Sports

February 16, 2010No Comments

ਸ਼ੀਤਕਾਲੀਨ ਓਲੰਪਿਕ ਵਿੱਚ ਹਿੱਸਾ ਲੈ ਰਹੇ ਭਾਰਤੀ ਦਲ ਨੇ ਲਿਯੂਜ ਏਥਲੀਟ ਸ਼ਿਵਾ ਕੇਸ਼ਵਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਟੀਮ ਦੇ ਕੋਲ ਉਦਘਾਟਨ ਸਮਾਰੋਹ ਲਈ ਇੱਕੋ ਜਿਹੀ ਵਰਦੀ ਨਹੀਂ ਸੀ। ਕੇਸ਼ਵਨ ਨੇ ਆਰੋਪ ਲਗਾਇਆ ਹੈ ਕਿ ਦਲ ਦੇ ਕੋਲ ਇੱਕੋ ਜਿਹੀ ਵਰਦੀ ਨਾ ਹੋਣ ਕਾਰਨ ਸਥਾਨੀਅ ਭਾਰਤੀ ਸਮੁਦਾਏ ਨੇ ਭਾਰਤੀ ਏਥਲੀਟਾਂ ਦੀ ਵਰਦੀ [...]

  • Share/Bookmark
Continue reading

February 15, 2010No Comments

ਅਰਜੁਨ ਪੁਰਸਕਾਰ ਨਾਲ ਸਨਮਾਣ ਅਤੇ 9 ਵਾਰ ਰਾਸ਼ਟਰੀ ਚੈਂਪੀਅਨ ਰਹੀ ਅਪਰਣਾ ਪੋਪਟ ਨੇ ਕਿਹਾ ਹੈ ਕਿ ਦੇਸ਼ ਵਿਚ ਇਸ ਖੇਡ ਦਾ ਭਵਿੱਖ ਉੱਜਵਲ ਹੈ ਕਿਉਂ ਜੋ ਕਈ ਨੌਜਵਾਨ ਬਿਹਤਰੀਨ ਸਿੱਟੇ ਦੇ ਰਹੇ ਹਨ। ਚੀਨ ਅਤੇ ਮਲੇਸ਼ੀਆ ਦੇ ਖਿਡਾਰੀਆਂ ਨੂੰ ਹਾਲ ਹੀ ਵਿਚ ਸਖਤ ਚੁਣੌਤੀ ਦੇਣ ਵਾਲੀ ਅਪਰਣਾ ਨੇ ਕਿਹਾ ਕਿ ਟੀਚੇ ਨੂੰ ਹਾਸਲ ਕਰਨ ਲਈ [...]

  • Share/Bookmark
Continue reading

February 15, 2010No Comments

ਭਾਰਤ ਦੀ ਸੀਨੀਅਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਮਹਿਲਾ ਵਰਗ ਵਿਚ ਮੁਸ਼ਕਲ ਡਰਾਅ ਦੇ ਬਾਵਜੂਦ ਉਹਨਾਂ ਨੂੰ ਆਸ ਹੈ ਕਿ ਟੀਮ 21 ਤੋਂ 28 ਫਰਵਰੀ ਤੱਕ ਹੋਣ ਵਾਲੇ ਉਬੇਰ ਕੱਪ ਦੇ ਸ਼ੁਰੂਆਤੀ ਦੌਰ ਵਿਚ ਕੁਆਲੀਫਾਈ ਕਰਨ ਵਿਚ ਸਫਲ ਰਹੇਗੀ। ਸਾਈਨਾ ਇਸ ਸਾਲ ਦੇ ਆਪਣੇ ਪਹਿਲੇ ਟੂਰਨਾਮੈਂਟ ਮਲੇਸ਼ਿਆਈ ਸੁਪਰ ਸੀਰੀਜ਼ ਦੇ ਕੁਆਰਟਰ ਫਾਈਨਲ [...]

  • Share/Bookmark
Continue reading

February 14, 2010No Comments

ਮਾਝੇ ਦਾ ਪ੍ਰਸਿੱਧ ਖੇਡ ਮੇਲਾ ਖੇਡਾਂ ਖਡੂਰ ਸਾਹਿਬ ਦੀਆਂ’ ਇਸ ਵਾਰ 17 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਸ੍ਰੀ ਗੁਰੂ ਅੰਗਦ ਦੇਵ ਸਪੋਰਟਸ ਵਿਕਾਸ ਅਤੇ ਸਭਿਆਚਾਰਕ ਕਲੱਬ ਵੱਲੋਂ ਖੇਡ ਸਟੇਡੀਅਮ ਖਡੂਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਸ: ਰਵਿੰਦਰ ਸਿੰਘ ਬ੍ਰਹਮਪੁਰਾ ਕਰਨਗੇ। ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਨਕਦ ਇਨਾਮਾਂ ਤੋਂ ਇਲਾਵਾ ਸਨਮਾਨ [...]

  • Share/Bookmark
Continue reading

February 14, 2010No Comments

ਤੇਲੰਗਾਨਾ ਮਸਲੇ ‘ਤੇ ਆਂਧਰ ਪ੍ਰਦੇਸ਼ ‘ਚ ਬਣੇ ਹੋਏ ਅਣ-ਸੁਖਾਵੇਂ ਮਾਹੌਲ ਦੇ ਚਲਦਿਆਂ ਅੱਜ ਆਈ. ਪੀ. ਐਲ. ਦੇ ਪ੍ਰਬੰਧਕਾਂ ਨੇ ਸੂਬੇ ਦੀ ਨੁਮਾਇੰਦਗੀ ਕਰਦੀ ਟੀਮ ਡੈਕਨ ਚਾਰਜਰਜ਼ ਦੇ ਸਾਰੇ ਮੈਚ ਮੁੰਬਈ ਅਤੇ ਨਾਗਪੁਰ ‘ਚ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ‘ਚ ਡੈਕਨ ਚਾਰਜਰਜ਼ ਦੇ 7 ਮੈਚ ਹੋਣੇ ਸਨ ਪਰ ਦੂਜੇ ਪਾਸੇ ਨਵੇਂ ਰਾਜ [...]

  • Share/Bookmark
Continue reading

February 11, 2010No Comments

ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਬੀਸੀਸੀਆਈ ਦੀ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਉੱਪਰ ਇੱਕ ਸਾਲ ਦੀ ਰੋਕ ਹਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਜਿਸ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਇੱਕ ਰੋਜ਼ਾ ਮੈਚ ਲਈ ਅਨਫਿੱਟ ਕਰਾਰ ਦਿੱਤਾ ਗਿਆ ਸੀ। ਖਤਰਨਾਕ ਪਿੱਚ ਕਾਰਨ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਇੱਕ ਰੋਜ਼ਾ ਮੈਚ ਵੀ ਰੱਦ ਹੋ ਗਿਆ ਸੀ।ਆਈਸੀਸੀ ਦੇ ਸੁਤੰਤਰ ਅਪੀਲ [...]

  • Share/Bookmark
Continue reading

February 11, 2010No Comments

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੇ. ਰੋਸੱਈਆ ਨੇ ਆਈਪੀਐਲ ਮੈਚਾਂ ਦੇ ਸ਼ਾਂਤੀਪੂਰਨ ਆਯੋਜਨ ਲਈ ਸਾਰਿਆਂ ਨੂੰ ਜਰੂਰੀ ਸਹਿਯੋਗ ਕਰਨ ਦਾ ਭਰੋਸਾ ਦਿੰਦਿਆਂ ਸਾਬਕਾ ਬੀਸੀਸੀਆਈ ਮੁਖੀ ਸ਼ਰਦ ਪਵਾਰ ਨੂੰ ਆਈਪੀਐਲ ਦੇ ਆਯੋਜਕਾਂ ਨੂੰ ਮਨਾਉਣ ਲਈ ਕਿਹਾ ਹੈ ਤਾਂ ਜੋ ਟੂਰਨਾਮੈਂਟ ਦਾ ਆਯੋਜਨ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੋਵੇ। ਰੋਸੱਈਆ ਨੇ ਲਿਖਿਆ ਹੈ ਕਿ ਆਈਪੀਐਲ 3 ਦੇ ਉਦਘਾਟਨ [...]

  • Share/Bookmark
Continue reading

February 10, 2010No Comments

ਆਈਡੀਆ ਸੈਲੂਲਰ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਚੈਂਪੀਅਨ ਡੈਕਨ ਚਾਰਜ਼ਰਸ ਨਾਲ ਪ੍ਰਾਯੋਜਨ ਕਰਾਰ ਕੀਤਾ। ਆਈਡੀਆ ਸੈਲੂਲਰ ਤੀਜੇ ਆਈਪੀਐਲ ਵਿੱਚ ਡੈਕਨ ਚਾਰਜ਼ਰਸ ਦਾ ਮੁੱਖ ਸਾਂਝੇਦਾਰ ਹੋਵੇਗਾ। ਕੰਪਨੀ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਆਈਪੀਐਲ-3 ਦੇ ਦੌਰਾਨ ਟੀਮ ਦੇ ਸਾਰੇ ਖਿਡਾਰੀ, ਕੋਚ ਅਤੇ ਸਹਿਯੋਗ ਸਟਾਫ ਆਪਣੀ ਜਰਸੀ ਅਤੇ ਡ੍ਰਾਉਜ਼ਰ ਦੇ ਸਾਹਮਣੇ ਵੱਲ ਆਈਡੀਆ ਦਾ ਲੋਗੋ ਪਹਿਨਣਗੇ। [...]

  • Share/Bookmark
Continue reading

February 10, 2010No Comments

ਮਹਾਨ ਫੁੱਟਬਾਲਰ ਪੇਲੇ ਅਤੇ ਫ੍ਰੈਂਕ ਬੇਕਨਬਾਉਰ ਦੋਨਾਂ ਦਾ ਮੰਨਣਾ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਵਿੱਚ ਕੋਈ ਅਫ਼ਰੀਕੀ ਟੀਮ ਜੇਤੂ ਬਣ ਸਕਦੀ ਹੈ। ਬ੍ਰਾਜ਼ੀਲ ਦੀ 1958, 1962 ਅਤੇ 1970 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਪੇਲੇ ਨੇ ਬਹੁਤ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਕੋਈ ਅਫ਼ਰੀਕੀ ਟੀਮ 2000 ਤੋਂ [...]

  • Share/Bookmark
Continue reading

February 9, 2010No Comments

ਆਸਟ੍ਰੇਲੀਆ ਦੇ ਤੇਕ ਗੇਂਦਬਾਜ਼ ਪੀਟਰ ਸਿਡਲ ਨੂੰ ਪਾਕਿਸਤਾਨ ਦੇ ਖਿਲਾਫ ਪਰਥ ਵਿੱਚ ਖੇਡੇ ਗਏ ਪੰਜਵੇਂ ਅਤੇ ਅੰਤਿਮ ਵਨਡੇ ਮੈਚ ਦੇ ਦੌਰਾਨ ਪਿੱਠ ਵਿੱਚ ਦਰਦ ਦੀ ਸਮੱਸਿਆ ਪੈਦਾ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਟੀ-20 ਮੈਚ ਅਤੇ ਵੈਸਟਇੰਡੀਜ਼ ਦੇ ਖਿਲਾਫ ਚੱਲ ਰਹੇ ਪੰਜ ਵਨਡੇ ਮੈਚਾਂ ਦੀ ਸੀਰੀਜ਼ ਲਈ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਸਿਡਲ [...]

  • Share/Bookmark
Continue reading