ਸ਼ਾਹਿਦ ਕਪੂਰ ਦੇ ਪਿਤਾ ਅਤੇ ਮਸ਼ਹੂਰ ਅਭਿਨੇਤਾ ਪੰਕਜ ਕਪੂਰ ਹੁਣ ਮੌਸਮ ਨਾਂਅ ਦੀ ਫ਼ਿਲਮ ਬਨਾਉਣ ਜਾ ਰਹੇ ਹਨ। ਇਸ ਫ਼ਿਲਮ ਵਿੱਚ ਉਹਨਾਂ ਨੇ ਸ਼ਾਹੀਦ ਨੂੰ ਬਤੌਰ ਹੀਰੋ ਲਿਆ ਹੈ। ਹੀਰੋ ਦੀ ਚੌਣ ਦੇ ਬਾਅਦ ਹੀਰੋਇਨ ਦੀ ਚੌਣ ਵਿੱਚ ਪੰਕਜ ਨੂੰ... (Continue reading)
ਨੌਜਵਾਨਾਂ ਦੇ ਦਿਲ ਦੀ ਧੜਕਨ ਜਾਨ ਅਬ੍ਰਾਹਮ ਦੀ ਮਜਬੂਤ ਅਤੇ ਅਕਰਸ਼ਕ ਬਾਡੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਆਪਣੀ ਕਈ ਫ਼ਿਲਮਾਂ ਵਿੱਚ ਜਾਨ ਨੇ ਆਪਣੇ ਸਰੀਰ ਦਾ ਪ੍ਰਦਰਸ਼ਨ ਕੀਤਾ ਹੈ। ਪਿੱਛਲੇ ਦਿਨਾਂ ਵਿੱਚ ਉਹਨਾਂ ਨੇ ਆਪਣੀ ਫ਼ਿਲਮ ‘ਦੋਸਤਾਨਾ’ ਵਿੱਚ ਵੀ... (Continue reading)
ਰਾਜਨੀਤੀ(2010) ਅਤੀਥੀ ਤੁਮ ਕਬ ਜਾਉਗੇ (2010) ਤੀਨ ਪੱਤੀ- ਵਿਸ਼ੇਸ਼ ਭੂਮਿਕਾ (2010) ਟੁਨਪੁਰ ਕਾ ਸੁਪਰਹੀਰੋ (2010) ਵੰਸ ਅਪਾਨ ਏ ਟਾਈਮ ਇਨ ਮੁੰਬਈ (2010) ਲੰਦਨ ਡ੍ਰੀਮਸ (2009) ਆਲ ਦ ਬੈਸਟ (2009) ਵਿਘਨਹਰਤਾ ਸ਼੍ਰੀ ਸਿੱਧੀਵਿਨਾਇਕ- ਮਹਿਮਾਨ ਕਲਾਕਾਰ (2009) ਗੋਲਮਾਲ ਰਿਟਰਨ (2008) ਮੇਹਬੂਬਾ (2008)... (Continue reading)
IFM ‘ਟੈਲ ਮੀ ਓ ਖੁਦਾ’ ਈਸ਼ਾ ਦਿਓਲ ਦੀ ਉਸ ਫਿਲਮ ਦਾ ਨਾਂਅ ਹੈ, ਜਿਸਦਾ ਨਿਰਮਾਣ ਮੰਮੀ ਹੇਮਾ ਮਾਲਿਨੀ ਉਹਨਾਂ ਲਈ ਕਰ ਰਹੀ ਹੈ। ਇੱਕ ਤਰ੍ਹਾਂ ਨਾਲ ਈਸ਼ਾ ਖੁਦਾ ਤੋਂ ਪੁੱਛ ਰਹੀ ਹੈ ਕਿ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਉਹਨਾਂ ਦੇ ਹਿੱਸੇ... (Continue reading)
IFM ਵੱਡੇ ਬਜਟ ਦੀ ਪੰਜਾਬੀ ਫਿਲਮ ਸੁਖਮਨੀ 12 ਫਰਵਰੀ ਨੂੰ ਪੂਰੇ ਵਿਸ਼ਵ ਵਿਚ ਸਾਈਂ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਹੈ। ਜਿਸ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਾਈਂ ਪ੍ਰੋਡਕਸ਼ਨ ਦੇ ਡਾਇਰੈਕਟਰ ਤੇ... (Continue reading)
IFM ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੈਟਰੀਨਾ ਕੈਫ ਅਜੀਬ ਪਰਿਸਥਿਤੀ ਦਾ ਸਾਹਮਣਾ ਕਰਨ ਤੋਂ ਬੱਚ ਗਈ। ਨਵੀਂ ਦਿੱਲੀ ਵਿੱਚ ਇੱਕ ਉਦਯੋਗਪਤੀ ਦੇ ਬੇਟੇ ਦੇ ਵਿਆਹ ਵਿੱਚ ਹਿੱਸਾ ਲੈਣ ਗਈ ਸੀ ਅਤੇ ਉਥੇ ਉਹਨਾਂ ਨੇ ਡਾਂਸ ਕਰਨਾ ਸੀ। ਸੂਤਰਾਂ ਦੇ ਮੁਤਾਬਕ ਡਾਂਸ... (Continue reading)
ਪਹਿਲੀ ਪਸੰਦਾ ਤਾਂ ਐਸ਼ਵਰਿਆ ਰਾਏ ਸੀ, ਪਰ ਗੱਲ ਬਣੀ ਨਹੀਂ ਇਸ ਲਈ ਸੁਸ਼ਮਿਤਾ ਸੇਨ ਨੂੰ ਚੁਣ ਲਿਆ ਗਿਆ। ਗੱਲ ਹੋ ਰਹੀ ਹੈ ‘ਹਾਉਸਫੁਲ’ ਦੀ ਗੀਤ ਦੀ। ਅਮਿਤਾਭ ਬੱਚਨ ਅਭਿਨੀਤ ਅਤੇ ਪ੍ਰਕਾਸ਼ ਮੇਹਰਾ ਦੁਆਰਾ ਨਿਰਦੇਸ਼ਿਤ ‘ਲਵਾਰਿਸ’ ਦੇ ਹਿਟ ਗੀਤ ‘ਅਪਨੀ ਤੋਂ... (Continue reading)
IFM ਇਹ ਸਵਾਲ ਵਾਜਿਬ ਲੱਗ ਸਕਦਾ ਹੈ ਪਰ ਦੀਪਿਕਾ ਦੀ ਸਥਿਤੀ ਵੇਖ ਇਸ ਨੂੰ ਗੈਰ ਵਾਜਿਬ ਵੀ ਕਰਾਰ ਕੀਤਾ ਜਾ ਸਕਦਾ ਹੈ। ਪਿੱਛਲੇ ਦਿਨਾਂ ਵਿੱਚ ਕਿਸੇ ਨੇ ਪੁੱਛ ਲਿਆ ਕਿ ਰਣਬੀਰ ਤੋਂ ਵੱਖ ਹੋਣ ਦੇ ਬਾਅਦ ਦੀਪਿਕਾ ਦਾ ਨਵਾਂ ਮਿੱਤਰ... (Continue reading)
ਅਨੁਸ਼ਕਾ ਸ਼ਰਮਾ ਨੂੰ ਲੈ ਕੇ ਯਸ਼ਰਾਜ ਫ਼ਿਲਮਜ਼ ਦੀ ਤੀਜੀ ਫ਼ਿਲਮ ਵੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਅਨੁਸ਼ਕਾ ਦੇ ਨਾਲ ਨਵੇਂ ਅਭਿਨੇਤਾ ਰਣਬੀਰ ਸਿੰਘ ਨੂੰ ਲਿਆ ਗਿਆ ਹੈ। ਇਸ ਨਵੇਂ ਬੰਦੇ ਦਾ ਨਾਂਅ ਕਪੂਰ ਪਰਿਵਾਰ ਦੇ ਦੀਪਕ ਰਣਬੀਰ ਕਪੂਰ... (Continue reading)
PR ਸ਼ਾਹਰੁਖ ਖਾਨ ਅਤੇ ਕਾਜੋਲ ਨਿਊਯਾਰਕ ਸਟਾਕ ਐਕਸਚੇਂਜ਼ ਨਾਸਡੈਕ ਦੀ ਸ਼ੁਰੂਆਤੀ ਘੰਟੀ ਵਜਾਉਣ ਵਾਲੇ ਪਹਿਲੇ ਭਾਰਤੀ ਫਿਲਮ ਅਦਾਕਾਰ ਬਣ ਗਏ ਹਨ। ਇਹ ਦੋਵੇਂ ਅਦਾਕਾਰ ਆਪਣੀ ਤਾਜ਼ਾ ਫਿਲਮ ‘ਮਾਈ ਨੇਮ ਇਜ਼ ਖਾਨ’ ਦੇ ਪ੍ਰਚਾਰ ਲਈ ਫੌਕਸ ਸਰਚਲਾਈਟ ਪਿਕਚਰਜ਼ ਨੇ ਸੱਦਾ ਦਿੱਤਾ... (Continue reading)