Health

June 8, 2009No Comments

ਅਜੋਕਾ ਸਮਾਂ ਬੇਹੱਦ ਰੁਝੇਵਿਆਂ ਭਰਿਆ ਹੈ। ਅਸੀਂ ਬੜਾ ਕੁਝ ਸੋਚਦੇ ਹਾਂ ਪਰ ਸਮੇਂ ਦੀ ਘਾਟ ਕਾਰਨ ਕੁਝ ਵੀ ਨਹੀਂ ਕਰ ਪਾਉਂਦੇ। ਸਰੀਰਕ ਕਸਰਤ ਵੀ ਇਕ ਅਜਿਹੀ ਚੀਜ਼ ਹੈ। ਮਿਲਾਵਟ, ਅਸ਼ੁੱਧਤਾ, ਪ੍ਰਦੂਸ਼ਣ, ਜਟਿਲ ਜੀਵਨ ਤੇ ਤਣਾਅ ਕਾਰਨ ਵੈਸੇ ਵੀ ਆਮ ਭਾਰਤੀ ਦੀ ਔਸਤ ਉਮਰ ਅੱਜ 50 ਸਾਲ ਹੀ ਰਹਿ ਗਈ ਹੈ। 30 ਸਾਲ ਤੋਂ ਉ¤ਪਰ ਜਾਂਦੇ [...]

  • Share/Bookmark
Continue reading

June 8, 2009No Comments

ਦਿਲ ਦਾ ਦੌਰਾ ਇਕ ਅਜਿਹੀ ਜਾਨਲੇਵਾ ਬਿਮਾਰੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਦਿਲ ਦਹਿਲ ਜਾਂਦਾ ਹੈ। ਜਦੋਂ ਦਿਲ ਦੀਆਂ ਤਿੰਨ ਨਾੜੀਆਂ ‘ਚੋਂ ਕੋਈ ਇਕ ਵੀ ਨਾੜੀ ਚਰਬੀ ਜੰਮਣ ਕਾਰਨ ਬੰਦ ਹੋ ਜਾਂਦੀ ਹੈ ਤੇ ਦਿਲ ਦੇ ਇਕ ਹਿੱਸੇ ਨੂੰ ਖੂਨ ਪਹੁੰਚਣਾ ਬੰਦ ਹੋ ਜਾਂਦਾ ਹੈ। ਖੂਨ ਤੇ ਆਕਸੀਜਨ ਦੀ ਕਮੀ ਕਾਰਨ ਦਿਲ ਦੀਆਂ ਮਾਸਪੇਸ਼ੀਆਂ [...]

  • Share/Bookmark
Continue reading

June 8, 2009No Comments

ਮਾਂ ਹਮੇਸ਼ਾ ਕਿਹਾ ਕਰਦੀ ਸੀ, ਜਲਦੀ-ਜਲਦੀ ਖਾਣਾ ਨਾ ਖਾਓ, ਚੰਗੀ ਤਰ੍ਹਾਂ ਚਿੱਥ ਕੇ ਹੌਲੀ-ਹੌਲੀ ਖਾਓ। ਉਨ੍ਹਾਂ ਦੀ ਸਲਾਹ ਯਾਦ ਨਹੀਂ ਰਹੀ। ਜਲਦਬਾਜ਼ੀ ਵਿਚ ਖਾਣਾ ਖਾਧਾ। ਜਿੰਨਾ ਅਸਲ ਵਿਚ ਜ਼ਰੂਰੀ ਸੀ, ਉਸ ਤੋਂ ਜ਼ਿਆਦਾ ਖਾਧਾ ਅਤੇ ਹੁਣ ਐਸੀਡਿਟੀ ਤੋਂ ਪ੍ਰੇਸ਼ਾਨ ਹਾਂ। ਹੁਣ ਕੀ ਕਰਾਂ?ਐਸੀਡਿਟੀ ਆਧੁਨਿਕ ਜੀਵਨ-ਸ਼ੈਲੀ ਵਿਚ ਆਮ ਦੇਖੀ ਜਾਂਦੀ ਹੈ ਅਤੇ ਇਹ ਅਕਸਰ ਹੋ ਜਾਂਦੀ [...]

  • Share/Bookmark
Continue reading

June 8, 2009No Comments

ਇਕ ਖਾਸ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤ ਦੀ ਇਕ ਬਿਲੀਅਨ ਅਤੇ ਦੋ ਸੋ ਮਿਲੀਅਨ ਅਬਾਦੀ ਵਿੱਚੋ 11.5 ਫੀਸਦੀ ਸ਼ਹਿਰੀ ਆਬਾਦੀ ਅਤੇ 3.7 ਫੀਸਦੀ ਦਿਹਾਤੀ ਅਬਾਦੀ ਡਾਇਬੀਟੀਜ਼ ਰੋਗ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਇਹ ਰੋਗ ਬਹੁਤ ਤੇਜੀ ਨਾਲ ਵਧ ਰਿਹਾ ਹੈ। ਇਸ ਬਿਮਾਰੀ ਦੇ ਸ਼ਿਕਾਰ ਗਰੀਬ ਤੋਂ ਗਰੀਬ ਲੋਕਾਂ ਨੂੰ ਵੀ ਆਪਣੀ ਆਮਦਨੀ [...]

  • Share/Bookmark
Continue reading

June 8, 2009No Comments

ਕਈ ਵਾਰ ਅਚਾਨਕ ਸੱਜੀ ਵੱਖੀ ਵਿਚ ਦਰਦ ਹੋ ਜਾਂਦੀ ਹੈ। ਇਸ ਦੇ ਕੀ ਕਾਰਨ ਹਨ? ਇਹ ਕਿਉਂ ਹੁੰਦੀ ਹੈ? ਇਸ ਦਾ ਕੀ ਇਲਾਜ ਹੈ? ਪੇਟ ਦੇ ਸੱਜੇ ਪਾਸੇ ਪੱਸਲੀਆਂ ਦੇ ਥੱਲੇ ਤੇ ਚੂਲੇ ਦੀ ਹੱਡੀ ਦੇ ਉ¤ਪਰ ਧੁੰਨੀ ਦੇ ਸੱਜੇ ਪਾਸੇ ਦੀ ਜਗ੍ਹਾ ਨੂੰ ਅਸੀਂ ‘ਸੱਜੀ ਵੱਖੀ’ ਦਾ ਨਾਂਅ ਦਿੰਦੇ ਹਾਂ। ਸੱਜੀ ਵੱਖੀ ਵਿਚ ਤੇਜ਼ [...]

  • Share/Bookmark
Continue reading

June 8, 2009No Comments

ਝ ਜੇਕਰ ਤੁਹਾਨੂੰ ਦੂਸਰੇ ਲੋਕ ਮੂਰਖ ਨਜ਼ਰ ਆਉਂਦੇ ਹਨ। ਝ ਜੇਕਰ ਤੁਹਾਨੂੰ ਇਹ ਜੀਵਨ ਨੀਰਸ ਅਤੇ ਜਿਊਣਯੋਗ ਨਹੀਂ ਨਜ਼ਰ ਆਉਂਦਾ। ਝ ਤੁਸੀਂ ਇਕੱਲੇ ਰਹਿਣਾ ਪਸੰਦ ਕਰਦੇ ਹੋ, ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ। ਝ ਤੁਸੀਂ ਦਿਨ-ਪ੍ਰਤੀ-ਦਿਨ ਹੋਰ ਵਧੇਰੇ ਸਵਾਰਥੀ ਬਣਦੇ ਜਾ ਰਹੇ ਹੋ। ਦੂਸਰਿਆਂ ਦੀ ਖਬਰ ਨਹੀਂ ਰੱਖ ਸਕਦੇ। ਝ ਤੁਸੀਂ ਪੱਖਪਾਤੀ ਬਣ ਗਏ ਹੋ। ਝ [...]

  • Share/Bookmark
Continue reading

June 8, 2009No Comments

ਮਾਲਿਸ਼ ਨਾਲ ਛੋਟੇ-ਵੱਡੇ, ਬੁੱਢੇ-ਜਵਾਨ ਅਤੇ ਮਰਦ-ਔਰਤਾਂ ਸਭ ਨੂੰ ਲਾਭ ਮਿਲਦਾ ਹੈ। ਬੱਚਿਆਂ ਨੂੰ ਮਾਲਿਸ਼ ਨਾਲ ਵਧੇਰੇ ਲਾਭ ਮਿਲਦਾ ਹੈ। ਨਵੇਂ ਜੰਮੇ ਬੱਚੇ ਦੇ ਸਰੀਰ ਦੀ ਨਿਯਮਤ ਰੂਪ ਨਾਲ ਮਾਲਿਸ਼ ਕੀਤੀ ਜਾਵੇ ਤਾਂ ਉਸ ਦਾ ਸਰੀਰ ਤੰਦਰੁਸਤ ਅਤੇ ਮਜ਼ਬੂਤ ਹੁੰਦਾ ਹੈ। ਨਵੇਂ ਜੰਮੇ ਬੱਚੇ ਦੀ ਤੇਲ ਨਾਲ ਮਾਲਿਸ਼ ਕਰਨ ਨਾਲ ਉਸ ਦੇ ਸਰੀਰ ਦੀ ਖੁਸ਼ਕੀ ਦੂਰ [...]

  • Share/Bookmark
Continue reading