Sports
January 27, 2011No Comments
ਗਵਾਲੀਅਰ, ਜਨਵਰੀ : ਮਹਾਨ ਕ੍ਰਿਕਟ ਖਿਡਾਰੀ ਸਚਿਨ ਤੰਦੂਲਕਰ ਦੇ ਨਾਂ ‘ਤੇ ਗਵਾਲੀਅਰ ਵਿਚ 2.85 ਲੱਖ ਦੀ ਲਾਗਤ ਨਾਲ ਸਾਢੇ ਤਿੰਨ ਕਿਲੋਮੀਟਰ ਲੰਬੀ ਸੜਕ ਬਣਾਈ ਗਈ ਹੈ। ਇਸ ਸੜਕ ਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਉਦਘਾਟਨ ਕੀਤਾ। ਬੀਤੇ ਸਾਲ ਤੰਦੂਲਕਰ ਨੇ ਗਵਾਲੀਅਰ ਵਿਚ ਆਯੋਜਿਤ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਦੋਹਰਾ ਸੈਂਕੜਾ ਜੜ ਕੇ ਇਕ [...]
Continue readingJanuary 14, 2011No Comments
New Delhi, Jan 14 : A Delhi court is likely to pronounce tomorrow the quantum of sentence against six HuJI militants, including 3 Pakistanis, convicted for plotting to kidnap cricketers Sachin Tendulkar and Sourav Ganguly in 2002 to secure the release of two jailed terrorists. Additional Sessions Judge (ASJ) Pinki had reserved the order on [...]
Continue readingDecember 31, 2010No Comments
Chandigarh, Dec 31: Balkar Singh’s dream of becoming a boxer of repute is dying a slow death -at just 20 years of age. Thanks to the officer-in-charge for boxing at the Army Sports Institute (ASI) in Pune, Lt Colonel RS Bhoker, the sub-junior champion has endured the humiliation of working as a domestic help at [...]
Continue readingDecember 19, 2010No Comments
ਕਬੱਡੀ ਖਿਡਾਰੀ ਅੱਜ ਕੱਖਾਂ ਤੋਂ ਲੱਖਾਂ ਦੇ ਹੋ ਗਏ ਹਨ ਅਤੇ ਘਰ-ਘਰ ਉਨ੍ਹਾਂ ਦੀ ਚਰਚਾ ਹੁੰਦੀ ਹੈ। ਮਾਂ ਖੇਡ ਕਬੱਡੀ ਦਾ ਅਜਿਹਾ ਹੀ ਹੋਣਹਾਰ ਰੇਡਰ ਹੈ ਬੀਹਲਾ ਗੁੱਜਰਵਾਲ। ਬੀਹਲਾ ਦਾ ਜਨਮ ਪਿਤਾ ਨਛੱਤਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੀ ਕੁੱਖੋਂ 15 ਦਸੰਬਰ, 1983 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁੱਜਰਵਾਲ ’ਚ ਹੋਇਆ। ਮੱਧ-ਵਰਗੀ ਪਰਿਵਾਰ [...]
Continue readingDecember 18, 2010No Comments
Jacques Kallis seems to be looking 20 years younger now, feels his young teammate Morne Morkel. And the reason being hair transplant therapy for his receding hairline. Kallis is not the first in cricketing fraternity to have gone for a hair transplant. India’s very own Virender Sehwag had undergone the same treatment a couple of [...]
Continue readingNovember 23, 2010No Comments
ਗੁਆਂਗਜ਼ੋ, 23 ਨਵੰਬਰ ਭਾਰਤ ਦੇ ਨੰਬਰ ਇਕ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਨੇ 16ਵੀਆਂ ਏਸ਼ੀਆਈ ਖੇਡਾਂ ਦੇਸਿੰਗਲਜ਼ ਟੈਨਿਸ ਮੁਕਾਬਲੇ ਦਾ ਸੋਨ ਤਮਗਾ ਜਿੱਤ ਲਿਆ ਹੈ। ਸੋਮਵਾਰ ਨੂੰ ਸਨਮ ਸਿੰਘ ਨਾਲ ਮਿਲ ਕੇ ਮਰਦਾਂ ਦੇ ਡਬਲਜ਼ ਮੁਕਾਬਲੇ ਦਾ ਸੋਨ ਤਮਗਾ ਜਿੱਤਣਵਾਲੇ ਸੋਮਦੇਵ ਨੇ ਅੱਜ ਖੇਡੇ ਗਏ ਸਿੰਗਲਜ਼ ਮੁਕਾਬਲੇ ਦੇ ਸੈਮੀਫਾਈਨਲ ਵਿਚ ਉਜ਼ਬੇਕਿਸਤਾਨ ਦੇ ਖਿਡਾਰੀ ਡੈਨਿਸ ਇਸਤੋਮਿਨ ਨੂੰ 6-1, 6-2 ਨਾਲ ਹਰਾ ਕੇਭਾਰਤ ਨੂੰ 7ਵਾਂ ਸੋਨ ਤਮਗਾ ਦਿਵਾਇਆ। ਭਾਰਤ ਦਾ ਟੈਨਿਸ ਵਿਚ ਇਹ ਦੂਜਾ ਸੋਨ ਤਮਗਾ ਹੈ। ਇਸ ਤੋਂ ਇਲਾਵਾ ਭਾਰਤ ਨੂੰ ਟੈਨਿਸ ਵਿਚ ਇਕ ਚਾਂਦੀ ਦਾ ਅਤੇ ਦੋਕਾਂਸੀ ਦੇ ਤਮਗੇ ਵੀ ਹਾਸਲ ਹੋਏ ਹਨ। ਸਾਨੀਆ ਮਿਰਜ਼ਾ ਨੇ ਸਿੰਗਲਜ਼ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ, ਜਦੋਂ ਕਿ ਡਬਲਜ਼ ਮੁਕਾਬਲੇ ਵਿਚ ਸੋਮਦੇਵਅਤੇ ਸਨਮ ਸਿੰਘ ਦੀ ਜੋੜੀ ਨੇ ਸੋਨ ਤਮਗਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਸਾਨੀਆ ਅਤੇ ਵਿਸ਼ਨੂੰ ਵਰਧਨ ਦੀ ਜੋੜੀ ਨੇ ਸੋਮਵਾਰ ਨੂੰ ਮਿਸ਼ਰਤ ਡਬਲਜ਼ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਅੱਜ ਦਾ ਫਾਈਨਲ ਮੁਕਾਬਲਾ ਬਿਲਕੁਲ ਇਕਪਾਸੜ ਰਿਹਾ ਅਤੇ ਮੈਚ ਦੌਰਾਨ ਸੋਮਦੇਵ ਨੇ ਕਿਸੇ ਵੀ ਸਮੇਂ ਆਪਣੀਪਕੜ ਢਿੱਲੀ ਨਹੀਂ ਪੈਣ ਦਿੱਤੀ।
Continue readingNovember 23, 2010No Comments
Nagpur, November 23 : Spinners Harbhajan Singh and Pragyan Ojha wreaked havoc on a turning track as India recorded one of their most convincing Test wins in recent times by thrashing New Zealand by an innings and 198 runs in third and final Test to clinch the three-match series 1-0 here today. The spin duo [...]
Continue readingNovember 23, 2010No Comments
Dubai, Nov 23: India maintained their supremacy at the top of ICC rankings for Test teams after winning the three-Test series against New Zealand 1-0, while South Africa and Sri Lanka remained static on second and third position respectively. However, the world number one India with 129 points, given their huge difference with the Kiwis [...]
Continue readingNovember 14, 2010No Comments
COMMENTS EMAIL | PRINT FONT SIZE Hyderabad, Nov 14 (PTI) Harbhajan Singh extended his fairytale run with bat to help India take a significant lead over New Zealand and provide the platform for the hosts to push for victory in the the second cricket Test here today. Harbhajan smashed the Kiwi bowlers to smithereens during [...]
Continue readingOctober 19, 2010No Comments
ਵਿਸ਼ਾਖਾਪਟਨਮ, 19 ਅਕਤੂਬਰ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਇਥੇ ਕਿਹਾ ਕਿ ਆਸਟਰੇਲੀਆ ਖਿਲਾਫ ਇਕ ਰੋਜ਼ਾ ਲੜੀ ਦੌਰਾਨ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਬਦਲੀ ਹੋਈ ਭੂਮਿਕਾ ਵਿਚ ਨਜ਼ਰ ਆਵੇਗਾ। ਖਰਾਬ ਫਾਰਮ ਅਤੇ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੇ ਯੁਵਰਾਜ ਨੂੰ ਆਸਟਰੇਲੀਆ ਖ਼ਿਲਾਫ਼ ਟੈਸਟ ਟੀਮ ਵਿਚ ਥਾਂ ਨਹੀਂ ਸੀ ਮਿਲੀ। ਉਨ੍ਹਾਂ ਨੇ ਇਕ ਰੋਜ਼ਾ ਟੀਮ ਵਿਚ [...]
Continue reading