਿਲਮੀ ਦੁਨੀਆਂ ’ਚ ਕਦਮ ਰੱਖਣ ਤੋਂ ਪਹਿਲਾਂ ਅਮਿਤਾਬ ਨੇ ਬੇਹੱਦ ਗੰਭੀਰਤਾ ਨਾਲ ਟੈਨਿਸ ਕੋਰਟ ’ਚ ਖ਼ੂਬ ਰੈਕੇਟ ਘੁਮਾਇਆ ਸੀ ਅਤੇ ਟੈਨਿਸ ਪ੍ਰਤੀ ਇਹ [...]
Continue readingJune 25, 2009No Comments
Mark Sanford also said he would resign as chairman of the Republican Governors’ Association. He had earlier provoked controversy by disappearing on a visit to Argentina without informing anyone. Mr Sanford, who had been a potential Republican candidate for the 2012 presidential elections, did not say whether he would be leaving his office. In an [...]
Continue reading