This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

Featured

Page 9 of 44« First...7891011203040...Last »

  ਕਾਨੂੰਨ ਵਿਚ ਹੋਵੇਗੀ ਸੋਧ : ਨਵੀਂ ਦਿੱਲੀ,(ਨਵਾਂਪੰਗਾਂ ਨਿਉਜ਼ ਸਰਵਿਸ):ਦੇਸ਼ ਵਿਚ ਅਣਖ ਲਈ ਕਤਲ ਦੇ ਮਾਮਲਿਆਂ ਵਿਚ ਆਈ ਤੇਜ਼ੀ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਇਕ ਮੰਤਰੀ ਸਮੂਹ ਬਣਾਉਣ ਦਾ ਫੈਸਲਾ ਕੀਤਾ, ਜੋ ਅਜਿਹੇ ਮਾਮਲਿਆਂ ਵਿਚ ਸਖਤੀ ਨਾਲ ਨਜਿੱਠਣ ਲਈ ਕਾਨੂੰਨ ਵਿਚ ਸੋਧਾਂ... (Continue reading)

ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ‘ਤੇ ਦੋਸ਼ ਤੈਅ

ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ 'ਤੇ ਦੋਸ਼ ਤੈਅ

ਨਵੀਂ ਦਿੱਲੀ, 7 ਜੁਲਾਈ (ਨਵਾਂਪੰਗਾਂ ਨਿਉਜ਼ ਸਰਵਿਸ): ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਹੋਰਨਾਂ ਦੇ ਖ਼ਿਲਾਫ਼ ਅੱਜ ਹੱਤਿਆ ਅਤੇ ਦੰਗਾ ਭੜਕਾਉਣ ਦੇ ਦੋਸ਼ ਤੈਅ ਕੀਤੇ, ਜਿਸ ਵਿਚ... (Continue reading)

Netherlands Beat Uruguay 3-2, In Final After A Gap Of 32 Yrs

Netherlands Beat Uruguay 3-2, In Final After A Gap Of 32 Yrs

Cape Town: The Netherlands qualified for their third World Cup final, and first in 32 years, after a 3-2 victory over Uruguay with two quick strikes in the second half sealing their win here.  Captain Giovanni van Bronckhorst scored a super... (Continue reading)

World Cup Attendance To Cross 3 Million At Germany-Spain Semi

World Cup Attendance To Cross 3 Million At Germany-Spain Semi

JOHANNESBURG : The World Cup total stadium attendance will pass 3 million at the Germany-Spain semifinal match on Wednesday. FIFA says 2,997,000 people have attended the first 61 matches, for an average of 49,134 with three games left to play. The figures... (Continue reading)

10 Important Facts About Paul The Octopus

10 Important Facts About Paul The Octopus

Octopus Paul has become one of the stars of the tournament and put the TV pundits to shame, thanks to an amazing run of correct World Cup predictions. Here’s 10 things you didn’t know about the tentacled tipster. 1. He’s originally... (Continue reading)

Free Paul, PETA Calls For Release Of Psychic German Octopus

Free Paul, PETA Calls For Release Of Psychic German Octopus

An octopus in Germany who has shot to fame by correctly predicting the outcome of the country’s World Cup matches should be set free, an animal rights group has demanded.   “Paul has forecast that Germany will beat Argentina. In order... (Continue reading)

Bookies Taking Bets On Octopus Paul’s Final Prediction

Bookies Taking Bets On Octopus Paul's Final Prediction

Paul,  the octopus of the Sea Life Aquarium in Germany has correctly predicted the German’s loss to Spain in the 2010 World Cup Semifinals.  An agency is taking bets on whether Paul the Octopus will correctly pick the winner of of... (Continue reading)

ਪੰਜਾਬ ਵਿੱਚ ਹੜ੍ਹਾਂ ਸਬੰਧੀ ਕੌਮੀ ਆਫਤ ਫੋਰਸ ਤਾਇਨਾਤ : ਸੁਖਬੀਰ ਸਿੰਘ ਬਾਦਲ

ਪੰਜਾਬ ਵਿੱਚ ਹੜ੍ਹਾਂ ਸਬੰਧੀ ਕੌਮੀ ਆਫਤ ਫੋਰਸ ਤਾਇਨਾਤ : ਸੁਖਬੀਰ ਸਿੰਘ ਬਾਦਲ

ਘੱਗਰ ਦੇ ਉਛਲਣ ਤੇ ਪਾੜ ਕਾਰਨ ਪਟਿਆਲਾ ਦੇ 108 ਪਿੰਡ ਘਿਰੇ, ਰਾਹਤ ਦੀ ਫੌਰੀ ਵੰਡ ਲਈ ਹਰ ਪਿੰਡ ਅੰਦਰ ਦੋ ਅਧਿਕਾਰੀਆਂ ਦੀ ਤਾਇਨਾਤੀ ਪੰਜਾਬ ਸਰਕਾਰ ਨੇ ਸਤਲੁਜਯਮਨਾ ਲਿੰਕ ਨਹਿਰ ਵਿੱਚ 120 ਫੁੱਟ ਦਾ ਪਾੜ ਪੈਣ ਕਾਰਨ ਪਟਿਆਲਾਜ਼ਿਲ੍ਹੇ ਦੇ ਘਨੌਰ, ਦੇਵੀਗੜ੍ਹ ਅਤੇ ਸਨੌਰ ਖੇਤਰ ਦੇ ਹੜ੍ਹਾ ਦੀ ਮਾਰ ਵਿੱਚ ਆਏ 108 ਪਿੰਡਾਂ ਅੰਦਰ ਫੌਰੀ ਮਦਦ ਪਹੁੰਚਾਉਣ ਤੋ ਇਲਾਵਾ ਲੋਕਾਂ ਨੂੰ ਸੁਰੱਖਿਅਤ ਥਾਵਾਂ’ਤੇ ਲਿਜਾਉਣ ਲਈ ਕੌਮੀ ਆਫਤ ਫੋਰਸ ਦੀਆਂ ਸੇਵਾਵਾਂ ਮੰਗੀਆਂ ਹਨ ਅਤੇ ਕੱਲ੍ਹ ਤੱਕ ਇਸ ਦੀ 800 ਜਵਾਨਾਂ ਦੀ ਇਕ ਬਟਾਲੀਅਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚਆਪਣਾ ਕੰਮ ਸ਼ੁਰੂ ਕਰ ਦੇਵੇਗੀ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਖੇਤਰ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣਕਰਨ ਤੋਂ ਬਾਅਦ ਘਨੌਰ ਅਤੇ ਦੇਵੀਗੜ੍ਹ ਖੇਤਰ ਦੇ ਹੜ੍ਹਾ ਤੋਂ ਪ੍ਰਭਾਵਿਤ ਪਿੰਡਾਂ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਅਤੇ ਹੋਏ ਨੁਕਸਾਨ ਬਾਰੇ ਪ੍ਰਭਾਵਿਤ ਲੋਕਾਂ ਅਤੇਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਵਿਸਤਰਤ ਵਿਚਾਰ ਵਟਾਂਦਰਾ ਕੀਤਾ। ਬਾਅਦ ਵਿੱਚ ਘਨੌਰ ਹਲਕੇ ਦੇ ਸਭ ਤੋਂ ਪ੍ਰਭਾਵਿਤ ਪਿੰਡ ਸਰਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚਘੱਗਰ ਅਤੇ ਨਰਵਾਣਾ ਬ੍ਰਾਂਚ ਕਾਰਨ ਹੁੰਦੇ ਨੁਕਸਾਨ ਦੀ ਮੁੱਖ ਵਜ੍ਹਾ ਇਹ ਹੈ ਕਿ ਕੇਂਦਰੀ ਜਲ ਕਮਿਸ਼ਨ ਵੱਲੋਂ ਘੱਗਰ ਦਰਿਆ ਦੀ ਢੁੱਕਵੀਂ ਚੈਨੇਲਾਇਜੇਸ਼ਨ ਲਈਪਿਛਲੇ ਦੋ ਸਾਲਾਂ ਤੋਂ ਵਿਚਾਰ ਅਧੀਨ ਪਏ ਪ੍ਰੋਜੈਕਟ ਨੂੰ ਬੇਵਜ੍ਹਾ ਮਨਜ਼ੂਰ ਨਾ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਮਿਸ਼ਨ ਦੀਅਫਸਰਸ਼ਾਹੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਇਸ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਹੜ੍ਹਾਂ ਦੀ ਹਰ ਸਾਲ ਮਾਰ ਪੈਂਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬਸਰਕਾਰ ਨੇ ਆਪਣਾ ਕਾਰਜਭਾਰ ਸੰਭਾਲਣ ਉਪਰੰਤ ਸਭ ਤੋਂ ਵੱਧ ਅਹਿਮੀਅਤ ਘੱਗਰ ਦਰਿਆ ਦੇ ਬਰਸਾਤੀ ਪਾਣੀ ਤੋਂ ਲੋਕਾਂ ਨੂੰ ਬਚਾਉਣ ਵੱਲ ਦਿੱਤੀ ਅਤੇਘੱਗਰ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਖਨੌਰੀ ਤੋਂ ਮਕਰੌੜ ਤੱਕ 22 ਕਿਲੋਮੀਟਰ ਲੰਮਾਂ ਬੰਨ 135 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਪ੍ਰੰਤੂ ਕੇਂਦਰੀਜਲ ਕਮਿਸ਼ਨ ਵੱਲੋਂ ਮਕਰੌੜ ਤੋਂ ਕੜੈਲ ਤੱਕ 35 ਕਿਲੋਮੀਟਰ ਦੂਸਰੇ ਗੇੜ ਦੇ ਬੰਨ ਦੀ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਮਕਰੌੜ ਤੋਂ ਅੱਗੇ ਪੈਂਦੇ ਪਿੰਡਾਂ ਨੂੰ ਰੱਬ ਦੇਰਹਿਮ ’ਤੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹਿਮਾਚਲ ਅਤੇ ਹਰਿਆਣੇ ਤੋਂ ਘੱਗਰ ਰਾਹੀਂ ਆ ਰਹੇ ਬੇਮੁਹਾਰੇ ਪਾਣੀ ਨੂੰ ਮਕਰੌੜ ਤੋਂ ਅੱਗੇ ਕਾਬੂ ਵਿੱਚਰੱਖਣਾ ਬੇਹੱਦ ਮੁਸ਼ਕਲ ਬਣ ਗਿਆ ਹੈ। ਉਹਨਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਛੇਤੀ ਮੁਆਵਜ਼ਾ ਦੇਣ ਲਈ ਉਹਨਾਂ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਪਹਿਲਾਂ ਹੀਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸ. ਬਾਦਲ ਨੇ ਪਟਿਆਲਾ ਦੀ ਵੱਡੀ ਨਦੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਪਟਿਆਲਾਵਿਖੇ ਹੜ੍ਹਾਂ ਲਈ ਇਕ ਕੇਂਦਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਟੈਲੀਫੋਨ ਨੰਬਰ 0175-2361118 ਹੈ ਜੋ ਕਿ 24 ਘੰਟੇ ਕੰਮ ਕਰੇਗਾ। ਇਸ ਮੌਕੇਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਿੰਚਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਮੁੱਖ ਸਕੱਤਰ ਸ਼੍ਰੀ ਐਸ.ਸੀ. ਅਗਰਵਾਲ, ਵਿੱਤ ਕਮਿਸ਼ਨਰ ਮਾਲ ਸ਼੍ਰੀਮਤੀ ਰੌਮੀਲਾ ਦੁਬੇ,ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਸ. ਅਜੈਬ ਸਿੰਘ ਮੁਖਮੈਲਪੁਰ, ਸ਼੍ਰੋਮਣੀਅਕਾਲੀ ਦਲ ਦੇ ਮੀਤ ਪ੍ਰਧਾਨ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀਦਲ (ਸ਼ਹਿਰੀ) ਦੇ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਐਸ.ਐਸ.ਬੋਰਡ ਸ. ਤੇਜਿੰਦਰਪਾਲ ਸਿੰਘ ਸੰਧੂ, ਨਗਰ ਨਿਗਮ ਪਟਿਆਲਾ ਦੇਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਿੰਦਰ ਸਿੰਘਹਰਪਾਲਪੁਰ, ਸ. ਲਖਬੀਰ ਸਿੰਘ ਲੌਟ, ਸ੍ਰ. ਰਵਿੰੰਦਰ ਸਿੰਘ ਵਿੰਦਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਐਸ.ਜੀ.ਪੀ.ਸੀ. ਦੇ ਮੈਂਬਰ ਕਾਰਜਕਾਰਨੀ ਸ.ਸੁਰਜੀਤ ਸਿੰਘ ਗੜੀ, ਆਈ.ਜੀ. ਸ. ਪਰਮਜੀਤ ਸਿੰਘ ਗਿੱਲ, ਡੀ.ਆਈ.ਜੀ. ਪਟਿਆਲਾ ਰੇਂਜ ਸ਼੍ਰੀ ਐਸ.ਕੇ. ਅਸਥਾਨਾਂ, ਡਿਪਟੀ ਕਮਿਸ਼ਨਰ ਸ. ਦੀਪਿੰਦਰ ਸਿੰਘਅਤੇ ਐਸ.ਐਸ.ਪੀ. ਸ. ਰਣਬੀਰ ਸਿੰਘ ਖੱਟੜਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਅਧਿਕਾਰੀ ਵੀ ਹਾਜ਼ਰ ਸਨ। ... (Continue reading)

ਪਟਿਆਲਾ ਜ਼ਿਲ੍ਹੇ ‘ਚ ਹੜ੍ਹ ਦੀ ਸਥਿਤੀ ਗੰਭੀਰ

ਪਟਿਆਲਾ ਜ਼ਿਲ੍ਹੇ 'ਚ ਹੜ੍ਹ ਦੀ ਸਥਿਤੀ ਗੰਭੀਰ

ਘਨੌਰ,  ਭਾਵੇਂ ਘਨੌਰ ਅਤੇ ਇਯ ਦੇ ਨੇੜਲੇ ਇਲਾਕਿਆਂ ਵਿਚ ਲੰਘੇ ਕੱਲ੍ਹ ਤੋਂ ਮੀਂਹ ਨਹੀਂ ਪਿਆ ਪਰ ਬੀਤੇ ਦਿਨਾਂ ’ਚ ਹਿਮਾਚਲ, ਚੰਡੀਗੜ੍ਹਆਦਿ ਥਾਵਾਂ ’ਤੇ ਹੋਈ ਭਾਰੀ ਬਰਸਾਤ ਕਾਰਨ ਹਲਕਾ ਘਨੌਰ ’ਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਘਨੌਰ ਨੇੜੇਪਿੰਡ ਮਹਿਦੂਦਾਂ ਕੋਲ ਨਰਵਾਣਾ ਬ੍ਰਾਂਚ ਨੇੜੇ ਪੱਚੀ ਦਰੇ ’ਤੇ ਬਣਿਆ ਬੰਨ੍ਹ ਜੋ ਲਗਭਗ ਦੋ ਸਾਲ ਪਹਿਲਾਂ ਵੀ ਟੁੱਟਿਆ ਸੀ ਅੱਜ ਸਵੇਰੇ ਤੜਕੇ ਦੁਬਾਰਾ ਟੁੱਟ ਗਿਆ ਤੇਦੇਖਦੇ ਹੀ ਦੇਖਦੇ ਪੱਚੀ ਦਰੇ ਦੇ ਬੰਨ੍ਹ ’ਚ ਲਗਭਗ 200 ਫੁੱਟ ਚੌੜਾ ਪਾੜ ਪੈ ਗਿਆ। ਪੱਚੀ ਦਰੇ ਦੇ ਇਸ ਪਾਣੀ ਨੇ ਨੇੜਲੇ ਪਿੰਡ ਘਨੌਰੀ ਖੇੜਾ, ਹਰੀਮਾਜਰਾ,ਹਰੀਗੜ੍ਹ, ਝੁੰਗੀਆਂ ਆਦਿ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਜਦੋਂ ਕਿ ਦੂਜੇ ਪਾਸੇ ਪਿੰਡ ਸਰਾਲਾ ਕਲਾਂ ਦੇ ਹੈਡ ਕੋਲ ਟੁੱਟੇ ਹੋਏ ਪੁਲ ਦੇ ਸਾਹਮਣੇ ਐਸ ਵਾਈ ਐਲਨਹਿਰ ਜੋ ਕਿ ਦੋ ਥਾਵਾਂ ਤੋਂ ਟੁੱਟ ਗਈ ਵਿਚ ਵੀ 200-300 ਫੁੱਟ ਚੌੜਾ ਪਾੜ ਪੈ ਗਿਆ ਜਿਸ ਕਾਰਨ ਹੜ੍ਹ ਦੇ ਪਾਣੀ ਨੇ ਨੇੜਲੇ ਪਿੰਡ ਕਮਾਲਪੁਰ, ਕਪੂਰੀ, ਝੜਵਾਂਆਦਿ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਹੈ । ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਨੇ ਸੜਕਾਂ ਵੀਖੋਰ ਦਿੱਤੀਆਂ ਹਨ। ਪਿੰਡ ਨੜਣ , ਸਰਾਲਾ ਕਲਾਂ ਵਿਖੇ ਹੜ੍ਹਦੇ ਪਾਣੀ ਵਲੋਂ ਇਕ ਬਿਜਲੀ ਦੇ ਖੰਭੇ ਨੂੰ ਜੜੋਂ ਪੁੱਟ ਦਿੱਤਾ ਗਿਆ ਜਿਸ ਕਰਕੇ ਖੰਭੇ ਦੇ ਪਾਣੀ ਵਿਚ ਡਿੱਗਣ ਕਾਰਨ ਆਏ ਕਰੰਟ ਨਾਲ ਪਾਣੀ ਵਿਚ ਖੜ੍ਹੇ ਪਿੰਡ ਸਰਾਲਾਕਲਾਂ ਦੇ ਚੌਕੀਦਾਰ ਛੋਟਾ ਸਿੰਘ ਦੇ ਨੌਜਵਾਨ ਪੁੱਤਰ ਰਾਮ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ ਤੇ ਦੇਵੀ ਚੰਦ (ਸਾਰੇ ਨਾਬਾਲਗ) ਨੂੰ ਕਰੰਟ ਨੇ ਆਪਣੀ ਚਪੇਟ ਵਿਚਲੈ ਲਿਆ। ਪਾਣੀ ਵਿਚ ਆਏ ਕਰੰਟ ਨਾਲ ਰਾਮ ਸਿੰਘ ਪੁੱਤਰ ਛੋਟਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਮਨਦੀਪ ਸਿੰਘ, ਜਸਵੀਰ ਸਿੰਘ, ਦੇਵੀ ਚੰਦ ਨੂੰਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਨੂੰ ਨਾਜ਼ੁਦ ਦੇਖਦਿਆਂ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾਗਿਆ। ਹਲਕਾ ਘਨੌਰ ਦੇ ਮਹਿਦੂਦਾਂ ਨੇੜੇ ਪੱਚੀ ਦਰੇ ਦੇ ਬੰਨ੍ਹ ਵਿਚ ਪਏ ਪਾੜ ’ਤੇ ਪਿੰਡ ਕਮਾਲਪੁਰ ਵਾਲੇ ਸਰਾਲਾ ਹੱਤ ਨੇੜੇ ਐਸ ਵਾਈ ਐਲ ਨਰਿ ਵਿਚ ਪਏ ਪਾੜਦਾ ਅੱਜ ਸਵੇਰੇ ਡੀ ਸੀ ਪਟਿਆਲਾ ਦਪਿੰਦਦਰ ਸਿੰਘ ਢਿੱਲੋਂ ਅਤੇ ਐਸ ਐਸ ਪੀ ਸ. ਰਣਬੀਰ ਸਿੰਘ ਖੱਟੜਾ, ਐਸ ਪੀ ਸ. ਬੋਪਾਰਾਏ, ਐਸ ਡੀ ਐਮ ਰਾਜਪੁਰਾਗੁਰਤੇਜ ਸਿੰਘ, ਡੀ ਐਸ ਪੀ ਰਾਜਪੁਰਾ, ਮਨਮੋਹਨ ਸ਼ਰਮਾ, ਐਸ ਐਚ ਓ ਘਨੌਰ ਦਵਿੰਦਰ ਸਿੰਘ ਸਮੇਤ ਕਈ ਅਧਿਕਾਰੀਆਂ ਨੇ ਉਨ੍ਹਾਂ ਥਾਵਾਂ ਦਾ ਜਾਇਜ਼ਾ ਲਿਆ ਤੇਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ। ਪਿੰਡ ਸਰਾਲਾ ਕਲਾਂ ਵਿਖੇ ਹੜਦੇ ਪਾਣੀ ਵਿਚ ਆਏ ਕਰੰਟ ਨਾਲ ਹੋਈ ਨੌਜਵਾਨ ਦੀ ਮੌਤ ’ਤੇ ਡੀ. ਸੀ. ਪਟਿਆਲਾ ਨੇ ਮ੍ਰਿਤਕ ਦੇਪਰਿਵਾਰ ਨੂੰ ਇੱਕ ਲੱਖ ਤੇ ਜ਼ਖਮੀਆਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਡੀ. ਸੀ. ਪਟਿਆਲਾ ਨੇ ਦੌਰੇਦੌਰਾਨ ਘੱਗਰ ਨਦੀ ਦੇ ਵਹਾਅ ਵਿਚ ਸਰਾਲਾ ਹੈਡ ਨੇੜੇ ਫਸੀ ਬੂਟੀ ਨੂੰ ਡੰਡਿਆਂ ਤੇ ਸੋਟੀਆਂ ਦੇ ਸਹਾਰੇ ਕੱਢਦੇ ਨੌਜਵਾਨਾਂ ਨੂੰ ਦੇਖਦਿਆਂ ਮੌਕੇ ’ਤੇ ਹਾਜ਼ਰ ਡਰੇਨਜ਼ਵਿਭਾਗ ਦੇ ਐਮ. ਸੀ. ਐਮ. ਕੇ. ਜੈਨ ਨੂੰ ਕਿਹਾ ਕਿ ਇਹ ਕੀ ਮਜਾਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਬੂਟੀ ਨਹੀਂ ਨਿਕਲੇਗੀ। ਸ੍ਰੀ ਜਲਾਲਪੁਰ ਨੇਸਰਕਾਰੀ ਹਸਪਤਾਲ ਘਨੌਰ ਵਿਖੇ ਕਰੰਟ ਲੱਗਣ ਨਾਲ ਦਾਖਲ ਨੌਜਵਾਨ ਬੱਚੇ ਦੀ ਮਾਤਾ ਨੂੰ ਮੌਕੇ ’ਤੇ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਤੇ ਮੌਕੇ ’ਤੇਕਿਹਾ ਕਿ ਊਹ ਦੂਜੇ ਜ਼ਖਮੀ ਬੱਚਿਆਂ ਦੇ ਮਾਤਾ ਪਿਤਾ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣਗੇ ਤੇ ਮ੍ਰਿਤਕ ਦੇ ਪਰਿਵਾਰ ਨੂੰ 20 ਹਜ਼ਾਰ ਰੁਪਏ ਦੀਸਹਾਇਤਾ ਦੇਣਗੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਘਨੌਰ ਵਿਚ ਆਏ ਸਾਲ ਇਥੋਂ ਦੇ ਕਿਸਾਨ ਹੜ੍ਹ ਦੀ ਮਾਰ ਝੱਲਣਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਮੇਂ ਰਹਿੰਦੇ ਹੜ੍ਹ ਦੇ ਪੁਖਤਾਂ ਪ੍ਰਬੰਧ ਕਰੇ ਤਾਂ ਲੋਕਾਂ ਦਾ ਇਨ੍ਹਾਂ ਨੁਕਸਾਨ ਨਾ ਹੋਵੇ।ਦੇਵੀਗੜ੍ਹ ਤੋਂ ਮੁਖਤਿਆਰ ਸਿੰਘ ਨੌਗਾਵਾਂ ਦੇ ਅਨੁਸਾਰ :ਪਟਿਆਲਾ ਸਬ ਡਵੀਜ਼ਨ ਅਧੀਨ ਪੈਂਦੇ ਕਸਬਾ ਦੇਵੀਗੜ੍ਹ ਦੇ ਆਸ ਪਾਸ ਦੇ ਦਰਿਆਵਾਂ ਘੱਗਰ ਦਰਿਆ,ਟਾਂਗਰੀ, ਮਾਰਕੰਡਾ ਅਤੇ ਮੀਰਾਂਪੁਰ ਚੋਆ ਵਿਚ ਬੀਤੀ ਰਾਤ ਤੋਂ ਭਾਰੀ ਹੜ੍ਹ ਆ ਗਿਆ ਹੈ। ਜਿਸ ਨਾਲ ਇਸ ਇਲਾਕੇ ਦੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਹੜ੍ਹ ਦੇਪਾਣੀ ਥੱਲੇ ਡੁੱਬ ਗਈ ਹੈ ਅਤੇ ਦਰਜਨਾ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਇਸ ਤੋਂ ਇਲਾਕਾ ਪਿੰਡ ਜੋਧਪੁਰ ਨੇੜੇ ਮਾਰਕੰਡਾ ਨਦੀ ਵਿਚ ਵੱਡਾ ਪਾੜ ਪੈਗਿਆ ਹੈ। ਜਿਸ ਦੇ ਪਾਣੀ ਨਾਲ ਪਿੰਡ ਜੋਧਪੁਰ, ਬੁਧਮੋਰ, ਰੋਹੜ, ਖ਼ਰਾਬਗੜ੍ਹ, ਰੁੜਕੀ, ਬਿਸ਼ਨਪੁਰ, ਦੇਵੀਨਗਰ, ਪਠਾਨਮਾਜਰਾ ਆਦਿ ਪਿੰਡਾਂ ਨੂੰ ਭਾਰੀ ਖ਼ਤਰਾਪੈਦਾ ਹੋ ਗਿਆ ਹੈ। ਹੜ ਨਾਲ ਪਟਿਆਲਾ ਸਬ ਡਵੀਜ਼ਨ ਦੇ 96 ਪਿੰਡਾਂ ਵਿਚੋਂ 20-25 ਪਿੰਡਾਂ ਵਿਚ ਹੜ੍ਹ ਦਾ ਪਾਣੀ ਫੈਲ ਗਿਆ ਹੈ। ਦੇਵੀਗੜ੍ਹ ਦੇ ਪੂਰ ਦੱਖਣ ਵਾਲੇ15-20 ਪਿੰਡ ਪੰਜਾਬ ਨਾਲੋਂ ਕੱਟ ਗਏ ਹਨ। ਜੋ ਪਿੰਡ ਪਾਣੀ ਵਿਚ ਘਿਰ ਗਏ ਹਨ, ਉਨ੍ਹਾਂ ਵਿਚ ਬ੍ਰਹਮਪੁਰ, ਹਾਜੀਪੁਰ, ਲੇਹਲਾ ਜਗੀਰ, ਦੂਧਨਗੁਜਰਾਂ,ਅਦਾਲਤੀਵਾਲਾ, ਮਹਿਤਾਬਗੜ੍ਹ, ਮਗਰ ਸਾਹਿਬ, ਅਲੀਪੁਰ ਵਜੀਰ, ਈਸ਼ਰਹੇੜੀ ਟਾਂਡਾ, ਸੇਖਪੁਰ ਜਾਗੀਰ, ਆਦਿ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਪਿੰਡਾਂ ਦੇਬਾਹਰਲੇ ਹਿੱਸਿਆਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਲੋਕ ਆਪਣੇ ਘਰਾਂ ਨੂੰ ਬਨ੍ਹ ਲਗਾ ਕੇ ਬਚਾਅ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਸਾਰੇਪਿੰਡਾਂ ਦੀਆਂ ਸੜਕਾਂ ਉਪਰ 2 ਤੋਂ 3 ਫੁੱਟ ਤੱਕ ਪਾਣੀ ਚੱਲ ਰਿਹਾ ਹੈ ਅਤੇ ਖੇਤਾਂ ਵਿਚ 3 ਤੋਂ 4 ਫੁੱਟ ਪਾਣੀ ਚੱਲ ਰਿਹਾ ਹੈ।  ... (Continue reading)

Woman To Be Stoned To Death For Adultery In Iran

Woman To Be Stoned To Death For Adultery In Iran

Sakina  Mohammadi Ashtiani is awaiting a punishment in Iran for a charge of adultery leveled against her. She will be half-buried till her chest  and stoned to death. The children of Sakina  Mohammadi Ashtiani and human rights activists groups are trying... (Continue reading)

Page 9 of 44« First...7891011203040...Last »