This option will reset the home page of Nava Panga Online restoring closed widgets and categories.

Reset Nava Panga Online homepage

Entertainment

Page 12 of 20« First...101112131420...Last »

ਸ਼ਾਹਰੁਖ ਦੇ ਸਮਰਥਨ ‘ਚ ਉੱਤਰਿਆ ਬਾਲੀਵੁੱਡ

IFM ਪਾਕਿਸਤਾਨੀ ਖਿਡਾਰੀਆਂ ਨੂੰ ਆਈਪੀਐਲ ਵਿੱਚ ਸ਼ਾਮਿਲ ਕੀਤੇ ਜਾਣ ਦੇ ਪੱਖ ਵਿੱਚ ਅਭਿਨੇਤਾ ਸ਼ਾਹਰੁਖ ਖਾਨ ਦੇ ਬਿਆਨ ‘ਤੇ ਭੜਕੀ ਸ਼ਿਵਸੈਨਾ ਨੇ ਸ਼ਾਹਰੁਖ ਨੂੰ ਮਾਫ਼ੀ ਮੰਗਣ ਲਈ ਕਿਹਾ, ਪਰ ਸ਼ਾਹਰੁਖ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਜਦੋਂ ਉਹਨਾਂ ਨੇ ਕੋਈ ਗ਼ਲਤੀ... (Continue reading)

ਸੁੰਦਰਤਾ ਅਤੇ ਅਭਿਨੈ ਨਾਲ ਮਿਲਦਾ ਹੈ ਕੰਮ

IFM ਪਿੱਛਲੇ ਦਿਨਾਂ ਰੀਲੀਜ਼ ਹੋਈ ਫ਼ਿਲਮ ‘ਰਣ’ ਵਿੱਚ ਵੈਸੇ ਤਾਂ ਬਿਗ ਬੀ ਮਤਲਬ ਅਮਿਤਾਭ ਬੱਚਨ ਦਾ ਨਾਂਅ ਚਲ ਰਿਹਾ ਹੈ। ਉਹਨਾਂ ਦੇ ਨਾਲ ਰਾਮੂ ਮਤਲਬ ਰਾਮਗੋਪਾਲ ਵਰਮਾ ਦਾ ਵੀ ਨਾਂਅ ਆਇਆ ਪਰ ਇੱਕ ਨਾਂਅ ਜਿਸ ਦੀ ਚਰਚਾ ਘੱਟ ਹੋਈ ਉਹ... (Continue reading)

ਸ਼ਾਹਰੁਖ ਡਾਨ 2 ਅਤੇ ਰਾ-1 ਵਿੱਚ ਬਿਜ਼ੀ ਹੋਣਗੇ

ਮਾਈ ਨੇਮ ਇਜ਼ ਖਾਨ’ ਦੇ ਬਾਅਦ ਸ਼ਾਹਰੁਖ ਖਾਨ ਆਪਣੀ ਹੋਮ ਪ੍ਰੋਡਕਸ਼ਨ ‘ਰਾ-1′ ਕਰਨਗੇ। ਨਾਲ ਹੀ ਸਾਲ ਦੇ ਆਖਰੀ ਵਿੱਚ ਉਹਨਾਂ ਦੀ ਫ਼ਿਲਮ ‘ਡਾਨ 2′ ਦੀ ਸ਼ੂਟਿੰਗ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਹ ਇਹਨਾਂ ਦੋਵੇ ਫ਼ਿਲਮਾਂ ਵਿੱਚ ਬਿਜ਼ੀ ਹੋਣ ਵਾਲੇ... (Continue reading)

ਤੱਬੂ ਦੀ ਵਾਪਸੀ

ਬਾਲੀਵੁੱਡ ਅਭਿਨੇਤਰੀ ਤੱਬੂ ਜਲਦ ਹੀ ਨੰਦਿਤਾ ਦਾਸ ਦੀ ਇੱਕ ਫਿਲਮ ਰਾਹੀਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਸੂਤਰਾਂ ਅਨੁਸਾਰ ਨੰਦਿਤਾ ਦੀ ਇਹ ਫਿਲਮ ਇੱਕ ਵੂਮਨ ਔਰੀਐਂਟੇਡ ਦੀ ਕਹਾਣੀ ਹੈ। ਦਰਅਸਲ, ਨੰਦਿਤਾ ਚਿਤਰਾ ਬਨਰਜੀ ਦਿਵਕ ਅਰੁਣੀ ਦੀ ‘ਬੁਕ ਦ ਵਿਨ... (Continue reading)

ਹਾਉਸਫੁਲ ਵਿੱਚ ਲਵਾਰਿਸ ਦਾ ਗੀਤ

ਲੱਗਦਾ ਹੈ ਕਿ ਅੱਜਕਲ ਦੇ ਸੰਗੀਤਕਾਰ ਚੰਗੀ ਧੁਨਾਂ ਨਹੀਂ ਬਣਾ ਰਹੇ ਹਨ ਇਸਲਈ ਵਰਤਮਾਨ ਫ਼ਿਲਮਾਂ ਵਿੱਚ ਪੁਰਾਣੇ ਗੀਤਾ ਦਾ ਉਪਯੋਗ ਵੱਧਦਾ ਜਾ ਰਿਹਾ ਹੈ। 1981 ਵਿੱਚ ਪ੍ਰਕਾਸ਼ ਮੇਹਰਾ ਦੁਆਰਾ ਨਿਰਦੇਸ਼ਿਤ ‘ਲਵਾਰਿਸ’ ਰੀਲੀਜ਼ ਹੋਈ ਸੀ, ਜਿਸ ਦੇ ਸਾਰੇ ਗੀਤ ਅੱਜ ਵੀ... (Continue reading)

ਪ੍ਰਿਅੰਕਾ ਬਾਰੇ ਸੋਚਿਆ ਵੀ ਨਹੀਂ ਸੀ

ਅੱਬਾਸ-ਮਸਤਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਅਭਿਸ਼ੇਕ ਬੱਚਨ ਦੇ ਨਾਲ ਕੈਟਰੀਨਾ ਕੈਫ ਨੂੰ ਲੈ ਲਿਆ ਤਾਂ ਬਾਲੀਵੁੱਡ ਵਿੱਚ ਇਹ ਗੱਲ ਤੇਜ਼ੀ ਨਾਲ ਫੈਲ ਗਈ ਕਿ ਅੱਬਾਸ-ਮਸਤਾਨ ਨੇ ਪ੍ਰਿਅੰਕਾ ਨੂੰ ਚੁਣਿਆ ਸੀ, ਪਰ ਪ੍ਰਿਅੰਕਾ ਤੋਂ ਨਰਾਜ਼ ਅਭਿਸ਼ੇਕ ਨੇ ਉਹਨਾਂ ਫ਼ਿਲਮ... (Continue reading)

ਉਹ ਮੈਂ ਨਹੀਂ ਕੋਈ ਹੋਰ ਐ!

IFM ਸੋਸ਼ਲ ਨੈਟਵਰਕਿੰਗ ਸਾਈਟਸ ‘ਤੇ ਪ੍ਰਸਿੱਧ ਲੋਕਾਂ ਦੇ ਨਾਂਅ ਨਾਲ ਦੂਜੇ ਲੋਕ ਅਕਾਊਂਟ ਖੋਲ੍ਹ ਲੈਂਦੇ ਹਨ ਅਤੇ ਸੈਲਿਬ੍ਰਿਟੀ ਬਣ ਕੇ ਉਹ ਹੋਰ ਲੋਕਾਂ ਨਾਲ ਆਪਣੇ ਵਿਚਾਰ ਸ਼ੇਅਰ ਕਰਦੇ ਹਨ। ਬਾਲੀਵੁੱਡ ਦੇ ਵੀ ਕਈ ਸਿਤਾਰੇ ਇਸਦਾ ਸ਼ਿਕਾਰ ਹੋਏ ਹਨ। ਕੈਟਰੀਨਾ ਕੈਫ਼,... (Continue reading)

ਹੁਣ ‘ਪੀਪਲੀ ਲਾਈਵ’ ਦੀਆਂ ਧਮਾਲਾਂ

IFM ਆਪਣੀ ਫਿਲਮ ’3 ਈਡੀਅਟਸ’ ਦੀ ਸਫ਼ਲਤਾ ਦਾ ਮਜਾ ਲੈ ਰਹੇ ਆਮਿਰ ਖਾਨ ਨੂੰ ਲਗਾਤਾਰ ਚੰਗੀਆਂ ਖ਼ਬਰਾਂ ਮਿਲ ਰਹੀਆਂ ਹਨ। ਪਿਛਲੇ ਦਿਨੀਂ ਹੀ ਉਹਨਾਂ ਨੂੰ ਪਦਮ ਭੂਸ਼ਣ ਦੇਣ ਦੀ ਘੋਸ਼ਣਾ ਹੋਈ ਹੈ। ਹੁਣ ਇੱਕ ਚੰਗੀ ਖ਼ਬਰ ਉਹਨਾਂ ਨੂੰ ਆਪਣੀ ਫਿਲਮ... (Continue reading)

ਦੀਪਿਕਾ ਨੂੰ ਨਾ ਬੁਲਾਉਣ ਦੇ ਚਰਚੇ

IFM ਕਪੂਰ ਪਰਿਵਾਰ ਦੇ ਮਸ਼ਹੂਰ ਅਭਿਨੇਤਾ ਰਣਧੀਰ ਕਪੂਰ ਨੇ ਆਪਣੇ ਸਾਰੇ ਸਾਥੀ ਕਲਾਕਾਰਾਂ ਨੂੰ ਇੱਕ ਪਾਰਟੀ ਕੀ ਦਿੱਤੀ ਉਸ ਦੇ ਚਰਚੇ ਹੋਣੇ ਸ਼ੁਰੂ ਹੋ ਗਏ। ਹਾਲ ਵਿੱਚ ਹੀ ਰਣਧੀਰ ਕਪੂਰ ਨੇ ਸਾਜਿਦ ਖਾਨ ਦੀ ਫ਼ਿਲਮ ‘ਹਾਉਸਫੁਲ’ ਵਿੱਚ ਕੰਮ ਕੀਤਾ ਹੈ।... (Continue reading)

ਰੀਤਿਕ ਮੇਰੇ ਸੁਪਰਹੀਰੋ: ਦਰਸ਼ੀਲ

‘ਤਾਰੇ ਜਮੀ ਪਰ’ ਵਿੱਚ ਆਪਣੇ ਸ਼ਾਨਦਾਰ ਅਭਿਨੈ ਤੋਂ ਲੋਕਾਂ ਦੀ ਪਸੰਦ ਬਣੇ ਦਰਸ਼ੀਲ ਸਫਾਰੀ ਨੇ ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਦੇ ਨਾਲ ਕੰਮ ਕਰਨ ਦੇ ਬਾਅਦ ਹੁਣ ਸੁਪਰਸਟਾਰ ਰੀਤਿਕ ਰੌਸ਼ਨ ਨਾਲ ਕੰਮ ਕਰਨ ਦੀ ਇੱਛਾ ਦੱਸੀ ਹੈ। ਦਰਸ਼ੀਲ ਨੇ ਕਿਹਾ ਰੀਤਿਕ... (Continue reading)

Page 12 of 20« First...101112131420...Last »